Published by Authority
No. 24] CHANDIGARH, FRIDAY, JUNE 16, 2023 (JYAISTHA 26, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਰੋਜ਼ਗਾਰ ਉਤਪੱਤੀ, ਹੁੁਨਰ ਵਿਕਾਸ ਅਤੇ ਸਿਖਲਾਈ ਵਿਭਾਗ
(ਰੋਜ਼ਗਾਰ ਉਤਪੱਤੀ ਸ਼ਾਖਾ)
ਹੁੁਕਮ
ਸ਼੍ਰੀ ਅਸ਼ੋਕ ਕੁੁਮਾਰ, ਰੋਜ਼ਗਾਰ ਉਤਪੱਤੀ, ਹੁੁਨਰ ਵਿਕਾਸ ਅਤੇ ਸਿਖਲਾਈ ਅਫਸਰ, ਜਿਲ੍ਹਾ ਬਿਊਰੋ ਆਫ ਰੋਜ਼ਗਾਰ ਉਤਪੱਤੀ, ਹੁੁਨਰ ਵਿਕਾਸ ਅਤੇ ਸਿਖਲਾਈ, ਸ੍ਰੀ ਮੁੁਕਤਸਰ ਸਾਹਿਬ ਨੂੰ 58 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਪੰਜਾਬ ਸਿਵਲ ਸਰਵਿਸਿਜ਼ ਰੂਲਜ਼ ਜਿਲਦ-1 ਭਾਗ-1 ਦੇ ਨਿਯਮ 3.26 ਅਧੀਨ ਮਿਤੀ 30.09.2022 ਨੂੰ ਬਾਅਦ ਦੁੁਪਹਿਰ ਸਰਕਾਰੀ ਸੇਵਾ ਤੋਂ ਰਿਟਾਇਰ ਕੀਤਾ ਜਾਂਦਾ ਹੈ।
2. ਜੇਕਰ ਇਸ ਅਧਿਕਾਰੀ ਵਿਰੁੱਧ ਭਵਿੱਖ ਵਿੱਚ ਕੋਈ ਵਿਭਾਗੀ/ਅਨੁੁਸ਼ਾਸਨੀ ਕਾਰਵਾਈ/ਚੌਕਸੀ ਪੜਤਾਲ/ਕੋਰਟ ਕੇਸ ਜਾਂ ਕੋਈ ਫੌਜਦਾਰੀ ਮੁੁਕੱਦਮਾ ਸਾਹਮਣੇ ਆਉਂਦਾ ਹੈ ਤਾਂ ਉਸ ਕੇਸ ਵਿੱਚ ਹੋਣ ਵਾਲੇ ਫੈਸਲੇ ਤੇ ਇਨ੍ਹਾਂ ਹੁੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ ਭਾਵ ਨਿਯਮਾਂ ਅਨੁੁਸਾਰ ਕਾਰਵਾਈ ਕੀਤੀ ਜਾਵੇਗੀ।
ਕੁੁਮਾਰ ਰਾਹੁੁਲ, ਆਈ.ਏ.ਐਸ.,
ਚੰਡੀਗੜ੍ਹ
ਸਕੱਤਰ, ਪੰਜਾਬ ਸਰਕਾਰ
ਮਿਤੀ 28 ਸਤੰਬਰ, 2022 ਰੋਜ਼ਗਾਰ ਉਤਪੱਤੀ, ਹੁੁਨਰ ਵਿਕਾਸ ਅਤੇ ਸਿਖਲਾਈ