Servants of Knowledge
Punjab Gazette · Government of Punjab

Retirement orders

Published 26 May 2023

Department
Revenue and Rehabilitation
Type
Ordinary
Notification no.
14—ਜ(49)97—1ਪ੍ਰ.1/14210
Gazetteid
CHD/0092/2021-2023
Identifier
in.gazette.punjabdsa.2023-05-26.62045
Languages
English, Punjabi

click here for IIIF manifest

472 PUNJAB GOVT. GAZ., MAY 26, 2023 (JYST 5, 1945 SAKA) PART I]

Published by Authority

No. 21] CHANDIGARH, FRIDAY, MAY 26, 2023 (JYAISTHA 5, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਮਾਲ ਤੇ ਪੁਨਰਵਾਸ ਵਿਭਾਗ

ਵਿੱਤੀ ਕਮਿਸ਼ਨਰਜ਼ ਸਕੱਤਰੇਤ

(ਪ੍ਰਸ਼ਾਸਨ-1 ਸ਼ਾਖਾ)

ਅਧਿਸੂਚਨਾ

ਮਿਤੀ 30 ਜੂਨ, 2022

ਨੰ: 14-ਜ(49)97-1ਪ੍ਰ.1/14210.- ਸ਼਼੍ਰੀ ਜਗਦੀਸ਼ ਲਾਲ, ਸੁਪਰਡੰਟ ਗਰੇਡ-1, ਵਿੱਤੀ ਕਮਿਸ਼ਨਰਜ਼ ਸਕੱਤਰੇਤ, ਪੰਜਾਬ ਨੂੰ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 30.06.2022 (ਬਾਅਦ ਦੁਪਰਿਰ) ਤੋਂ ਸਰਕਾਰੀ ਸੇਵਾ ਤੋਂ ਸੇਵਾ ਨਿਵ੍ਰਿਤ ਕੀਤਾ ਜਾਂਦਾ ਹੈ।

2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਅਨੁਸ਼ਾਸਨੀ ਕਾਰਵਾਈ/ਕੋਰਟ ਕੇਸ ਸਾਹਮਣੇ ਆਇਆ ਜਾਂ ਕਿਸੇ ਕਿਸਮ ਦਾ ਕੋਈ ਬਕਾਇਆ ਹੋਇਆ, ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਨਿਯਮਾਂਵਲੀ) ਭਾਗ-2 ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।

ਡਾ: ਅਮਰਪਾਲ ਸਿੰਘ

ਅਮਲਾ ਸਕੱਤਰ,ਵਿੱਤੀ ਕਮਿਸ਼ਨਰਜ਼ ਸਕੱਤਰੇਤ

ਪੰਜਾਬ, ਚੰਡੀਗੜ੍ਹ।

2839/5-2023/Pb. Govt. Press, S.A.S. Nagar

(472)

Cite this issue. Punjab Gazette, Government of Punjab, 26 May 2023. Indian Gazettes, https://egazette.servantsofknowledge.in/details/in.gazette.punjabdsa.2023-05-26.62045/. Archive identifier in.gazette.punjabdsa.2023-05-26.62045.