Servants of Knowledge
Punjab Gazette · Government of Punjab

ਸ਼੍ਰੀਮਤੀ ਬਿੰਦੂ ਬਾਲਾ, ਪੀ.ਪੀ.ਐਸ, ਨੰ: 1186/ਪਟਿਆਲਾ, ਉਪ ਕਪਤਾਨ ਪੁਲਿਸ (ਡਾਇੰਗ ਕਾਡਰ) ਉਪ ਕਪਤਾਨ ਪੁਲਿਸ, ਦੂਜੀ ਕਮਾਂ

Published 09 June 2023

Department
Directorate of Home Affairs and Justice
Type
Ordinary
Notification no.
ਪਿੱ.ਅੰ.ਨੰ. 09/01/2021—2ਗਤ/5291
Gazetteid
CHD/0092/2021-2023
Identifier
in.gazette.punjabdsa.2023-06-09.61914
Languages
English, Punjabi

click here for IIIF manifest

522 PUNJAB GOVT. GAZ., JUNE 9, 2023 (JYST 19, 1945 SAKA) PART I]

Published by Authority

No. 23] CHANDIGARH, FRIDAY, JUNE 9, 2023 (JYAISTHA 19, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

ਗ੍ਰਹਿ 3-ਸ਼ਾਖਾ

ਹੁਕਮ

ਮਿਤੀ 22 ਸਤੰਬਰ, 2022

ਪਿੱ.ਅੰ.ਨੰ. 09/01/2021-2ਗਤ/5291.-ਸ਼੍ਰੀਮਤੀ ਬਿੰਦੂ ਬਾਲਾ, ਪੀ.ਪੀ.ਐਸ, ਨੰ: 1186/ਪਟਿਆਲਾ, ਉਪ ਕਪਤਾਨ ਪੁਲਿਸ (ਡਾਇੰਗ ਕਾਡਰ) ਉਪ ਕਪਤਾਨ ਪੁਲਿਸ, ਦੂਜੀ ਕਮਾਂਡੋ ਬਟਾਲੀਅਨ, ਬਹਾਦਰਗੜ੍ਹ, ਪਟਿਆਲਾ ਨੂੰ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 31.08.2022 (ਬ.ਦੁ) ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਇਸ ਅਧਿਕਾਰਣ ਵਿਰੁੱਧ ਭਵਿੱਖ ਵਿਚ ਜੇਕਰ ਕੋਈ ਕਰਿਮੀਨਲ/ਸਿਵਲ ਕੋਰਟ ਜਾਂ ਅਨੁਸ਼ਾਸ਼ਨੀ ਕਾਰਵਾਈ ਕਰਨ ਬਾਰੇ ਕੋਈ ਮਾਮਲਾ ਧਿਆਨ ਵਿਚ ਆਉਂਦਾ ਹੈ ਤਾਂ ਉਹਨਾਂ ਵਿਰੁੱਧ ਪੰਜਾਬ ਸੀ.ਐਸ.ਆਰ ਭਾਗ-2 ਦੇ ਨਿਯਮ 2.2 ਦੇ ਉਪਬੰਧਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਕੋਈ ਰਿਕਵਰੀ ਕਿਸੇ ਸਟੇਜ ਤੇ ਆਉਂਦੀ ਹੈ ਤਾਂ ਉਸਦੀ ਭਰਪਾਈ ਉਨ੍ਹਾਂ ਦੇ ਰਿਟਾਇਰਮੈਂਟ ਲਾਭਾਂ (ਗਰੈਚੁਟੀ/ਲੀਵ ਇੰਕਕੈਸ਼ਮੈਂਟ/ਪੈਨਸ਼ਨ) ਵਿਚੋਂ ਕੀਤੀ ਜਾਵੇਗੀ।

ਅਨੁਰਾਗ ਵਰਮਾ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 19 ਸਤੰਬਰ, 2022 ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ।

2850/6-2023/Pb. Govt. Press, S.A.S. Nagar

( 522 )
Cite this issue. Punjab Gazette, Government of Punjab, 09 June 2023. Indian Gazettes, https://egazette.servantsofknowledge.in/details/in.gazette.punjabdsa.2023-06-09.61914/. Archive identifier in.gazette.punjabdsa.2023-06-09.61914.