| PUNJAB GOVT. GAZ. (EXTRA), JUNE 7, 2023 (JYST 17, 1945 SAKA) 1907 | ||
EXTRAORDINARY
Published by Authority
CHANDIGARH, WEDNESDAY, JUNE 7, 2023 (JYAISTHA 17, 1945 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 7 ਜੂਨ, 2023
ਨੰ: 1-ਸੀ.ਪੀ.ਯੂ./2023-24/26.-ਪੰਜਾਬ ਵਿਧਾਨ ਸਭਾ ਦੁਆਰਾ ਮਿਤੀ 22 ਮਾਰਚ, 2023 ਨੂੰ ਹੋਈ ਬੈਠਕ ਵਿੱਚ ਪਾਸ ਕੀਤੇ ਗਏ ਪ੍ਰਸਤਾਵ ਦੀ ਪੈਰਵੀ ਵਿੱਚ, ਜਿਸ ਵਿੱਚ ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਨੂੰ ਸਾਲ 2023-24 ਲਈ ਸਰਕਾਰੀ ਕਾਰੋਬਾਰ ਕਮੇਟੀ ਵਿੱਚ ਕੰਮ ਕਰਨ ਲਈ ਮੈਂਬਰਾਂ ਨੂੰ ਨਾਮਜ਼ਦ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ, ਉਨ੍ਹਾਂ ਨੇ ਮਿਤੀ 06 ਜੂਨ, 2023 ਨੂੰ ਹੇਠ ਲਿਖੇ ਮੈਂਬਰਾਂ ਨੂੰ ਉਕਤ ਕਮੇਟੀ ਲਈ ਨਾਮਜ਼ਦ ਕਰਨ ਦੀ ਕ੍ਰਿਪਾਲਤਾ ਕੀਤੀ ਹੈ:-
1. ਸ਼੍ਰੀ ਬੁੱਧ ਰਾਮ
2. ਡਾ. ਅਮਨਦੀਪ ਕੌਰ ਅਰੋੜਾ
3. ਸ਼੍ਰੀਮਤੀ ਅਰੁਨਾ ਚੌਧਰੀ
4. ਸ. ਦਲਬੀਰ ਸਿੰਘ ਟੌਂਗ
5. ਸ. ਗੁਰਦਿੱਤ ਸਿੰਘ ਸੇਖੋਂ
6. ਸ਼੍ਰੀ ਗੁਰਲਾਲ ਘਨੌਰ
7. ਸ. ਹਰਮੀਤ ਸਿੰਘ ਪਠਾਨਮਾਜਰਾ
8. ਸ. ਜਗਸੀਰ ਸਿੰਘ
9. ਡਾ. ਜੀਵਨਜੋਤ ਕੌਰ
10. ਸ਼੍ਰੀ ਮਦਨ ਲਾਲ ਬੱਗਾ
11. ਸ਼੍ਰੀ ਨਰੇਸ਼ ਪੁਰੀ
12. ਡਾ. ਰਵਜੋਤ ਸਿੰਘ
13. ਡਾ. ਵਿਜੈ ਸਿੰਗਲਾ
ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 207 ਨਾਲ ਪੜੇ੍ਹ ਜਾਂਦੇ ਨਿਯਮ 184 (1)ਅਧੀਨ ਮਾਨਯੋਗ ਸਪੀਕਰ ਸਾਹਿਬ ਨੇ ਸ਼੍ਰੀ ਬੁੱਧ ਰਾਮ, ਐਮ.ਐਲ.ਏ. ਨੂੰ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਹੈ।
PUNJAB GOVT. GAZ. (EXTRA), JUNE 7, 2023 (JYST 17, 1945 SAKA) 1908PUNJAB VIDHAN SABHA SECRETARIAT
NOTIFICATION
The 7th June, 2023
No. 1-CPU-2023-24/26.-In pursuance of the Motion passed by the Punjab Vidhan Sabha at its sitting held on 22nd March, 2023 authorizing the Hon'ble Speaker, Punjab Vidhan Sabha to nominate the Members to serve on the Committee on Public Undertakings for the year 2023-24, he has been pleased to nominate on 6th June, 2023 the following Members to serve on the said Committee:-
1. Sh. Budh Ram
2. Dr. Amandeep Kaur Arora
3. Smt. Aruna Chaudhary
4. S. Dalbir Singh Tong
5. S. Gurdit Singh Sekhon
6. Sh. Gurlal Ghanaur
7. S. Harmit Singh Pathanmajra
8. S. Jagsir Singh
9. Dr. Jeevan Jyot Kaur
10. Sh. Madan Lal Bagga
11. Sh. Naresh Puri
12. Dr. Ravjot Singh
13. Dr. Vijay Singla
Under Rule 184(1) read with Rule 207 of the Rules of Procedure and Conduct of Business in the Punjab Vidhan Sabha (Punjab Legislative Assembly), the Hon'ble Speaker has appointed Shri Budh Ram, M.L.A. as Chairman of the Committee.
RAM LOK KHATANA
Chandigarh
The 7th June, 2023
Secretary.