EXTRAORDINARY
Published by Authority
CHANDIGARH, MONDAY, JULY 17, 2023 (ASADHA 26, 1945 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 17 ਜੁਲਾਈ, 2023
ਨੰ: 1-ਸੀ.ਪੀ.ਆਰ./2023-24/42.-ਇਸ ਸਕੱਤਰੇਤ ਦੀ ਅਧਿਸੂਚਨਾ ਨੰ:1-ਸੀ.ਪੀ.ਆਰ./2023-24/23, ਮਿਤੀ 07 ਜੂਨ, 2023 ਦੀ ਲਗਾਤਾਰਤਾ ਵਿੱਚ ਮਾਨਯੋਗ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 180 ਅਧੀਨ ਮਿਤੀ 14.07.2023 ਨੂੰ ਪ੍ਰਸੰਨਤਾਪੂਰਵਕ ਸ੍ਰ. ਅਜੀਤ ਪਾਲ ਸਿੰਘ ਕੋਹਲੀ, ਐਮ.ਐਲ.ਏ. ਦੀ ਥਾਂ ਤੇ ਸ਼੍ਰੀ ਦਿਨੇਸ਼ ਚੱਢਾ, ਐਮ.ਐਲ.ਏ. ਨੂੰ ਸਾਲ 2023-24 ਦੇ ਰਹਿੰਦੇ ਸਮੇਂ ਲਈ ਪੰਚਾਇਤੀ ਰਾਜ ਇਕਾਈਆਂ ਸਬੰਧੀ ਕਮੇਟੀ ਵਿੱਚ ਕੰਮ ਕਰਨ ਲਈੇ ਨਾਮਜ਼ਦ ਕੀਤਾ ਹੈ।
ਚੰਡੀਗੜ੍ਹ
ਰਾਮ ਲੋਕ ਖਟਾਣਾ,
ਮਿਤੀ 17 ਜੁਲਾਈ, 2023
ਸਕੱਤਰ।
PUNJAB VIDHAN SABHA SECRETARIAT
NOTIFICATION
The 17th July, 2023
No. 1-C.P.R./2023-24/42.–In continuation to this Secretariat's Notification No.1-C.P.R./2023-24/ 23, dated 07th June, 2023 the Hon'ble Speaker has been pleased to nominate Sh. Dinesh Chadha, M.L.A. in place of S. Ajit Pal Singh Kohli, M.L.A. to serve on the Committee on Panchayati Raj Institutions from 14.07.2023 for the remaining period of the year 2023-24 under Rule 180 of the Rules of Procedure and Conduct of Business in the Punjab Vidhan Sabha (Punjab Legislative Assembly).
RAM LOK KHATANA,
Chandigarh
The 17th July, 2023
SECRETARY