| PUNJAB GOVT. GAZ. (EXTRA), JUNE 2, 2023 (JYST 12, 1945 SAKA) 1845 | ||
EXTRAORDINARY
Published by Authority
CHANDIGARH, FRIDAY, JUNE 2, 2023 (JYAISTHA 12, 1945 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ
(ਸਥਾਨਕ ਸਰਕਾਰ-1 ਸ਼ਾਖਾ)
ਅਧਿਸੂਚਨਾ
ਮਿਤੀ 1 ਜੂਨ, 2023
ਨੰਬਰ: 06/06/2023-4ਸਸ1/555.-ਪੰਜਾਬ ਮਿਉਂਸਪਲ ਕਾਰਪੋਰੇਸ਼ਨ ਐਕਟ, 1976 (ਪੰਜਾਬ ਐਕਟ 42 ਆਫ 1976) ਦੀ ਧਾਰਾ 8 ਦੇ ਉਪਬੰਧਾਂ ਅਨੁਸਾਰ ਅਤੇ ਡੀਲਿਮੀਟੇਸ਼ਨ ਆਫ ਵਾਰਡਜ ਆਫ ਮਿਉਂਸਪਲ ਕਾਰਪੋਰੇਸ਼ਨ ਆਰਡਰ, 1995 ਦੇ ਕਲਾਜ 7 ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿੱਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜਾ ਜਿਨ੍ਹਾਂ ਨੂੰ ਬਣਾਉਣ ਲਈ ਪੰਜਾਬ ਦੇ ਰਾਜਪਾਲ ਤਜ਼ਵੀਜ ਕਰਦੇ ਹਨ ਅਤੇ ਇਸ ਸਬੰਧ ਵਿੱਚ ਆਪਣੀਆਂ ਸਮੂਹ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਗਰ ਨਿਗਮ, ਫਗਵਾੜਾ ਜਿਲ੍ਹਾ ਕਪੂਰਥਲਾ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ। ਇਸ ਅਧਿਸੂਚਨਾ ਦੇ ਪ੍ਰਕਾਸ਼ਤ ਹੋਣ ਤੋਂ 7 ਦਿਨਾਂ ਦੇ ਪਿੱਛੋਂ ਇਸ ਖਰੜੇ ਉਤੇ ਸਮੇਤ ਇਤਰਾਜਾਂ / ਸੂਝਾਵਾਂ ਤੇ ਵਿਚਾਰ ਕੀਤਾ ਜਾਵੇਗਾ। ਜਿਹੜੇ ਨਿਯਮਾਂ ਦੇ ਖਰੜੇ ਸਬੰਧੀ ਕਿਸੇ ਅਸਰ ਸੰਭਾਵੀ ਵਿਅਕਤੀ ਵੱਲੋਂ ਦਿੱਤਾ ਗਿਆ ਸਮਾਂ ਸਮਾਪਤ ਹੋਣ ਤੋਂ ਪ੍ਰਮੁੱਖ ਸਕੱਤਰ, ਸਥਾਨਕ ਸਰਕਾਰ ਵਿਭਾਗ, ਪੰਜਾਬ ਜੀ ਨੂੰ ਕਮਿਸ਼ਨਰ, ਨਗਰ ਨਿਗਮ, ਫਗਵਾੜਾ ਜੀ ਰਾਹੀਂ ਪ੍ਰਾਪਤ ਹੋਣਗੇ।
ਨਿਯਮਾਂ ਦਾ ਖਰੜਾ
ਨਗਰ ਨਿਗਮ ਫਗਵਾੜਾ ਜਿਲਾ ਕਪੂਰਥਲਾ ਦੇ ਵਾਰਡਾਂ ਦੀ ਚੋਣ ਦੇ ਮਕਸਦ ਲਈ ਨਗਰ ਨਿਗਮ, ਫਗਵਾੜਾ ƒ 50 ਵਾਰਡਾਂ ਵਿਚ ਵੰਡਿਆ ਜਾਵੇਗਾ ਜਿਨ੍ਹਾਂ ਪਿ~ਛੇ 34 ਬਰੈਕਟਾਂ ਅਤੇ ਸ਼ਬਦਾ ਵਿ~ਚ:
1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ
2. ਇਸਤਰੀ ਮੈਂਬਰਾਂ ਲਈ ਰਾਖਵਾਂ
3. ਅਨੁਸੂਚਿਤ ਜਾਤੀਆਂ ਦੀ ਇਸਤਰੀ ਮੈਂਬਰਾਂ ਲਈ ਰਾਖਵਾਂ
4. ਪ~ਛੜੀ ਸ਼ੇਣੀਆਂ ਦੇ ਮੈਂਬਰਾਂ ਲਈ ਰਾਖਵਾਂ
ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇ ਹੋਣਗੇ। ਵਾਰਡਾਂ ਦੀਆਂ ਹ~ਦਾ ਦਾ ਵਰਣਨ ਨਾਲ ਲਗਾਈ ਸੂਚੀ ਵਿਚ ਕੀਤਾ ਜਾਂਦਾ ਹੈ।
( 1845 )PUNJAB GOVT. GAZ. (EXTRA), JUNE 2, 2023 (JYST 12, 1945 SAKA) 1846
ਨਗਰ ਨਿਗਮ ਫਗਵਾੜਾ (ਜਿਲਾ ਕਪੂਰਥਲਾ) ਦੇ ਵਾਰਡਾਂ ਦੀਆਂ ਹ~ਦਾਂ ਦਾ ਵਰਨਣ ਦ~ਸਦੀ ਅਨੁਸੂਚੀ
ਵਾਰਡ ਨੰ. 1 (ਅਨੁਸੂਚਿਤ ਜਾਤੀਆਂ ਦੇ ਇਸਤਰੀ ਮੈਂਬਰਾਂ ਲਈ ਰਾਖਵਾਂ)
ਨਗਰ ਨਿਗਮ ਫਗਵਾੜਾ ਦੀ ਉ~ਤਰੀ ਹ~ਦ ਅਤੇ ਜਲੰਧਰ ਜੀ.ਟੀ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਦੇ ਹੋਏ, ਜਲੰਧਰ ਜੀ.ਟੀ ਰੋਡ ਨਾਲ ਚ~ਲਦੇ ਹੋਏ, ਹੁਸ਼ਿਆਰਪੁਰ ਚੌਂਕ ƒ ਪਾਰ ਕਰਕੇ ਸ਼ੂਗਰ ਮਿਲ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚਲਦੇ ਹੋਏ ਨਕੋਦਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਰੇਲਵੇ ਲਾਈਨ ƒ ਪਾਰ ਕਰਦੇ ਹੋਏ ਗਲੀ ਰਕੇਸ਼ ਹੇਅਰ ਡਰੈਸਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਨਿਮਾਂ ਵਾਲਾ ਪਾਰਕ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਜੇ.ਕੇ ਸੁਪਰ ਢਾਬਾ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਾਹਮਣੇ ਗਲੀ ਲਕਛਮੀ ਮੈਡੀਕਲ ਸਟੋਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਜਲੰਧਰ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚ~ਲਦੇ ਹੋਏ ਨਗਰ ਨਿਗਮ ਫਗਵਾੜਾ ਦੀ ਉ~ਤਰੀ ਹ~ਦ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 2
ਸਿਵਲ ਹਸਪਤਾਲ ਰੋਡ ਅਤੇ ਮੇਨ ਜੀ.ਟੀ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਮੇਨ ਜੀ.ਟੀ ਰੋਡ ਨਾਲ ਚ~ਲਦੇ ਹੋਏ ਨਗਰ ਨਿਗਮ ਦੀ ਉ~ਤਰੀ ਹ~ਦ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਆਸ਼ਾ ਪਾਰਕ ਕਲੋਨੀ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਪਲਾਹੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਪਲਾਹੀ ਚੂੰਗੀ ਤੀਕ, ਫਿਰ ਉਕਤ ਪਲਾਹੀ ਚੂੰਗੀ ਤੋਂ ਚ~ਲਦੇ ਹੋਏ ਸਿਵਲ ਹਸਪਤਾਲ ਚੌਂਕ ਤੀਕ।ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਸਿਵਲ ਹਸਪਤਾਲ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 3 (ਇਸਤਰੀ ਮੈਂਬਰਾਂ ਲਈ ਰਾਖਵਾਂ)
ਸਿਵਲ ਹਸਪਤਾਲ ਚੌਂਕ ਤੋਂ ਚ~ਲਦੇ ਹੋਏ ਪਲਾਹੀ ਰੋਡ ਨਾਲ ਚ~ਲਦੇ ਹੋਏ ਨਗਰ ਨਿਗਮ ਦੀ ਉ~ਤਰੀ ਹ~ਦ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਮੋਹਾਲੀ-ਫਗਵਾੜਾ ਐਕਸਪ੍ਰੈਸ ਬਾਈਪਾਸ ƒ ਪਾਰ ਕਰਦੇ ਹੋਏ ਨਗਰ ਨਿਗਮ ਦੀ ਪੂਰਵੀ ਹ~ਦ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਹੁਸ਼ਿਆਰਪੁਰ ਰੋਡ ਤੀਕ, ਫਿਰ ਉਕਤ ਰੋਡ ਅਤੇ ਨੈਸ਼ਨਲ ਹਾਈਵੇ ƒ ਪਾਰ ਕਰਦੇ ਹੋਏ ਸਿਟੀ ਹਾਰਟ ਚੌਕ ਤੀਕ, ਫਿਰ ਸਿਟੀ ਹਾਰਟ ਚੌਕ ਤੋਂ ਨਹਿਰ ਵਾਲੀ ਰੋਡ ਨਾਲ ਚ~ਲਦੇ ਹੋਏ ਰਾਇਲ ਫੈਮਿਲੀ ਰੈਸਟੋਰੈਂਟ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਹੁਸ਼ਿਆਰਪੁਰ ਰੋਡ ਵ~ਲ ਜਾਂਦੇ ਜੈਨ ਪਬਲਿਕ ਸਕੂਲ ਤੀਕ, ਫਿਰ ਜੈਨ ਪਬਲਿਕ ਸਕੂਲ ਤੋਂ ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਤੀਕ, ਫਿਰ ਉਕਤ ਸਥਾਨ ਤੋਂ ਚ~ਲਦੇ ਹੋਏ ਸਿਵਲ ਹਸਪਤਾਲ ਚੌਂਕ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 4 (ਪਿਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)
