| 2103 | ||
| PUNJAB GOVT. GAZ. (EXTRA), JULY 21, 2023 (ASAR 30, 1945 SAKA) | ||
EXTRAORDINARY
Published by Authority
CHANDIGARH, FRIDAY, JULY 21, 2023 (ASADHA 30, 1945 SAKA)
ਪੰਜਾਬ ਸਰਕਾਰ
ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ
(ਮਕਾਨ ਉਸਾਰੀ-1 ਸ਼ਾਖਾ)
ਅਧਿਸੂਚਨਾ
ਮਿਤੀ 21 ਜੁਲਾਈ, 2023
ਨੰ: 06/15/2019-6ਮਉ1/1649.-ਜਦੋਂ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਮਿਤੀ 05.09.2017 ਨੂੰ ਸਿਵਲ ਰਿੱਟ ਪਟੀਸ਼ਨ ਨੰ: 15036 ਆਫ 2015 (ਅਨਿਲ ਗੁਪਤਾ ਐਂਡ ਅਦਰਜ਼ ਵਰਸਿਜ਼ ਸਟੇਟ ਆਫ ਪੰਜਾਬ) ਅਤੇ ਸਿਵਲ ਰਿੱਟ ਪਟੀਸ਼ਨ ਨੰ: 12758 ਆਫ 2015 (ਰਣਜੀਤ ਸਿੰਘ ਐਂਡ ਅਦਰਜ਼ ਵਰਸਿਜ਼ ਸਟੇਟ ਆਫ ਪੰਜਾਬ) ਵਿੱਚ ਐਰੋਸਿਟੀ ਪ੍ਰੋਜੈਕਟ ਨੂੰ ਮੁਕੰਮਲ ਕਰਨ ਲਈ ਜਾਰੀ ਕੀਤੇ ਗਏ ਹੁਕਮਾਂ ਦੇ ਸਨਮੁੱਖ "ਰਾਈਟ ਟੂ ਫੇਅਰ ਕੰਪਨਸੇਸ਼ਨ ਅਤੇ ਟਰਾਂਸਪੇਰੈਂਸੀ ਇੰਨ ਲੈਂਡ ਐਕੂਜੀਸ਼ਨ, ਰੀਹੈਬਲੀਟੇਸ਼ਨ, ਰੀਸੈਟਲਮੈਂਟ ਐਕਟ 2013" ਦੇ ਸੈਕਸ਼ਨ 11 ਤਹਿਤ" ਜਨਤਕ-ਮੰਤਵ ਲਈ ਮੁੱਢਲੀ ਨੋਟੀਫਿਕੇਸ਼ਨ ਨੰਬਰ 06/15/2019-ਮਉ1/1729 ਮਿਤੀ 02.08.2022 ਜਾਰੀ ਕੀਤੀ ਗਈ ਸੀ। ਜੋ ਕਿ ਡੀ.ਟੀ.ਪੀ. ਦੇ ਪ੍ਰਵਾਨਤ ਮਾਸਟਰ ਪਲੈਨ ਅਨੁਸਾਰ ਡਰਾਇੰਗ ਨੰਬਰ ਡੀ.ਟੀ.ਪੀ.(ਐਸ) 2280/16 ਮਿਤੀ 05.12.2016 ਜੋ ਕਿ ਮਿਤੀ 26.02.2020 ਅਤੇ ਮਿਤੀ 04.06.2021 ਨੂੰ ਰਿਵਾਇਜ਼ਡ ਹੋ ਚੁੱਕਾ ਹੈ, ਵਿੱਚ ਪੈਂਦੇ ਪਿੰਡ ਛੱਤ, ਤਹਿਸੀਲ ਡੇਰਾਬੱਸੀ, ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਪੈਂਦੇ ਐਰੋਸਿਟੀ ਪ੍ਰੋਜੈਕਟ ਦੇ ਮੀਸਿੰਗ ਖਸਰਾ ਨੰਬਰ ਸਬੰਧੀ ਭੌਂ ਪ੍ਰਾਪਤ ਕੀਤੀ ਜਾਣੀ ਹੈ।
ਧਾਰਾ 11 ਅਧੀਨ ਮੁੱਢਲੀ ਨੋਟੀਫਿਕੇਸ਼ਨ ਮਿਤੀ 02.08.2022 ਨੂੰ ਪੰਜਾਬ ਸਰਕਾਰ ਦੇ ਗਜਟ ਤੋਂ ਇਲਾਵਾ ਮਿਤੀ 19.08.2022 ਨੂੰ ਦਾ ਟ੍ਰਿਬਿਊਨ (ਅੰਗਰੇਜੀ ਭਾਸ਼ਾ) ਅਤੇ ਅਜੀਤ (ਪੰਜਾਬੀ ਭਾਸ਼ਾ) ਵਿੱਚ ਪ੍ਰਕਾਸ਼ਿਤ ਹੋਈ ਹੈ। ਇਸ ਨੋਟੀਫਿਕੇਸ਼ਨ ਨੂੰ ਪਿੰਡ ਛੱਤ ਵਿਖੇ ਰਪਟ ਨੰਬਰ 25 ਮਿਤੀ 19.09.2022 ਨੂੰ ਹਲਕਾ ਪਟਵਾਰੀ ਦੇ ਰਪਟਰੋਜਨਾਮਚੇ ਵਿੱਚ ਦਰਜ ਕਰਵਾਈ ਗਈ ਹੈ ਅਤੇ ਇਹ ਨੋਟੀਫਿਕੇਸ਼ਨ ਮਿਤੀ 02.08.2022 ਨੂੰ ਗਮਾਡਾ ਦੀ ਵੈਬਸਾਈਟ ਤੇ ਅਪਲੋਡ ਕੀਤੀ ਗਈ ਹੈ।
