Servants of Knowledge
Punjab Gazette · Government of Punjab

Nomination of Members to serve on the Committee on Government Assurances for the year 2023-24,

Published 07 June 2023

Department
Vidhan Sabha
Type
Extra Ordinary
Notification no.
1-GAC-2023-24/17
Gazetteid
CHD/0092/2021-2023
Identifier
in.gazette.punjabdsa.2023-06-07.61917
Languages
English, Punjabi

click here for IIIF manifest

PUNJAB GOVT. GAZ. (EXTRA), JUNE 7, 2023 (JYST 17, 1945 SAKA) 1881

EXTRAORDINARY

Published by Authority

CHANDIGARH, WEDNESDAY, JUNE 7, 2023 (JYAISTHA 17, 1945 SAKA)

ਪੰਜਾਬ ਵਿਧਾਨ ਸਭਾ ਸਕੱਤਰੇਤ

ਅਧਿਸੂਚਨਾ

ਮਿਤੀ 7 ਜੂਨ, 2023

ਨੰ: 1-ਜੀ.ਏ.ਸੀ./2023-24/17.- ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 238 ਅਧੀਨ ਮਿਤੀ 06 ਜੂਨ 2023 ਨੂੰ ਹੇਠ ਲਿਖੇ ਮੈਂਬਰਾਂ ਨੂੰ ਸਾਲ 2023-24 ਲਈ ਸਰਕਾਰੀ ਆਸ਼ਵਾਸਨਾਂ ਸਬੰਧੀ ਕਮੇਟੀ ਵਿਚ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ:-

1 ਸਰਦਾਰ ਜਗਰੂਪ ਸਿੰਘ ਗਿੱਲ

2 ਸ਼੍ਰੀ ਅਸ਼ੋਕ ਪਰਾਸ਼ਰ

3 ਸਰਦਾਰ ਬਲਵਿੰਦਰ ਸਿੰਘ ਧਾਲੀਵਾਲ

4 ਸ਼੍ਰੀ ਬਰਿੰਦਰ ਕੁਮਾਰ ਗੋਇਲ ਵਕੀਲ

5 ਸਰਦਾਰ ਫੌਜਾ ਸਿੰਘ

6 ਡਾ. ਕਸ਼ਮੀਰ ਸਿੰਘ ਸੋਹਲ

7 ਸਰਦਾਰ ਲਖਬੀਰ ਸਿੰਘ ਰਾਏ

8 ਸ਼੍ਰੀਮਤੀ ਨਰਿੰਦਰ ਕੌਰ ਭਰਾਜ

9 ਸਰਦਾਰ ਪਰਗਟ ਸਿੰਘ ਪੋਆਰ

10 ਸ਼੍ਰੀ ਰਮਨ ਅਰੋੜਾ

11 ਸਰਦਾਰ ਰਣਬੀਰ ਸਿੰਘ

12 ਰਾਣਾ ਇੰਦਰ ਪ੍ਰਤਾਪ ਸਿੰਘ

13 ਸ਼੍ਰੀ ਸ਼ੀਤਲ ਅੰਗੁਰਾਲ

ਉਕਤ ਨਿਯਮਾਂਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184 (1) ਅਧੀਨ, ਸਪੀਕਰ ਸਾਹਿਬ ਨੇ ਸਰਦਾਰ ਜਗਰੂਪ ਸਿੰਘ ਗਿੱਲ, ਐਮ.ਐਲ.ਏ. ਨੂੰ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਹੈ।

ਚੰਡੀਗੜ੍ਹ

ਰਾਮ ਲੋਕ ਖਟਾਣਾ,

ਮਿਤੀ 7 ਜੂਨ, 2023

ਸਕੱਤਰ।

2852/6-2023/Pb. Govt. Press, S.A.S. Nagar ( 1881 ) PUNJAB GOVT. GAZ. (EXTRA), JUNE 7, 2023 (JYST 17, 1945 SAKA) 1882

PUNJAB VIDHAN SABHA SECRETARIAT

NOTIFICATION

The 7th June, 2023

No.1-GAC-2023-24/17.-Hon'ble Speaker has been pleased to nominate on 06th June, 2023 the following Members to serve on the Committee on Government Assurances for the year 2023-24, under Rule 238 of the Rules of Procedure and Conduct of Business in Punjab Vidhan Sabha (Punjab Legislative Assembly):-

1. Sardar Jagroop Singh Gill

2. Shri Ashok Parashar

3. Sardar Balwinder Singh Dhaliwal

4. Shri Barinder Kumar Goyal Vakeel

5. Sardar Fauja Singh

6. Dr. Kashmir Singh Sohal

7. Sardar Lakhbir Singh Rai

8. Smt. Narinder Kaur Bharaj

9. Sardar Pargat Singh Powar

10. Shri Raman Arora

11. Sardar Ranbir Singh

12. Rana Inder Pratap Singh

13. Shri Sheetal Angural

Under Rule 184 (1) read with Rule 207 of the Rules ibid, the Speaker has appointed Sardar Jagroop Singh Gill, MLA as Chairman of the Committee.

RAM LOK KHATANA,

Chandigarh

The 7th June, 2023

Secretary.

2852/6-2023/Pb. Govt. Press, S.A.S. Nagar

Cite this issue. Punjab Gazette, Government of Punjab, 07 June 2023. Indian Gazettes, https://egazette.servantsofknowledge.in/details/in.gazette.punjabdsa.2023-06-07.61917/. Archive identifier in.gazette.punjabdsa.2023-06-07.61917.