Servants of Knowledge
Punjab Gazette · Government of Punjab

66KV WORKS FOR THE YEAR 2022-23 &2023-24

Published 09 June 2023

Department
PSTCL
Type
Ordinary
Notification no.
99/TSN-207/Vol-XII.
Gazetteid
CHD/0092/2021-2023
Identifier
in.gazette.punjabdsa.2023-06-09.61905
Languages
English, Punjabi

click here for IIIF manifest

PART III] PUNJAB GOVT. GAZ., JUNE 9, 2023 (VYSK 19, 1945 SAKA) 231

Published by Authority

No. 23] CHANDIGARH, FRIDAY, JUNE 9, 2023 (JYAISTHA 19, 1945 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

(ਰਜਿਸਟਰਡ ਆਫਿਸ ਪੰ:ਰਾ:ਬਿ:ਬੋ:ਹੈਡ ਆਫਿਸ ਬਿਲਡਿੰਗ ਦੀ ਮਾਲ,ਪਟਿਆਲਾ)

ਦਫਤਰ : ਮੁੱਖ ਇੰਜੀਨੀਅਰ / ਟੀ.ਐਸ., ਬੀ-1, ਸ਼ਕਤੀ ਵਿਹਾਰ, ਪਟਿਆਲਾ

ਕਾਰਪੋਰੇਟ ਆਈਡੈਂਟਿਟੀ ਨੰ: (CIN) U40109PB2010SGC033813

ਨੋਟੀਫਿਕੇਸ਼ਨ

ਮਿਤੀ 19 ਅਪ੍ਰੈਲ, 2023

ਨੰ: 99/ਟੀ.ਐਸ.ਐਨ-207/Vol-XII.-ਇਹ ਦੱਸਿਆ ਜਾਂਦਾ ਹੈ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਜਿਸ ਨੂੰ ਹੁਣ ਪੀ.ਐਸ.ਪੀ.ਸੀ.ਐਲ ਕਿਹਾ ਜਾਵੇਗਾ) ਵੱਲੋਂ ਨਿਮਨਲਿਖਤ ਸਕੀਮਾਂ/ਟਰਾਂਸਮੀਸ਼ਨ ਦੇ ਕੰਮ ਸ਼ੁਰੂ ਕਰਨ ਦਾ ਪ੍ਰਸਤਾਵ ਹੈ, ਜਿਹੜੀਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਅਤੇ ਵੰਡ ਵਿੱਚ ਸੁਧਾਰ ਕਰਨ ਲਈ ਬਿਜਲੀ ਦੀ ਡਿਸਪਰਸਲ /ਵੰਡ ਲਈ ਜ਼ਰੂਰੀ ਹਨ।

66 ਕੇਵੀ ਲਾਈਨਾ ਦੇ ਕੰਮ ਬਾਬਤ ਸਾਲ 2022-23 ਅਤੇ 2023-24

ਲੜੀ ਕੰਮ ਦਾ ਨਾਮ ਸਮੇਤ ਪਿੰਡ/ਬਸਤੀਆਂ ਥਾਵਾਂ ਜਿੱਥੋਂ ਅੰਦਾਜ਼ਨ ਲਾਈਨ ਸਾਈਜ਼ ਆਫ ਅੰਦਾਜ਼ਨ ਨੰ: ਲਾਈਨ ਨੇ ਲੰਘਣਾ ਹੈ। ਦੀ ਲੰਬਾਈ ਕੰਡਕਟਰ/ ਕੀਮਤ

ਕਿ:ਮੀ: ਵਿੱਚ ਕੇਬਲ (ਲੱਖਾਂ

(sq. mm) ਵਿੱਚ)

1 ਪ੍ਰੋਵਾਇਡਿੰਗ 2nd ਸਰਕਟ ਆਫ 66 ਕੇ.ਵੀ.ਲਾਈਨ ਐਸ.ਸੀ.

ਆਨ ਡੀ.ਸੀ. ਫਰਾਮ 220 ਕੇ.ਵੀ. ਸ/ਸ ਖਰੜ ਟੂ 66 ਕੇ.ਵੀ.

ਸ/ਸ ਕੁਰਾਲੀ ਆਨ ਐਸ.ਸੀ./ਡੀ.ਸੀ. ਐਗਜਿਸਟਿੰਗ ਲਾਈਨ

(0.2 ਸਕੁ.) (ਪਿੰਡ- ਖਰੜ, ਭਾਗੋ ਮਾਜਰਾ, ਰੁੜਕੀ ਪੁਖਤਾ,

ਮਾਮੂਪੁਰ, ਹਸਨਪੁਰ, ਬਰੋਲੀ, ਕਾਲੇਵਾਲ, ਗੋਸਲਾਂ, ਕੁਰਾਲੀ)

(231)232 PUNJAB GOVT. GAZ., JUNE 9, 2023 (VYSK 19, 1945 SAKA) PART III] 11.352 Ckt. KM 200 sq. mm 1) 220 ਕੇ.ਵੀ. ਸ/ਸ ਖਰੜ ਟੂ 66 ਕੇ.ਵੀ. ਸ/ਸ ਕੁਰਾਲੀ

224

(O/H)

