Servants of Knowledge
Punjab Gazette · Government of Punjab

Nomination of Members to serve on the Committee on Agriculture and its Allied Activities for the yea

Published 07 June 2023

Department
Vidhan Sabha
Type
Extra Ordinary
Notification no.
1-CAA-2023-24/27
Gazetteid
CHD/0092/2021-2023
Identifier
in.gazette.punjabdsa.2023-06-07.61926
Languages
English, Punjabi

click here for IIIF manifest

PUNJAB GOVT. GAZ. (EXTRA), JUNE 7, 2023 (JYST 17, 1945 SAKA) 1899

EXTRAORDINARY

Published by Authority

CHANDIGARH, WEDNESDAY, JUNE 7, 2023 (JYAISTHA 17, 1945 SAKA)

ਪੰਜਾਬ ਵਿਧਾਨ ਸਭਾ ਸਕੱਤਰੇਤ

ਅਧਿਸੂਚਨਾ

ਮਿਤੀ 6 ਜੂਨ, 2023

ਨੰ:1-ਸੀ.ਏ.ਏ./2023-24/27.-ਪੰਜਾਬ ਵਿਧਾਨ ਸਭਾ ਦੀ ਕਾਰਜ-ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 248 (1) ਅਤੇ (2) ਅਧੀਨ ਮਾਨਯੋਗ ਸਪੀਕਰ ਸਾਹਿਬ, ਪੰਜਾਬ ਵਿਧਾਨ ਸਭਾ ਨੇ 6 ਜੂਨ, 2023 ਨੂੰ ਹੇਠ ਲਿਖੇ ਮੈਂਬਰਾਂ ਨੂੰ ਸਾਲ 2023-24 ਲਈ ਖੇਤੀਬਾੜੀ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਸਬੰਧੀ ਕਮੇਟੀ ਵਾਸਤੇ ਨਾਮਜ਼ਦ ਕਰਨ ਦੀ ਕ੍ਰਿਪਾਲਤਾ ਕੀਤੀ ਹੈ:-

1. ਸਰਦਾਰ ਸਰਵਨ ਸਿੰਘ ਧੁੰਨ

2. ਸਰਦਾਰ ਫੌਜਾ ਸਿੰਘ

3. ਸਰਦਾਰ ਗੁਰਦਿੱਤ ਸਿੰਘ ਸੇਖੋਂ

4. ਸਰਦਾਰ ਹਰਮੀਤ ਸਿੰਘ ਪਠਾਨਮਾਜਰਾ

5. ਸਰਦਾਰ ਜਗਦੀਪ ਸਿੰਘ ਕਾਕਾ ਬਰਾੜ

6. ਸਰਦਾਰ ਜਗਤਾਰ ਸਿੰਘ ਦਿਆਲਪੁਰਾ

7. ਸਰਦਾਰ ਜਸਵੀਰ ਸਿੰਘ ਰਾਜਾ ਗਿੱਲ

8. ਪੋ੍ਰਫੈਸਰ ਜਸਵੰਤ ਸਿੰਘ ਗੱਜਣਮਾਜਰਾ

9. ਸਰਦਾਰ ਮਨਜਿੰਦਰ ਸਿੰਘ ਲਾਲਪੁਰਾ

10. ਸਰਦਾਰ ਮਨਪ੍ਰੀਤ ਸਿੰਘ ਇਆਲੀ

11. ਡਾਕਟਰ ਰਾਜ ਕੁਮਾਰ

12. ਸਰਦਾਰ ਰਣਬੀਰ ਸਿੰਘ

13. ਸ਼੍ਰੀ ਸੰਦੀਪ ਜਾਖੜ

ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184(1) ਅਧੀਨ ਮਾਨਯੋਗ ਸਪੀਕਰ ਸਾਹਿਬ ਨੇ ਸਰਦਾਰ ਸਰਵਨ ਸਿੰਘ ਧੁੰਨ, ਐਮ. ਐਲ. ਏ. ਨੂੰ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਹੈ।

ਚੰਡੀਗੜ੍ਹ

ਰਾਮ ਲੋਕ ਖਟਾਣਾ

ਮਿਤੀ 7 ਜੂਨ, 2023

ਸਕੱਤਰ।

2852/6-2023/Pb. Govt. Press, S.A.S. Nagar ( 1899 ) PUNJAB GOVT. GAZ. (EXTRA), JUNE 7, 2023 (JYST 17, 1945 SAKA) 1900

PUNJAB VIDHAN SABHA SECRETARIAT

NOTIFICATION

The 6th June, 2023

No. 1-CAA-2023-24/27.- Under Rule 248 (1) and (2) of the Rule of Procedure and Conduct of Business in the Punjab Vidhan Sabha (Punjab Legislative Assembly), Hon'ble Speaker has been pleased to nominate on 6th June, 2023 the following Members to serve on the Committee on Agriculture and its Allied Activities for the year 2023-24:-

1. Sardar Sarvan Singh Dhun

2. Sardar Fauja Singh

3. Sardar Gurdit Singh Sekhon

4. Sardar Harmit Singh Pathanmajra

5. Sardar Jagdeep Singh Kaka Brar

6. Sardar Jagtar Singh Diyalpura

7. Sardar Jasvir Singh Raja Gill

8. Prof. Jaswant Singh Gajjanmajra

9. Sardar Manjinder Singh Lalpura

10. Sardar Manpreet Singh Ayali

11. Dr. Raj Kumar

12. Sardar Ranbir Singh

13. Sh. Sandeep Jakhar

Under Rule 184(1) read with Rule 207 of the Rules of Procedure and Conduct of Business in the Punjab Vidhan Sabha (Punjab Legislative Assembly) Hon'ble Speaker has appointed Sardar Sarvan Singh Dhun, M.L.A. as Chairman of the Committee.

RAM LOK KHATANA

Chandigarh

The 7th June, 2023

Secretary.

2852/6-2023/Pb. Govt. Press, S.A.S. Nagar

Cite this issue. Punjab Gazette, Government of Punjab, 07 June 2023. Indian Gazettes, https://egazette.servantsofknowledge.in/details/in.gazette.punjabdsa.2023-06-07.61926/. Archive identifier in.gazette.punjabdsa.2023-06-07.61926.