Servants of Knowledge
Punjab Gazette · Government of Punjab

Regarding Nagar Panchayat Khmano

Published 03 July 2023

Department
Local Government
Type
Extra Ordinary
Notification no.
1577
Gazetteid
CHD/0092/2022-23
Identifier
in.gazette.punjabdsa.2023-07-03.62118
Languages
English, Punjabi

click here for IIIF manifest

PUNJAB GOVT. GAZ. (EXTRA), JULY 3, 2023 (ASAR 12, 1945 SAKA) 2047

EXTRAORDINARY

Published by Authority

CHANDIGARH, MONDAY, JULY 3, 2023 (ASADHA 12, 1945 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਸਥਾਨਕ ਸਰਕਾਰ 3-ਸ਼ਾਖਾ)

(ਪੰਜਾਬ ਮਿਊਂਸੀਪਲ ਭਵਨ, ਪਲਾਟ ਨੰ: 3, ਸੈਕਟਰ 35ਏ, ਚੰਡੀਗੜ੍ਹ)

ਨੋਟੀਫਿਕੇਸਨ

ਮਿਤੀ 3 ਜੁਲਾਈ, 2023

ਨੰਬਰ 15/56/2023-5ਸਸ3/1557.-ਜਿਵੇਂ ਕਿ ਡਿਪਟੀ ਕਮਿਸ਼ਨਰ, ਫਤਿਹਗੜ੍ਹ ਸਾਹਿਬ ਵੱਲੋਂ ਪੱਤਰ ਨੰ:

455/ਫਸ-2 ਮਿਤੀ 12.06.2023 ਰਾਹੀਂ ਨਗਰ ਪੰਚਾਇਤ, ਖਮਾਣੋਂ ਦੇ ਮੌਜੂਦਾ ਪ੍ਰਧਾਨ ਸ੍ਰੀ ਅਮਰਜੀਤ ਸਿੰਘ ਸੋਹਲ, ਨਗਰ ਪੰਚਾਇਤ, ਖਮਾਣੋਂ ਵੱਲੋਂ ਮਿਤੀ 29.05.2023 ਨੂੰ ਦਿੱਤੇ ਅਸਤੀਫੇ ਦੀ ਕਾਪੀ ਭੇਜੀ ਗਈ ਹੈ।

2. ਪ੍ਰਧਾਨ, ਨਗਰ ਪੰਚਾਇਤ, ਖਮਾਣੋਂ ਵੱਲੋਂ ਮਿਤੀ 29.5.2023 ਨੂੰ ਅਸਤੀਫਾ ਦਿੰਦੇ ਹੋਏ ਲਿਖਿਆਂ ਹੈ ਕਿ ਉਨ੍ਹਾਂ ਦੀ ਤਬੀਅਤ ਠੀਕ ਨਹੀ ਰਹਿੰਦੀ ਹੈ, ਜਿਸ ਕਾਰਨ ਖਮਾਣੋਂ ਸ਼ਹਿਰ ਦੇ ਵਿਕਾਸ ਦੇ ਕੰਮ ਠੱਪ ਪਏ ਹਨ।ਕਾਰੋਬਾਰੀਆਂ ਅਤੇ ਸ਼ਹਿਰ ਨਿਵਾਸੀਆਂ ਦੀ ਮੁਸ਼ਕਿਲਾਂ ਨੂੰ ਮੁੱਖ ਰੱਖਦੇ ਹੋਏ ਆਪਣੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ।ਪ੍ਰਧਾਨ, ਨਗਰ ਪੰਚਾਇਤ, ਖਮਾਣੋਂ ਵੱਲੋਂ ਦਿੱਤਾ ਅਸਤੀਫਾ ਇਸ ਦਫਤਰ ਵਿਖੇ ਮਿਤੀ: 14.06.2023 ਨੂੰ ਪ੍ਰਾਪਤ ਹੋਇਆ ਹੈ।

3. ਇਸ ਲਈ ਸ੍ਰੀ ਅਮਰਜੀਤ ਸਿੰਘ ਸੋਹਲ, ਪ੍ਰਧਾਨ, ਨਗਰ ਪੰਚਾਇਤ, ਖਮਾਣੋਂ, ਜਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਮਿਤੀ: 29.05.2023 ਨੂੂੰੰ ਨਗਰ ਪੰਚਾਇਤ, ਖਮਾਣੋਂ ਦੇ ਪ੍ਰਧਾਨਗੀ ਦੇ ਪੱਦ ਤੋਂ ਦਿੱਤਾ ਗਿਆ ਅਸਤੀਫਾ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 22 ਅਧੀਨ ਮੰਜੂਰ ਕੀਤਾ ਜਾਂਦਾ ਹੈ।

ਅਜੋਏ ਸ਼ਰਮਾ, ਆਈ.ਏ.ਐਸ

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ ਮਿਤੀ 28 ਜੂਨ, 2023

ਸਥਾਨਕ ਸਰਕਾਰ ਵਿਭਾਗ

2871/7-2023/Pb. Govt. Press, S.A.S. Nagar

( 2048 )
Cite this issue. Punjab Gazette, Government of Punjab, 03 July 2023. Indian Gazettes, https://egazette.servantsofknowledge.in/details/in.gazette.punjabdsa.2023-07-03.62118/. Archive identifier in.gazette.punjabdsa.2023-07-03.62118.