ਜੈਨ ਪਬਲਿਕ ਸਕੂਲ ਅਤੇ ਰਾਇਲ ਫੈਮਿਲੀ ਰੈਸਟੋਰੈਂਟ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਰਾਇਲ ਫੈਮਿਲੀ ਰੈਸਟੋਰੈਂਟ ਨਾਲ ਚ~ਲਦੇ ਹੋਏ ਸਿਟੀ ਹਾਰਟ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਹੁਸ਼ਿਆWਪਰ ਰੋਡ ਤੀਕ, ਫਿਰ ਹੁਸ਼ਿਆਰਪੁਰ ਰੋਡ ਨਾਲ ਚ~ਲਦੇ ਹੋਏ ਨੈਸ਼ਨਲ ਹਾਈਵੇ ƒ ਪਾਰ ਕਰਦੇ ਹੋਏ ਨਗਰ ਨਿਗਮ ਦੀ ਉ~ਤਰੀ ਹ~ਦ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਪੂਰਬੀ ਹ~ਦ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਭੂ~ਲਾਰਾਈ ਕ~ਟ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਐਫ.ਸੀ.ਆਈ ਗੋਦਾਮ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਦਫਤਰ ਮੰਡੀ ਬੋਰਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਸਾਹਮਣੇ ਯੂਨੀਅਨ ਬੈਂਕ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਹੁਸ਼ਿਆਰਪੁਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਭੂਆ ਧਮੜੀ ਗੇਟ ਤੀਕ, ਫਿਰ ਉਕਤ ਗੇਟ ਨਾਲ ਚ~ਲਦੇ ਹੋਏ ਗਲੀ ਜੈਨ ਪਬਲਿਕ ਸਕੂਲ ਵਾਲੀ ਤੀਕ, ਅਰਥਾਤ ਜਿਥਂੋ ਆਰੰਭ ਕੀਤਾ ਸੀ।
ਵਾਰਡ ਨੰ. 5 (ਅਨੁਸੂਚਿਤ ਜਾਤੀਆਂ ਦੇ ਇਸਤਰੀ ਮੈਂਬਰਾਂ ਲਈ ਰਾਖਵਾਂ)
PUNJAB GOVT. GAZ. (EXTRA), JUNE 2, 2023 (JYST 12, 1945 SAKA) 1847ਨਾਲ ਚ~ਲੇਦੇ ਹੋਏ ਭਗਵਾਨ ਵਾਲਮਿਕੀ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਪਲਾਹੀ ਗੇਟ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਜੈਨ ਮਾਡਲ ਸਕੂਲ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਭੰਜੜਾ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਨਿਮਾਂ ਵਾਲਾ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਸੋਂਧੀ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਹੁਸ਼ਿਆਰਪੁਰ ਰੋਡ ਚੌਂਕ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਨੈਸ਼ਨਲ ਹਾਈਵੇ ਚਾਹਲ ਨਗਰ ਕ~ਟ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 6 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਹੁਸ਼ਿਆਰਪੁਰ ਰੋਡ ਅਤੇ ਭਾਰਤੀ ਕੂਲਰ ਫੈਕਟਰੀ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਭਾਰਤੀ ਕੂਲਰ ਫੈਕਟਰੀ ਰੋਡ ਨਾਲ ਚ~ਲਦੇ ਹੋਏ ਵਾਲਮਿਕੀ ਮੰਦਿਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਜੈਨ ਮਾਡਲ ਸਕੂਲ ਚੌਂਕ ਤੀਕ, ਫਿਰ ਉਕਤ ਚੌਂਕ ਤੋਂ ਚ~ਲਦੇ ਹੋਏ ਪਲਾਹੀ ਗੇਟ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਭਗਵਾਨ ਵਾਲਮਿਕੀ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਹੁਸ਼ਿਆਰਪੁਰ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 7 (ਇਸਤਰੀ ਮੈਂਬਰਾਂ ਲਈ ਰਾਖਵਾਂ)
ਹੁਸ਼ਿਆਰਪੁਰ ਰੋਡ ਅਤੇ ਯੂਨੀਅਨ ਬੈਂਕ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਯੂਨੀਅਨ ਬੈਂਕ ਨਾਲ ਚ~ਲਦੇ ਹੋਏ ਦਫਤਰ ਮੰਡੀ ਬੋਰਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਐਫ.ਸੀ.ਆਈ ਗੋਦਾਮ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਪਲਾਹੀ ਗੇਟ ਚੌਂਕ ਤੀਕ, ਫਿਰ ਗਲੀ ਨਾਲ ਚ~ਲਦੇ ਹੋਏ ਵਾਲਮਿਕੀ ਮੰਦਿਰ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਾਹਮਣੇ ਭਾਰਤੀ ਕੂਲਰ ਫੈਕਟਰੀ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਹੁਸ਼ਿਆਰਪੁਰ ਰੋਡ ਅਤੇ ਯੂਨੀਅਨ ਬੈਂਕ ਰੋਡ ਦੇ ਮਿਲਣ ਦੇ ਸਥਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 8 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਭੁ~ਲਾਰਾਈ ਕ~ਟ ਅਤੇ ਨੈਸ਼ਨਲ ਹਾਈਵੇ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ, ਨੈਸ਼ਨਲ ਹਾਈਵੇ ਨਾਲ ਚ~ਲਦੇ ਹੋਏ ਨਗਰ ਨਿਗਮ ਦੀ ਪੂਰਵੀ ਹ~ਦ ਤੀਕ,ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਗਲੀ ਸਾਹਿਬਜਾਦਾ ਅਜੀਤ ਸਿੰਘ ਨਗਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸੇਵਾ ਕੇਂਦਰ ਤੋਂ ਚ~ਲਦੇ ਹੋਏ ਗਲੀ ਰਾਧੇ ਕੰਨਫੈਕਸ਼ਰੀ ਰੋਡ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਦ੍ਰਿਸ਼ਟੀ ਮੈਡੀਕਲ ਭੁ~ਲਾਰਾਈ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਐਫ.ਸੀ.ਆਈ ਗੋਦਾਮ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਭੁ~ਲਾਰਾਈ ਕ~ਟ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 9 (ਇਸਤਰੀ ਮੈਂਬਰਾਂ ਲਈ ਰਾਖਵਾਂ)
