Published by Authority
No. 25] CHANDIGARH, FRIDAY, JUNE 23, 2023 (ASADHA 2, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਲੋਕ ਨਿਰਮਾਣ ਵਿਭਾਗ
(ਇਮਾਰਤਾਂ ਤੇ ਸੜਕਾਂ-1 ਸ਼ਾਖਾ)
ਅਧਿਸੂਚਨਾ
ਮਿਤੀ 31 ਮਈ, 2022
ਨੰ: 05/18/2022-ੲਸ1(1)/902.-ਪੰਜਾਬ ਸਿਵਲ ਸੇਵਾਵਾਂ, ਜਿਲਦ 1 ਦੇ ਨਿਯਮ 3.76 (ਏ) ਅਤੇ (ਬੀ) ਵਿੱਚ ਦਰਜ ਉਪਬੰਧਾਂ ਅਧੀਨ ਸ਼੍ਰੀ ਨੱਥੂ ਰਾਮ ਗੋਇਲ ਪ~ੁਤਰ ਸ਼੍ਰੀ ਰਾਮ ਜੀ ਲਾਲ, ਮ~ੁਖ ਇੰਜੀਨੀਅਰ, ਲੋਕ ਨਿਰਮਾਣ ਵਿਭਾਗ (ਭ ਤੇ ਮ) ਨੂੰ 58 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਮਿਤੀ 31.05.2022 ਨੂੰ (ਬਾਅਦ ਦੁੁਪਹਿਰ) ਸਰਕਾਰੀ ਸੇਵਾ ਤੋਂੇ ਸੇਵਾ ਮੁੁਕਤ ਕੀਤਾ ਜਾਂਦਾ ਹੈ।
2. ਅਧਿਕਾਰੀ ਦੇ ਵਿਰ~ੁਧ ਪੱਤਰ ਨੰ 10/36/2019-ੲਸ (1)/1434892/2 ਮਿਤੀ 06.03.2019 ਰਾਹੀਂ ਚੱਲ ਰਹੀ ਸ਼ਿਕਾਇਤ ਤੇ ਰਿਟਾਇਰਮੈਂਟ ਦੇ ਇੰਨ੍ਹਾਂ ਹੁੁਕਮਾਂ ਦਾ ਕੋਈ ਅਸਰ ਨਹੀਂ ਪਵੇਗਾ।
3. ਜੇਕਰ ਇਸ ਅਧਿਕਾਰੀ ਵਿਰ~ੁਧ ਕੋਈ ਵਿਭਾਗੀ/ਚੌਕਸੀ ਪੜਤਾਲ ਜਾਂ ਮਿਸਲੇਨੀਅਸ ਐਡਵਾਂਸ ਰਕਮ ਆਦਿ ਦਾ ਕੇਸ ਲੰਬਿਤ ਹੋਵੇ ਤਾਂ ਉਸ ਤੇ ਇਹਨਾਂ ਹੁੁਕਮਾਂ ਦਾ ਕੋਈ ਅਸਰ ਨਹੀਂ ਹੋਵੇਗਾ। ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁੱਧ ਸਰਕਾਰ ਦਾ ਕੋਈ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸਨੂੰ ਰਿਕਵਰ ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ।
4. ਇਹ ਹੁੁਕਮ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।
ਅਨੁੁਰਾਗ ਵਰਮਾ, ਆਈ.ਏ.ਐਸ.,
ਚੰਡੀਗੜ੍ਹ
ਪ੍ਰਮ~ੁਖ ਸਕੱਤਰ, ਪੰਜਾਬ ਸਰਕਾਰ, ਮਿਤੀ 25 ਮਈ, 2022
ਲੋਕ ਨਿਰਮਾਣ ਵਿਭਾਗ (ਤ ਤੇ ਮ)।