ਜਦੋਂ ਕਿ ਪੰਜਾਬ ਦੇ ਰਾਜਪਾਲ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਮਾਸਟਰ ਪਲੈਨ ਅਨੁਸਾਰ ਐਰੋਸਿਟੀ ਪ੍ਰੋਜੈਕਟ ਵਿੱਚ ਪੈਂਦੇ ਮੀਸਿੰਗ ਖਸਰਾ ਨੰਬਰ ਜੋ ਕਿ ਡੀ.ਟੀ.ਪੀ. ਦੇ ਪ੍ਰਵਾਨਤ ਮਾਸਟਰ ਪਲੈਨ ਅਨੁਸਾਰ ਡਰਾਇੰਗ ਨੰਬਰ ਡੀ.ਟੀ.ਪੀ.(ਐਸ) 2280/16 ਮਿਤੀ 05.12.2016 ਜੋ ਕਿ ਮਿਤੀ 26.02.2020 ਅਤੇ ਮਿਤੀ 04.06.2021 ਨੂੰ ਰਿਵਾਇਜ਼ਡ ਹੋ ਚੁੱਕਾ ਹੈ, ਵਿੱਚ ਪੈਂਦੇ ਪਿੰਡ ਛੱਤ, ਤਹਿਸੀਲ ਡੇਰਾਬੱਸੀ, ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵਿੱਚ ਪੈਂਦੇ ਹਨ, ਸਰਕਾਰ ਨੂੰ ਜਨਤਕ ਖਰਚੇ ਤੇ ਜਨਤਕ ਮੰਤਵ ਲਈ ਲੋੜੀਂਦੇ ਹਨ।ਇਸ ਸਕੀਮ ਵਿੱਚ ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਬਾ ਅਤੇ ਮੁੜ ਸਥਾਪਨਾ ਦੀ ਸਕੀਮ ਦੇ ਲਾਭ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਕਮ ਐਡਮਿਨਿਸਟ੍ਰੇਟਰ ਆਰ.ਐਂਡ.ਆਰ
( 2103 )2104 PUNJAB GOVT. GAZ. (EXTRA), JULY 21, 2023 (ASAR 30, 1945 SAKA) (ਰੀਹੈਬਲੀਟੇਸ਼ਨ ਅਤੇ ਰੀਸੈਟਲਮੈਂਟ) ਰਾਹੀਂ ਧਾਰਾ 16 ਅਧੀਨ ਤਿਆਰ ਕੀਤੀ ਗਈ ਹੈ। ਜਿਸ ਸਬੰਧੀ ਧਾਰਾ 17 ਅਧੀਨ ਕੁਲੈਕਟਰ ਵੱਲ ਸਮੀਖਿਆ ਕੀਤੀ ਜਾ ਚੁੱਕੀ ਹੈ।
ਕਮਿਸ਼ਨਰ ਮੁੜ ਵਸੇਬਾ ਅਤੇ ਮੁੜ ਸਥਾਪਨਾ ਵੱਲੋਂ ਆਰ.ਐਂਡ.ਆਰ ਨੂੰ ਮਿਤੀ 26.05.2023 ਨੂੰ ਮੰਜੂਰੀ ਦੇ ਦਿੱਤੀ ਗਈ ਹੈ ਅਤੇ ਉਕਤ ਐਕਟ ਦੀ ਧਾਰਾ 18 ਅਨੁਸਾਰ ਪੰਜਾਬ ਸਰਕਾਰ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਗਈ ਹੈ। ਮੁੜ ਵਸੇਬਾ ਅਤੇ ਮੁੜ ਸਥਾਪਨਾ ਸਕੀਮ ਦੇ ਸੰਖੇਪ ਵਿੱਚ ਲਾਭ ਸ਼ਾਮਿਲ ਹਨ ਜਿਵੇਂ ਕਿ ਯਕਮੁਸ਼ਤ ਰੇਟ ਜੋ ਕਿ ਵਨਟਾਇਮ ਐਨੂਅਟੀ ਦੀ ਚੋਣ ਹਰੇਕ ਪ੍ਰਭਾਵਿਤ ਪਰਿਵਾਰ ਨੂੰ 5,00,000/— ਰੁਪਏ ਅਤੇ ਮੁੜ ਵਸੇਬਾ ਭੱਤਾ 50,000/— ਰੁਪਏ ਉਹਨਾਂ ਪਰਿਵਾਰਾਂ ਨੂੰ ਜਿੱਥੇ ਰੋਜੀ-ਰੋਟੀ ਪ੍ਰਭਾਵਿਤ ਹੁੰਦੀ ਹੈ, ਦਿੱਤੇ ਜਾਣਗੇ। ਪ੍ਰਭਾਵਿਤ ਪਰਿਵਾਰ ਨੂੰ ਅਲਾਟ ਕੀਤੀ ਜਮੀਨ ਜਾਂ ਮਕਾਨ ਦੀ ਰਜਿਸਟਰੀ ਕਰਵਾਉਣ ਸਮੇਂ ਅਸ਼ਟਾਮ ਡਿਊਟੀ ਅਤੇ ਹੋਰ ਫੀਸਾਂ ਜੇ ਕੋਈ ਹੈ ਤਾਂ ਐਕਵਾਰਿੰਗ ਸੰਸਥਾ ਇਸ ਨੂੰ ਪੂਰਾ ਕਰੇਗੀ।
