Servants of Knowledge
Punjab Gazette · Government of Punjab

Nomination Members to serve on the Committee on Panchayati Raj Institutions for the year 2023-24

Published 07 June 2023

Department
Vidhan Sabha
Type
Extra Ordinary
Notification no.
1-C.P.R./2023-24/23
Gazetteid
CHD/0092/2021-2023
Identifier
in.gazette.punjabdsa.2023-06-07.61923
Languages
English, Punjabi

click here for IIIF manifest

PUNJAB GOVT. GAZ. (EXTRA), JUNE 7, 2023 (JYST 17, 1945 SAKA) 1893

EXTRAORDINARY

Published by Authority

CHANDIGARH, WEDNESDAY, JUNE 7, 2023 (JYAISTHA 17, 1945 SAKA)

ਪੰਜਾਬ ਵਿਧਾਨ ਸਭਾ ਸਕੱਤਰੇਤ

ਅਧਿਸੂਚਨਾ

ਮਿਤੀ 7 ਜੂੂਨ, 2023

ਨੰ:1-ਸੀ.ਪੀ.ਆਰ./2023-24/23.-ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 251-ਚ (2) ਅਧੀਨ ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਨੇ 06 ਜੂਨ, 2023 ਨੂੰ ਹੇਠ ਲਿਖੇ ਮੈਂਬਰਾਂ ਨੂੰ ਸਾਲ 2023-24 ਲਈ ਪੰਚਾਇਤੀ ਰਾਜ ਇਕਾਈਆਂ ਸਬੰਧੀ ਕਮੇਟੀ ਵਾਸਤੇ ਨਾਮਜ਼ਦ ਕਰਨ ਦੀ ਕ੍ਰਿਪਾਲਤਾ ਕੀਤੀ ਹੈ:-

1. ਡਾ. ਚਰਨਜੀਤ ਸਿੰਘ

2. ਸ਼੍ਰੀ ਅਜੈ ਗੁਪਤਾ

3. ਸਰਦਾਰ ਅਜੀਤ ਪਾਲ ਸਿੰਘ ਕੋਹਲੀ

4. ਸਰਦਾਰ ਬਰਿੰਦਰਮੀਤ ਸਿੰਘ ਪਾਹੜਾ

5. ਸਰਦਾਰ ਦਲਜੀਤ ਸਿੰਘ ਗਰੇਵਾਲ (ਭੋਲਾ)

6. ਸਰਦਾਰ ਜਗਦੀਪ ਸਿੰਘ ਕਾਕਾ ਬਰਾੜ

7. ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ

8. ਏ.ਡੀ.ਸੀ. ਜਸਵਿੰਦਰ ਸਿੰਘ ਰਮਦਾਸ

9. ਸਰਦਾਰ ਕਰਮਬੀਰ ਸਿੰਘ

10. ਸ਼੍ਰੀ ਕੁੰਵਰ ਵਿਜੈ ਪ੍ਰਤਾਪ ਸਿੰਘ

11. ਸ਼੍ਰੀਮਤੀ ਸੰਤੋਸ਼ ਕੁਮਾਰੀ ਕਟਾਰੀਆ

12. ਸਰਦਾਰ ਸੁਖਜਿੰਦਰ ਸਿੰਘ ਰੰਧਾਵਾ

13. ਸ਼੍ਰੀ ਸੁਖਵਿੰਦਰ ਸਿੰਘ ਕੋਟਲੀ

ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184 (1) ਅਧੀਨ ਮਾਨਯੋਗ ਸਪੀਕਰ ਸਾਹਿਬ ਨੇ ਡਾ. ਚਰਨਜੀਤ ਸਿੰਘ ਨੂੰ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਹੈ।

ਚੰਡੀਗੜ੍ਹ

ਰਾਮ ਲੋਕ ਖਟਾਣਾ,

ਮਿਤੀ 7 ਜੂਨ, 2023 ਸਕੱਤਰ। 2852/6-2023/Pb. Govt. Press, S.A.S. Nagar ( 1893 ) PUNJAB GOVT. GAZ. (EXTRA), JUNE 7, 2023 (JYST 17, 1945 SAKA) 1894

PUNJAB VIDHAN SABHA SECRETARIAT

NOTIFICATION

The 7th June, 2023

No.1-C.P.R./2023-24/23.-Under Rule 251-K (2) of the Rules of Procedure and Conduct of Business in the Punjab Vidhan Sabha (Punjab Legislative Assembly), Hon'ble Speaker has been pleased to nominate on 06th June, 2023 the following Members to serve on the Committee on Panchayati Raj Institutions for the year 2023-24 :-

1. Dr. Charanjit Singh

2. Sh. Ajay Gupta

3. Sardar Ajit Pal Singh Kohli

4. Sardar Barindermeet Singh Pahra

5. Sardar Daljit Singh Grewal (Bhola)

6. Sardar Jagdeep Singh Kaka Brar

7. Prof. Jaswant Singh Gajjan Majra

8. A.D.C. Jaswinder Singh Ramdas

9. Sardar Karambir Singh

10. Sh. Kunwar Vijay Partap Singh

11. Smt. Santosh Kumari Kataria

12. Sardar Sukhjinder Singh Randhawa

13. Sh. Sukhwinder Singh Kotli

Under Rules 184(I) read with Rule 207 of the Rules of Procedure and Conduct of Business in the Punjab Vidhan Sabha (Punjab Legislative Assembly), Hon'ble Speaker has appointed Dr. Charanjit Singh as Chairman of the Committee.

RAM LOK KHATANA

Chandigarh

The 7th June, 2023

Secretary

2852/6-2023/Pb. Govt. Press, S.A.S. Nagar

Cite this issue. Punjab Gazette, Government of Punjab, 07 June 2023. Indian Gazettes, https://egazette.servantsofknowledge.in/details/in.gazette.punjabdsa.2023-06-07.61923/. Archive identifier in.gazette.punjabdsa.2023-06-07.61923.