Servants of Knowledge
Punjab Gazette · Government of Punjab

Regarding retirement of Shri Narinder pal singh

Published 28 July 2023

Department
Transport
Type
Ordinary
Notification no.
grant hundred percent (100%) exemption to M/s Goyal Roller Flour Mills, having its expansion Unit lo
Gazetteid
CHD/0092/2021-2023
Identifier
in.gazette.punjabdsa.2023-07-28.62310
Languages
English, Punjabi

click here for IIIF manifest

PART I] PUNJAB GOVT. GAZ., JULY 28, 2023 (SRVN 6, 1945 SAKA) 653

Published by Authority

No. 30] CHANDIGARH, FRIDAY, JULY 28, 2023 (SRAVANA 6, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਟਰਾਂਸਪੋਰਟ ਵਿਭਾਗ

(ਟਰਾਂਸਪੋਰਟ 1 ਸ਼ਾਖਾ)

ਹੁਕਮ

ਮਿਤੀ 31 ਮਈ, 2022

No.TRAN-TRP101/30/2022-3TN1/369116/2022(1).- ਸ਼੍ਰੀ ਨਰਿੰਦਰ ਪਾਲ ਸਿੰਘ ਪ~ੁਤਰ ਸ਼੍ਰੀ ਅਵਤਾਰ ਸਿੰਘ, ਮ~ੁਖ ਸਟੋਰ ਅਤੇ ਖਰੀਦ ਅਫਸਰ, ਦਫਤਰ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਨੂੰ ਪੰਜਾਬ ਸਿਵਲ ਸਰਵਿਸਜ਼ ਨਿਯਮਾਂਵਲੀ ਜਿਲਦ-1, ਭਾਗ 1 ਦੇ ਨਿਯਮ 3.26 ਅਧੀਨ ਆਪਣੀ 58 ਸਾਲ ਦੀ ਉਮਰ ਪੂਰੀ ਹੋਣ ਤੇ ਮਿਤੀ 31.05.2022 ਨੂੰ ਬਾਅਦ ਦੁੁਪਹਿਰ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਇਹ ਹੁੁਕਮ ਟਰਾਂਸਪੋਰਟ ਮੰਤਰੀ ਪੰਜਾਬ ਜੀ ਦੀ ਪ੍ਰਵਾਨਗੀ (ਫਾਇਲ ਨੂੰ 57, ਮਿਤੀ 25.05.2022) ਦੇ ਸਨਮ~ੁਖ ਜਾਰੀ ਕੀਤੇ ਜਾਂਦੇ ਹਨ।

ਵਿਕਾਸ ਗਰਗ, ਆਈ.ਏ.ਐਸ.,

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ,

ਮਿਤੀ 30 ਮਈ, 2022

ਟਰਾਂਸਪੋਰਟ ਵਿਭਾਗ

2886/7-2023/Pb. Govt. Press, S.A.S. Nagar

( 653 )
Cite this issue. Punjab Gazette, Government of Punjab, 28 July 2023. Indian Gazettes, https://egazette.servantsofknowledge.in/details/in.gazette.punjabdsa.2023-07-28.62310/. Archive identifier in.gazette.punjabdsa.2023-07-28.62310.