ਭੁ~ਲਾਰਾਈ ਰੋਡ ਅਤੇ ਦ੍ਰਿਸ਼ਟੀ ਮੈਡੀਕੋਜ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਦ੍ਰਿਸ਼ਟੀ ਮੈਡੀਕੋਜ ਨਾਲ ਚ~ਲਦੇ ਹੋਏ ਰਾਧੇ ਕੰਨਫੈਕਸ਼ਰੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਬਾਬਾ ਗਧੀਆ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਖਲਵਾੜਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਖਲਵਾੜਾ ਚੌਂਕ ƒ ਪਾਰ ਕਰਦੇ ਹੋਏ ਗਲੀ ਸੂਦਾਂ ਮੁਹ~ਲਾ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਾਹਮਣੇ ਭੁ~ਲਾਰਾਈ ਰੋਡ ਅਤੇ ਦ੍ਰਿਸ਼ਟੀ ਮੈਡੀਕੋਜ ਦੇ ਮਿਲਣ ਦੇ ਸਥਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 10 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਖਲਵਾੜਾ ਰੋਡ ਅਤੇ ਗਲੀ ਸਤਿਆ ਮਾਤਾ ਮੰਦਿਰ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਸਤਿਆ ਮਾਤਾ ਮੰਦਿਰ ਨਾਲ ਚ~ਲਦੇ ਹੋਏ ਮੇਹਲੀ ਗੇਟ ਬਜਾਰ ਤੀਕ, ਫਿਰ ਉਕਤ ਬਜਾਰ ਨਾਲ ਚ~ਲਦੇ ਹੋਏ ਚੌੜਾ ਖੂਹ ਮੰਦਿਰ ਤੀਕ, ਫਿਰ ਉਕਤ ਚੌਂਕ ਤੋਂ ਸਰਾਫਾ ਬਜਾਰ ਤੀਕ, ਫਿਰ ਉਕਤ ਬਜਾਰ ਨਾਲ ਚ~ਲਦੇ ਹੋਏ ਕ੍ਰਿਸ਼ਨ ਗਉਸ਼ਾਲਾ ਰੋਡ ਤੀਕ, ਫਿਰ ਉਕਤ ਕ੍ਰਿਸ਼ਨ ਗਊਸ਼ਾਲਾ ਰੋਡ ਤੋਂ ਖੇੜਾ ਮਸਜਿਦ ਰੋਡ ਤੀਕ, ਫਿਰ ਉਕਤ ਰੋਡ ਤੋਂ ਚਲਦੇ ਹੋਏ ਨਿਮਾਂ ਵਾਲਾ ਚੌਂਕ ਤੀਕ, ਫਿਰ ਉਕਤ ਚੌਂਕ ਤੋਂ ਚ~ਲਦੇ ਹੋਏ ਭੰਜੜਾ ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗਲੀ ਬੜੀ ਮਸਜਿਦ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਖਲਵਾੜਾ ਰੋਡ ਅਤੇ ਗਲੀ ਸਤਿਆ ਮਾਤਾ ਮੰਦਿਰ ਦੇ ਮਿਲਣ ਸਥਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
PUNJAB GOVT. GAZ. (EXTRA), JUNE 2, 2023 (JYST 12, 1945 SAKA) 1848ਵਾਰਡ ਨੰ. 11 ( ਅਨੁਸੂਚਿਤ ਜਾਤੀ ਦੇ ਇਸਤਰੀ ਮੈਂਬਰਾਂ ਲਈ ਰਾਖਵਾਂ)
ਸੋਂਧੀ ਮਾਰਕਿਟ ਚੌਂਕ ਅਤੇ ਮੈਟੀਆਣਾ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਦੇ ਹੋਏ ਨਿਮਾਂ ਵਾਲਾ ਚੌਂਕ ਤੀਕ, ਫਿਰ ਉਕਤ ਚੌਂਕ ਤੋਂ ਗਊਸ਼ਾਲਾ ਰੋਡ ਨਾਲ ਚ~ਲਦੇ ਹੋਏ ਕਟਿਹਰਾ ਚੌਂਕ ਤੀਕ, ਫਿਰ ਉਕਤ ਚੌਂਕ ਤੋਂ ਖੇੜਾ ਮਸਜਿਦ ਰੋਡ ਹੁੰਦੇ ਹੋਏ ਗੁਰੂਦੁਆਰਾ ਛੇਵੀੇਂ ਪਾਤਸ਼ਾਹੀ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਸਿਟੀ ਥਾਣਾ ਚੌਂਕ ਤੀਕ, ਫਿਰ ਉਕਤ ਚੌਂਕ ਤੋਂ ਚ~ਲਦੇ ਹੋਏ ਬੰਗਾ ਰੋਡ ਤੋਂ ਚ~ਲਦੇ ਹੋਏ ਝ~ਟਕਈਆ ਚੌਂਕ ਤੀਕ, ਫਿਰ ਉਕਤ ਚੌਂਕ ਤੋਂ ਮੇਨ ਜੀ.ਟੀ ਰੋਡ ਨਾਲ ਚ~ਲਦੇ ਹੋਏ ਸ਼ੂਗਰ ਮਿਲ ਚੌਂਕ ਤੀਕ, ਫਿਰ ਉਕਤ ਚੌਂਕ ਤੋਂ ਚ~ਲਦੇ ਹੋਏ ਹੁਸ਼ਿਆਰਪੁਰ ਚੌਂਕ ਤੀਕ, ਫਿਰ ਹੁਸ਼ਿਆਰਪੁਰ ਤੋਂ ਚ~ਲਦੇ ਹੋਏ ਸੋਂਧੀ ਮਾਰਕਿਟ ਚੌਂਕ ਅਤੇ ਮੈਟੀਆਣਾ ਰੋਡ ਦੇ ਮਿਲਣ ਸਥਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 12
ਬੰਗਾ ਰੋਡ ਅਤੇ ਬਾਂਸਾ ਵਾਲੇ ਬਜਾਰ ਦੇ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਬਾਂਸਾ ਵਾਲਾ ਬਜਾਰ ਨਾਲ ਚ~ਲਦੇ ਹੋਏ ਗੁਰੂਦੁਆਰਾ ਛੇਵੀ ਪਾਤਸ਼ਾਹੀ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਮੇਹਲੀ ਗੇਟ ਬਜਾਰ ਤੀਕ, ਫਿਰ ਉਕਤ ਬਜਾਰ ਨਾਲ ਚ~ਲਦੇ ਹੋਏ ਮੇਹਲੀ ਗੇਟ ਚੌਂਕ ƒ ਪਾਰ ਕਰਦੇ ਹੋਏ ਦਫਤਰ ਪੀ.ਸੀ.ਆਰ. ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਬੰਗਾ ਰੋਡ ਅਤੇ ਬਾਂਸਾ ਵਾਲੇ ਬਜਾਰ ਦੇ ਰੋਡ ਦੇ ਮਿਲਣ ਸਥਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 13 (ਇਸਤਰੀ ਮੈਂਬਰਾਂ ਲਈ ਰਾਖਵਾਂ)
ਗਲੀ ਸ~ਤਿਆ ਮਾਤਾ ਮੰਦਿਰ ਅਤੇ ਖਲਵਾੜਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਖਲਵਾੜਾ ਰੋਡ ਨਾਲ ਚ~ਲਦੇ ਹੋਏ ਗਲੀ ਸ਼ਿਵ ਡੈਅਰੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਾਹਮਣੇ ਬਾਣੀਆ ਮੰਦਿਰ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚਲਦੇ ਹੋਏ ਮੇਹਲੀ ਗੇਟ ਚੌਂਕ ਤੀਕ, ਫਿਰ ਉਕਤ ਚੌਂਕ ƒ ਪਾਰ ਕਰਦੇ ਹੋਏ ਮੇਹਲੀ ਗੇਟ ਬਜਾਰ ਨਾਲ ਚ~ਲਦੇ ਹੋਏ ਗਲੀ ਸ~ਤਿਆ ਮਾਤਾ ਮੰਦਿਰ ਅਤੇ ਖਲਵਾੜਾ ਰੋਡ ਦੇ ਮਿਲਣ ਦੇ ਸਥਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 14
ਮੋਹਾਲੀ-ਫਗਵਾੜਾ ਐਕਸਪ੍ਰੈਸ ਬਾਈਪਾਸ ਰੋਡ ਤੇ ਪੂਰਵੀ ਹ~ਦ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਨਗਰ ਨਿਗਮ ਦੀ ਪੂਰਵੀ ਹ~ਦ ਨਾਲ ਚ~ਲਦੇ ਹੋਏ ਖਲਵਾੜਾ ਰੋਡ ਤੀਕ, ਫਿਰ ਖਲਵਾੜਾ ਰੋਡ ਤੋਂ ਚ~ਲਦੇ ਹੋਏ ਖਲਵਾੜਾ ਚੌਂਕ ਤੀਕ, ਫਿਰ ਖਲਵਾੜਾ ਰੋਡ ਤੋਂ ਮੋਹਾਲੀ-ਫਗਵਾੜਾ ਐਕਸਪ੍ਰੈਸ ਬਾਈਪਾਸ ਰੋਡ ਤੇ ਚ~ਲਦੇ ਹੋਏ ਰਾਧਾ ਸੁਆਮੀ ਸਤਸੰਗਘਰ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗਲੀ ਪਰਮਾਰ ਕਲੋਨੀ ਅਤੇ ਗ੍ਰੀਨ ਲੈਂਡ ਕਲੋਨੀ ਦੇ ਰੋਡ ਨਾਲ ਚ~ਲਦੇ ਹੋਏ ਵਿਕਾਸ ਨਗਰ ਰੋਡ ਤੀਕ, ਫਿਰ ਵਿਕਾਸ ਨਗਰ ਅਤੇ ਮਹੁ~ਲਾ ਬਾਬਾ ਫਤਿਹ ਸਿੰਘ ਨਗਰ ਗਲੀ ਨੰ.1ਤੀਕ ਫਿਰ ਉਕਤ ਗਲੀ ਨਾਲ ਚ~ਲਦੇ ਹੋਏ (ਸੁਖਚੈਨ ਨਗਰ ਰੋਡ) ਬਾਬਾ ਸ਼ਿਪਾਹੀਆ ƒ ਪਾਰ ਕਰਦੇ ਹੋਏ ਬਾਣੀਆ ਮੰਦਿਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਖਲਵਾੜਾ ਰੋਡ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਬਾਬਾ ਗਧੀਆ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਸਾਹਮਣੇ ਗਲੀ ਸਾਹਿਬਜਾਦਾ ਅਜੀਤ ਸਿੰਘ ਨਗਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਮੋਹਾਲੀ-ਫਗਵਾੜਾ ਐਕਸਪ੍ਰੈਸ ਬਾਈਪਾਸ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 15 (ਇਸਤਰੀ ਮੈਂਬਰਾਂ ਲਈ ਰਾਖਵਾਂ)
ਗਲੀ ਵਿਕਾਸ ਨਗਰ ਅਤੇ ਗਲੀ ਗ੍ਰੀਨ ਲੈਂਡ ਕਲੋਨੀ ਅਤੇ ਪਰਮਾਰ ਕਲੋਨੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪਰਮਾਰ ਕਲੋਨੀ ਨਾਲ ਚ~ਲਦੇ ਹੋਏ ਸਾਹਮਣੇ ਗਲੀ ਫਗਵਾੜਾ ਸ਼ਰਕੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸੁਖਚੈਨ ਨਗਰ ਰੋਡ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਬਾਬਾ ਫਤਿਹ ਸਿੰਘ ਨਗਰ ਗਲੀ ਨੰ.1 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਵਿਕਾਸ ਨਗਰ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 16