ਲਾਈਨ

+

0.232Ckt. KM

2) 66 ਕੇ.ਵੀ. ਸ/ਸ ਰੋਪੜ ਟੂ 66 ਕੇ.ਵੀ. ਸ/ਸ ਕੁਰਾਲੀ

240 sq. mm

(U/G) Cable (SC)

200 sq. mm ਲਾਈਨ

0.030 Ckt.KM

2 66 ਕੇ.ਵੀ. ਲਾਈਨ ਫਰਾਮ 220 ਕੇ.ਵੀ. ਸ/ਸ ਟਿੱਬਰ ਟੂ 66

ਕੇ.ਵੀ. ਸ/ਸ ਰਣਜੀਤ ਬਾਗ /ਪੁਰਾਣਾ ਸ਼ੱਲਾ ਅਪ ਟੂ ਪਿੰਡ ਭੁੱਲੇ

8.052 Ckt. KM 200 sq. mm 216 ਚੱਕ (ਆਨ ਆਰ.U.ਡਬਲਿਯੂ ਐਡਜੁਆਇੰਨਿੰਗ ਟੂ

ਐਗਜਿਸਟਿੰਗ ਡੀ.ਸੀ.ਆਨ ਡੀ.ਸੀ. ਲਾਈਨ)(ਪਿੰਡ- ਟਿੱਬਰ,

ਟਿੱਬਰੀ, ਪੰਧੇਰ,ਭੁੱਲੇ ਚੱਕ)

3 ਰਿਪਲੇਸਮੈੱਟ ਆਫ ਐਗਜਿਸਟਿੰਗ 66 ਕੇ.ਵੀ. ਰੇਲ ਪੋਲ ਲਾਈਨ

ਫਰਾਮ 220 ਕੇ.ਵੀ. ਸ/ਸ ਅਲਾਵਲਪੁਰ ਟੂ 66 ਕੇ.ਵੀ. ਸ/ਸ

8.356 Ckt. KM 200 sq. mm 369 ਆਦਮਪੁਰ ਵਿਦ ਡੀ.ਸੀ. ਆਨ ਡੀ.ਸੀ. ਟਾਵਰਜ਼।(ਪਿੰਡ-

ਅਲਾਵਲਪੁਰ, ਤਲਵਾੜਾ,ਫੱਤੂਪੁਰ, ਅਰਜਨਵਾਲ, ਕਾਦੀਆਂ, ਗੋਲ

ਪਿੰਡ, ਮਹਿਮਦਪੁਰ, ਆਦਮਪੁਰ)

4 ਸ਼ਿਫਟਿੰਗ ਆਫ ਐਗਜਿਸਟਿੰਗ 66 ਕੇ.ਵੀ.ਐਸ.ਸੀ. ਲਾਈਨ

ਫਰਾਮ 66 ਕੇ.ਵੀ.ਗ/ਸ/ਸ ਘੁਲਾਲ ਟੂ ਮੈਸ. ਐਸ.ਟੀ. ਕੋਟੈਕਸ

0.241 Ckt. KM 200 sq. mm 20 ਐਕਸਪੋਰਟਸ ਲਿਮਟਿਡ ਪਾਸਿੰਗ Uਵਰ ਮੈਸ. ਵਰਧਮਾਨ ਕਲਰਜ਼

ਐਂਡ ਹੁਇਸ ਪ੍ਰਾਈਵੇਟ ਲਿਮਟਿਡ ਪਿੰਡ ਇਰਾਕ ਮਾਛੀਵਾੜਾ,

ਲੁਧਿਆਣਾ।(ਰਿਵਾਇਜ਼ਡ) (ਡਿਪਾਜ਼ਿਟ ਵਰਕ) (ਪਿੰਡ- ਇਰਾਕ)

5 ਪ੍ਰੋਵਾਇਡਿੰਗ 66 ਕੇ.ਵੀ. ਸਪਲਾਈ ਬਾਏ ਇਰੈਕਸ਼ਨ ਆਫ

ਸੈਪਰੇਟ 66 ਕੇ.ਵੀ. ਬੇ ਅਤੇ ਨਿਊ 66 ਕੇ.ਵੀ. ਲਾਈਨ ਫਾਰ

0.370 Ckt. KM 200 sq. mm 25 ਮੈਸ.ਸ਼ਰਮਨਜੀ ਯਾਰਨਜ਼ ਪ੍ਰਾਈਵੇਟ ਲਿਮਟਿਡ ਲੱਖੋਵਾਲ ਰੋਡ,

ਕੋਹਾੜਾ ਫਰਾਮ 220 ਕੇ.ਵੀ. ਸ/ਸ ਕੋਹਾੜਾ। (ਡਿਪਾਜ਼ਿਟ

ਵਰਕ)(ਥਾਵਾਂ- ਨੇੜੇ 220 ਕੇ.ਵੀ. ਸ/ਸ ਕੋਹਾੜਾ)

6 ਨਿਊ 66 ਕੇ.ਵੀ. ਐਸ.ਸੀ. ਆਨ ਡੀ.ਸੀ. 0.2 ਸਕੁ.ਇੰਚ

ਕੰਡਕਟਰ ਲਾਈਨ ਫਰਾਮ 66 ਕੇ.ਵੀ. ਸ/ਸ ਭਲਵਾਨ ਟੂ ਨਿਊ

6.944 Ckt. KM 200 sq. mm 189 ਪ੍ਰੋਪੋਜ਼ਡ 66 ਕੇ.ਵੀ. ਸ/ਸ ਭੁੱਲਰਹੇੜੀ।(ਪਿੰਡ- ਭਲਵਾਨ,

ਪਲਾਸੋਰ, ਭੋਜੋਵਾਲੀ, ਭੱਦਲਵਾਦ, ਭੁੱਲਰਹੇੜੀ)

