| PUNJAB GOVT. GAZ. (EXTRA), JUNE 7, 2023 (JYST 17, 1945 SAKA) 1909 | ||
EXTRAORDINARY
Published by Authority
CHANDIGARH, WEDNESDAY, JUNE 7, 2023 (JYAISTHA 17, 1945 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 7 ਜੂਨ, 2023
ਨੰ:1-ਸੀ.U.ਪੀ./2023-24/30.-ਪੰਜਾਬ ਵਿਧਾਨ ਸਭਾ ਦੀ ਕਾਰਜ-ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 250 ਅਧੀਨ ਮਾਨਯੋਗ ਸਪੀਕਰ ਸਾਹਿਬ ਦੁਆਰਾ ਮਿਤੀ 6 ਜੂਨ, 2023 ਨੂੰ ਨਿਮਨਲਿਖਤ ਮੈਂਬਰਾਂ ਨੂੰ ਸਾਲ 2023-24 ਲਈ ਪਟੀਸ਼ਨ ਕਮੇਟੀ ਵਿੱਚ ਕੰਮ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ:-
1. ਸਰਦਾਰ ਦਵਿੰਦਰਜੀਤ ਸਿੰਘ ਲਾਡੀ ਢੋਸ
2. ਸ਼੍ਰੀ ਅਸ਼ਵਨੀ ਕੁਮਾਰ ਸ਼ਰਮਾ
3. ਸਰਦਾਰ ਬਲਵਿੰਦਰ ਸਿੰਘ ਧਾਲੀਵਾਲ
4. ਸ਼੍ਰੀ ਬਰਿੰਦਰ ਕੁਮਾਰ ਗੋਇਲ ਵਕੀਲ
5. ਸਰਦਾਰ ਜਗਸੀਰ ਸਿੰਘ
6. ਡਾ. ਜਸਬੀਰ ਸਿੰਘ ਸੰਧੂ
7. ਏ.ਡੀ.ਸੀ. ਜਸਵਿੰਦਰ ਸਿੰਘ ਰਮਦਾਸ
8. ਸ਼੍ਰੀ ਨਰੇਸ਼ ਕਟਾਰੀਆ
9. ਸ਼੍ਰੀ ਨਰੇਸ਼ ਪੁਰੀ
10. ਡਾ. ਨਛੱਤਰ ਪਾਲ
11. ਸ਼੍ਰੀਮਤੀ ਨੀਨਾ ਮਿੱਤਲ
12. ਸ਼੍ਰੀਮਤੀ ਸੰਤੋਸ਼ ਕੁਮਾਰੀ ਕਟਾਰੀਆ
13. ਸਰਦਾਰ ਸੁਖਵੀਰ ਸਿੰਘ ਮਾਈਸਰਖਾਨਾ
ਉਕਤ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 184 (1) ਅਧੀਨ, ਸਪੀਕਰ ਸਾਹਿਬ ਦੁਆਰਾ ਸਰਦਾਰ ਦਵਿੰਦਰਜੀਤ ਸਿੰਘ ਲਾਡੀ ਢੋਸ, ਐਮ.ਐਲ.ਏ. ਨੂੰ ਕਮੇਟੀ ਦੇ ਸਭਾਪਤੀ ਵੱਜੋਂ ਨਿਯੁਕਤ ਕੀਤਾ ਗਿਆ ਹੈ।
PUNJAB GOVT. GAZ. (EXTRA), JUNE 7, 2023 (JYST 17, 1945 SAKA) 1910PUNJAB VIDHAN SABHA SECRETARIAT
NOTIFICATION
The 7th June, 2023
No. 1-COP/2023-24/30.–Under Rule 250 of the Rules of Procedure and Conduct of Business in the Punjab Vidhan Sabha (Punjab Legislative Assembly), the Hon'ble Speaker has been pleased to nominate on 06.06.2023 the following Members to serve on the Committee on Petitions for the year 2023-24:-
1. Sardar Devinderjeet Singh Laddi Dhose
2. Shri Ashwani Kumar Sharma
3. Sardar Balwinder Singh Dhaliwal
4. Shri Barinder Kumar Goyal Vakeel
5. Sardar Jagsir Singh
6. Doctor Jasbir Singh Sandhu
7. A.D.C. Jaswinder Singh Ramdass
8. Shri Naresh Kataria
9. Shri Naresh Puri
10. Doctor Nachhattar Pal
11. Smt. Neena Mittal
12. Smt.Santosh Kumari Kataria
13. Sardar Sukhveer Singh Maiserkhana
Under Rule 184(1) read with Rule 207 of the Rules ibid, the Speaker has appointed Sardar Devinderjeet Singh Laddi Dhose, MLA as Chairman of the Committee.
RAM LOK KHATANA
Chandigarh
The 7th June, 2023
Secretary.