| PUNJAB GOVT. GAZ. (EXTRA), JUNE 7, 2023 (JYST 17, 1945 SAKA) 1903 | ||
EXTRAORDINARY
Published by Authority
CHANDIGARH, WEDNESDAY, JUNE 7, 2023 (JYAISTHA 17, 1945 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 7 ਜੂਨ, 2023
ਨੰ:1-ਸੀ.ਸੀ.ਏ.ਏ./2023-24/29.-ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 251 (ਜ) ਅਧੀਨ ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਨੇ ਮਿਤੀ 6 ਜੂਨ, 2023 ਨੂੰ ਹੇਠ ਲਿਖੇ ਮੈਂਬਰਾਂ ਨੂੰ ਸਾਲ 2023-24 ਲਈ ਸਹਿਕਾਰਤਾ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਸਬੰਧੀ ਕਮੇਟੀ ਵਾਸਤੇ ਨਾਮਜ਼ਦ ਕਰਨ ਦੀ ਕ੍ਰਿਪਾਲਤਾ ਕੀਤੀ ਹੈ :-
1. ਸਰਦਾਰ ਗੁਰਪ੍ਰੀਤ ਸਿੰਘ ਬਨਾਂਵਾਲੀ
2. ਸਰਦਾਰ ਅਮਨਸ਼ੇਰ ਸਿੰਘ (ਸ਼ੈਰੀ ਕਲਸੀ)
3. ਸਰਦਾਰ ਦਲਜੀਤ ਸਿੰਘ ਗਰੇਵਾਲ (ਭੋਲਾ)
4. ਸ਼੍ਰੀ ਦਿਨੇਸ਼ ਕੁਮਾਰ ਚੱਢਾ
5. ਰਾਣਾ ਗੁਰਜੀਤ ਸਿੰਘ
6. ਸਰਦਾਰ ਹਰਦੇਵ ਸਿੰਘ ਲਾਡੀ
7. ਸ਼੍ਰੀਮਤੀ ਇੰਦਰਜੀਤ ਕੌਰ ਮਾਨ
8. ਸਰਦਾਰ ਜੀਵਨ ਸਿੰਘ ਸੰਗੋਵਾਲ
9. ਸ਼੍ਰੀ ਜੰਗੀ ਲਾਲ ਮਹਾਜਨ
10. ਕੁੰਵਰ ਵਿਜੈ ਪ੍ਰਤਾਪ ਸਿੰਘ
11. ਸਰਦਾਰ ਲਖਵੀਰ ਸਿੰਘ ਰਾਏ
12. ਸਰਦਾਰ ਰੁਪਿੰਦਰ ਸਿੰਘ
13. ਸ਼੍ਰੀ ਸ਼ੀਤਲ ਅੰਗੁਰਾਲ
ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184 (1) ਅਧੀਨ ਮਾਨਯੋਗ ਸਪੀਕਰ ਸਾਹਿਬ ਨੇ ਸਰਦਾਰ ਗੁਰਪ੍ਰੀਤ ਸਿੰਘ ਬਨਾਂਵਾਲੀ, ਐਮ.ਐਲ.ਏ. ਨੂੰ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਹੈ।
ਰਾਮ ਲੋਕ ਖਟਾਣਾ
ਚੰਡੀਗੜ੍ਹ
ਸਕੱਤਰ।
PUNJAB GOVT. GAZ. (EXTRA), JUNE 7, 2023 (JYST 17, 1945 SAKA) 1904PUNJAB VIDHAN SABHA SECRETARIAT
NOTIFICATION
The 7th June, 2023
No.1-CCAA/2023-2024/29.-Under Rule 251-M of the Rules of Procedure and Conduct of Business in the Punjab Vidhan Sabha, Hon'ble Speaker has been pleased to nominate on the 6th June, 2023 the following Members to serve on the Committee on Co-operation and Its Allied Activities for the Year 2023-24 :-
1. Sardar Gurpreet Singh Banawali
2. Sardar Amansher Singh (Shery Kalsi)
3 Sardar Daljit Singh Grewal (Bhola)
4. Shri Dinesh Kumar Chadha
5. Rana Gurjeet Singh
6. Sardar Hardev Singh Laddi
7. Smt. Inderjit Kaur Maan
8. Sardar Jiwan Singh Sangowal
9. Shri Jangi Lal Mahajan
10. Kunwar Vijay Pratap Singh
11. Sardar Lakhvir Singh Rai
12. Sardar Rupinder Singh
13. Shri Sheetal Angural
Under Rule 184 (1) read with Rule 207 of the Rules of Procedure and Conduct of Business in the Punjab Vidhan Sabha (Punjab Legislative Assembly), the Speaker has appointed Sardar Gurpreet Singh Banawali, M.L.A. as Chairman of the Committee.
RAM LOK KHATANA
Chandigarh
The 7th June, 2023
SECRETARY