7 ਸ਼ਿਫਟਿੰਗ/ਰੇਜ਼ਿੰਗ ਆਫ 66 ਕੇ.ਵੀ. ਖਰੜ ਟੂ 66 ਕੇ.ਵੀ. ਸ/ਸ

ਕੁਰਾਲੀ ਆਨ ਐਸ.ਸੀ./ਡੀ.ਸੀ. ਐਗਜਿਸਟਿੰਗ ਲਾਈਨ (0.2

0.620 Ckt. KM 200 sq. mm 30 ਸਕੁ. ਇੰਚ) (ਡਿਪਾਜ਼ਿਟ ਵਰਕ) (ਪਿੰਡ- ਮਾਮੂਪੁਰ, ਰੁੜਕੀ

ਪੁਖਤਾ)

8 66 ਕੇ.ਵੀ. ਲਾਈਨ ਟੀ.ਆਫ ਫਰਾਮ ਦ ਐਗਜਿਸਟਿੰਗ 66

ਕੇ.ਵੀ. ਲਾਈਨ ਮਾਛੀਵਾੜਾ - ਹੈਦੋਂ ਫਾਰ 66 ਕੇ.ਵੀ. ਸ/ਸ

6.124 Ckt. KM 200 sq. mm 166 ਸੈਨਸੋਵਾਲ ਕਲਾਂ (ਐਸ.ਸੀ. ਆਨ ਡੀ.ਸੀ.) (ਪਿੰਡ- ਮਾਛੀਵਾੜਾ,

ਗੜ੍ਹੀ ਬੇਟ, ਲਾਬੰਗੜ੍ਹ, ਲੱਖੋਵਾਲ ਕਲਾਂ, ਜੁੁਲਫਗੜ੍ਹ, ਜਂੱਟੀਵਾਲ,

ਜੱਸੋਵਾਲ, ਸੈਨਸੋਵਾਲ ਕਲਾਂ)PART III] PUNJAB GOVT. GAZ., JUNE 9, 2023 (VYSK 19, 1945 SAKA) 233 9 ਰੀ-Uਰੀਇੰਨਟੇਸ਼ਨ ਆਫ 66 ਕੇ.ਵੀ. ਲਾਈਨ ਬੇਅਜ਼ ਐਟ

220 ਕੇ.ਵੀ. ਸ/ਸ ਨਰਾਇਣਗੜ੍ਹ ਫਾਰ 66 ਕੇ.ਵੀ. ਲਾਈਨ

0.276 Ckt. KM 200 sq. mm 20 ਨਰਾਇਣਗੜ੍ਹ - ਹਾਲ ਗੇਟ।(ਥਾਵਾਂ- ਐਨ.ਏ.ਐਚ.ਐਸ. (ਨਵਾਂ

ਮਿਲਟਰੀ ਸਟੇਸ਼ਨ) ਅਟਾਰੀ ਰੋਡ , ਪਿੰਡ ਹਮੀਦਪੁਰਾ, ਜਿਲ੍ਹਾ

ਅੰਮ੍ਰਿਤਸਰ)

U/G cable 240 sq. mm 25 10 ਐਕਸਟੈਂਸ਼ਨ ਆਫ ਲੋਡ ਆਫ ਮੈਸ. ਏ.ਐਨ.ਜੇ. ਮੈਟਲਜ਼

0.053 Ckt.

ਰੀ-ਸਾਈਕਲਿੰਗ, ਪਿੰਡ ਤੁਰਨ, ਅਮਲੋਹ ਰੋਡ, ਮੰਡੀ ਗੋਬਿੰਦਗੜ੍ਹ।

KM (SC)

(ਪਿੰਡ-ਤੁਰਨ)

11 ਸ਼ਿਫਟਿੰਗ ਆਫ 66 ਕੇ.ਵੀ. ਬੀ.ਬੀ.ਐਮ.ਬੀ.-ਟਾਂਡਾ ਰੋਡ ਲਾਈਨ U/G cable 240 sq. mm 30

0.069 Ckt.

ਇੰਨ ਪਲੇਅਗਰਾਉਂਡ ਆਫ ਸੂਰਿਯਾ ਇੰਨਕਲੇਵ ਜਲੰਧਰ

KM (SC)

ਫਾਰ ਜਲੰਧਰ ਸਰਫੇਸ ਵਾਟਰ ਸਪਲਾਈ ਪੋ੍ਰਜੈਕਟ।(ਥਾਵਾਂ-

ਜਲੰਧਰ)

