Published by Authority
No. 23] CHANDIGARH, FRIDAY, JUNE 9, 2023 (JYAISTHA 19, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਖੇਤੀਬਾੜੀ-4-ਸ਼ਾਖਾ)
ਅਧਿਸੂਚਨਾ
ਮਿਤੀ 12 ਸਤੰਬਰ, 2022
ਨੰ: 26/53/2022-ਖਬ-4(6)/8942.- ਪੰਜਾਬ ਦੇ ਰਾਜਪਾਲ ਜੀ ਵੱਲੋਂ ਪ੍ਰਸੰਨਤਾ ਪੂਰਵਕ ਸ਼੍ਰੀ ਸ਼ਮਿੰਦਰ ਸਿੰਘ ਖਿੰਡਾ, ਪੁੱਤਰ ਸ਼੍ਰੀ ਸ਼ੰਗਾਰਾ ਸਿੰਘ ਖਿੰਡਾ, ਵਾਸੀ ਵਾਰਡ ਨੰਬਰ 2, ਕਾਲਜ ਰੋਡ, ਜੀਰਾ, ਫਿਰੋਜ਼ਪੁੁਰ ਨੂੰ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਦੇ ਆਰਟੀਕਲ ਆਫ ਐਸੋਸੀਏਸ਼ਨ ਦੀ ਧਾਰਾ 99 (a) ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦਾ ਡਾਇਰੈਕਟਰ ਨਾਮਜਦ ਕਰਨ ਦੀ ਪ੍ਰਵਾਨਗੀ ਦਿੰਦੇ ਹਨ।
2. ਇਸ ਦੇ ਨਾਲ ਹੀ ਸ਼੍ਰੀ ਸ਼ਮਿੰਦਰ ਸਿੰਘ ਖਿੰਡਾ ਨੂੰ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਚੇਅਰਮੈਨ ਵੀ ਨਾਮਜਦ ਕੀਤਾ ਜਾਂਦਾ ਹੈ।
3. ਇਹ ਹੁੁਕਮ ਤੁੁਰੰਤ ਲਾਗੂ ਹੋਣਗੇ।
ਸਰਵਜੀਤ ਸਿੰਘ
ਚੰਡੀਗੜ੍ਹ
ਵਧੀਕ ਮ~ੁਖ ਸਕੱਤਰ ਖੇਤੀਬਾੜੀ,ਪੰਜਾਬ ਸਰਕਾਰ, ਮਿਤੀ 9 ਸਤੰਬਰ, 2022
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ।