Servants of Knowledge
Punjab Gazette · Government of Punjab

Regarding retirement of Sh Jagwinder Singh

Published 30 June 2023

Department
Agriculture
Type
Ordinary
Notification no.
6388
Gazetteid
CHd/0092/2021-2023
Identifier
in.gazette.punjabdsa.2023-06-30.62159
Languages
English, Punjabi

click here for IIIF manifest

594 PUNJAB GOVT. GAZ., JUNE 30, 2023 (ASAR 9, 1945 SAKA) PART I]

Published by Authority

No. 26] CHANDIGARH, FRIDAY, JUNE 30, 2023 (ASADHA 9, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਖੇਤੀਬਾੜੀ-1 ਸ਼ਾਖਾ)

ਅਧਿਸੂਚਨਾ

ਮਿਤੀ 30 ਮਈ, 2022

ਨੰ: 3/09/2022-ਖਬ:1 (1)/6388.-ਸ਼੍ਰੀ ਜਗਵਿੰਦਰ ਸਿੰਘ ਪੁੱਤਰ ਸ਼੍ਰੀ ਬਾਵਾ ਸਿੰਘ, ਮੁੱਖ ਖੇਤੀਬਾੜੀ ਅਫਸਰ, ਤਰਨਤਾਰਨ ਨੂੰ 58 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਮਿਤੀ 31.05.2022 (ਬਾਅਦ ਦੁੁਪਹਿਰ) ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਅਨੁੁਸ਼ਾਸ਼ਨੀ ਕਾਰਵਾਈ ਦਾ ਕੇਸ ਸਾਹਮਣੇ ਆਇਆ ਜਾਂ ਕੋਈ ਸਰਕਾਰੀ ਮਾਲ ਧੰਨ ਬਕਾਇਆ ਹੋਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਦੇ ਭਾਗ 2 ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।

ਸਰਵਜੀਤ ਸਿੰਘ, ਆਈ.ਏ.ਐਸ.,

ਵਧੀਕ ਮ~ੁਖ ਸਕੱਤਰ (ਖੇਤੀਬਾੜੀ),ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ।

2867/6-2023/Pb. Govt. Press, S.A.S. Nagar

( 594 )
Cite this issue. Punjab Gazette, Government of Punjab, 30 June 2023. Indian Gazettes, https://egazette.servantsofknowledge.in/details/in.gazette.punjabdsa.2023-06-30.62159/. Archive identifier in.gazette.punjabdsa.2023-06-30.62159.