12 ਸ਼ਿਫਟਿੰਗ/ਰੇਜਿੰ਼ਗ/ਮੋਡੀਫਿਕੇਸ਼ਨ ਆਫ 2 ਨੰ: 66 ਲਾਈਨਾਂ ਐਟ

ਐਨ.ਐਚ.ਏ.ਆਈ. ਚੇਨੇਜ਼ 36 ਕਿ:ਮੀ:O182 ਅਤੇ 38

ਕਿ:ਮੀ:O076

0.105 Ckt. KM 200 sq. mm 10 1) 66 ਕੇ.ਵੀ. ਐਸ.ਸੀ. ਆਨ ਡੀ.ਸੀ. ਲਾਈਨ ਫਰਾਮ 220

ਕੇ.ਵੀ. ਸ/ਸ ਧਰਮਕੋਟ - 66 ਕੇ.ਵੀ. ਸ/ਸ ਅਮੀਵਾਲਾ ਡਿਊ ਟੂ

ਐਨ.ਐਚ.ਏ.ਆਈ. ਚੇਨੇਜ਼ 36 ਕਿ:ਮੀ:O182 (ਪਿੰਡ-ਪੰਡੋਰੀ)

0.480 Ckt. KM 200 sq. mm 20 2) 66 ਕੇ.ਵੀ. ਐਸ.ਸੀ. ਆਨ ਡੀ.ਸੀ. ਲਾਈਨ ਫਰਾਮ 220

ਕੇ.ਵੀ. ਧਰਮਕੋਟ - 66 ਕੇ.ਵੀ. ਸ/ਸ ਕੋਟ ਮੁਹੰਮਦ ਖਾਨ ਡਿਊ

ਟੂ ਐਨ.ਐਚ.ਏ.ਆਈ. ਚੇਨੇਜ਼ 38 ਕਿ: ਮੀ: O076 (ਪਿੰਡ-

ਧਰਮਕੋਟ)

13 66 ਕੇ.ਵੀ. ਨਵੀਂ ਲਾਈਨ ਐਸ.ਸੀ. ਆਨ ਡੀ.ਸੀ. ਫਰਾਮ 220

7.949 Ckt. KM 200 sq. mm 273 ਕੇ.ਵੀ. ਸ/ਸ ਮਹਿਲ ਕਲਾਂ ਟੂ 66 ਕੇ.ਵੀ.ਧਨੇਰ।(ਪਿੰਡ- ਮਹਿਲ

ਕਲਾਂ, ਕਲਾਲ ਮਾਜ਼ਰਾ, ਛੀਨੀਵਾਲ, ਮੂੰਮ, ਧਨੇਰ)

14 66 ਕੇ.ਵੀ. ਲਾਈਨ ਫਰਾਮ ਹੰਡਿਆਇਆ - ਧਨੋਲਾ ਟੀ. ਆਫ

5.070 Ckt. KM 200 sq. mm 174 ਪ੍ਰੋਪੋਜ਼ਡ 66 ਕੇ.ਵੀ. ਸ/ਸ ਫਰਵਾਹੀ ਐਸ.ਸੀ.ਆਨ ਡੀ.ਸੀ.

(ਪਿੰਡ- ਧਨੋਲਾ/ਧਨੋਲਾ ਖੁਰਦ, ਮਾਨਾ ਪਿੰਡੀ, ਰਾਜਗੜ੍ਹ, ਫਰਵਾਹੀ)

15 ਸਟਰਿੰਗਿੰਗ ਆਫ 2nd ਸਰਕਟ ਆਫ 66 ਕੇ.ਵੀ. ਲਾਈਨ

0.465 Ckt. KM 200 sq. mm 16 ਫਰਾਮ 220 ਕੇ.ਵੀ. ਸ/ਸ ਪੱਟੀ ਟੂ 66 ਕੇ.ਵੀ. ਸ/ਸ ਤੂਤ

(ਥਾਵਾਂ- ਨੇੜੇ 66 ਕੇ.ਵੀ. ਸ/ਸ ਦੁੱਬਲੀ)

16 ਸ਼ਿਫਟਿੰਗ ਆਫ 66 ਕੇ.ਵੀ. ਡੀ.ਸੀ.(ਏ.ਸੀ.ਐਸ.ਆਰ. 0.2

U/G cable 240 sq. mm 60 ਸਕੁ.ਇੰਚ) ਲਾਈਨ ਫਰਾਮ 220 ਕੇ.ਵੀ. ਸ/ਸ ਫੇਜ਼-7, ਮੋਹਾਲੀ

0.204 Ckt.

ਟੂ ਕੁਆਰਕ ਸਿਟੀ, ਸੈਮੀ ਕੰਡਕਟਰ ਲਿਮਟਿਡ ਗੋਦਰੇਜ਼

KM (DC)

ਵਿਦਇੰਨ ਦ ਲੈੱਡ ਆਫ ਪਲਾਟ ਨੰ: ਸੀ-176/177

ਫੇਜ਼-8 ਬੀ, ਮੋਹਾਲੀ (ਡਿਪਾਜ਼ਿਟ ਵਰਕ)(ਸ਼ਹਿਰ- ਮੋਹਾਲੀ)234 PUNJAB GOVT. GAZ., JUNE 9, 2023 (VYSK 19, 1945 SAKA) PART III] 17 ਰਿਪਲੇਸਮੈਂਟ ਆਫ ਐਸ.ਸੀ. ਆਨ ਐਸ.ਸੀ. ਲਾਈਨ ਵਿਦ

