Servants of Knowledge
Punjab Gazette · Government of Punjab

ਸ਼੍ਰੀ ਜਗਦੀਪ ਸਿੰਘ, ਪੁੱਤਰ ਸ਼੍ਰੀ ਜਸਕਰਨ ਸਿੰਘ, ਵਾਸੀ ਪਿੰਡ ਫੱਤਣ ਵਾਲਾ,ਫੱਤਾਂਵਾਲਾ, ਸ੍ਰੀ ਮੁਕਤਸਰ ਸਾਹਿਬ ਨੂੰ ਪੰਜਾਬ ਐ

Published 09 June 2023

Department
Agriculture
Type
Ordinary
Notification no.
26/54/2022—ਖਬ—4(6)/8906
Gazetteid
CHD/0092/2021-2023
Identifier
in.gazette.punjabdsa.2023-06-09.61910
Languages
English, Punjabi
518 PUNJAB GOVT. GAZ., JUNE 9, 2023 (JYST 19, 1945 SAKA) PART I]

Published by AuthorityPublished by AuthorityPublished by AuthorityPublished by AuthorityPublished by Authority

No. 23] CHANDIGARH, FRIDAY, JUNE 9, 2023 (JYAISTHA 19, 1945 SAKA)

CONTENTS

Pages

PART I—Punjab Government Notifications and Orders

.. 519-524 PART I-A—Notifications by Local Government

.. Nil PART I-B—Notifications by Commissioners and Deputy Commissioners .. Nil PART II—Statutory Notifications and Republications from Gazette of India/Punjab .. Nil PART III—Notification by High Court, Labour Commissioner ; Advertisements ; .. 231-242 Director of Lotteries, Punjab and Notices etc.

PART III-A—Notifications by Universities

.. Nil PART III-B—Court Notices

.. Nil PART IV—Acts and Bills

.. Nil PART V—Notification by Punjab State Legislature

.. Nil SUPPLEMENT PART I—Statistical

.. Nil SUPPLEMENT PART II—General

.. Nil LEGISLATIVE SUPPLEMENT—Contents

.. Nil Ditto PART I—Acts

.. Nil Ditto PART II—Ordinances

.. Nil Ditto PART III—Delegated Legislation

.. NilDitto PART IV—Correction slips, Republications and Replacements .. Nil PART I] PUNJAB GOVT. GAZ., JUNE 9, 2023 (JYST 19, 1945 SAKA) 519

Published by Authority

No. 23] CHANDIGARH, FRIDAY, JUNE 9, 2023 (JYAISTHA 19, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਖੇਤੀਬਾੜੀ-4-ਸ਼ਾਖਾ)

ਅਧਿਸੂਚਨਾ

ਮਿਤੀ 12 ਸਤੰਬਰ, 2022

ਨੰ: 26/54/2022-ਖਬ-4(6)/8906.-ਪੰਜਾਬ ਦੇ ਰਾਜਪਾਲ ਜੀ ਵੱਲੋਂ ਪ੍ਰਸੰਨਤਾ ਪੂਰਵਕ ਸ਼੍ਰੀ ਜਗਦੀਪ ਸਿੰਘ, ਪ~ੁਤਰ ਸ਼੍ਰੀ ਜਸਕਰਨ ਸਿੰਘ, ਵਾਸੀ ਪਿੰਡ ਫੱਤਣ ਵਾਲਾ,ਫੱਤਾਂਵਾਲਾ, ਸ੍ਰੀ ਮੁੁਕਤਸਰ ਸਾਹਿਬ ਨੂੰ ਪੰਜਾਬ ਐਗਰੋ ਫੂਡਗ੍ਰੇਨਜ਼ ਕਾਰਪੋਰੇਸ਼ਨ ਲਿਮਟਿਡ ਦੇ ਆਰਟੀਕਲ ਆਫ ਐਸੋਸੀਏਸ਼ਨ ਦੀ ਧਾਰਾ 129 (a) ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਪੰਜਾਬ ਐਗਰੋ ਫੂਡਗ੍ਰੇਨਜ਼ ਕਾਰਪੋਰੇਸ਼ਨ ਦਾ ਡਾਇਰੈਕਟਰ ਨਾਮਜਦ ਕਰਨ ਦੀ ਪ੍ਰਵਾਨਗੀ ਦਿੰਦੇ ਹਨ।

2. ਇਸ ਦੇ ਨਾਲ ਹੀ ਸ਼੍ਰੀ ਜਗਦੀਪ ਸਿੰਘ ਨੂੰ ਪੰਜਾਬ ਐਗਰੋ ਫੂਡਗ੍ਰੇਨਜ਼ ਕਾਰਪੋਰੇਸ਼ਨ ਲਿਮਟਿਡ ਚੇਅਰਮੈਨ ਵੀ ਨਾਮਜਦ ਕੀਤਾ ਜਾਂਦਾ ਹੈ।

3. ਇਹ ਹੁੁਕਮ ਤੁੁਰੰਤ ਲਾਗੂ ਹੋਣਗੇ।

ਸਰਵਜੀਤ ਸਿੰਘ

ਚੰਡੀਗੜ੍ਹ

ਵਧੀਕ ਮ~ੁਖ ਸਕੱਤਰ ਖੇਤੀਬਾੜੀ,ਪੰਜਾਬ ਸਰਕਾਰ, ਮਿਤੀ 9 ਸਤੰਬਰ, 2022

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ।

2850/6-2023/Pb. Govt. Press, S.A.S. Nagar

( 519 )
Cite this issue. Punjab Gazette, Government of Punjab, 09 June 2023. Indian Gazettes, https://egazette.servantsofknowledge.in/details/in.gazette.punjabdsa.2023-06-09.61910/. Archive identifier in.gazette.punjabdsa.2023-06-09.61910.