Servants of Knowledge
Punjab Gazette · Government of Punjab

Retirement orders

Published 26 May 2023

Department
Agriculture
Type
Ordinary
Notification no.
3/10/2022—ਖਬ1(1)/8985
Gazetteid
CHD/0092/2021-2023
Identifier
in.gazette.punjabdsa.2023-05-26.62048
Languages
English, Punjabi

click here for IIIF manifest

PART I] PUNJAB GOVT. GAZ., MAY 26, 2023 (JYST 5, 1945 SAKA) 475

Published by Authority

No. 21] CHANDIGARH, FRIDAY, MAY 26, 2023 (JYAISTHA 5, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਖੇਤੀਬਾੜੀ-1 ਸ਼ਾਖਾ)

ਅਧਿਸੂਚਨਾ

ਮਿਤੀ 28 ਜੁਲਾਈ, 2022

ਨੰ: 3/10/2022-ਖਬ1(1)/8985.-ਸ਼਼੍ਰੀ ਮਨਜੀਤ ਸਿੰਘ ਪੁੱਤਰ ਸ਼਼੍ਰੀ ਪ੍ਰੀਤਮ ਸਿੰਘ, ਡਿਪਟੀ ਡਾਇਰੈਕਰ ਖੇਤੀਬਾੜੀ (ਬੀਜ), ਪੰਜਾਬ, ਐਸ.ਏ.ਐਸ. ਨਗਰ ਨੂੰ 58 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਮਿਤੀ 31.07.2022 (ਬਾਅਦ ਦੁਪਹਿਰ) ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਅਨੁਸ਼ਾਸਨੀ ਕਾਰਵਾਈ ਦਾ ਕੇਸ ਸਾਹਮਣੇ ਆਇਆ ਜਾਂ ਕੋਈ ਸਰਕਾਰੀ ਮਾਲ ਧੰਨ ਬਕਾਇਆ ਹੋਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਨਿਯਮਾਂਵਲੀ) ਭਾਗ 2 ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।

ਸਰਵਜੀਤ ਸਿੰਘ, ਆਈ.ਏ.ਐਸ.

ਵਧੀਕ ਮੁੱਖ ਸਕੱਤਰ (ਵਿਕਾਸ) ਪੰਜਾਬ ਸਰਕਾਰ,

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ।

2839/5-2023/Pb. Govt. Press, S.A.S. Nagar

(475)

Cite this issue. Punjab Gazette, Government of Punjab, 26 May 2023. Indian Gazettes, https://egazette.servantsofknowledge.in/details/in.gazette.punjabdsa.2023-05-26.62048/. Archive identifier in.gazette.punjabdsa.2023-05-26.62048.