ਇਹ ਘੋਸ਼ਣਾ "ਰਾਈਟ ਟੂ ਫੇਅਰ ਕੰਪਨਸੇਸ਼ਨ ਅਤੇ ਟਰਾਂਸਪੇਰੈਂਸੀ ਇੰਨ ਲੈਂਡ ਐਕੂਜੀਸ਼ਨ, ਰੀਹੈਬਲੀਟੇਸ਼ਨ, ਰੀਸੈਟਲਮੈਂਟ ਐਕਟ 2013" ਦੇ ਸੈਕਸ਼ਨ 19 ਤਹਿਤ ਕੀਤੀ ਜਾਂਦੀ ਹੈ। ਇਸ ਐਕਟ ਦੀ ਧਾਰਾ 21 ਤਹਿਤ ਸਬੰਧਤਾਂ ਨੂੰ ਜਨਤਕ ਨੋਟਿਸ ਦਿੱਤਾ ਜਾਂਦਾ ਹੈ ਕਿ ਸਰਕਾਰ ਜਮੀਨ ਦਾ ਕਬਜਾ ਲੈਣਾ ਚਾਹੁੰਦੀ ਹੈ। ਜੇਕਰ ਧਾਰਾ 20 ਤਹਿਤ ਕੀਤੀ ਗਈ ਪੈਮਾਇਸ਼ ਅਤੇ ਮੁਆਵਜੇ ਸਬੰਧੀ ਜੇਕਰ ਕੋਈ ਇਤਰਾਜ ਦਿੱਤਾ ਜਾਣਾ ਹੈ ਤਾਂ ਭੌ ਮਾਲਕ ਜਾਂ ਇਸ ਭੌ ਨਾਲ ਸਬੰਧਤ ਬਿਨੈਕਾਰ ਆਪਣਾ ਇਤਰਾਜ ਭੌ ਪ੍ਰਾਪਤੀ ਕੂਲੈਕਟਰ, ਸ਼ਹਿਰੀ ਵਿਕਾਸ, ਪੁੱਡਾ ਭਵਨ (ਸੈਕਟਰ 62), ਸਾਹਿਬਜਾਦਾ ਅਜੀਤ ਸਿੰਘ ਨਗਰ ਵਿੱਚ 30 ਦਿਨਾਂ ਦੇ ਅੰਦਰ ਅੰਦਰ ਇਸ ਨੋਟੀਫਿਕੇਸ਼ਨ ਦੇ ਪ੍ਰਕਾਸ਼ਿਤ ਹੋਣ ਉਪਰੰਤ ਲਿਖਤੀ ਦਾਇਰ ਕਰ ਸਕਦਾ ਹੈ।
ਪਿੰਡ ਛੱਤ, ਤਹਿਸੀਲ- ਡੇਰਾਬੱਸੀ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਇਸ ਪ੍ਰਜੈਕਟ ਅਧੀਨ ਰੀਸੈਟਲਮੈਂਟ ਘੋਸ਼ਿਤ ਕੀਤੇ ਜਾਂਦੇ ਹਨ।
ਇਸ ਜਮੀਨ ਦਾ ਨਕਸ਼ਾ ਭੌ ਪ੍ਰਾਪਤੀ ਕੂਲੈਕਟਰ, ਸ਼ਹਿਰੀ ਵਿਕਾਸ ਵਿਭਾਗ, ਗਰਾਊਂਡ ਫਲੋਰ, ਪੁੱਡਾ ਭਵਨ (ਸੈਕਟਰ 62), ਸਾਹਿਬਜਾਦਾ ਅਜੀਤ ਸਿੰਘ ਨਗਰ ਵਿੱਚ ਵੇਖਿਆ ਜਾ ਸਕਦਾ ਹੈੈ।
ਪ੍ਰਾਪਤ ਕੀਤੀ ਜਾਣ ਵਾਲੀ ਭੌਂ ਦਾ ਵੇਰਵਾ:-
ਜਿਲ੍ਹਾ ਤਹਿਸੀਲ ਪਿੰਡ ਹਦਬਸਤ ਖਸਰਾ ਐਕੁਆਇਰ ਕੀਤੀ
ਦਾ ਨਾਂ ਨੰਬਰ ਨੰ: ਭੋਂ ਦਾ ਰਕਬਾ
ਕਨਾਲ-ਮਰਲਾ
1 2 3 4 5 6
ਸਾਹਿਬਜਾਦਾ ਅਜੀਤ ਡੇਰਾਬੱਸੀ ਛੱਤ 286 363 5 8 ਸਿੰਘ ਨਗਰ
365 2 10
1825-26/364 1 1
1846/404 ਮਿੰਨ 0 7
1847/404 ਮਿੰਨ 0 1
2027/1850/405 ਮਿੰਨ 0 2
1850/405 2 15
2028/1854/405 2 12 PUNJAB GOVT. GAZ. (EXTRA), JULY 21, 2023 (ASAR 30, 1945 SAKA) 2105 1854/406 2 2
1852-53/406 0 1
2032/1858/407 1 14
2039/1462/408 ਮਿੰਨ 0 1
