Servants of Knowledge
Punjab Gazette · Government of Punjab

ਪੰਜਾਬ ਵਿਧਾਨ ਸਭਾ ਦੀ ਕਮੇਟੀ ਦਾ ਨਾਮ “ਬੁੱਢਾ ਨਾਲਾ ਅਤੇ ਘੱਗਰ ਨਦੀ ਦੇ ਮਾਮਲਿਆਂ ਸਬੰਧੀ ਕਮੇਟੀ" ਤੋਂ ਬਦਲ ਕੇ “ਬੁੱਢਾ ਦ

Published 15 June 2023

Department
Vidhan Sabha
Type
Extra Ordinary
Notification no.
01—ਏ/ਸੀ.ਏ.ਏ./2022—23/32.—ਪੰਜਾਬ
Gazetteid
CHD/0092/2021-2023
Identifier
in.gazette.punjabdsa.2023-06-15.61902
Languages
English, Punjabi

click here for IIIF manifest

PUNJAB GOVT. GAZ. (EXTRA), JUNE 15, 2023 (JYST 25, 1945 SAKA) 1989

EXTRAORDINARY

Published by Authority

CHANDIGARH, THURSDAY, JUNE 15, 2023 (JYAISTHA 25, 1945 SAKA)

ਪੰਜਾਬ ਵਿਧਾਨ ਸਭਾ ਸਕੱਤਰੇਤ

ਅਧਿਸੂਚਨਾ

ਮਿਤੀ 13 ਜੂਨ, 2023

ਨੰ: 01-ਏ/ਸੀ.ਏ.ਏ./2022-23/32.-ਪੰਜਾਬ ਵਿਧਾਨ ਸਭਾ ਦੇ ਜੂਨ, 2022 ਬਜਟ ਸਮਾਗਮ ਦੌਰਾਨ ਬੁੱਢਾ ਨਾਲਾ ਅਤੇ ਘੱਗਰ ਨਦੀ ਦੇ ਪਾਣੀ ਨੂੰ ਸਾਫ਼ ਕਰਨ ਦਾ ਮਾਮਲਾ ਸਦਨ ਅੰਦਰ ਉਠਾਇਆ ਗਿਆ ਸੀ ਅਤੇ ਸਦਨ ਦੁਆਰਾ ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਨੇ ਦੋਵੇਂ ਮਾਮਲਿਆਂ ਦੀ ਛਾਣ-ਬੀਣ ਕਰਨ ਲਈ ਬੁੱਢਾ ਨਾਲਾ ਅਤੇ ਘੱਗਰ ਨਦੀ ਦੇ ਮਾਮਲਿਆਂ ਸਬੰਧੀ ਕਮੇਟੀ ਗਠਨ ਕਰਨ ਦਾ ਅਧਿਕਾਰ ਦਿੱਤਾ ਗਿਆ, ਜਿਸ ਦੀ ਪੈਰਵੀ ਵਿਚ ਉਨ੍ਹਾਂ ਨੇ 19 ਜੁਲਾਈ, 2022 ਨੂੰ ਉ~ਕਤ ਵਿਸ਼ੇ ਸਬੰਧੀ ਸਦਨ ਦੀ ਕਮੇਟੀ ਦਾ ਗਠਨ ਕੀਤਾ ਗਿਆ ਸੀ।

ਕਮੇਟੀ ਦੀ ਮਿਤੀ 08 ਜੂਨ, 2023 ਨੂੰ ਹੋਈ ਮੀਟਿੰਗ ਵਿਚ ਕਮੇਟੀ ਵੱਲੋਂ ਕੀਤੀ ਗਈ ਸਿਫਾਰਸ਼ ਨੂੰ ਮੰਨਜ਼ੂਰ ਕਰਦਿਆਂ ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਨੇ ਕਮੇਟੀ ਦਾ ਨਾਮ "ਬੁੱਢਾ ਨਾਲਾ ਅਤੇ ਘੱਗਰ ਨਦੀ ਦੇ ਮਾਮਲਿਆਂ ਸਬੰਧੀ ਕਮੇਟੀ@ ਤੋਂ ਬਦਲ ਕੇ "ਬੁੱਢਾ ਦਰਿਆ ਅਤੇ ਘੱਗਰ ਨਦੀ ਦੇ ਮਾਮਲਿਆਂ ਸਬੰਧੀ ਕਮੇਟੀ@ ਰੱਖਣ ਦੇ ਹੁਕਮ ਕੀਤੇ ਹਨ।

ਚੰਡੀਗੜ੍ਹ

ਰਾਮ ਲੋਕ ਖਟਾਣਾ,

ਮਿਤੀ 14 ਜੂਨ, 2023

ਸਕੱਤਰ।

2860/6-2023/Pb. Govt. Press, S.A.S. Nagar

( 1989 )
Cite this issue. Punjab Gazette, Government of Punjab, 15 June 2023. Indian Gazettes, https://egazette.servantsofknowledge.in/details/in.gazette.punjabdsa.2023-06-15.61902/. Archive identifier in.gazette.punjabdsa.2023-06-15.61902.