ਹੋਏ ਨੈਸ਼ਨਲ ਹਾਈਵੇ ƒ ਪਾਰ ਕਰਕੇ ਨਗਰ ਨਿਗਮ ਦੀ ਦ~ਖਣੀ ਹ~ਦ ਬੰਗਾ ਰੋਡ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਅਮਰ PUNJAB GOVT. GAZ. (EXTRA), JUNE 2, 2023 (JYST 12, 1945 SAKA) 1849 ਸਾਹਮਣੇ ਗਲੀ ਰੋਇਲ ਇਨਫੀਲਡ ਏਜੰਸੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸੁਖਚੈਨ ਨਗਰ ਕਲੋਨੀ ਤੋਂ ਹੁੰਦੇ ਹੋਏ ਸਾਹਮਣੇ ਸੁਖਚੈਨ ਨਗਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗਲੀ ਫਗਵਾੜਾ ਸ਼ਰਕੀ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਸਾਹਮਣੇ ਪਰਮਾਰ ਕਲੋਨੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਨੈਸ਼ਨਲ ਹਾਈਵੇ ਤੀਕ, ਫਿਰ ਉਕਤ ਨੈਸ਼ਨਲ ਹਾਈਵੇ ƒ ਪਾਰ ਕਰਦੇ ਹੋਏ (ਖਲਵਾੜਾ ਚੌਂਕ) ਖਲਵਾੜਾ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 17 (ਇਸਤਰੀ ਮੈਂਬਰਾਂ ਲਈ ਰਾਖਵਾਂ)
ਬੰਗਾ ਰੋਡ ਅਤੇ ਗਲੀ ਪੀ.ਸੀ.ਆਰ ਦਫਤਰ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਗਲੀ ਪੀ.ਸੀ.ਆਰ ਦਫਤਰ ਨਾਲ ਚ~ਲਦੇ ਹੋਏ ਗਲੀ ਮੇਹਲੀ ਗੇਟ ਚੌਂਕ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸੁਖਚੈਨ ਨਗਰ ਰੋਡ ਤੀਕ, ਫਿਰ ਸੁਖਚੈਨ ਨਗਰ ਰੋਡ ਨਾਲ ਚ~ਲਦੇ ਹੋਏ ਗਲੀ ਨਿਊ ਸੁਖਚੈਨ ਨਗਰ ਕਲੋਨੀ ਤੀਕ, ਫਿਰ ਉਕਤ ਕਲੋਨੀ ਦੀ ਰੋਡ ਨਾਲ ਚ~ਲਦੇ ਹੋਏ ਗੁਰੂ ਨਾਨਕ ਕਾਲਜ ਤੀਕ, ਫਿਰ ਗੁਰੂ ਨਾਨਕ ਕਾਲਜ ਦੇ ਸਾਹਮਣੇ ਵਾਲੀ ਸੜਕ ਨਾਲ ਚ~ਲਦੇ ਹੋਏ ਕਲਗੀਧਰ ਅਲੂਮੀਨੀਅਮ ਡੈਕੋਰੇਟਰਜ਼ ਦੁਕਾਨ ਚੌਂਕ ਤੀਕ, ਫਿਰ ਉਕਤ ਸੜਕ ਨਾਲ ਚ~ਲਦੇ ਹੋਏ ਗੁਰੂਦੁਆਰਾ ਸੁਖਚੈਨਆਣਾ ਸਾਹਿਬ ਜੀ ƒ ਜਾਣ ਵਾਲੇ ਰਸਤੇ ƒ ਦਰਸ਼ਾਉਂਦੇ ਸਾਈਨ ਬੋਰਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਕੁਲਥਮ ਮੋਟਰ ਗੈਰਾਜ ਤੀਕ, ਫਿਰ ਉਕਤ ਰੋਡ ਨਾਲ ਅੰਦਰੂਨੀ ਗਲੀ ƒ ਜਾਂਦੇ ਹੋਏ ਚੌਂਕ ਤੀਕ, ਫਿਕ ਉਕਤ ਚੌਂਕ ਤੋਂ ਚ~ਲਦੇ ਹੋਏ ਗੁਰਦੁਆਰਾ ਪਾ:ਛੇਵੀ ਗੇਟ ਤ~ਕ, ਫਿਰ ਉਕਤ ਗੇਟ ਤੋਂ ਚ~ਲਦੇ ਹੋਏ ਰੋਇਲ ਏਜੰਸੀ ਸ਼ੋ-ਰੂਮ ਤ~ਕ, ਫਿਰ ਉਕਤ ਤੋਂ ਚ~ਲਦੇ ਨਗਰ ਨਿਗਮ ਦੀ ਪੂਰਵੀ ਹ~ਦ ਮਹਾਰਾਜਾ ਪੈਲਸ ਤੀਕ, ਫਿਰ ਉਕਤ ਹ~ਦ ਨਾਲ ਦ~ਖਣ ਵ~ਲ ਚ~ਲਦੇ ਹੋਏ ਹ~ਦ ਦੇ ਨਾਲ-ਨਾਲ ਖੋਥੜਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਬੰਗਾ ਰੋਡ ਵਿਖੇ ਬਸਰਾ ਪੈਲਸ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਬੰਗਾ ਰੋਡ ਵਿਖੇ ਬੰਗਾ ਰੋਡ ਅਤੇ ਗਲੀ ਪੀ.ਸੀ.ਆਰ ਦਫਤਰ ਦੇ ਮਿਲਣ ਸਥਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 18
ਝ~ਟਕਈਆਂ ਚੌਂਕ ਅਤੇ ਅਕਾਲੀ ਮਾਰਕਿਟ ਦੇ ਮਿਲਣ ਸਥਾਨ ਤੋਂ ਆਰੰਭ ਕਰਦੇ ਹੋਏ ਬੰਗਾ ਰੋਡ ਵ~ਲ ƒ ਜਾਂਦੇ, ਕੁ~ਲਥਮ ਚੌਂਕ , ਵਾਲਮਿਕੀ ਚੌਂਕ ਅਤੇ ਸ਼ਮਸ਼ਾਨ ਘਾਟ ਦੇ ਨਾਲ-ਨਾਲ ਹੁੰਦੇ ਹੋਏ ਬਸਰਾ ਪੈਲਸ ਚੌਂਕ ਤੀਕ, ਫਿਰ ਉਕਤ ਚੌਂਕ ਤੋਂ ਖੋਥੜਾ ƒ ਜਾਂਦੇ ਹੋਏ ਖਾਨ ਹਸਪਤਾਲ ਰੋਡ ਤੀਕ, ਫਿਰ ਉਕਤ ਰੋਡ ਤੋਂ ਚ~ਲਦੇ ਹੋਏ ਸਰਕਾਰ ਪ੍ਰਾਇਮਰੀ ਸਕੂਲ ਜ~ਸਦਿਲ ਨਗਰ ਅਤੇ ਸਵਰਾਜ ਇੰਨਕਲੇਵ ਦੇ ਮਿਲਣ ਸਥਾਨ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਲਾਲ ਪੈਲਸ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਪ੍ਰੇਮਪਰਾ ਚੌਂਕ ਤੀਕ, ਫਿਰ ਉਕਤ ਚੌਂਕ ਤੋਂ ਚ~ਲਦੇ ਹੋਏ ਵਿਜ ਪੈਲਸ ਚੌਂਕ ਤੋਂ ਹੁੰਦੇ ਹੋਏ ਗੁਰੂ ਹਰਗੋਬਿੰਦ ਚੌਂਕ ਅਤੇ ਮੇਨ ਜੀ.ਟੀ ਰੋਡ ਦੇ ਮਿਲਣ ਸਥਾਨ ਤੀਕ, ਫਿਰ ਉਕਤ ਚੌਂਕ ਤੋਂ ਜੀ.ਟੀ ਰੋਡ ਦੇ ਨਾਲ-ਨਾਲ ਚ~ਲਦੇ ਹੋਏ ਗੋਲ ਚੌਂਕ ਤੀਕ, ਫਿਰ ਉਕਤ ਚੌਂਕ ਤੋਂ ਚ~ਲਦੇ ਹੋਏ ਝ~ਟਕਈਆਂ ਚੌਂਕ ਅਤੇ ਅਕਾਲੀ ਮਾਰਕਿਟ ਦੇ ਮਿਲਣ ਸਥਾਨ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 19 (ਇਸਤਰੀ ਮੈਂਬਰਾਂ ਲਈ ਰਾਖਵਾਂ)
ਖਾਨ ਹਸਪਤਾਲ ਅਤੇ ਖੋਥੜਾ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਕੌਲਸਰ ਮੁਹ~ਲਾ ਗਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਰਤਾਜ ਪਬਲਿਕ ਸਕੂਲ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਸਰਕਾਰੀ ਪ੍ਰਾਇਮਰੀ ਸਕੂਲ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਸਾਹਮਣੇ ਖਾਨ ਹਸਪਤਾਲ ਖੋਥੜਾ ਰੋਡ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 20 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਸ਼ਿਵਪੁਰੀ ਫਾਟਕ ਤੋਂ ਚ~ਲਦੇ ਹੋਏ ਰੇਲਵੇ ਲਾਈਨ ਦੇ ਨਾਲ-ਨਾਲ ਪ੍ਰੇਮਪੁਰਾ ਗਲੀ ਨੰ.2 ਤੀਕ, ਫਿਰ ਉਕਤ ਸਥਾਨ ਤੋਂ ਚਲਦੇ ਹੋਏ ਪੀਪਾ ਰੰਗੀ, ਸ਼ਾਮ ਨਗਰ ਰੋਡ ƒ ਕਰਾਸ ਕਰਦੇ ਹੋਏ ਖੋਥੜਾ ਰੋਡ ਤੀਕ, ਫਿਰ ਉਕਤ ਸਥਾਨ ਤੋਂ ਚਲਦੇ ਹੋਏ ਨਗਰ ਨਿਗਮ ਦੀ ਪੂਰਵੀ ਹ~ਦ ਤੀਕ, ਫਿਰ ਪੂਰਵੀ ਹ~ਦ ਦੇ ਨਾਲ-ਨਾਲ ਚ~ਲਦੇ ਹੋਏ ਪੀਪਾ ਰੰਗੀ ਸ਼ਾਮ ਨਗਰ ਰੋਡ ਤੋਂ ਪਹਿਲਾਂ ਪੰਜਵੀ ਗਲੀ ਤੀਕ, ਫਿਰ ਉਕਤ ਸਥਾਨ ਤੋਂ ਚ~ਲਦੇ ਹੋਏ ਰੇਲਵੇ ਲਾਈਨ ਤ~ਕ ਸ~ਜਾ ਪਾਸਾ, ਫਿਰ ਉਕਤ ਸਥਾਨ ਤੋਂ ਸ਼ਿਵਪੁਰੀ ਫਾਟਕ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਸੀ।
ਸ਼ਿਵਪੁਰੀ ਫਾਟਕ ਤੋਂ ਰੇਲਵੇ ਲਾਈਨ ਦੇ ਨਾਲ-ਨਾਲ ਚ~ਲਦੇ ਹੋਏ ਨਗਰ ਨਿਗਮ ਦੀ ਪੂਰਵੀ ਹ~ਦ ਤੀਕ, ਫਿਰ ਉਕਤPUNJAB GOVT. GAZ. (EXTRA), JUNE 2, 2023 (JYST 12, 1945 SAKA) 1850 ਸਥਾਨ ਤੋਂ ਚ~ਲਦੇ ਹੋਏ ਸ਼ਿਵਪੁਰੀ ਸ਼ਾਮਨਗਰ ਰੋਡ ਤੋਂ ਸ਼ਿਵਪੁਰੀ ਛੇਵੀ ਗਲੀ ਤ~ਕ ਸ~ਜਾ ਪਾਸਾ ਤੀਕ, ਫਿਰ ਉਕਤ ਸਥਾਨ ਤੋਂ ਚ~ਲਦੇ ਹੋਏ ਨਗਰ ਨਿਗਮ ਦੀ ਦ~ਖਣੀ ਹ~ਦ ਤੀਕ, ਫਿਰ ਦਖਣੀ ਹ~ਦ ਤੋਂ ਚ~ਲਦੇ ਸ਼ਿਵਪੁਰੀ ਫਾਟਕ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 22
