Servants of Knowledge
Punjab Gazette · Government of Punjab

Retirement of Surinder kumar

Published 14 July 2023

Department
Agriculture
Type
Ordinary
Notification no.
ਨੰ: 7/37/18—ਖ.ਬ.1(2)/9109
Gazetteid
CHD/0092/2021-2023
Identifier
in.gazette.punjabdsa.2023-07-14.63323
Languages
English, Punjabi

click here for IIIF manifest

PART I] PUNJAB GOVT. GAZ., JULY 14, 2023 (ASAR 23, 1945 SAKA) 617

Published by Authority

No. 28] CHANDIGARH, FRIDAY, JULY 14, 2023 (ASADHA 23, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਖੇਤੀਬਾੜੀ-1 ਸ਼ਾਖਾ)

ਸੁੱਧੀ ਪੱਤਰ

ਅਧਿਸੂਚਨਾ

ਮਿਤੀ 29 ਜੁਲਾਈ, 2022

ਨੰ: 7/37/18-ਖ.ਬ.1(2)/9109.-ਇਸ ਵਿਭਾਗ ਦੇ ਪੱਤਰ ਨੰ: 7/37/18-ਖ.ਬ.1(2)/4029, ਮਿਤੀ 30.03.2020 ਰਾਹੀਂ ਸ਼੍ਰੀ ਸੁਰਿੰਦਰ ਕੁਮਾਰ, ਖੇਤੀਬਾੜੀ ਵਿਕਾਸ ਅਫਸਰ ਨੂੰ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 31.03.2020 (ਬ.ਦੁ.) ਤੋਂ ਸੇਵਾ ਨਿਵਿਰਤ ਕੀਤਾ ਗਿਆ ਸੀ। ਇਨ੍ਹਾਂ ਹੁਕਮਾਂ ਵਿੱਚ ਸ਼੍ਰੀ ਸੁਰਿੰਦਰ ਕੁਮਾਰ, ਖੇਤੀਬਾੜੀ ਵਿਕਾਸ ਅਫਸਰ ਦੇ ਪਿਤਾ ਦਾ ਨਾਮ ਸ਼੍ਰੀ ਰਾਮਜੀ ਦਾਸ ਦਰਜ ਹੋ ਗਿਆ ਸੀ ਜਦਕਿ ਅਧਿਕਾਰੀ ਦੇ ਪਿਤਾ ਦਾ ਨਾਮ ਰਾਮ ਦਾਸ ਹੈ।

2. ਇਸ ਲਈ ਅਧਿਕਾਰੀ ਦੇ ਇਸ ਵਿਭਾਗ ਦੇ ਪੱਤਰ ਨੰ: 7/37/18-ਖ.ਬ.1(2)/4029, ਮਿਤੀ 31.03.2020 ਰਾਹੀਂ ਜਾਰੀ ਹੋਏ ਰਿਟਾਇਰਮੈਂਟ ਦੇ ਹੁਕਮਾਂ ਵਿੱਚ ਸੋਧ ਕਰਦੇ ਹੋਏ ਅਧਿਕਾਰੀ ਦੇ ਪਿਤਾ ਦਾ ਨਾਮ ਰਾਮ ਦਾਸ ਪੜਿਆ ਜਾਵੇ।

ਸਰਵਜੀਤ ਸਿੰਘ, ਆਈ.ਏ.ਐਸ.

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ,

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ।

2877/7-2023/Pb. Govt. Press, S.A.S. Nagar

( 617 )
Cite this issue. Punjab Gazette, Government of Punjab, 14 July 2023. Indian Gazettes, https://egazette.servantsofknowledge.in/details/in.gazette.punjabdsa.2023-07-14.63323/. Archive identifier in.gazette.punjabdsa.2023-07-14.63323.