Servants of Knowledge
Punjab Gazette · Government of Punjab

Nomination of the Members to serve on the Committee on Welfare of Scheduled Castes, Scheduled Tribes

Published 07 June 2023

Department
Vidhan Sabha
Type
Extra Ordinary
Notification no.
1-WCB-2023-24/28
Gazetteid
CHD/0092/2021-2023
Identifier
in.gazette.punjabdsa.2023-06-07.61927
Languages
English, Punjabi

click here for IIIF manifest

PUNJAB GOVT. GAZ. (EXTRA), JUNE 7, 2023 (JYST 17, 1945 SAKA) 1901

EXTRAORDINARY

Published by Authority

CHANDIGARH, WEDNESDAY, JUNE 7, 2023 (JYAISTHA 17, 1945 SAKA)

ਪੰਜਾਬ ਵਿਧਾਨ ਸਭਾ ਸਕੱਤਰੇਤ

ਅਧਿਸੂਚਨਾ

ਮਿਤੀ 7 ਜੂਨ, 2023

ਨੰ: 1-ਭ.ਕ.ਸ.2023-24/28.- ਪੰਜਾਬ ਵਿਧਾਨ ਸਭਾ ਦੁਆਰਾ ਮਿਤੀ 22 ਮਾਰਚ, 2023 ਨੂੰ ਆਪਣੀ ਬੈਠਕ ਵਿੱਚ ਪਾਸ ਕੀਤੇ ਪ੍ਰਸਤਾਵ, ਜਿਸ ਰਾਹੀਂ ਸਪੀਕਰ, ਪੰਜਾਬ ਵਿਧਾਨ ਸਭਾ ਨੂੰ ਸਾਲ 2023-24 ਲਈ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਪੱਛੜੀਆਂ ਸ੍ਰੇਣੀਆਂ ਦੀ ਭਲਾਈ ਲਈ ਕਮੇਟੀ ਵਿੱਚ ਕੰਮ ਕਰਨ ਲਈ ਮੈਂਬਰਾਂ ਨੂੰ ਨਾਮਜ਼ਦ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ, ਦੀ ਪੈਰਵੀ ਵਿੱਚ ਉਨ੍ਹਾਂ ਨੇ 06 ਜੂਨ, 2023 ਨੂੰ ਹੇਠ ਲਿਖੇ ਮੈਂਬਰਾਂ ਨੂੰ ਉਕਤ ਕਮੇਟੀ ਲਈ ਨਾਮਜ਼ਦ ਕਰਨ ਦੀ ਕ੍ਰਿਪਾਲਤਾ ਕੀਤੀ ਹੈ :-

1. ਸ਼੍ਰੀਮਤੀ ਸਰਵਜੀਤ ਕੌਰ ਮਾਣੂਕੇ

2. ਸ. ਅਮਰਪਾਲ ਸਿੰਘ

3. ਸ਼੍ਰੀ ਅਮਿਤ ਰਤਨ ਕੋਟਫੱਤਾ

4. ਸ. ਦਲਵੀਰ ਸਿੰਘ ਟੌਂਗ

5. ਸ. ਗੁਰਦੇਵ ਸਿੰਘ ਦੇਵ ਮਾਨ

6. ਸ. ਹਾਕਮ ਸਿੰਘ ਠੇਕੇਦਾਰ

7. ਸ. ਜਗਸੀਰ ਸਿੰਘ

8. ਸ. ਜਸਬੀਰ ਸਿੰਘ ਸੰਧੂ

9. ਸ. ਲਾਭ ਸਿੰਘ ਉਗੋਕੇ

10. ਡਾ. ਨੱਛਤਰ ਪਾਲ

11. ਡਾ. ਰਾਜ ਕੁਮਾਰ

12. ਡਾ. ਰਵਜੋਤ ਸਿੰਘ

13. ਸ਼੍ਰੀ ਵਿਕਰਮਜੀਤ ਸਿੰਘ ਚੌਧਰੀ

ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184 (1) ਅਧੀਨ ਸਪੀਕਰ ਸਾਹਿਬ ਨੇ ਸ਼੍ਰੀਮਤੀ ਸਰਵਜੀਤ ਕੌਰ ਮਾਣੂਕੇ, ਐਮ.ਐਲ.ਏ. ਨੂੰ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ।

ਚੰਡੀਗੜ੍ਹਰਾਮ ਲੋਕ ਖਟਾਣਾ ਮਿਤੀ 7 ਜੂਨ, 2023 ਸਕੱਤਰ। 2852/6-2023/Pb. Govt. Press, S.A.S. Nagar ( 1901 ) PUNJAB GOVT. GAZ. (EXTRA), JUNE 7, 2023 (JYST 17, 1945 SAKA) 1902

PUNJAB VIDHAN SABHA SECRETARIAT

NOTIFICATION

The 7th June, 2023

No.1-WCB-2023-24/28.- In pursuance of the Motion passed by the Punjab Vidhan Sabha at its sitting held on 22nd March , 2023 authorizing the Speaker, Punjab Vidhan Sabha to nominate the Members to serve on the Committee on Welfare of Scheduled Castes, Scheduled Tribes and Backward Classes for the year 2023-24, he has been pleased to nominate on 6th June, 2023, the following Members to serve on the said Committee for the aforesaid period :-

1 Smt. Sarvjit Kaur Manuke

2. S. Amarpal Singh

3. Sh. Amit Rattan Kotfatta

4. S. Dalbir Singh Tong

5. S. Gurdev Singh Dev Maan

6. S. Hakam Singh Thekedar

7. S. Jagsir Singh

8. Dr. Jasbir Singh Sandhu

9. S. Labh Singh Ugoke

10. Dr. Nachhatar Pal

11. Dr. Raj Kumar

12. Dr. Ravjot Singh

13. Sh. Vikramjit Singh Chaudhary

Under rule 184 ( 1 ) read with rule 207 of the Rules of Procedure and conduct of Business in the Punjab Vidhan Sabha ( Punjab Legislative Assembly) the Speaker has appointed Smt. Sarvjit Kaur Manuke, M.L.A. as Chairman of the Committee.

RAM LOK KHATANA

Chandigarh

The 7th June, 2023

Secretary.

2852/6-2023/Pb. Govt. Press, S.A.S. Nagar

Cite this issue. Punjab Gazette, Government of Punjab, 07 June 2023. Indian Gazettes, https://egazette.servantsofknowledge.in/details/in.gazette.punjabdsa.2023-06-07.61927/. Archive identifier in.gazette.punjabdsa.2023-06-07.61927.