ਵਿਜ ਚੌਂਕ ਰੋਡ ਅਤੇ ਪ੍ਰੇਮਪੁਰਾ ਮੋੜ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪ੍ਰੇਮਪੁਰਾ ਰੋਡ ਨਾਲ ਚ~ਲਦੇ ਹੋਏ ਗਲੀ ਲਾਲ ਪੈਲਸ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸਰਕਾਰੀ ਪ੍ਰਾਇਮਰੀ ਸਕੂਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸਰਤਾਜ ਪਬਲਿਕ ਸਕੂਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਲੁਧਿਆਣਾ ਰੇਲਵੇ ਲਾਈਨ ƒ ਪਾਰ ਕਰਦੇ ਹੋਏ ਨਗਰ ਨਿਗਮ ਦੀ ਦਖਣੀ ਹ~ਦ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਪ੍ਰੇਮਪੁਰਾ ਤੋਂ ਪਹਿਲਾਂ ਚੌਥੀ ਗਲੀ ਤੀਕ, ਫਿਰ ਚੌਥੀ ਗਲੀ ਤੋਂ ਮੇਨ ਸ਼ਿਵਪੁਰੀ ਰੋਡ ਦੇ ਗਲੀ ਨੰ.2 ਦੇ ਮਿਲਣ ਸਥਾਨ ਤੀਕ, ਫਿਰ ਉਕਤ ਸਥਾਨ ਤੋਂ ਚ~ਲਦੇ ਹੋਏ ਸ਼ਿਵਪੁਰੀ ਫਾਟਕ ਤੀਕ, ਫਿਰ ਉਕਤ ਸਥਾਨ ਤੋਂ ਚ~ਲਦੇ ਹੋਏ T.W.E.I. ਸਕੂਲ ਦੀ ਬਾਉਂਡਰੀ, ਬੈਕ ਸਾਈਡ ਤੋਂ ਵਾਪਿਸ ਹੁੰਦੇ ਹੋਏ ਸ਼ਿਵਪੁਰੀ ਰੋਡ ਤੀਕ, ਫਿਰ ਉਕਤ ਸਥਾਨ ਤੋਂ ਚ~ਲਦੇ ਹੋਏ ਵਿਜ ਚੌਂਕ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 23 (ਇਸਤਰੀ ਮੈਂਬਰਾਂ ਲਈ ਰਾਖਵਾਂ)
ਜਲੰਧਰ ਹਾਈਵੇ ਰੋਡ ਅਤੇ ਵਿਜ ਚੌਂਕ ਰੋਡ ਦੇ ਮਿਲਣ ਤੋਂ ਆਰੰਭ ਕਰਕੇ ਵਿਜ ਚੌਂਕ ਰੋਡ ਨਾਲ ਚ~ਲਦੇ ਹੋਏ ਗਲੀ ਮਾਇਆ ਟਾਵਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਪੰਜਾਬ ਪੈਟ ਪੁਆਇੰਟ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਗੁਰੂਦੁਆਰਾ ਰਵੀਦਾਸ ਜੀ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚ~ਲਦੇ ਹੋਏ ਜਲੰਧਰ ਨੈਸ਼ਨਲ ਹਾਈਵੇ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 24
ਪੰਜਾਬ ਪੈਟ ਪੁਆਇੰਟ ਅਤੇ ਗਲੀ ਮਾਇਆ ਟਾਵਰ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਗਲੀ ਮਾਇਆ ਟਾਵਰ ਨਾਲ ਚ~ਲਦੇ ਹੋਏ ਗਲੀ ਅਮਿਤ ਆਈ ਕੇਅਰ ਸੈਂਟਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਪ੍ਰੇਮਪੁਰਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ T.W.E.I. ਸਕੂਲ ਦੀ ਬਾਹਰੀ ਬਾਉਂਡਰੀ ਦੇ ਨਾਲ-ਨਾਲ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚ~ਲਦੇ ਹੋਏ ਗਲੀ ਗੁਰੂਦੁਆਰਾ ਰਵੀਦਾਸ ਜੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਪੰਜਾਬ ਪੈਟ ਪੁਆਇੰਟ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 25 (ਇਸਤਰੀ ਮੈਂਬਰਾਂ ਲਈ ਰਾਖਵਾਂ)
ਜਲੰਧਰ ਨੈਸ਼ਨਲ ਹਾਈਵੇ ਅਤੇ ਲੁਧਿਆਣਾ ਰੇਲਵੇ ਲਾਈਨ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਲੁਧਿਆਣਾ ਰੇਲਵੇ ਲਾਈਨ ਨਾਲ ਚ~ਲਦੇ ਹੋਏ ਪ੍ਰੇਮਪੁਰਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗਲੀ ਗੁਰੂਦੁਆਰਾ ਰਵੀਦਾਸ ਦੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਜੇ.ਸੀ.ਟੀ ਮਿਲ ਵਿਚਕਾਰ ਵਾਲੀ ਗਲੀ ਨਾਲ ਚ~ਲਦੇ ਹੋਏ ਜਲੰਧਰ ਨੈਸ਼ਨਲ ਹਾਈਵੇ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 26
ਜਲੰਧਰ ਨੈਸ਼ਨਲ ਹਾਈਵੇ ਅਤੇ ਜੇ.ਸੀ.ਟੀ ਮਿਲ ਦੇ ਵਿਚਕਾਰ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਵਿਚਕਾਰ ਵਾਲੀ ਗਲੀ ਨਾਲ ਚ~ਲਦੇ ਹੋਏ ਗਲੀ ਗੁਰੂਦੁਆਰਾ ਰਵੀਦਾਸ ਜੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਪ੍ਰੇਮਪੁਰਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਸਾਹਮਣੇ ਗਲੀ ਸ਼ਹੀਦ ਭਗਤ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਵਾਟਰ ਟ੍ਰੀਟਮੈਂਟ ਪਲਾਂਟ ਵਾਲੀ ਤੀਕ, ਫਿਰ ਉਕਤ ਗਲੀ ਅਤੇ ਜੇ.ਟੀ.ਮਿਲ ਦੀ ਬਾਉਂਡਰੀ ਵਾਲ ਨਾਲ ਚ~ਲਦੇ ਹੋਏ ਜਲੰਧਰ ਨੈਸ਼ਨਲ ਹਾਈਵੇ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਸਿੰਘ ਨਗਰ ਨਾਲ ਚ~ਲਦੇ ਹੋਏ ਪ੍ਰੇਮਪੁਰਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਬੋਹੜ ਵਾਲਾ ਚੌਂਕ ƒ ਪਾਰ ਕਰਦੇ ਹੋਏPUNJAB GOVT. GAZ. (EXTRA), JUNE 2, 2023 (JYST 12, 1945 SAKA) 1851 ਡਿਸਟੀਬਿਊਟਰੀ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗਲੀ ਬਰੀਲੀਐਂਟ ਸਕੂਲ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 28 (ਇਸਤਰੀ ਮੈਂਬਰਾਂ ਲਈ ਰਾਖਵਾਂ)
ਗਲੀ ਜੀ.ਆਈ ਅਪਾਰਟਮੈਂਟ ਅਤੇ ਗਲੀ ਬਰੀਲੀਐਂਟ ਸਕੂਲ ਦੇ ਮਿਲਣ ਵਾਲੇ ਸਥਾਨ ਤੋਂ ਆਰੰਭ ਕਰਕੇ ਗਲੀ ਬਰੀਲੀਐਂਟ ਸਕੂਲ ਵਾਲੀ ਨਾਲ ਚ~ਲਦੇ ਹੋਏ ਡਿਸਟਰੀਬਿਊਟਰੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਨਗਰ ਨਿਗਮ ਦੀ ਦ~ਖਣੀ ਹ~ਦ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਗਲੀ ਸੀ.ਆਰ.ਪੀ ਕਲੋਨੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਡਾ. ਅੰਬੇਦਕਰ ਡਿਸਪੈਂਸਪਰੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਜੀ.ਆਈ ਅਪਾਰਟਮੈਂਟ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 29 (ਅਨੁਸੂਚਿਤ ਜਾਤੀ ਦੇ ਇਸਤਰੀ ਮੈਂਬਰਾਂ ਲਈ ਰਾਖਵਾਂ)
ਗਲੀ ਉਂਕਾਰ ਨਗਰ ਅਤੇ ਜੇ.ਸੀ.ਟੀ.ਮਿਲ ਦੀ ਬਾਉਂਡਰੀ ਵਾਲ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਜੇ.ਸੀ.ਟੀ ਮਿਲ ਦੀ ਬਾਉਡਰੀ ਵਾਲ ਨਾਲ ਚਲਦੇ ਹੋਏ ਵਾਟਰ ਟ੍ਰੀਟਮੈਂਟ ਪਲਾਂਟ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਾਹਣਏ ਗਲੀ ਬਰੀਲੀਐਂਟ ਸਕੂਲ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਜੀ.ਆਈ ਅਪਾਰਟਮੈਂਟਸ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਉਂਕਾਰ ਨਗਰ ਵਾਲੀ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 30
