Servants of Knowledge
Punjab Gazette · Government of Punjab

ਪੰਜਾਬ ਐਗਰੋ ਇੰਡਸਟਰੀਜ ਕਾਰਪੋਰੇਸ਼ਨ ਲਿਮਟਿਡ ਦੇ ਬੋਰਡ ਆਫ ਡਾਇਰੈਕਟਰਜ਼ ਦੀਆਂ ਸੇਵਾਵਾਂ ਨੂੰ ਤੁਰੰਤ ਸਮਾਪਤ ਕਰਨ ਬਾਰੇ।

Published 09 June 2023

Department
Agriculture
Type
Ordinary
Notification no.
ਨੰ: 18/22/2004—ਖਬ—4(6)/9107
Gazetteid
CHD/0092/2021-2023
Identifier
in.gazette.punjabdsa.2023-06-09.61912
Languages
English, Punjabi

click here for IIIF manifest

PART I] PUNJAB GOVT. GAZ., JUNE 9, 2023 (JYST 19, 1945 SAKA) 521

Published by Authority

No. 23] CHANDIGARH, FRIDAY, JUNE 9, 2023 (JYAISTHA 19, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਖੇਤੀਬਾੜੀ-4-ਸ਼ਾਖਾ)

ਅਧਿਸੂਚਨਾ

ਮਿਤੀ 16 ਸਤੰਬਰ, 2022

ਨੰ: 18/22/2004-ਖਬ-4(6)/9107.-ਪੰਜਾਬ ਐਗਰੋ ਇੰਡਸਟਰੀਜ ਕਾਰਪੋਰੇਸ਼ਨ ਲਿਮਟਿਡ ਦੇ ਆਰਟੀਕਲ ਆਫ ਐਸੋਸੀਏਸ਼ਨ ਦੀ ਧਾਰਾ 99 (c) ਤਹਿਤ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਹੇਠ ਦਰਸਾਏ ਡਾਇਰੈਕਟਰਜ਼ ਦਾ ਅਸਤੀਫਾ ਮੰਨਜੂਰ ਕਰਦੇ ਹੋਏ, ਪੰਜਾਬ ਐਗਰੋ ਇੰਡਸਟਰੀਜ ਕਾਰਪੋਰੇਸ਼ਨ ਲਿਮਟਿਡ ਦੇ ਬੋਰਡ ਆਫ ਡਾਇਰੈਕਟਰਜ਼ ਦੀਆਂ ਸੇਵਾਵਾਂ ਨੂੰ ਤੁੁਰੰਤ ਸਮਾਪਤ ਕਰਦੇ ਹਨ:-

1. ਡਾ. ਕਰਨੈਲ ਸਿੰਘ ਪੁੱਤਰ ਲੇਟ ਸ਼੍ਰੀ ਜੰਗੀਰ ਸਿੰਘ, ਜੇ.ਪੀ.ਨਰਸਿੰਗ ਹੋਮ, ਅਮਲੋਹ, ਫਤਿਹਗੜ੍ਹ ਸਾਹਿਬ।

2. ਸ਼੍ਰੀ ਰਣਜੀਤ ਸਿੰਘ, ਪਿੰਡ ਤਰਖਾਣ ਮਾਜਰਾ, ਡਾਕਖਾਨਾ- ਮਾਲਕੋ ਮਾਜਰਾ, ਤਹਿ: ਅਤੇ ਜਿਲ੍ਹਾ ਫਤਿਹਗੜ੍ਹ ਸਾਹਿਬ।

3. ਸ਼੍ਰੀ ਕਿਰਨਜੀਤ ਸਿੰਘ ਮਿੱਠਾ, ਪਿੰਡ ਮਾੜ੍ਹੀ-ਮੇਘਾ, ਜਿਲ੍ਹਾ ਤਰਨਤਾਰਨ।

4. ਸ਼੍ਰੀਮਤੀ ਨਿਰਮਲਾ ਦੇਵੀ ਪੁੱਤਰੀ ਸ਼੍ਰੀ ਗੁਰਾਨ ਦਾਸ, ਮਕਾਨ ਨੰਬਰ 247, ਪੰਜਾਬ ਐਵਨਿਊ, ਜਲੰਧਰ।

ਸਰਵਜੀਤ ਸਿੰਘ

ਚੰਡੀਗੜ੍ਹ

ਵਧੀਕ ਮ~ੁਖ ਸਕੱਤਰ ਖੇਤੀਬਾੜੀ,ਪੰਜਾਬ ਸਰਕਾਰ, ਮਿਤੀ 15 ਸਤੰਬਰ, 2022 ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ।

2850/6-2023/Pb. Govt. Press, S.A.S. Nagar

( 521 )
Cite this issue. Punjab Gazette, Government of Punjab, 09 June 2023. Indian Gazettes, https://egazette.servantsofknowledge.in/details/in.gazette.punjabdsa.2023-06-09.61912/. Archive identifier in.gazette.punjabdsa.2023-06-09.61912.