ਡੀ.ਸੀ. ਆਨ ਡੀ.ਸੀ. ਲਾਈਨ ਫਰਾਮ ਟੀ-ਆਫ ਪੁਆਇੰਟ 5.298 Ckt. KM 200 sq. mm 234 ਜੋਗੇਵਾਲਾ ਅਪ ਟੂ 66 ਕੇ.ਵੀ. ਬਨਾਰਸੀ।(ਪਿੰਡ-ਜੋਗੇਵਾਲ,

ਖਨੋਰੀ, ਖਨੋਰੀ ਖੁਰਦ, ਬਨਾਰਸੀ)

18 ਸ਼ਿਫਟਿੰਗ/ਰੇਜਿੰ਼ਗ ਆਫ 66 ਕੇ.ਵੀ. ਖਰੜ - ਮੋਰਿੰਡਾ ਡੀ.ਸੀ.

0.140 Ckt. KM 200 sq. mm 10 ਲਾਈਨ ਡਿਊ ਟੂ ਐਨ.ਐਚ.ਏ.ਆਈ. ਕਰਾਸਿੰਗ ਬਿਟਵੀਨ

ਟੀ.ਐਲ. ਨੰ: 13-15 (ਐਨ.ਐਚ.ਏ.ਆਈ. ਡਿਪਾਜ਼ਿਟ ਵਰਕ-

ਸੈਲਫ ਐਗਜੀਕਿਊਸ਼ਨ ਮੋਡ ਬਾਏ ਐਨ.ਐਚ.ਏ.ਆਈ.)

(ਪਿੰਡ-ਰੁੜਕੀ ਪੁਖਤਾ)

ਇਹ ਦੱਸਿਆ ਜਾਂਦਾ ਹੈ ਕਿ ਪੀ.ਐਸ.ਪੀ.ਸੀ.ਐਲ.ਉਕਤ ਦੱਸੀ ਮੰਨਜ਼ੂਰ ਸਕੀਮ ਦੇ ਅਧੀਨ ਲੋੜੀਂਦੀ ਟਰਾਂਸਮਿਸ਼ਨ ਲਾਈਨ ਅਤੇ ਦੂਰ ਸੰਚਾਰ ਨੈਟ ਵਰਕਸ ਦੇ ਕੰਮ ਲਈ ਜਰੂਰੀ ਟਾਵਰਜ਼, ਪੋਲਜ਼, ਵਾਇਰਜ਼, ਸਟੇਅਜ਼ (ਖਿੱਚਾਂ) ਅਤੇ ਹੋਰ ਸਾਜ਼ ਸਮਾਨ ਲਗਾਉਣਾ ਚਾਹੁੰਦਾ ਹੈ ਜਿਹੜਾ ਕਿ ਉਕਤ ਦੱਸੀਆਂ ਥਾਵਾਂ ਤੇ ਬਿਜਲੀ ਦੀ ਟਰਾਂਸਮਿਸ਼ਨ ਅਤੇ ਵੰਡ, ਟੈਲੀਗਰਾਫਿਕ ਜਾਂ ਪੀ.ਐਸ.ਪੀ.ਸੀ.ਐਲ. ਦੇ ਆਪਸੀ ਤਾਲਮੇਲ ਲਈ ਦੂਰ ਸੰਚਾਰ ਨੈਟਵਰਕਸ ਲਈ ਜਰੂਰੀ ਹਨ।ਇਸ ਲਈ ਪੀ.ਐਸ.ਪੀ.ਸੀ.ਐਲ.ਉਨ੍ਹਾਂ ਅਧਿਕਾਰਾਂ ਦੀ ਵਰਤੋਂ ਕਰੇਗਾ, ਜਿਹੜੇ ਟੈਲੀਗਰਾਫਿਕ ਅਥਾਰਟੀਜ ਟੈਲੀਗਰਾਫਿਕ ਐਕਟ-1885 (XIII- ਆਫ 1885) ਦੇ ਪਾਰਟ-3 ਅਧੀਨ ਟੈਲੀਗਰਾਫਜ਼ ਨੂੰ ਸਥਾਪਿਤ ਅਤੇ ਮੇਨਟੇਨ ਰੱਖਣ ਲਈ ਕਰਦੀਆਂ ਹਨ।ਇਸ ਲਈ ਇੰੰਡੀਅਨ ਇਲੈਕਟ੍ਰੀਸਿਟੀ ਐਕਟ -2003 ਦਾ ਸੈਕਸ਼ਨ 164 ਲਾਗੂ ਨਹੀਂ ਹੁੰਦਾ ਅਤੇ ਪੀ.ਐਸ.ਪੀ.ਸੀ.ਐਲ. ਦੀ ਸਕੀਮ ਲਈ ਕੋਈ ਵੱਖਰਾ ਨੋਟਿਸ ਦੇਣ ਦੀ ਲੋੜ ਨਹੀਂ।