ਜਲੰਧਰ ਨੈਸ਼ਨਲ ਹਾਈਵੇ ਅਤੇ ਜੀ.ਟੀ.ਮਿਲ ਦੀ ਬਾਉਂਡਰੀ ਸਥਾਨ ਤੋਂ ਆਰੰਭ ਕਰਕੇ ਜੇ.ਸੀ.ਟੀ ਦੀ ਬਾਉਂਡਰੀ ਨਾਲ ਚ~ਲਦੇ ਹੋਏ ਗਲੀ ਉਂਕਾਰ ਨਗਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਜੀ.ਆਈ ਅਪਾਰਟਮੈਂਟਸ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਦਿਕਸ਼ਾ ਅਕਾਦਮੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਜਲੰਧਰ ਨੈਸ਼ਨਲ ਹਾਈਵੇ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ.31 (ਇਸਤਰੀ ਮੈਂਬਰਾ ਲਈ ਰਾਖਵਾਂ)
ਜਲੰਧਰ ਨੈਸ਼ਨਲ ਹਾਈਵੇ ਅਤੇ ਗਲੀ ਦਿਕਸ਼ਾ ਅਕੈਡਮੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ, ਗਲੀ ਦਿਕਸ਼ਾ ਸੰਗੀਤ ਅਕੈਡਮੀ ਨਾਲ ਚ~ਲਦੇ ਹੋਏ ਗਲੀ ਜੀ.ਆਈ ਅਪਾਰਟਮੈਂਟ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਡਾ. ਅੰਬੇ ਦਕਰ ਡਿਸਪੈਂਸਰੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸੀ.ਆਰ.ਪੀ ਕਲੋਨੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਪੈਪਸੀਕੋ ਗੋਦਾਮ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸਰਕਾਰੀ ਗਰਲਜ਼ ਸਕੂਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਾਹਮਣੇ ਜਲੰਧਰ ਨੈਸ਼ਨਲ ਹਾਈਵੇ ਤੀਕ,ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 32
ਜਲੰਧਰ ਨੈਸ਼ਨਲ ਹਾਈਵੇ ਰੋਡ ਅਤੇ ਗਲੀ ਸਰਕਾਰੀ ਗਰਲਜ਼ ਸਕੂਲ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਗਲੀ ਗਰਲਜ਼ ਸਕੂਲ ਨਾਲ ਚ~ਲਦੇ ਹੋਏ ਗਲੀ ਪੈਪਸੀਕੋ ਗੋਦਾਮ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸੀ.ਆਰ.ਪੀ ਕਲੋਨੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਨਗਰ ਨਿਗਮ ਦੀ ਪੂਰਵੀ ਹ~ਦ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਨਗਰ ਨਿਗਮ ਦੀ ਦ~ਖਣੀ ਹ~ਦ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਜਲੰਧਰ ਨੈਸ਼ਨਲ ਹਾਈਵੇ ਤੀਕ ,ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 33 (ਇਸਤਰੀ ਮੈਂਬਰਾ ਲਈ ਰਾਖਵਾਂ)
ਨਗਰ ਨਿਗਮ ਦੀ ਦ~ਖਣੀ ਹ~ਦ ਨਾਲ ਜੀ.ਟੀ. ਰੋਡ ਨਾਲ ਨਗਰ ਨਿਗਮ ਦਫਤਰ ਵ~ਲ ਜਾਂਦੇ ਹੋਏ ਪੈਟਰੋਲ ਪੰਪ ਤੋਂ ਅਗਲੀ ਗਲੀ (ਜਿਥੇ ਟਰਾਂਸਫਾਰਮਰ ਲ~ਗਿਆ ਹੈ) ਤੋਂ ਆਰੰਭ ਕਰਦੇ ਹੋਏ ਜੀ.ਟੀ ਰੋਡ ਨਾਲ ਚ~ਲਦੇ ਹੋਏ ਨਗਰ ਨਿਗਮ ਦੀ ਦ~ਖਣੀ ਹ~ਦ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਰੇਲਵੇ ਲਾਈਨ ਕਰਾਸ ਕਰਕੇ ਪ~ਛਮੀ ਹ~ਦ ਨਾਲ ਚ~ਲਦੇ ਹੋਏ ਗਲੀ ਟਰਾਂਸਫਾਰਮਰ ਦੇ ਮਿਲਣ ਸਥਾਨ ਤੀਕ, ਫਿਰ ਉਕਤ ਸਥਾਨ ਤੋਂ ਜੀ.ਟੀ ਰੋਡ ਤ~ਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 34
ਲੁਧਿਆਣਾ ਮੇਨ ਜੀ.ਟੀ.ਰੋਡ ਅਤੇ ਨਗਰ ਨਿਗਮ ਦਫਤਰ ਵ~ਲ ਜਾਂਦੇ ਹੋਏ ਪੈਟਰੋਲ ਪੰਪ ਤੋਂ ਅਗਲੀ ਗਲੀ (ਜਿਥੇPUNJAB GOVT. GAZ. (EXTRA), JUNE 2, 2023 (JYST 12, 1945 SAKA) 1852 ਟਰਾਂਸਫਾਰਮਰ ਲ~ਗਿਆ ਹੈ) ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਉਕਤ ਗਲੀ ਨਾਲ ਚ~ਲਦੇ ਹੋਏ ਨਗਰ ਨਿਗਮ ਦੀ ਪ~ਛਮੀ ਹ~ਦ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚ~ਲਦੇ ਹੋਏ ਸਾਹਮਣੇ ਗਲੀ ਪੁਲਿਸ ਚੌਂਕੀ ਇੰਡਸਟਰੀਅਲ ਰੋਡ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਢਿ~ਲੋ ਸਕੂਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਗਲੀ ਹੋਏ ਟਿ~ਬੀ ਰੇਲਵੇ ਫਾਟਕ ਤੀਕ, ਫਿਰ ਉਕਤ ਸਥਾਨ ਤੋਂ ਚ~ਲਦੇ ਹੋਏ ਰੇਲਵੇ ਲਾਈਨਾਂ ਦੇ ਨਾਲ ਨਾਲ ਜੀ.ਟੀ. ਰੋਡ ਸਬਜੀ ਮੰਡੀ ਤੀਕ, ਫਿਰ ਉਕਤ ਸਬਜੀ ਮੰਡੀ ਤੋਂ ਚ~ਲਦੇ ਹੋਏ ਲੁਧਿਆਣਾ ਮੇਨ ਜੀ.ਟੀ.ਰੋਡ ਅਤੇ ਨਗਰ ਨਿਗਮ ਦਫਤਰ ਵ~ਲ ਜਾਂਦੇ ਹੋਏ ਪੈਟਰੋਲ ਪੰਪ ਤੋਂ ਅਗਲੀ ਗਲੀ (ਜਿਥੇ ਟਰਾਂਸਫਾਰਮਰ ਲ~ਗਿਆ ਹੈ) ਦੇ ਮਿਲਣ ਦੇ ਸਥਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 35 (ਅਨੁਸੂਚਿਤ ਜਾਤੀਆਂ ਦੇ ਇਸਤਰੀ ਮੈਂਬਰਾਂ ਲਈ ਰਾਖਵਾਂ)
ਨਗਰ ਨਿਗਮ ਦੀ ਪ~ਛਮੀ ਹ~ਦ ਅਤੇ ਗਲੀ ਬ੍ਰਦਰਜ ਅਸੈਬਲੀ ਚਰਚ ਵਾਲੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਗਲੀ ਬ੍ਰਦਰਦ ਅਸੈਬਲੀ ਨਾਲ ਚ~ਲਦੇ ਹੋਏ ਸਾਹਮਣੇ ਲੁਧਿਆਣਾ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚ~ਲਦੇ ਹੋਏ ਨਗਰ ਨਿਗਮ ਦੀ ਦ~ਖਣੀ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਨਗਰ ਨਿਗਮ ਦੀ ਪ~ਛਮੀ ਹ~ਦ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 36
ਗਲੀ ਬ੍ਰਦਰਜ ਅਸੈਂਬਲੀ ਚਰਚ ਅਤੇ ਨਗਰ ਨਿਗਮ ਦੀ ਪ~ਛਮੀ ਹ~ਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪ~ਛਮੀ ਹ~ਦ ਨਾਲ ਚ~ਲਦੇ ਹੋਏ ਗੋਬਿੰਦਪੁਰਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਲੁਧਿਆਣਾ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚ~ਲਦੇ ਹੋਏ ਗਲੀ ਬ੍ਰਦਰਜ ਅਸੈਂਬਲੀ ਚਰਜ ਵਾਲੀ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 37 (ਇਸਤਰੀ ਮੈਂਬਰਾਂ ਲਈ ਰਾਖਵਾਂ)
ਲੁਧਿਆਣਾ ਰੇਲਵੇ ਲਾਈਨ ਅਤੇ ਗਲੀ ਅਖਤਰ ਬੂਟੀਕ ਵਾਲੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਗਲੀ ਅਵਤਾਰ ਸਿੰਘ ਵਾਲੀ ਹਾਉਸ ਨੰ.348 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਦਫਤਰ ਬਿਜਲੀ ਗਲੀ ਨੰ.6 ਦੇ ਸਾਹਮਣੇ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਟਿ~ਬੀ ਫਾਟਕ ਰੇਲਵੇ ਲਾਈ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚ~ਲਦੇ ਹੋਏ ਢਿ~ਲੋ ਸਕੂਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਾਹਮਣੇ ਗਲੀ ਪੁਲਿਸ ਚੌਂਕੀ ਇੰਡਸਟਰੀਅਲ ਏਰੀਆ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਲੁਧਿਆਣਾ ਰੇਲਵੇ ਲਾਈਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 38
ਗਲੀ ਅਖਤਰ ਬੂਟੀਕ ਅਤੇ ਖੇੜਾ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਖੇੜਾ ਰੋਡ ਨਾਲ ਚ~ਲਦੇ ਹੋਏ ਜਲੰਧਰ ਨੈਸ਼ਨਲ ਹਾਈਵੇ ਗੋਲ ਚੌਂਕ ਤੀਕ, ਫਿਰ ਉਕਤ ਨੈਸ਼ਨਲ ਹਾਈਵੇ ਲੁਧਿਆਣੇ ਵ~ਲ ƒ ਚ~ਲਦੇ ਹੋਏ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚ~ਲਦੇ ਹੋਏ ਟਿ~ਬੀ ਫਾਟਕ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗਲੀ ਦਫਤਰ ਬਿਜਲੀ ਘਰ ਗਲੀ ਨੰ.6 ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਅਵਤਾਰ ਸਿੰਘ ਮਕਾਲ ਨੰ.348 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਅਖਤਰ ਬੂਟੀਕ ਅਤੇ ਖੇੜਾ ਰੋਡ ਦੇ ਮਿਲਣ ਸਥਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 39 (ਇਸਤਰੀ ਮੈਂਬਰਾਂ ਲਈ ਰਾਖਵਾਂ)
ਜਲੰਧਰ ਰੇਲਵੇ ਲਾਈਨ ਅਤੇ ਨਕੋਦਰ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਨਕੋਦਰ ਰੋਡ ਨਾਲ ਚ~ਲਦੇ ਹੋਏ ਸ਼ੂਗਰ ਮਿਲ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਲੁਧਿਆਣਾ ਨੈਸ਼ਨਲ ਹਾਵੀਵੇ ਤੀਕ, ਫਿਰ ਲੁਧਿਆਣਾ ਨੈਸ਼ਨਲ ਹਾਈਵੇ ਨਾਲ ਚ~ਲਦੇ ਹੋਏ ਗੋਲ ਚੌਂਕ ਖੇੜਾ ਰੋਡ ਤੀਕ, ਫਿਰ ਉਕਤ ਖੇੜਾ ਰੋਡ ਨਾਲ ਚ~ਲਦੇ ਹੋਏ ਖੇੜਾ ਫਾਟਰ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚ~ਲਦੇ ਹੋਏ ਜਲੰਧਰ ਰੇਲਵੇ ਲਾਈਨ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਸੀ।
PUNJAB GOVT. GAZ. (EXTRA), JUNE 2, 2023 (JYST 12, 1945 SAKA) 1853ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਪਰਮਜੀਤ ਕਰਿਆਨਾ ਸਟੋਰ ਸਾਹਮਣੇ ਲੁਧਿਆਣਾ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚ~ਲਦੇ ਹੋਏ ਗੋਬਿੰਦਪੁਰਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਨਗਰ ਨਿਗਮ ਦੀ ਦ~ਖਣੀ ਹ~ਦ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਗਲੀ ਬਸੰਤ ਨਗਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਭਗਤਪੁਰਾ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 41 (ਇਸਤਰੀ ਮੈਂਬਰਾਂ ਲਈ ਰਾਖਵਾਂ)
ਭਗਤਪੁਰਾ ਰੋਡ ਅਤੇ ਬਾਬਾ ਫਾਸਟ ਫੂਡ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਦੇ ਹੋਏ ਬਾਬਾ ਫਾਸਟ ਫੂਡ ਪ੍ਰੀਤ ਨਗਰ ਵਾਲੀ ਗਲੀ ਨਾਲ ਚ~ਲਦੇ ਹੋਏ ਦੂਜੀ ਤੋ ਖ~ਬੇ ਹ~ਥ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਜਲੰਧਰ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚ~ਲਦੇ ਹੋਏ ਪਰਮਜੀਤ ਕਰਿਆਨਾ ਸਟੋਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਪੀ.ਐਸ ਬਿੰਜੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਕਸਬਿਆ ਪ੍ਰਾਪਰਟੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗੋਬਿੰਦਪੁਰਾ ਕੋਟਰਾਣੀ ਰੋਡ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਭਗਤਪੁਰਾ ਰੋਡ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਬਾਬਾ ਫਾਸਟ ਫੂਡ ਵਾਲੀ ਗਲੀ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 42
ਵWਣ ਹਸਪਤਾਲ ਨਕੋਦਰ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਦੇ ਹੋਏ ਜਲੰਧਰ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚ~ਲਦੇ ਹੋਏ ਪ੍ਰੀਤ ਨਗਰ ਗਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਚੌਥੀ ਗਲੀ ਦੇ ਸ~ਜੇ ਹ~ਥ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਬਾਬਾ ਫਾਸਟ ਫੂਡ ਭਗਤਪੁਰਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਵWਣ ਹਸਤਪਾਲ ਨਕੋਦਰ ਰੋਡ ਦੇ ਮਿਲਣ ਸਥਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 43 (ਇਸਤਰੀ ਮੈਂਬਰਾ ਲਈ ਰਾਖਵਾ)
ਗਲੀ ਸ਼ਰਮਾ ਪੀ.ਜੀ ਅਤੇ ਗਲੀ ਜੇ.ਕੇ ਸੁਪਰ ਢਾਬਾ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਗਲੀ ਜੇ.ਕੇ ਢਾਬਾ ਨਾਲ ਚ~ਲਦੇ ਹੋਏ ਗਲੀ ਛਾਬੜਾ ਹਸਪਤਾਲ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਨਕੋਦਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਕੇ.ਕੇ ਸਵੀਟਸ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸ਼ਰਮਾ ਪੀ.ਜੀ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 44
