| PUNJAB GOVT. GAZ. (EXTRA), JUNE 7, 2023 (JYST 17, 1945 SAKA) 1885 | ||
EXTRAORDINARY
Published by Authority
CHANDIGARH, WEDNESDAY, JUNE 7, 2023 (JYAISTHA 17, 1945 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 7 ਜੂਨ, 2023
ਨੰ: 1-ਪੀ.ਏ.ਸੀ./2023-24/19.-ਪੰਜਾਬ ਵਿਧਾਨ ਸਭਾ ਦੁਆਰਾ ਮਿਤੀ 22 ਮਾਰਚ, 2023 ਨੂੰ ਹੋਈ ਆਪਣੀ ਮੀਟਿੰਗ ਵਿੱਚ ਪਾਸ ਕੀਤੇ ਗਏ ਪ੍ਰਸਤਾਵ ਜਿਸ ਵਿੱਚ, ਮਾਨਯੋਗ ਸਪੀਕਰ ਸਾਹਿਬ ਨੂੰ ਸਾਲ 2023-24 ਲਈ ਲੋਕ ਲੇਖਾ ਕਮੇਟੀ ਵਿੱਚ ਕੰਮ ਕਰਨ ਲਈ ਮੈਂਬਰਾਂ ਨੂੰ ਨਾਮਜ਼ਦ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ, ਦੀ ਪੈਰਵੀ ਵਿੱਚ ਉਨ੍ਹਾਂ ਨੇ ਮਿਤੀ 06 ਜੂਨ, 2023 ਨੂੰ ਹੇਠ ਲਿਖੇ ਮੈਂਬਰਾਂ ਨੂੰ ਉਕਤ ਕਮੇਟੀ ਵਿੱਚ ਉਪਰੋਕਤ ਸਮੇਂ ਲਈ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ :-
1. ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ
2. ਸ਼੍ਰੀ ਅਮਨਦੀਪ ਸਿੰਘ ਮੁਸਾਫ਼ਿਰ
3. ਸਰਦਾਰ ਅਮ੍ਰਿਤਪਾਲ ਸਿੰਘ ਸੁੱਖਾਨੰਦ
4. ਸਰਦਾਰ ਗੁਰਦੇਵ ਸਿੰਘ ਦੇਵ ਮਾਨ
5. ਸਰਦਾਰ ਹਾਕਮ ਸਿੰਘ ਠੇਕੇਦਾਰ
6. ਸਰਦਾਰ ਹਰਦੀਪ ਸਿੰਘ ਮੁੰਡੀਆਂ
7. ਸਰਦਾਰ ਇੰਦਰਬੀਰ ਸਿੰਘ ਨਿੱਜਰ
8. ਸਰਦਾਰ ਜਸਵੀਰ ਸਿੰਘ ਰਾਜਾ ਗਿੱਲ
9. ਸਰਦਾਰ ਕੁਲਵੰਤ ਸਿੰਘ
10. ਸਰਦਾਰ ਕੁਲਵੰਤ ਸਿੰਘ ਸਿੱਧੂ
11. ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ
12. ਸਰਦਾਰ ਨਰਿੰਦਰ ਪਾਲ ਸਿੰਘ ਸਵਨਾ
13. ਸਰਦਾਰ ਸੁਖਬਿੰਦਰ ਸਿੰਘ ਸਰਕਾਰੀਆ
ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184(1) ਅਧੀਨ ਮਾਨਯੋਗ ਸਪੀਕਰ ਸਾਹਿਬ ਨੇ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਐਮ.ਐਲ.ਏ. ਨੂੰ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਹੈ।
ਚੰਡੀਗੜ੍ਹ PUNJAB GOVT. GAZ. (EXTRA), JUNE 7, 2023 (JYST 17, 1945 SAKA) 1886
PUNJAB VIDHAN SABHA SECRETARIAT
NOTIFICATION
The 7th June, 2023
No.1-PAC/2023-24/19.-In pursuance of the Motion passed by the Punjab Vidhan Sabha at its sitting held on the 22 March, 2023 authorizing the Hon`ble Speaker to nominate the Members to serve on the Committee on Public Accounts for the year 2023-24, he has been pleased to nominate on 06th June, 2023 the following Members to serve on the said Committee for the aforesaid period: -
1. Sardar Tripat Rajinder Singh Bajwa
2. Sh. Amandeep Singh Musafir
3. Sardar Amritpal Singh Sukhanand
4. Sardar Gurdev Singh Dev Mann
5. Sardar Hakam Singh Thekedar
6. Sardar Hardeep Singh Mundian
7. Sardar Inderbir Singh Nijjar
8. Sardar Jasvir Singh Raja Gill
9. Sardar Kulwant Singh
10. Sardar Kulwant Singh Sidhu
11. Sardar Manwinder Singh Giaspura
12. Sardar NarinderPal Singh Sawna
13. Sardar Sukhbinder Singh Sarkaria
Under Rule 184(1) read with Rule 207 of the Rules of Procedure and Conduct of Business in the Punjab Vidhan Sabha (Punjab Legislative Assembly), the Hon`ble Speaker has appointed Sardar Tripat Rajinder Singh Bajwa, M.L.A. as Chairman of the Committee.
RAM LOK KHATANA,
Chandigarh
The 7th June, 2023
Secretary.