EXTRAORDINARY
Published by Authority
CHANDIGARH, MONDAY, JULY 17, 2023 (ASADHA 26, 1945 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 17 ਜੁਲਾਈ, 2023
ਨੰ:1/ ਕਿਉ.ਆਰ.ਸੀ./2023-24/40.-ਮਾਨਯੋਗ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 180(3) ਅਧੀਨ ਮਿਤੀ 14 ਜੁਲਾਈ, 2023 ਨੂੰ ਸਾਲ 2023-24 ਦੇ ਬਾਕੀ ਰਹਿੰਦੇ ਸਮੇਂ ਲਈ ਸ਼੍ਰੀਮਤੀ ਅਰੁਣਾ ਚੌਧਰੀ ਐਮ.ਐਲ.ਏ. ਨੂੰ ਸਰਦਾਰ ਸੁਖਪਾਲ ਸਿੰਘ ਖਹਿਰਾ, ਐਮ.ਐਲ.ਏ. ਦੀ ਥਾਂ ਤੇ ਕੁਐਸਚਨਜ਼ ਅਤੇ ਰੈਫਰੈਂਸਿਜ਼ ਕਮੇਟੀ ਵਿੱਚ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ।
ਚੰਡੀਗੜ੍ਹ
ਰਾਮ ਲੋਕ ਖਟਾਣਾ,
ਮਿਤੀ 17 ਜੁਲਾਈ, 2023
ਸਕੱਤਰ।
PUNJAB VIDHAN SABHA SECRETARIAT
NOTIFICATION
The 17th July, 2023
No. 1/QRC/2023-24/40.–Under Rule 180(3) of the Rules of Procedure and Conduct of Business in Punjab Vidhan Sabha (Punjab Legislative Assembly) the Hon'ble Speaker has nominated Smt. Aruna Chaudhary, MLA on the 14th July, 2023 to serve on the Committee on Questions and References for the remaining period of the year 2023-24 in place of Sardar Sukhpal Singh Khaira, MLA
RAM LOK KHATANA,
Chandigarh
The 17th July, 2023
SECRETARY