ਕੁੱਲ ਰਕਬਾ 21 3
ਭੌਂ ਦਾ ਵੇਰਵਾ
ਲੜੀ ਨੰਬਰ ਪਿੰਡ ਦਾ ਨਾਮ ਰਕਬਾ ਰਕਬਾ ਏਕੜ ਵਿੱਚ
ਬਿੱਘਾ ਬਿਸਵਾ
(1) ਛੱਤ 21 3 4.40625
ਕੁੱਲ 4.40625
ਅਜੋਏ ਕੁਮਾਰ ਸਿਨਹਾ, (ਆਈ.ਏ.ਐਸ)
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਕਾਨ ਉਸਾਰੀ ਤੇ ਮਿਤੀ 12 ਜੁਲਾਈ, 2023
ਸ਼ਹਿਰੀ ਵਿਕਾਸ ਵਿਭਾਗ, ਚੰਡੀਗੜ੍ਹ
2885/07-2023/Pb. Govt. Press, S.A.S. Nagar
2106 PUNJAB GOVT. GAZ. (EXTRA), JULY 21, 2023 (ASAR 30, 1945 SAKA)GOVERNMENT OF PUNJAB
DEPARTMENT OF HOUSING AND URBAN DEVELOPMENT
(HOUSING –1 BRANCH)
NOTIFICATION
The 21st July, 2023
No. 06/15/2019-6HG1/1649.–Whereas, In persuance of the orders dated 05.09.2017 passed by the Hon'ble Punjab and Haryana High Court in CWP No. 15036 of 2015 (Anil Gupta and others Vs state of Punjab and others) and CWP No. 12758 of 2015 (Ranjit Singh and Others Vs State of Punjab and others) for completion of project in Aero City in Sahibzada Ajit Singh Nagar, preliminary notification no. 6/15/2019-6HG1/1729, dated 02/8/2022 was issued under Section 11 of "The Right to Fair Compensation and Transparency in Land Acquisition, Rehabilitation and Resettlement Act, 2013" for acquisition of land for public purpose. Therefore, Missing Khasra number of village Chatt in Aero City Project as per approved Master Plan vide drawing No. DTP(S) 2280/2016, dated 05.12.2016 revised on 26.02.2020 & 04.06.2021 in the area of Village Chatt, Tehsil Dera Bassi, District Sahibzada Ajit Singh Nagar are proposed to be acquired.
