| PUNJAB GOVT. GAZ. (EXTRA), JUNE 7, 2023 (JYST 17, 1945 SAKA) 1897 | ||
EXTRAORDINARY
Published by Authority
CHANDIGARH, WEDNESDAY, JUNE 7, 2023 (JYAISTHA 17, 1945 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 6 ਜੂੂਨ, 2023
ਨੰ:1-ਈ.ਸੀ. 2023-24/25.-ਪੰਜਾਬ ਵਿਧਾਨ ਸਭਾ ਦੁੁਆਰਾ ਮਿਤੀ 22 ਮਾਰਚ, 2023 ਨੂੰ ਹੋਏ ਬਜਟ ਸਮਾਗਮ ਵਿਚ ਪਾਸ ਕੀਤੇ ਗਏ ਪ੍ਰਸਤਾਵ, ਜਿਸ ਵਿੱਚ ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਨੂੰ ਸਾਲ 2023-24 ਲਈ ਅਨੁੁਮਾਨ ਕਮੇਟੀ ਵਿੱਚ ਕੰਮ ਕਰਨ ਹਿੱਤ ਮੈਬਰਾਂ ਨੂੰ ਨਾਮਜ਼ਦ ਕਰਨ ਵਾਸਤੇ ਅਧਿਕਾਰ ਦਿੱਤਾ ਗਿਆ ਸੀ, ਦੀ ਪੈਰਵੀ ਵਿੱਚ ਉਨ੍ਹਾਂ ਨੇ
06 ਜੂਨ, 2023 ਨੂੰ ਹੇਠ ਲਿਖੇ ਮੈਂਬਰਾਂ ਨੂੰ ਉਕਤ ਕਮੇਟੀ ਲਈ ਨਾਮਜ਼ਦ ਕਰਨ ਦੀ ਕ੍ਰਿਪਾਲਤਾ ਕੀਤੀ ਹੈ :-
1. ਸਰਦਾਰ ਮਨਜੀਤ ਸਿੰਘ ਬਿਲਾਸਪੁੁਰ ਸਭਾਪਤੀ
2. ਸਰਦਾਰ ਅਜੀਤ ਪਾਲ ਸਿੰਘ ਕੋਹਲੀ ਮੈਂਬਰ
3. ਸਰਦਾਰ ਅਮੋਲਕ ਸਿੰਘ ,,
4. ਸ਼੍ਰੀ ਅਸ਼ੋਕ ਪ੍ਰਾਸ਼ਰ (ਪੱਪੀ) ,,
5. ਸ਼੍ਰੀ ਬਲਕਾਰ ਸਿੰਘ ਸਿੱਧੂ ,,
6. ਸਰਦਾਰ ਗੁੁਰਿੰਦਰ ਸਿੰਘ ਗੈਰੀ ਬੜਿੰਗ ,,
7. ਸ਼੍ਰੀਮਤੀ ਇੰਦਰਜੀਤ ਕੌਰ ਮਾਨ ,,
8. ਸਰਦਾਰ ਜੀਵਨ ਸਿੰਘ ਸੰਘੋਵਾਲ ,,
9. ਸਰਦਾਰ ਲਾਭ ਸਿੰਘ ਉਗੋਕੇ ,,
10. ਸਰਦਾਰ ਨਰਿੰਦਰ ਪਾਲ ਸਿੰਘ ਸਵਨਾ ,,
11. ਸ਼੍ਰੀ ਸੰਦੀਪ ਜਾਖੜ ,,
12. ਡਾ. ਸੁੁਖਵਿੰਦਰ ਕੁੁਮਾਰ ਸ~ੁਖੀ ,,
13. ਸ਼੍ਰੀ ਸੁੁਖਵਿੰਦਰ ਸਿੰਘ ਕੋਟਲੀ ,,
ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184(1) ਅਧੀਨ ਮਾਨਯੋਗ ਸਪੀਕਰ ਸਾਹਿਬ ਨੇ ਸਰਦਾਰ ਮਨਜੀਤ ਸਿੰਘ ਬਿਲਾਸਪੁੁਰ ਨੂੰ ਕਮੇਟੀ ਦਾ ਸਭਾਪਤੀ ਨਿਯੁੁਕਤ ਕੀਤਾ ਹੈ।
ਚੰਡੀਗੜ੍ਹ
ਰਾਮ ਲੋਕ ਖਟਾਣਾ,
PUNJAB GOVT. GAZ. (EXTRA), JUNE 7, 2023 (JYST 17, 1945 SAKA) 1898PUNJAB VIDHAN SABHA SECRETARIAT
NOTIFICATION
The 6th June, 2023
No.1-E.C. 2023-24/ 25.- In pursuance of the Motion Passed by the Punjab Vidhan Sabha at its sitting held on 22nd March, 2023 authorizing the Hon'ble Speaker, Punjab Vidhan Sabha to Nominate the Members to serve on the Committee on Estimates for the year 2023-24, he has been pleased to nominate on 06th June, 2023, the following Members to serve on the said Committee for the aforesaid period :-
1. Sardar Manjit Singh Bilaspur Chairman
2. Sardar Ajit Pal Singh Kohli Member
3. Sardar Amolak Singh ,, 4. Sh. Ashok Parashar (Pappi) ,, 5. Sh. Balkar Singh Sidhu ,, 6. Sardar Gurinder Singh Garry Birring ,, 7. Smt. Inderjit Kaur Mann ,, 8. Sardar Jiwan Singh Sangowal ,, 9. Sardar Labh Singh Ugoke ,, 10. Sardar Narinder Pal Singh Sawna ,, 11. Sh. Sandeep Jakhar ,, 12. Dr. Sukhwinder Kumar Sukhi ,, 13. Sh. Sukhwinder Singh Kotli ,,
Under Rule 184(1) read with Rule 207 of the Rules of Procedure and Conduct of Business in the Punjab Vidhan Sabha (Punjab Legislative Assembly), Hon'ble Speaker has appointed Sardar Manjit Singh Bilaspur, as Chairman of the Committee.
RAM LOK KHATANA,
Chandigarh
The 6th June, 2023
Secretary.