EXTRAORDINARY
Published by Authority
CHANDIGARH, MONDAY, JULY 17, 2023 (ASADHA 26, 1945 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 17 ਜੁਲਾਈ, 2023
ਨੰ: 1-ਜੀ.ਏ.ਸੀ./2023-24/41.–ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 180 ਅਧੀਨ ਮਿਤੀ 14 ਜੁਲਾਈ, 2023 ਤੋਂ ਸਾਲ 2023-24 ਦੇ ਬਾਕੀ ਰਹਿੰਦੇ ਸਮੇਂ ਲਈ ਸ਼੍ਰੀ ਹਾਕਮ ਸਿੰਘ ਠੇਕੇਦਾਰ, ਐਮ.ਐਲ.ਏ. ਨੂੰ ਸ਼੍ਰੀ ਬਰਿੰਦਰ ਕੁਮਾਰ ਗੋਇਲ, ਐਮ.ਐਲ.ਏ. ਦੀ ਥਾਂ ਤੇ ਸਰਕਾਰੀ ਆਸ਼ਵਾਸਨਾਂ ਸਬੰਧੀ ਕਮੇਟੀ ਵਿਚ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ।
ਚੰਡੀਗੜ੍ਹ
ਰਾਮ ਲੋਕ ਖਟਾਣਾ,
ਮਿਤੀ 17 ਜੁਲਾਈ, 2023
ਸਕੱਤਰ।
PUNJAB VIDHAN SABHA SECRETARIAT
NOTIFICATION
The 17th July, 2023
No.1-GAC-2023-24/41.–Under Rule 180 of the Rules of Procedure and Conduct of Business in Punjab Vidhan Sabha (Punjab Legislative Assembly) the Hon'ble Speaker has nominated Sh. Hakam Singh Thekedar, MLA on the 14th July, 2023 to serve on the Committee on Government Assurances for the remaining period of the year 2023-24 in place of Sh. Barinder Kumar Goyal, MLA.
RAM LOK KHATANA,
Chandigarh
The 17th July, 2023
SECRETARY