ਇਹ ਨੋਟੀਫਿਕੇਸ਼ਨ ਬਿਜਲੀ ਐਕਟ-2003 ਦੇ ਸੈਕਸ਼ਨ 164 ਮੁਤਾਬਿਕ ਜਾਰੀ ਕੀਤੀ ਜਾਂਦੀ ਹੈ ਜਾਂ Uਵਰ ਰਾਈਡਿੰਗ ਇਨੈਕਟਮੈਂਟ ਜੇ ਕੋਈ ਹੋਵੇ ਅਤੇ ਪਾਵਰ ਡਿਪਾਰਟਮੈਂਟ,ਪੰਜਾਬ ਸਰਕਾਰ ਦੇ ਹੁਕਮ ਨੰ:S/O. 46/C.A. 36 /2003/S.164/2013 dt 19-6-2013 ਅਨੁਸਾਰ ਇੰਡੀਅਨ ਟੈਲੀਗਰਾਫ ਐਕਟ-1885 (ਸੈਂਟਰਲ ਐਕਟ 13 ਆਫ 1885) ਦੇ ਪਾਰਟ 3 ਅਧੀਨ ਟੈਲੀਗਰਾਫ ਅਥਾਰਟੀ ਦੀਆਂ ਪਾਵਰਜ ਼ਪੀ.ਐਸ.ਪੀ.ਸੀ.ਐਲ. ਨੂੰ ਦਿੱਤੀਆਂ ਗਈਆਂ ਹਨ।ਇਸ ਸਬੰਧੀ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿ ਜੇ ਕਿਸੇ ਵਿਅਕਤੀ ਨੂੰ ਉਪਰੋਕਤ ਸਕੀਮ/ਟਰਾਂਸਮੀ਼ਸਨ ਲਾਈਨਾਂ ਦੇ ਕੰਮਾਂ ਸਬੰਧੀ ਕੋਈ ਇਤਰਾਜ਼ ਹੋਵੇ ਤਾਂ ਉਹ ਆਪਣੀ ਪ੍ਰਤੀ ਵੇਦਨਾ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ 2 ਮਹੀਨੇ ਦੇ ਅੰਦਰ ਅੰਦਰ ਦੇ ਸਕਦਾ ਹੈ। ਇਸ ਤੋਂ ਬਾਅਦ ਕੋਈ ਇਤਰਾਜ ਼ਜਾਂ ਪ੍ਰਤੀ ਵੇਦਨਾ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਸਾਰੀ ਸਕੀਮ/ਟਰਾਂਸਮੀਸ਼ਨ ਲਾਈਨਾਂ ਦੇ ਕੰਮ ਬਿਨ੍ਹਾਂ ਕੋਈ ਸੋਧ ਕੀਤੇ ਜਾਂ ਸੋਧ ਕਰਕੇ ਪੀ.ਐਸ.ਪੀ.ਸੀ.ਐਲ. ਦੀ ਮੰਨਜੂਰੀ ਮੁਤਾਬਿਕ ਲਾਗੂ ਮੰਨੇ ਜਾਣਗੇ। ਇਸ ਸਿਲਸਿਲੇ ਵਿੱਚ ਲੋੜੀਂਦੇ ਪਲਾਨ ਜਿਨ੍ਹਾਂ ਵਿੱਚ ਟਰਾਂਸਮੀਸ਼ਨ ਲਾਈਨਾਂ ਦੇ ਆਰਜ਼ੀ ਰਸਤੇੇ ਵਿਖਾਏ ਗਏ ਹਨ, ਕਿਸੇ ਵੀ ਕੰਮਕਾਰ ਵਾਲੇ ਦਿਨ ਉਪ ਮੁੱਖ ਇੰਜੀਨੀਅਰ/ਟੀ.ਐਲ.,ਪੀ.ਐਸ.ਪੀ.ਸੀ.ਐਲ., ਜਲੰਧਰ/ਪਟਿਆਲਾ ਦੇ ਦਫਤਰ ਵਿਚ ਵੇਖੇ ਜਾ ਸਕਦੇ ਹਨ।ਉਪਰੋਕਤ ਸਕੀਮਾਂ ਸਬੰਧੀ ਜੇ ਕੋਈ ਇਤਰਾਜ ਅਤੇ ਪ੍ਰਤੀ ਵੇਦਨਾ ਹੋਵੇ ਤਾਂ ਨਿਮਨਹਸਤਾਖਰ ਨੂੰ ਭੇਜੇ ਜਾਣ।

ਉਪਰੋੋਕਤ ਕੰਮ ਪੰਜਾਬ ਰਾਜ ਦੇ 66 ਕੇਵੀ ਟਰਾਂਸਮਿਸ਼ਨ ਨੈਟਵਰਕ ਵਿੱਚ ਵਾਧਾ/ ਸਮਰੱਥਾ ਵਧਾਉਣ ਦੇ ਮੰਤਵ ਕਰਕੇ ਪਲਾਨ ਕੀਤੇ ਗਏ ਹਨ ਤਾਂ ਜੋ ਰਾਜ ਦੇ ਸਾਰੇ ਤਰਾਂ ਦੇ ਮੋੋਜੂਦਾ/ਸੰਭਾਵੀ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਵਧੀਆ ਬਿਜਲੀ ਸਪਲਾਈ ਦਿੱਤੀ ਜਾ ਸਕੇ।ਇਹ ਕੰਮ ਬਿਜਲੀ ਖਪਤਕਾਰਾਂ ਨੂੰ ਮਿਆਰੀ ਪਾਵਰ ਸਪਲਾਈ ਯਕੀਨੀ ਬਣਾਉਣ ਲਈ ਅਤਿਅੰਤ ਲੋੋੜੀਂਦੇ ਹਨ।

ਸਹੀ/-

ਸਹੀ/-

ਉਪ ਮੁੱਖ ਇੰਜੀ./ਟਰਾਂਸਮੀਸ਼ਨ ਲਾਈਨ(ਡ), ਮੁੱਖ ਇੰਜੀਨੀਅਰ/ਟੀ.ਐਸ., ਪੀ.ਐਸ.ਪੀ.ਸੀ.ਐਲ.

