Servants of Knowledge
Punjab Gazette · Government of Punjab

Nomination of Members to serve on the Committee on Subordinate Legislation for the year 2023-24

Published 07 June 2023

Department
Vidhan Sabha
Type
Extra Ordinary
Notification no.
1-SLC/2023-24/31
Gazetteid
CHD/0092/2021-2023
Identifier
in.gazette.punjabdsa.2023-06-07.61929
Languages
English, Punjabi

click here for IIIF manifest

PUNJAB GOVT. GAZ. (EXTRA), JUNE 7, 2023 (JYST 17, 1945 SAKA) 1905

EXTRAORDINARY

Published by Authority

CHANDIGARH, WEDNESDAY, JUNE 7, 2023 (JYAISTHA 17, 1945 SAKA)

ਪੰਜਾਬ ਵਿਧਾਨ ਸਭਾ ਸਕੱਤਰੇਤ

ਅਧਿਸੂਚਨਾ

ਮਿਤੀ 7 ਜੂਨ, 2023

ਨੰ:1- ਐਸ.ਐਲ.ਸੀ./2023-24/31.-ਪੰਜਾਬ ਵਿਧਾਨ ਸਭਾ ਦੀ ਕਾਰਜ-ਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 240 ਅਧੀਨ, ਨਿਮਨਲਿਖਤ ਮੈਂਬਰਾਂ ਨੂੰ ਮਾਨਯੋਗ ਸਪੀਕਰ ਸਾਹਿਬ ਦੁੁਆਰਾ ਸਾਲ 2023-24 ਲਈ ਅਧੀਨ ਵਿਧਾਨ ਕਮੇਟੀ ਵਿੱਚ ਕੰਮ ਕਰਨ ਲਈ ਮਿਤੀ 06.06.2023 ਨੂੰ ਨਾਮਜ਼ਦ ਕੀਤਾ ਗਿਆ ਹੈ:-

1. ਸ਼੍ਰੀ ਰਜਨੀਸ਼ ਕੁੁਮਾਰ ਦਹੀਯਾ ਸਭਾਪਤੀ

2. ਡਾ. ਅਮਨਦੀਪ ਕੌਰ ਅਰੌੜਾ

ਮੈਂਬਰ

3. ਸ. ਅਮਰਪਾਲ ਸਿੰਘ

"

4. ਸ਼੍ਰੀ ਅਮਿਤ ਰਤਨ ਕੋਟਫੱਤਾ

"

5. ਸ਼੍ਰੀ ਬਲਕਾਰ ਸਿੰਘ ਸਿੱਧੂ

"

6. ਸ. ਜਗਤਾਰ ਸਿੰਘ ਦਿਆਲਪੁੁਰਾ

"

7. ਸ਼੍ਰੀਮਤੀ ਜੀਵਨਜੋਤ ਕੌਰ

"

8. ਸ.ਪਰਗਟ ਸਿੰਘ ਪੋਆਰ

"

9. ਸ਼੍ਰੀ ਸ਼ੀਤਲ ਅੰਗੁੁਰਾਲ

"

10. ਸ. ਸੁੁਖਪਾਲ ਸਿੰਘ ਖਹਿਰਾ

"

11. ਸ. ਸੁੁਖਵੀਰ ਸਿੰਘ ਮਾਈਸਰਖਾਨਾ

"

12. ਸ਼੍ਰੀ ਵਿਕਰਮਜੀਤ ਸਿੰਘ ਚੌਧਰੀ

"

13. ਐਡਵੋਕੇਟ ਜਨਰਲ, ਪੰਜਾਬ

ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184 (1) ਅਧੀਨ, ਮਾਨਯੋਗ ਸਪੀਕਰ ਸਾਹਿਬ ਦੁੁਆਰਾ ਸ਼੍ਰੀ ਰਜਨੀਸ਼ ਕੁੁਮਾਰ ਦਹੀਯਾ, ਐਮ.ਐਲ.ਏ. ਨੂੰ ਕਮੇਟੀ ਦੇ ਸਭਾਪਤੀ ਵੱਜੋਂ ਨਿਯੁੁਕਤ ਕੀਤਾ ਗਿਆ ਹੈ ।

ਚੰਡੀਗੜ੍ਹ

ਰਾਮ ਲੋਕ ਖਟਾਣਾ,

ਮਿਤੀ 7 ਜੂਨ, 2023 ਸਕੱਤਰ। 2852/6-2023/Pb. Govt. Press, S.A.S. Nagar ( 1905 ) PUNJAB GOVT. GAZ. (EXTRA), JUNE 7, 2023 (JYST 17, 1945 SAKA) 1906

PUNJAB VIDHAN SABHA SECRETARIAT

NOTIFICATION

The 7th June, 2023

No. 1-SLC/2023-24/31.-Under Rule 240 of the Rules of Procedure and Conduct of Business in the Punjab Vidhan Sabha (Punjab Legislative Assembly), the Hon'ble Speaker has been pleased to nominate on 06.06.2023 the following Members to serve on the Committee on Subordinate Legislation for the year 2023-24:-

1.   Sh. Rajneesh Kumar Dahiya                                    Chairman
2.   Dr. Amandeep Kaur Arora                                       Member
3.   S. Amarpal Singh                                                 "
4.   Sh. Amit Rattan Kotfatta                                         "
5.   Sh. Balkar Singh Sidhu                                           "
6.   S. Jagtar Singh Diyalpura                                        "
7.   Smt. Jeevan Jyot Kaur                                            "
8.   S. Pargat Singh Powar                                            "
9.   Sh. Sheetal Angural                                              "
10. S. Sukhpal Singh Khaira                                           "
11.  S. Sukhveer Singh Maisarkhana                                    "
12. Sh. Vikramjit Singh Chaudhary                                     "
13.  Advocate General, Punjab                                         "

Under Rule 184(1) read with Rule 207 of the Rules ibid, the Hon'ble Speaker has appointed, Sh. Rajneesh Kumar Dahiya MLA as Chairman of the Committee.

RAM LOK KHATANA

Chandigarh

The 7th June, 2023

Secretary.

2852/6-2023/Pb. Govt. Press, S.A.S. Nagar

Cite this issue. Punjab Gazette, Government of Punjab, 07 June 2023. Indian Gazettes, https://egazette.servantsofknowledge.in/details/in.gazette.punjabdsa.2023-06-07.61929/. Archive identifier in.gazette.punjabdsa.2023-06-07.61929.