Servants of Knowledge
Punjab Gazette · Government of Punjab

Nominate Shri Barinder Kumar Goyal, M.L.A. and S. Sukhpal Singh Khaira, M.L.A. in place of Dr. Vijay

Published 17 July 2023

Department
Vidhan Sabha
Type
Extra Ordinary
Notification no.
1-CPU-2023-24/44.
Gazetteid
CHd/0092/2021-2023
Identifier
in.gazette.punjabdsa.2023-07-17.62149
Languages
English, Punjabi

click here for IIIF manifest

PUNJAB GOVT. GAZ. (EXTRA), JULY 17, 2023 (ASAR 26, 1945 SAKA) 2085

EXTRAORDINARY

Published by Authority

CHANDIGARH, MONDAY, JULY 17, 2023 (ASADHA 26, 1945 SAKA)

ਪੰਜਾਬ ਵਿਧਾਨ ਸਭਾ ਸਕੱਤਰੇਤ

ਅਧਿਸੂਚਨਾ

ਮਿਤੀ 17 ਜੁਲਾਈ, 2023

ਨੰ: 1-ਸੀ.ਪੀ.ਯੂ./2023-24/44.-ਇਸ ਸਕੱਤਰੇਤ ਦੀ ਅਧਿਸੂਚਨਾ ਨੰ: 1-ਸੀ.ਪੀ.ਯੂ./2023-24/26, ਮਿਤੀ 07 ਜੂਨ, 2023 ਦੀ ਲਗਾਤਾਰਤਾ ਵਿੱਚ ਮਾਨਯੋਗ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 180(3) ਅਧੀਨ ਮਿਤੀ 14 ਜੁਲਾਈ, 2023 ਨੂੰ ਪ੍ਰਸੰਨਤਾਪੂਰਵਕ ਸ਼੍ਰੀ ਵਿਜੈ ਸਿੰਗਲਾ, ਐਮ.ਐਲ.ਏ. ਅਤੇ ਸ਼੍ਰੀਮਤੀ ਅਰੁਨਾ ਚੌਧਰੀ, ਐਮ.ਐਲ.ਏ. ਦੀ ਥਾਂ ਤੇ ਕ੍ਰਮਵਾਰ ਸ਼੍ਰੀ ਬਰਿੰਦਰ ਕੁਮਾਰ ਗੋਇਲ, ਐਮ.ਐਲ.ਏ. ਅਤੇ ਸ. ਸੁੱਖਪਾਲ ਸਿੰਘ ਖਹਿਰਾ, ਐਮ.ਐਲ.ਏ. ਨੂੰ ਸਾਲ 2023-24 ਦੇ ਰਹਿੰਦੇ ਸਮੇਂ ਲਈ ਸਰਕਾਰੀ ਕਾਰੋਬਾਰ ਕਮੇਟੀ ਵਿੱਚ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ।

ਚੰਡੀਗੜ੍ਹ

ਰਾਮ ਲੋਕ ਖਟਾਣਾ,

ਮਿਤੀ 17 ਜੁਲਾਈ, 2023

ਸਕੱਤਰ।

PUNJAB VIDHAN SABHA SECRETARIAT

NOTIFICATION

The 17th July, 2023

No. 1-CPU-2023-24/44.–In continuation to this Secretariat's Notification No. 1-CPU-2023-24/26, dated the 7th June, 2023, the Hon'ble Speaker has been pleased to nominate Shri Barinder Kumar Goyal, M.L.A. and S. Sukhpal Singh Khaira, M.L.A. in place of Dr. Vijay Singla, M.L.A. and Smt. Aruna Chaudhary, M.L.A. respectively to serve on the Committee on Public Undertakings on the 14th July, 2023 for the remaining period of year 2023-24, under Rule 180(3) read with Rule 207 of the Rules of Procedure and Conduct of Business in the Punjab Vidhan Sabha (Punjab Legislative Assembly).

RAM LOK KHATANA,

Chandigarh

The 17th July, 2023

SECRETARY.

2880/07-2023/Pb. Govt. Press, S.A.S. Nagar ( 2085 )
Cite this issue. Punjab Gazette, Government of Punjab, 17 July 2023. Indian Gazettes, https://egazette.servantsofknowledge.in/details/in.gazette.punjabdsa.2023-07-17.62149/. Archive identifier in.gazette.punjabdsa.2023-07-17.62149.