The notification U/s 11 was got published in the Punjab Government Gazette dated 02.08.2022 and in the two daily newspapers "The Tribune" (English version) dated 19.08.2022and "Rozana Ajit" (Punjabi version) dated 19.08.2022. The Public Notice regarding the substance of this notification in local language (Punjabi) was got published in the locality as per Rapat No.25 (Village Chatt dated 19.09.2022)of the Roznamcha Waqiati of the Patwar Circle, in the office of District Collector Sahibzada Ajit Singh Nagar and Tehsil Dera Bassi. This notification was also uploaded on the Greater Mohali Area Development Authority (GMADA), Sahibzada Ajit Singh Nagar website on 02.08.2022 .
Whereas, Governor of Punjab is satisfied that the land specified below is needed by the Government at public expenses for public purpose, namely Acquisition of missing numbers for completion of Aero City Project as per approved Master Plan vide drawing No. DTP(S) 2280/2016, dated 05.12.2016 revised on 26.02.2020 & 04.06.2021 in the area of Village Chatt, Tehsil Dera Bassi, District Sahibzada Ajit Singh Nagar are being acquired. In this connection, based on the census survey of affected families, a Rehabilitation and Resettlement Scheme was prepared as per provisions of Section 16 of the said Act, by the Additional Deputy Commissioner Cum Administrator, Rehabilitation which has been reviewed by the Collector as per provisions of Section 17 of the Act.
Whereas, Commissioner, Rehabilitation and Resettlement has approved the R&R Scheme on 26.05.2023 and forwarded the said report to be made available to the Public and uploaded on the website of Punjab Government as per section 18 of the said Act. The summary of Rehabilitation and Resettlement Scheme includes benefits such as choice of annuity one-time payment at the lump sum rate of Rs. 5,00,000/- to each affected family, Resettlement Allowance of Rs. 50,000/- only to those family whose livelihood is affected. The Stamp duty and the other fees payable for registration of land or house allotted to the affected family, if any, shall be borne by requiring body.
This declaration is made under the provisions of Section 19 of "The Right to Fair Compensation
and Transparency in Land Acquisition, Rehabilitation and Resettlement Act. 2013". and under the provisions
of Section 21 of "the Act ibid", public notice is made to whom it may concern, that the Government intends to take possession of the said land. That the claims to Compensation and Rehabilitation and Resettlement for all interest in such land along with their objections, if any, to the measurement made under Section 20, be made to the Land Acquisition Collector Urban Development, PUDA Bhawan (Sector 62), Sahibzada Ajit Singh Nagar within 30 days from the date of publication of this notice.
Village Chatt of Tehsil Dera Bassi, District Sahibzada Ajit Singh Nagar are hereby declared asPUNJAB GOVT. GAZ. (EXTRA), JULY 21, 2023 (ASAR 30, 1945 SAKA) 2107 "Resettlement area" for this project.
Plan of the land may be inspected in the offices of Land Acquisition Collector, Urban Development, PUDA Bhawan Sector 62, Sahibzada Ajit Singh Nagar.
SPECIFICATION OF LOCALITY
District Tehsil Village Hadbast Khasra Area to be
No. No. acquired
B-B 1 2 3 4 5 6 Sahibzada Ajit Dera Bassi Chatt 286 363 5 8 Singh Nagar
365 2 10
1825-26/364 1 1
1846/404 min 0 7
1847/404 min 0 1
2027/1850/405 min 0 2
1850/405 2 15
2028/1854/405 2 12
2029/1852-53/406 1 7
2030/1852-53/406 min 1 2
1854/406 2 2
1852-53/406 0 1
2032/1858/407 1 14
2039/1462/408 min 0 1
Total 21 3
Summary of Land Area
Sl No. Village Name Area
B-B (in acres)
1 Chatt 21-3 4.40625
AJOY KUMAR SINHA (I.A.S)
Chandigarh
Principal Secretary to Govt. of Pb. Department of The 12th July, 2023
Housing & Urban Development
Chandigarh