ਪੀ.ਐਸ.ਪੀ.ਸੀ.ਐਲ., ਬੀ-1, ਸ਼ਕਤੀ ਵਿਹਾਰ, ਪਟਿਆਲਾ। ਬੀ-1, ਸ਼ਕਤੀ ਵਿਹਾਰ, ਪਟਿਆਲਾ।

PART III] PUNJAB GOVT. GAZ., JUNE 9, 2023 (VYSK 19, 1945 SAKA) 235

(Regd. Office: PSEB Head Office, The Mall, Patiala)

Office of Chief Engineer /Transmission System,

B-1, Shakti Vihar, Patiala.

Corporate Identity Number (CIN) U40109PB2010SGC033813

NOTIFICATION

The 19th April, 2023

NO. 99/TSN-207/Vol-XII.-It is hereby notified that Punjab State Power Corporation Ltd. (here-in-after called the PSPCL) proposes to undertake the following schemes/transmission works necessary for the dispersal/ distribution of power for the improvement of the transmission and distribution system of the Punjab State Power Corporation Ltd.

66KV WORKS FOR THE YEAR 2022-23 &2023-24

Sr. Name of Work indicating the villages/localities Approx. Length Size of Approx.

No. over which the line is to pass of line in Kms. conductor/ Cost (Rs

Cable in Lacs)

(sq. mm)

1 Providing 2nd circuit of 66 KV line SC on DC from

220 KV S/s Kharar to 66 KV S/s Kurali on SC/DC

existing line (0.2 sq.") (Villages.- Kharar, Bhago Majra,

Rurkee Pukhta, Mamupur, Hasanpur, Barouli,

Kalewal, Goslan, Kurali)

11.352 Ckt. KM

1) 220 kv S/s Kharar to 66 kv S/s Kurali line

200 sq. mm 224

(O/H)

+

0.232Ckt. KM 240 sq. mm 2) 66 kv S/s Ropar to 66 kv S/s Kurali line

(U/G) Cable (SC)

0.030 Ckt.KM 200 sq. mm

2 66 KV line from 220 KV S/s Tibber to 66 KV S/s

Ranjit Bagh / Purana Shalla up to village Bhulle Chak 8.052 Ckt. KM 200 sq. mm 216 (on ROW adjoining to existing DC on DC line)

(Villages. - Tibber, Tibberi, Pandher, Bhulle chak)

3 Replacement of existing 66 KV rail pole line from 220

8.356 Ckt. KM 200 sq. mm 369 KV S/s Alawalpur to 66 KV S/s Adampur with DC

on DC towers.(Villages- Alawalpur, Talwara, Fattupur,

Arjanwal, Kadian, Goal Pind, Mehmadpur, Adampur)

4 Shifting of existing 66 KV SC line from 66KV G/S/S

Ghulal to M/s ST Cottex Exports Ltd. passing over

0.241 Ckt. KM 200 sq. mm 20 M/s Vardhman colors & Hues Pvt. Ltd Village Iraq

Machhiwara, Ludhiana. (Revised) (Deposit Work)

(Villages.-Iraq)236 PUNJAB GOVT. GAZ., JUNE 9, 2023 (VYSK 19, 1945 SAKA) PART III] 5 Providing 66 KV supply by erection of separate 66

KV Bay and new 66 KV line for M/s Sharmanji Yarns

0.370 Ckt. KM 200 sq. mm 25 Pvt. Ltd., Lakhowal road, Kohara from 220 KV S/s

Kohara. (Deposit work)(Locality-Near 220 kv S/s

Kohara)

6 New 66 KV SC on DC 0.2 Sq. inch conductor line

6.944 Ckt. KM 200 sq. mm 189 from 66 KV S/s Bhalwan to new proposed 66 KV

S/s Bhullerheri. (Villages - Bhalwan, Palasaur,

Bhojowali, Bhadalwad, Bhullerheri)

0.620 Ckt. KM 200 sq. mm 30 7 Shifting/Raising of 66 KV Kharar to 66 KV S/s Kurali

on SC/DC existing line (0.2 Sq ")(Deposit work)

(Villages-Mamupur, Roorkee Pukhta)

8 66 kv line T-off from the existing 66 kv line

6.124 Ckt. KM 200 sq. mm 166 Machhiwara - Hedon for 66 kv S/s Sainsowal Kalan

(SC on DC) (Villages-Machhiwara, Garhi Bet,

Labangarh, Lokhowal Kalan, Zulfgarh , Jattiwal,

Jossowal, Sansowal Kalan)

9 Re-orientation of 66 kv line bays at 220 kv S/s

0.276 Ckt. KM 200 sq. mm 20 Naraingarh for 66 kv line Naraingarh - Hall Gate

(Locality- NAHS (New Amritsar military station)

Atari road, vill Hamidpura, Distt. Amritsar)

10 Extension of load of M/s ANJ Metals recycling, U/G cable 240 sq. mm 25 Village Tooran, Amloh road, Mandi Gobindgarh. 0.053 Ckt.

