| PUNJAB GOVT. GAZ. (EXTRA), JUNE 7, 2023 (JYST 17, 1945 SAKA) 1887 | ||
EXTRAORDINARY
Published by Authority
CHANDIGARH, WEDNESDAY, JUNE 7, 2023 (JYAISTHA 17, 1945 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 7 ਜੂਨ, 2023
ਨੰ:6-ਸੀ.ਪੀ.ਐਲ./ਲਿਬ./2023-24/20.- ਪੰਜਾਬ ਵਿਧਾਨ ਸਭਾ ਦੀ ਕਾਰਜ-ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 251-ਸੀ (1) ਅਧੀਨ ਨਿਮਨਲਿਖਤ ਮੈਂਬਰਾਂ ਨੂੰ ਮਾਨਯੋਗ ਸਪੀਕਰ ਸਾਹਿਬ ਦੁਆਰਾ ਮਿਤੀ 06 ਜੂਨ, 2023 ਨੂੰ ਸਾਲ 2023-24 ਲਈ ਸਦਨ ਦੀ ਮੇਜ਼ ਤੇ ਰੱਖੇ ਗਏ/ਰੱਖੇ ਜਾਣ ਵਾਲੇ ਕਾਗਜ-ਪੱਤਰਾਂ ਅਤੇ ਲਾਇਬ੍ਰੇਰੀ ਸਬੰਧੀ ਕਮੇਟੀ ਵਿਚ ਕੰਮ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ:-
1. ਡਾ. ਮੁਹੱਮਦ-ਜਮੀਲ ਉਰ ਰਹਿਮਾਨ ਸਭਾਪਤੀ
2. ਸ਼੍ਰੀ ਅਮਨਦੀਪ ਸਿੰਘ ਮੁਸਾਫ਼ਿਰ ਮੈਂਬਰ
3. ਸ. ਅਮੋਲਕ ਸਿੰਘ
"
4. ਸ਼੍ਰੀ ਅਵਤਾਰ ਸਿੰਘ ਜੂਨੀਅਰ
"
5. ਸ਼੍ਰੀ ਬਰਿੰਦਰ ਕੁਮਾਰ ਗੋਇਲ ਵਕੀਲ "
6. ਸ਼੍ਰੀਮਤੀ ਗਨੀਵ ਕੌਰ ਮਜੀਠੀਆ
"
7. ਸ. ਹਰਦੀਪ ਸਿੰਘ ਮੁੰਡੀਆਂ
"
8. ਸ. ਮਨਵਿੰਦਰ ਸਿੰਘ ਗਿਆਸਪੁਰਾ
"
9. ਸਰਦਾਰ ਸੁਖਬਿੰਦਰ ਸਿੰਘ ਸਰਕਾਰੀਆ
"
10. ਡਾ. ਵਿਜੈ ਸਿੰਗਲਾ
"
ਉਕਤ ਨਿਯਮਾਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184(1) ਅਧੀਨ ਡਾ. ਮੁੁਹੱਮਦ-ਜਮੀਲ ਉਰ ਰਹਿਮਾਨ, ਐਮ.ਐਲ.ਏ. ਨੂੰ ਸਪੀਕਰ ਸਾਹਿਬ ਦੁੁਆਰਾ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਗਿਆ ਹੈ।
ਚੰਡੀਗੜ੍ਹ
ਰਾਮ ਲੋਕ ਖਟਾਣਾ,
ਮਿਤੀ 7 ਜੂਨ, 2023
ਸਕੱਤਰ।
2852/6-2023/Pb. Govt. Press, S.A.S. Nagar
PUNJAB GOVT. GAZ. (EXTRA), JUNE 7, 2023 (JYST 17, 1945 SAKA) 1888PUNJAB VIDHAN SABHA SECRETARIAT
NOTIFICATION
The 7th June, 2023
No. 6-CPL-2023-24/20.- Under Rule-251-C(1) of the Rules of Procedure and Conduct of Business in the Punjab Vidhan Sabha (Punjab Legislative Assembly), the Hon'ble Speaker has been pleased to nominate on 06.06.2023 the following Members to serve on the Committee on Papers Laid/to be Laid on the Table and Library of the House for the year 2023-24:-
1. Dr. Mohammad Jamil Ur Rahman Chairman 2. Sh. Amandeep Singh Musafir Member 3. S. Amolak Singh " 4. Sh. Avtar Singh Junior " 5. Sh.Barinder Kumar Goyal Vakeel " 6. Smt. Ganieve Kaur Majithia " 7. S. Hardeep Singh Mundian " 8. S. Manwinder Singh Giaspura " 9. S. Sukhbinder Singh Sarkaria " 10. Dr. Vijay Singla " Under Rule 184(1) read with Rule 207 of the Rules ibid, the Speaker has appointed Dr. Mohammad
Jamil Ur Rahman, MLA as Chairman of the Committee.
RAM LOK KHATANA
Chandigarh
The 7th June, 2023
Secretary