Servants of Knowledge
Punjab Gazette · Government of Punjab

ਸਰਦਾਰ ਬਲਕਾਰ ਸਿੰਘ, ਸਥਾਨਕ ਸਰਕਾਰ ਅਤੇ ਸੰਸਦੀ ਮਾਮਲੇ ਮੰਤਰੀ ਨੂੰ ਸਰਦਾਰ ਇੰਦਰਬੀਰ ਸਿੰਘ ਨਿੱਜਰ, ਐਮ.ਐਲ.ਏ. ਦੀ ਥਾਂ ਤੇ

Published 15 June 2023

Department
Vidhan Sabha
Type
Extra Ordinary
Notification no.
13—ਐਲ.ਏ.—2023/34
Gazetteid
CHD/0092/2021-2023
Identifier
in.gazette.punjabdsa.2023-06-15.61903
Languages
English, Punjabi

click here for IIIF manifest

1990 PUNJAB GOVT. GAZ. (EXTRA), JUNE 15, 2023 (JYST 25, 1945 SAKA)

EXTRAORDINARY

Published by Authority

CHANDIGARH, THURSDAY, JUNE 15, 2023 (JYAISTHA 25, 1945 SAKA)

ਪੰਜਾਬ ਵਿਧਾਨ ਸਭਾ ਸਕੱਤਰੇਤ

ਅਧਿਸੂਚਨਾ

ਮਿਤੀ 15 ਜੂਨ, 2023

ਨੰ: 13-ਐਲ.ਏ.-2023/34.- ਇਸ ਸਕੱਤਰੇਤ ਦੀ ਅਧਿਸੂਚਨਾ ਨੰ: 25-ਐਲ.ਏ.-2022/49 ਮਿਤੀ 26.09.2022 ਵਿੱਚ ਅੰਸ਼ਿਕ ਸੋਧ ਕਰਦੇ ਹੋਏ ਮਾਨਯੋਗ ਸਪੀਕਰ ਸਾਹਿਬ ਵੱਲੋਂ ਮਿਤੀ 13.06.2023 ਨੂੰ ਸਰਦਾਰ ਬਲਕਾਰ ਸਿੰਘ, ਸਥਾਨਕ ਸਰਕਾਰ ਅਤੇ ਸੰਸਦੀ ਮਾਮਲੇ ਮੰਤਰੀ ਨੂੰ ਸਰਦਾਰ ਇੰਦਰਬੀਰ ਸਿੰਘ ਨਿੱਜਰ, ਐਮ.ਐਲ.ਏ. ਦੀ ਥਾਂ ਤੇ ਕਾਰਜ ਸਲਾਹਕਾਰ ਕਮੇਟੀ ਦੇ ਮੈਂਬਰ ਵੱਜੋਂ ਨਾਮਜ਼ਦ ਕੀਤਾ ਹੈ।

ਚੰਡੀਗੜ੍ਹ

ਰਾਮ ਲੋਕ ਖਟਾਣਾ,

ਮਿਤੀ 14 ਜੂਨ, 2023

ਸਕੱਤਰ।

PUNJAB VIDHAN SABHA SECRETARIAT

NOTIFICATION

The 15th June, 2023

No. 13-LA-2023/34.- In partial modification to this Secretariat's Notification No. 25-LA-2022/49 dated 26.09.2022, Hon'ble Speaker has nominated Sardar Balkar Singh, Minister for Local Government & Parliamentary Affairs on 13.06.2023 as a Member of Business Advisory Committee in place of Sardar Inderbir Singh Nijjar, MLA .

RAM LOK KHATANA,

CHANDIGARH

The 14th June, 2023

SECRETARY.

2860/6-2023/Pb. Govt. Press, S.A.S. Nagar ( 1990 )
Cite this issue. Punjab Gazette, Government of Punjab, 15 June 2023. Indian Gazettes, https://egazette.servantsofknowledge.in/details/in.gazette.punjabdsa.2023-06-15.61903/. Archive identifier in.gazette.punjabdsa.2023-06-15.61903.