(Villages- Tooran)

KM (SC)

11 Shifting of 66 kv BBMB - Tanda road line in U/G cable 240 sq. mm 30 playground of Surya Enclave Jalandhar for Jalandhar 0.069 Ckt.

surface water supply project.(Locality-Jalandhar)

KM (SC)

12 Shifting/raising/modification of 2 no. 66 kv lines at

NHAI chainage 36 KM+182 and 38 KM+076.

1) 66 kv SC on DC line from 220 kv s/s Dharamkot- 0.105 Ckt. KM 200 sq. mm 10 66 kv S/s Ammiwala due to NHAI chainage 36

KM+182 Village- Pandori)

2) 66 kv SC on DC line from 220 kv s/s Dharamkot -

0.480 Ckt. KM 200 sq. mm 20 66 kv S/s Kot Mohammad Khan due to NHAI

chainage 38 KM+076.(Villages-Dharamkot)

13 66 kv new line SC on DC from 220 kv S/s Mehal

7.949 Ckt. KM 200 sq. mm 273 Kalan to 66 kv S/s Dhaner. (Villages- Mehal Kalan ,

Kalal Majra, Chhiniwal, Moom, Dhaner)

14 66 kv line from Handiaya - Dhanoula T-off proposed

5.070 Ckt. KM 200 sq. mm 174 66 kv S/s Pharwahi SC on DC.(Villages-Dhanaula/

Dhanaula Khurd, Mana Pindi, Rajgarh, Pharwahi.)PART III] PUNJAB GOVT. GAZ., JUNE 9, 2023 (VYSK 19, 1945 SAKA) 237 15 Stringing of 2nd ckt of 66 kv line from 220 kv S/s 0.465 Ckt. KM 200 sq. mm 16 Patti to 66 kv S/s Toot.(Locality- near 66 kv S/s Dubli)

16 Shifting of 66 kv DC (ACSR 0.2 Sq ") line from 220 kv

U/G cable 240 sq. mm 60 S/s Phase -7, Mohali to Quark City, Semi - Conductor

0.204 Ckt.

ltd., Godrej within the land of plot no. C-176/177, Phase

KM (DC)

-8 B, Mohali (Deposit Work)(City -Mohali)

17 Replacement of SC on SC line with DC on DC line

from T-off point Jogewala up to 66 kv Banarsi.

5.298 Ckt. KM 200 sq. mm 234 (Villages- Jogewala, Khanauri, Khanauri Khurd,

Banarasi)

18 Shifting/raising of 66 kv Kharar - Morinda DC line

due to NHAI crossing between TL No. 13-15 (NHAI

0.140 Ckt. KM 200 sq. mm 10 Deposit work - Self execution mode of NHAI)

(Villages- Rurkee Pukhta)

It is hereby notified that the PSPCL is undertaking and executing the sanctioned scheme and shall have the powers for placing of any Towers, Wires, Poles, Stays, Apparatus and Appliances for the Transmission and Distribution of Electricity or for Transmission of telegraphic or telephonic communications necessary for proper coordination of the works of PSPCL for the areas indicated above which the telegraph authority possess under Part-III of the Telegraphs Act, 1885 (XIII of 1885) in respect of telegraphs established or maintained and the provisions of section 164 of the Indian Electricity Act 2003 shall not apply to the same and therefore no separate notice of the scheme of PSPCL is required to be given.

This notification has been issued in respect of the provisions made under Section 164 of the Indian Electricity Act 2003 or overriding enactment, if any and Govt. of Punjab, Dept. of Power order no. S/O. 46/C.A. 36 /2003/ S.164/2013 dt 19-6-2013 where in powers of Telegraph authority under part-III of the Indian Telegraph act, 1885 (Central Act no.13 of 1885) have been decided to be vested and exercised on PSPCL. Notice is hereby given that any person may raise objection if any/and or make any representation against the above scheme/ transmission works within two month of issue of this notification. Thereafter no objection and or representation will be entertained and all schemes/transmission works will be deemed to be sanctioned with or without modifications as approved by the PSPCL. Necessary plans showing the tentative route of the Transmission Lines may be seen on any working day in the office of Dy. CE/TL, PSPCL, Jalandhar/Patiala. Objections and/ or representations in respect of the above schemes if any should be sent to the undersigned.

The above works have been planned to augment / add 66 KV transmission network in the state of Punjab so as to ensure quality and uninterrupted power supply to all type of existing/prospective electricity consumers of the state. These works are urgently required for ensuring quality power supply to the electricity consumers.

Sd/-

Sd/-

Dy. CE /Trans. Lines (D),

Chief Engineer/TS, PSPCL, B-1, Shakti Vihar,

PSPCL,B-1, Shakti Vihar, Patiala.

Patiala.

[93-1]

2850/6-2023/Pb. Govt. Press, S.A.S. Nagar

Cite this issue. Punjab Gazette, Government of Punjab, 09 June 2023. Indian Gazettes, https://egazette.servantsofknowledge.in/details/in.gazette.punjabdsa.2023-06-09.61905/. Archive identifier in.gazette.punjabdsa.2023-06-09.61905.