Servants of Knowledge
Punjab Gazette · Government of Punjab

Nomination of Members to serve on the Committee of Privileges on the 6th June, 2023 for the year 202

Published 07 June 2023

Department
Vidhan Sabha
Type
Extra Ordinary
Notification no.
27-LA-2023/18
Gazetteid
CHD/0092/2021-2023
Identifier
in.gazette.punjabdsa.2023-06-07.61918
Languages
English, Punjabi

click here for IIIF manifest

PUNJAB GOVT. GAZ. (EXTRA), JUNE 7, 2023 (JYST 17, 1945 SAKA) 1883

EXTRAORDINARY

Published by Authority

CHANDIGARH, WEDNESDAY, JUNE 7, 2023 (JYAISTHA 17, 1945 SAKA)

ਪੰਜਾਬ ਵਿਧਾਨ ਸਭਾ ਸਕੱਤਰੇਤ

ਅਧਿਸੂਚਨਾ

ਮਿਤੀ 7 ਜੂਨ, 2023

ਨੰ: 27-ਐਲ.ਏ.-2023/18.- ਮਾਣਯੋਗ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 233 ਅਧੀਨ ਮਿਤੀ 6 ਜੂਨ, 2023 ਨੂੰ ਪ੍ਰਸੰਨਤਾਪੂਰਵਕ ਹੇਠ ਲਿਖੇ ਮੈਂਬਰਾਂ ਨੂੰ ਸਾਲ 2023-24 ਲਈ ਵਿਸ਼ੇਸ਼ ਅਧਿਕਾਰ ਕਮੇਟੀ ਵਿੱਚ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ :-

1. ਸਰਦਾਰ ਕੁਲਵੰਤ ਸਿੰਘ ਪੰਡੋਰੀ

2. ਸ਼੍ਰੀਮਤੀ ਅਰੁਨਾ ਚੌਧਰੀ

3. ਡਾ. ਸੁਖਵਿੰਦਰ ਕੁਮਾਰ ਸੁੱਖੀ

4. ਸ਼੍ਰੀਮਤੀ ਸੰਤੋਸ਼ ਕੁਮਾਰੀ ਕਟਾਰੀਆ

5. ਸਰਦਾਰ ਹਰਦੇਵ ਸਿੰਘ ਲਾਡੀ

6. ਸਰਦਾਰ ਕੁਲਜੀਤ ਸਿੰਘ ਰੰਧਾਵਾ

7. ਸਰਦਾਰ ਤਰੁਨਪ੍ਰੀਤ ਸਿੰਘ ਸੋਂਦ

8. ਸ਼੍ਰੀਮਤੀ ਨਰਿੰਦਰ ਕੌਰ ਭਰਾਜ

9. ਸ਼੍ਰੀ ਨਰੇਸ਼ ਕਟਾਰੀਆ

10. ਸਰਦਾਰ ਮਨਜਿੰਦਰ ਸਿੰਘ ਲਾਲਪੁਰਾ

11. ਸ਼੍ਰੀਮਤੀ ਰਾਜਿੰਦਰ ਪਾਲ ਕੌਰ

12. ਸਰਦਾਰ ਰੁਪਿੰਦਰ ਸਿੰਘ

ਉਕਤ ਨਿਯਮਾਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184 (1) ਅਧੀਨ, ਮਾਣਯੋਗ ਸਪੀਕਰ ਨੇ ਸਰਦਾਰ ਕੁਲਵੰਤ ਸਿੰਘ ਪੰਡੋਰੀ, ਐਮ.ਐਲ.ਏ. ਨੂੰ ਇਸ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਹੈ ।

ਚੰਡੀਗੜ੍ਹ

ਰਾਮ ਲੋਕ ਖਟਾਣਾ

ਮਿਤੀ 7 ਜੂਨ, 2023

ਸਕੱਤਰ।

2852/6-2023/Pb. Govt. Press, S.A.S. Nagar ( 1883 ) PUNJAB GOVT. GAZ. (EXTRA), JUNE 7, 2023 (JYST 17, 1945 SAKA) 1884

PUNJAB VIDHAN SABHA SECRETARIAT

NOTIFICATION

The 7th June, 2023

No. 27-LA-2023/18.- Hon'ble Speaker has been pleased to nominate the following Members to serve on the Committee of Privileges on the 6th June, 2023 for the year 2023-24, under Rule 233 of the Rules of Procedure and Conduct of Business in the Punjab Vidhan Sabha (Punjab Legislative Assembly):-

1. Sardar Kulwant Singh Pandori

2. Smt. Aruna Chaudhary

3. Dr. Sukhwinder Kumar Sukhi

4. Smt. Santosh Kumari Kataria

5. Sardar Hardev Singh Laddi

6. Sardar Kuljit Singh Randhawa

7. Sardar Tarunpreet Singh Sond

8. Smt. Narinder Kaur Bharaj

9. Shri Naresh Kataria

10. Sardar Manjinder Singh Lalpura

11. Smt. Rajinder Pal Kaur

12. Sardar Rupinder Singh

Under Rule 184 (1) read with Rule 207 of the Rules ibid, the Hon'ble Speaker has appointed Sardar Kulwant Singh Pandori, MLA as Chairman of the Committee.

RAM LOK KHATANA,

Chandigarh

The 7th June, 2023

Secretary.

2852/6-2023/Pb. Govt. Press, S.A.S. Nagar

Cite this issue. Punjab Gazette, Government of Punjab, 07 June 2023. Indian Gazettes, https://egazette.servantsofknowledge.in/details/in.gazette.punjabdsa.2023-06-07.61918/. Archive identifier in.gazette.punjabdsa.2023-06-07.61918.