Servants of Knowledge
Punjab Gazette · Government of Punjab

Nomination of Members to serve on the "Committee on Questions and References" on 6th June, 2023 for

Published 07 June 2023

Department
Vidhan Sabha
Type
Extra Ordinary
Notification no.
1-QRC-2023-24/22
Gazetteid
CHD/0092/2021-2023
Identifier
in.gazette.punjabdsa.2023-06-07.61922
Languages
English, Punjabi

click here for IIIF manifest

PUNJAB GOVT. GAZ. (EXTRA), JUNE 7, 2023 (JYST 17, 1945 SAKA) 1891

EXTRAORDINARY

Published by Authority

CHANDIGARH, WEDNESDAY, JUNE 7, 2023 (JYAISTHA 17, 1945 SAKA)

ਪੰਜਾਬ ਵਿਧਾਨ ਸਭਾ ਸਕੱਤਰੇਤ

ਅਧਿਸੂਚਨਾ

ਮਿਤੀ 7 ਜੂੂਨ, 2023

ਨੰ: 1-ਕਿਉ.ਆਰ.ਸੀ./2023-24/22.-ਮਾਨਯੋਗ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 251-(ਖ) ਅਧੀਨ ਮਿਤੀ 06 ਜੂਨ, 2023 ਨੂੰ ਪ੍ਰਸੰਨਤਾਪੂਰਵਕ ਹੇਠ ਲਿਖੇ ਮੈਂਬਰਾਂ ਨੂੰ ਸਾਲ 2023-24 ਲਈ "ਕੁਐਸਚਨਜ਼ ਅਤੇ ਰੈਫ਼ਰੈਂਸਿਜ਼ ਕਮੇਟੀ" ਵਿਚ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ:-

1 ਸ਼੍ਰੀ ਜਗਦੀਪ ਕੰਬੋਜ ਗੋਲਡੀ

2 ਸ਼੍ਰੀ ਅਜੈ ਗੁਪਤਾ

3 ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ

4 ਸ਼੍ਰੀ ਗੁਰਲਾਲ ਘਨੌਰ

5 ਡਾ. ਇੰਦਰਬੀਰ ਸਿੰਘ ਨਿੱਜਰ

6 ਸਰਦਾਰ ਕੁਲਵੰਤ ਸਿੰਘ

7 ਸਰਦਾਰ ਕੁਲਵੰਤ ਸਿੰਘ ਬਾਜੀਗਰ

8 ਸ਼੍ਰੀ ਰਮਨ ਅਰੋੜਾ

9 ਸਰਦਾਰ ਸੁਖਪਾਲ ਸਿੰਘ ਖਹਿਰਾ

ਉਕਤ ਨਿਯਮਾਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184(1) ਅਧੀਨ, ਸਪੀਕਰ ਸਾਹਿਬ ਨੇ ਸ਼੍ਰੀ ਜਗਦੀਪ ਕੰਬੋਜ ਗੋਲਡੀ, ਐਮ.ਐਲ.ਏ. ਨੂੰ ਇਸ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਹੈ।

ਚੰਡੀਗੜ੍ਹ

ਰਾਮ ਲੋਕ ਖਟਾਣਾ,

ਮਿਤੀ 7 ਜੂਨ, 2023

ਸਕੱਤਰ2852/6-2023/Pb. Govt. Press, S.A.S. Nagar ( 1891 ) PUNJAB GOVT. GAZ. (EXTRA), JUNE 7, 2023 (JYST 17, 1945 SAKA) 1892

PUNJAB VIDHAN SABHA SECRETARIAT

NOTIFICATION

The 7th June, 2023

No.1-QRC-2023-24/22.- Hon'ble Speaker has been pleased to nominate the following Members to serve on the "Committee on Questions and References" on 6th June, 2023 for the year 2023-24, under Rule 251-G of the Rules of Procedure and Conduct of Business in Punjab Vidhan Sabha (Punjab Legislative Assembly):-

1. Shri Jagdeep Kamboj Goldy

2. Shri Ajay Gupta

3. Sardar Amrinder Singh Raja Warring

4. Shri Gurlal Ghanaur

5. Dr. Inderbir Singh Nijjar

6. Sardar Kulwant Singh

7. Sardar Kulwant Singh Bazigar

8. Shri Raman Arora

9. Sardar Sukhpal Singh Khaira

Under Rule 184(1) read with Rule 207 of the Rules ibid, the Speaker has appointed Shri Jagdeep Kamboj Goldy, MLA as Chairman of the Committee.

RAM LOK KHATANA

Chandigarh

The 7th June, 2023

Secretary.

2852/6-2023/Pb. Govt. Press, S.A.S. Nagar

Cite this issue. Punjab Gazette, Government of Punjab, 07 June 2023. Indian Gazettes, https://egazette.servantsofknowledge.in/details/in.gazette.punjabdsa.2023-06-07.61922/. Archive identifier in.gazette.punjabdsa.2023-06-07.61922.