Servants of Knowledge
Punjab Gazette · Government of Punjab

Regarding Constitution of Committee

Published 28 July 2023

Department
Department Of Governance Reforms
Type
Ordinary
Notification no.
489231:DGRPG-GR10ESTB(CLS1)/1/2023-GR-1-4gq;1/586580/2023
Gazetteid
CHD/0092/2021-2023
Identifier
in.gazette.punjabdsa.2023-07-28.62314
Languages
English, Punjabi
634 PUNJAB GOVT. GAZ., JULY 28, 2023 (SRVN 6, 1945 SAKA) PART I]

Published by AuthorityPublished by AuthorityPublished by AuthorityPublished by AuthorityPublished by Authority

No. 30] CHANDIGARH, FRIDAY, JULY 28, 2023 (SRAVANA 6, 1945 SAKA)

CONTENTS

Pages

PART I—Punjab Government Notifications and Orders

.. 635-655 PART I-A—Notifications by Local Government

.. Nil PART I-B—Notifications by Commissioners and Deputy Commissioners .. Nil PART II—Statutory Notifications and Republications from Gazette of India/Punjab .. Nil PART III—Notification by High Court, Labour Commissioner ; Advertisements ; .. 295-308 Director of Lotteries, Punjab and Notices etc.

PART III-A—Notifications by Universities

.. Nil PART III-B—Court Notices

.. Nil PART IV—Acts and Bills

.. Nil PART V—Notification by Punjab State Legislature

.. Nil SUPPLEMENT PART I—Statistical

.. Nil SUPPLEMENT PART II—General

.. Nil LEGISLATIVE SUPPLEMENT—Contents

.. lxxix Ditto PART I—Acts

.. Nil Ditto PART II—Ordinances

.. Nil Ditto PART III—Delegated Legislation

.. 1163-1169 Ditto PART IV—Correction slips, Republications and Replacements .. NilPART I] PUNJAB GOVT. GAZ., JULY 28, 2023 (SRVN 6, 1945 SAKA) 635

Published by Authority

No. 30] CHANDIGARH, FRIDAY, JULY 28, 2023 (SRAVANA 6, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ

(ਪ੍ਰਸ਼ਾਸਨਿਕ ਸੁਧਾਰ-1 ਸ਼ਾਖਾ)

ਅਧਿਸੂਚਨਾ

ਮਿਤੀ 23 ਜੂਨ, 2023

ਨੰ: 489231:DGRPG-GR10ESTB(CLS1)/1/2023-GR-1-4ਪ੍ਰਸ1/586580/2023.- ਪੰਜਾਬ ਦੇ ਰਾਜਪਾਲ

ਜੀ ਪ੍ਰਸੰਨਤਾ ਪੂਰਵਕ ਸਰਕਾਰ ਦੀ ਅਧਿਸੂਚਨਾ ਨੰ. 4/7/2017-4ਪ੍ਰ.ਸੁ1/290, ਮਿਤੀ 18/11/2021 ਰਾਹੀਂ ਜਾਰੀ ਕੀਤੇ ਹੁਕਮਾਂ ਦੀ ਅਧਿਲੰਘਣਾ ਕਰਦੇ ਹੋਏ, ਰਾਜ ਸੂਚਨਾ ਪ੍ਰਤੀ ਅਧਿਕਾਰ ਐਕਟ 2005 ਦੇ ਸੈਕਸ਼ਨ 15(3) ਅਨੁਸਾਰ ਪੰਜਾਬ ਰਾਜ ਸੂਚਨਾ ਕਮਿਸ਼ਨ ਲਈ, ਮੁੱਖ ਸੂਚਨਾ ਕਮਿਸ਼ਨਰ ਅਤੇ ਰਾਜ ਸੂਚਨਾ ਕਮਿਸ਼ਨਰਾਂ ਦੀ ਚੋਣ (Selection) ਕਰਨ ਲਈ, ਹੇਠ ਦਰਜ ਮੈਂਬਰਾਂ ਦੀ ਕਮੇਟੀ ਦਾ ਪੁਨਰ-ਗਠਨ ਕਰਨ ਦੀ ਪ੍ਰਵਾਨਗੀ ਦਿੰਦੇ ਹਨ:-

1. ਮੁੱਖ ਮੰਤਰੀ, ਪੰਜਾਬ

ਚੇਅਰਮੈਨ

2. ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੈਂਬਰ

3. ਡਾ. ਬਲਬੀਰ ਸਿੰਘ, ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਮੈਂਬਰ

ਮਾਨਯੋਗ ਰਾਜਪਾਲ ਪੰਜਾਬ ਜੀ ਵੱਲੋਂ ਮੁੱਖ ਸੂਚਨਾ ਕਮਿਸ਼ਨਰ ਅਤੇ ਰਾਜ ਸੂਚਨਾ ਕਮਿਸ਼ਨਰਾਂ ਨੂੰ ਉਕਤ ਕਮੇਟੀ ਦੀ ਸਿਫਾਰਿਸ਼ ਤੇ ਨਿਯੁਕਤ ਕੀਤਾ ਜਾਵੇਗਾ।

ਤੇਜਵੀਰ ਸਿੰਘ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 8 ਜੂਨ, 2023

ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ।

2886/7-2023/Pb. Govt. Press, S.A.S. Nagar

( 635 )
Cite this issue. Punjab Gazette, Government of Punjab, 28 July 2023. Indian Gazettes, https://egazette.servantsofknowledge.in/details/in.gazette.punjabdsa.2023-07-28.62314/. Archive identifier in.gazette.punjabdsa.2023-07-28.62314.