Servants of Knowledge
Punjab Gazette · Government of Punjab

ਬੁੱਢਾ ਨਾਲਾ ਅਤੇ ਘੱਗਰ ਨਦੀ ਦੇ ਮਾਮਲਿਆਂ ਸਬੰਧੀ ਕਮੇਟੀ ਦੀ ਅਧਿਸੂਚਨਾ

Published 02 June 2023

Department
Vidhan Sabha
Type
Extra Ordinary
Notification no.
01-A/C.A.A./2022-23
Gazetteid
CHD/0092/2021-2023
Identifier
in.gazette.punjabdsa.2023-06-02.61831
Languages
English, Punjabi

click here for IIIF manifest

PUNJAB GOVT. GAZ. (EXTRA), JUNE 2, 2023 (JYST 12, 1945 SAKA) 1855

EXTRAORDINARY

Published by Authority

CHANDIGARH, FRIDAY, JUNE 2, 2023 (JYAISTHA 12, 1945 SAKA)

ਪੰਜਾਬ ਸਰਕਾਰ

ਪੰਜਾਬ ਵਿਧਾਨ ਸਭਾ ਸਕੱਤਰੇਤ

(ਬੁੱਢਾ ਨਾਲਾ ਅਤੇ ਘੱਗਰ ਨਦੀ ਦੇ ਮਾਮਲਿਆਂ ਸਬੰਧੀ ਕਮੇਟੀ)

ਅਧਿਸੂਚਨਾ

ਨੰ: 01-ਏ/ਸੀ.ਏ.ਏ./2022-23/16.-ਪੰਜਾਬ ਵਿਧਾਨ ਸਭਾ ਦੇ ਬਜਟ ਸਮਾਗਮ ਜੂਨ, 2022 ਦੌਰਾਨ ਬੁੱਢਾ ਨਾਲਾ ਅਤੇ ਘੱਗਰ ਨਦੀ ਦੇ ਪਾਣੀ ਨੂੰ ਸਾਫ਼ ਕਰਨ ਦਾ ਮਾਮਲਾ ਸਦਨ ਅੰਦਰ ਉਠਾਇਆ ਗਿਆ ਸੀ ਅਤੇ ਸਦਨ ਦੁਆਰਾ ਮਾਨਯੋਗ ਸਪੀਕਰ ਸਾਹਿਬ ਨੂੰ ਦੋਵੇਂ ਮਾਮਲਿਆਂ ਦੀ ਛਾਣ-ਬੀਣ ਕਰਨ ਲਈ ਬੁੱਢਾ ਨਾਲਾ ਅਤੇ ਘੱਗਰ ਨਦੀ ਦੇ ਮਾਮਲਿਆਂ ਸਬੰਧੀ ਕਮੇਟੀ ਗਠਨ ਕਰਨ ਦਾ ਅਧਿਕਾਰ ਦਿੱਤਾ ਗਿਆ, ਜਿਸ ਦੀ ਪੈਰਵੀ ਵਿਚ ਉਨ੍ਹਾਂ ਨੇ 19 ਜੁਲਾਈ, 2022 ਨੂੰ ਉਕਤ ਵਿਸ਼ੇ ਸਬੰਧੀ ਸਦਨ ਦੀ ਕਮੇਟੀ ਦਾ ਗਠਨ ਕੀਤਾ ਸੀ।

ਹੁਣ ਮਾਨਯੋਗ ਸਪੀਕਰ ਸਾਹਿਬ ਨੇ ਸਰਦਾਰ ਕੁਲਵੰਤ ਸਿੰਘ ਬਾਜੀਗਰ, ਐਮ.ਐਲ.ਏ ਨੂੰ ਵੀ ਉਕਤ ਕਮੇਟੀ ਵਿਚ ਸਰਵ ਕਰਨ ਲਈ ਨਾਮਜ਼ਦ ਕੀਤਾ ਹੈ।

ਚੰਡੀਗੜ੍ਹ

ਸਕੱਤਰ।

ਮਿਤੀ 30 ਮਈ, 2023

2848/6-2023/Pb. Govt. Press, S.A.S. Nagar

( 1856 )
Cite this issue. Punjab Gazette, Government of Punjab, 02 June 2023. Indian Gazettes, https://egazette.servantsofknowledge.in/details/in.gazette.punjabdsa.2023-06-02.61831/. Archive identifier in.gazette.punjabdsa.2023-06-02.61831.