ਬਾਬਾ ਗੋਬਿੰਦ ਦਾਸ ਸੰਤ ਜੀ ਅਤੇ ਨਕੋਦਰ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਦੇ ਹੋਏ ਨਕੋਦਰ ਰੋਡ ਨਾਲ ਚ~ਲਦੇ ਹੋਏ ਵWਣ ਹਸਪਤਾਲ ਸਾਹਮਣੇ ਭਗਤਪੁਰਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਕੁਲਵਿੰਦਰ ਬੂਟੀਕ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਗੁਰੂ ਨਾਨਕ ਨਗਰ ਦਰਬਾਰ ਤ~ਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਬਸਰਾ ਨਿਵਾਸ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਨਹਿਰ ਰੋਡ ਤੀਕ, ਫਿਰ ਰੋਡ ਨਾਲ ਚ~ਲਦੇ ਹੋਏ ਨਕੋਦਰ ਰੋਡ ਸੰਤ ਬਾਬਾ ਗੋਬਿੰਦ ਦਾਸ ਜੀ ਦੇ ਮਿਲਣ ਸਥਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 45 (ਅਨੁਸੂਚਿਤ ਜਾਤੀਆਂ ਦੇ ਇਸਤਰੀ ਮੈਂਬਰਾਂ ਲਈ ਰਾਖਵਾਂ)
ਨਕੋਦਰ ਰੋਡ ਸੰਤ ਬਾਬਾ ਗੋਬਿੰਦ ਦਾਸ ਜੀ ਦੇ ਮਿਲਣ ਸਥਾਨ ਤੋਂ ਆਰੰਭ ਕਰਦੇ ਹੋਏ ਨਹਿਰ ਰੋਡ ਨਾਲ ਚ~ਲਦੇ ਹੋਏ ਗਲੀ ਡਾ. ਰਮਨ ਕਲੀਨਿਕ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗੁਰੂ ਨਾਨਕ ਨਗਰ ਦਰਬਾਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਕੁਲਵਿੰਦਰ ਬੂਟੀਕ ਭਗਤਪੁਰਾ ਰੋਡ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਫੋਰਮੈਕਸ ਇੰਟਰਨੈਸ਼ਨਲ ਗਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਨਗਰ ਨਿਗਮ ਦ~ਖਣੀ ਹ~ਦ ਤੀਕ, ਫਿਰ ਨਗਰ ਨਿਗਮ ਦੀ ਉਕਤ ਹ~ਦ ਨਾਲ ਚ~ਲਦੇ ਹੋਏ ਨਹਿਰ ਰੋਡ ਕੋਟਰਾਣੀ ਤੀਕ, ਫਿਰ ਨਗਰ ਨਿਗਮ ਦੀ ਪ~ਛਮੀ ਹ~ਦ ਨਾਲ ਚ~ਲਦੇ ਹੋਏ ਨਕੋਦਰ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਐਸ.ਡੀ ਪੁ~ਤਰੀ ਪਾਠਸ਼ਾਲਾ ਦੀ ਬੈਕਸਾਈਡ, ਗੁਰਪ੍ਰੀਤ ਸਿੰਘ ਘ~ਗ ਦੇ ਘਰ ਤੋਂ ਚਲਦੇ ਹੋਏ ਵਿਸ਼ਵਾ ਆਯੂਰਵੈਦਿਕ ਦਾPUNJAB GOVT. GAZ. (EXTRA), JUNE 2, 2023 (JYST 12, 1945 SAKA) 1854 ਸ~ਜਾ ਪਾਸਾ, ਫਿਰ ਉਕਤ ਸਥਾਨ ਤੋਂ ਉ~ਚੀ ਮਸੀਹ (ਸ਼ਿਵ ਮੰਦਿਰ) ਵ~ਲ ਜਾਂਦੇ ਹੋਏ ਸ~ਜਾ ਪਾਸਾ, ਸ਼ਿਵ ਮੰਦਿਰ ਤੋਂ ਐਸ.ਕੇ. ਸਵੀਟ ਸ਼ਾਪ ਤ~ਕ ਜਾਂਦੇ ਹੋਏ ਸ~ਜਾ ਪਾਸਾ, ਐਸ.ਕੇ. ਸਵੀਟ ਸ਼ਾਪ ਤੋਂ ਕੁਨਤਲ ਇੰਟਰਪ੍ਰਾਈਸਜ਼ ਤੋਂ ਹਦੀਆਬਾਦ ਚੌਂਕ ਵ~ਲ ਜਾਂਦੇ ਹੋਏ ਸ~ਜਾ ਪਾਸਾ, ਹਦੀਆਬਾਦ ਚੌਂਕ ਤੋਂ ਅਨਮੋਲ ਸਵੀਟ ਸ਼ਾਪ ਤ~ਕ, ਅਨਮੋਲ ਸਵੀਟ ਸ਼ਾਪ ਤੋਂ ਨਕੋਦਰ ਰੋਡ ƒ ਜਾਂਦੇ ਹੋਏ ਨਗਰ ਨਿਗਮ ਦੀ ਪ~ਛਮੀ ਹ~ਦ ਵ~ਲਂ ਸ~ਜਾ ਪਾਸਾ, ਫਿਰ ਉਕਤ ਹ~ਦ ਦੇ ਨਾਲ ਨਾਲ ਚ~ਲਦੇ ਹੋਏ ਐਸ.ਡੀ ਪੁ~ਤਰੀ ਪਾਠਸ਼ਾਲਾ ਦੀ ਬੈਕਸਾਈਡ, ਗੁਰਪ੍ਰੀਤ ਸਿੰਘ ਘ~ਗ ਦੇ ਮਿਲਣ ਸਥਾਨ ਤ~ਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 47 (ਇਸਤਰੀ ਮੈਂਬਰਾਂ ਲਈ ਰਾਖਵਾਂ)
ਨਗਰ ਨਿਗਮ ਦੀ ਉ~ਤਰੀ ਹ~ਦ ਅਤੇ ਕਾਲਜ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਕਾਲਜ ਰੋਡ ਨਾਲ ਚ~ਲਦੇ ਹੋਏ ਨਕੋਦਰ ਰੋਡ ਤੀਕ, ਫਿਰ ਨਕੋਦਰ ਰੋਡ ਨਾਲ ਚ~ਲਦੇ ਹੋਏ ਹਦੀਆਬਾਦ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਸਰਕਾਰੀ ਡਿਸਪੈਂਸਰੀ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਗਲੀ ਐਸ.ਡੀ ਪੁ~ਤਰੀ ਪਾਠਸ਼ਾਲਾ ਤੀਕ, ਫਿਰ ਪਾਠਸ਼ਾਲਾ ਦੇ ਨਾਲ-ਨਾਲ ਚ~ਲਦੋ ਹੋਏ ਨਗਰ ਨਿਗਮ ਦੀ ਪ~ਛਮੀ ਹ~ਦ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਨਗਰ ਨਿਗਮ ਦੀ ਉ~ਤਰੀ ਹ~ਦ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 48
ਨਿਊ ਮਨਸਾ ਦੇਵੀ ਨਗਰ ਗਲੀ ਅਤੇ ਗਲੀ ਆਦਰਸ਼ ਨਗਰ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਗਲੀ ਆਦਰਸ਼ ਨਗਰ ਨਾਲ ਚ~ਲਦੇ ਹੋਏ ਗਲੀ ਬਸੰਤ ਬਾਗ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਨਕੋਦਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਕਾਲਜ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਨਗਰ ਨਿਗਮ ਦੀ ਪ~ਛਮੀ ਹ~ਦ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਨਿਊ ਮਨਸਾ ਦੇਵੀ ਨਗਰ ਗਲੀ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 49 (ਇਸਤਰੀ ਮੈਂਬਰਾਂ ਲਈ ਰਾਖਵਾਂ)
ਗਲੀ ਕੇਵਲ ਦੀ ਹ~ਟੀ ਫਿਰਨੀ ਪਹਿਚਾਨ ਨਗਰ ਅਤੇ ਜੇ.ਕੇ ਢਾਬਾ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ, ਗਲੀ ਜੇ.ਕੇ ਢਾਬਾ ਨਾਲ ਚ~ਲਦੇ ਹੋਏ ਗਲੀ ਸ਼ਰਮਾ ਪੀ.ਜੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਕੇ.ਕੇ ਸਵੀਟਸ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਨਕੋਦਰ ਰੋਡ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਬਸੰਤ ਬਾਗ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਆਦਰਸ਼ ਨਗਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਕੇਵਲ ਦੀ ਹ~ਟੀ ਫਿਰਨੀ ਪਹਿਚਾਨ ਨਗਰ ਅਤੇ ਜੇ.ਕੇ ਢਾਬਾ ਦੇ ਮਿਲਣ ਸਥਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 50 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਨਗਰ ਨਿਗਮ ਦੀ ਪ~ਛਮੀ ਹ~ਦ ਅਤੇ ਜਲੰਧਰ ਰੇਲਵੇ ਲਾਈਨ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਜਲੰਧਰ ਰੇਲਵੇ ਲਾਈਨ ਨਾਲ ਚ~ਲਦੇ ਹੋਏ ਗਲੀ ਲਕਛਮੀ ਮੈਡੀਕਲ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸਾਹਮਣੇ ਜੇ.ਕੇ ਸੁਪਰ ਢਾਬਾ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਨਿਊ ਸੰਤੋਖਪੁਰਾ ਫਿਰਨੀ ਪਹਿਚਾਨ ਨਗਰ ਗਲੀ ਕੇਵਲ ਦੀ ਹ~ਟੀ ਤੀਕ, ਫਿਰ ਉਕਤ ਫਿਰਨੀ ਨਾਲ ਚ~ਲਦੇ ਹੋਏ ਗਲੀ ਨਿਊ ਮਨਸਾ ਦੇਵੀ ਨਗਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਨਗਰ ਨਿਗਮ ਦੀ ਪ~ਛਮੀ ਹ~ਦ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਅਜੋਏ ਸ਼ਰਮਾ, ਆਈ.ਏ.ਐਸ,
ਸਕ~ਤਰ, ਪੰਜਾਬ ਸਰਕਾਰ,
ਸਥਾਨਕ ਸਰਕਾਰ ਵਿਭਾਗ।
ਮਿਤੀ 30 ਮਈ, 2023