Servants of Knowledge
Punjab Gazette · Government of Punjab

Regarding work for Transmission

Published 28 July 2023

Department
Power
Type
Ordinary
Notification no.
ਨੰ: 100/ਟੀ.ਐਸ.ਐਨ—207-VOL-XII
Gazetteid
CHD/0092/2021-2023
Identifier
in.gazette.punjabdsa.2023-07-28.63324
Languages
English, Punjabi

click here for IIIF manifest

PART III] PUNJAB GOVT. GAZ., JULY 28, 2023 (SRVN 6, 1945 SAKA) 299

Published by Authority

No. 30] CHANDIGARH, FRIDAY, JULY 28, 2023 (SRAVANA 6, 1945 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

(ਰਜਿਸਟਰਡ ਆਫਿਸ ਪੰ:ਰਾ:ਬਿ:ਬੋ:ਹੈਡ ਆਫਿਸ ਬਿਲਡਿੰਗ ਦੀ ਮਾਲ,ਪਟਿਆਲਾ)

ਦਫਤਰ : ਮੁੱਖ ਇੰਜੀਨੀਅਰ / ਟੀ.ਐਸ., ਬੀ-1, ਸ਼ਕਤੀ ਵਿਹਾਰ, ਪਟਿਆਲਾ ਕਾਰਪੋਰੇਟ ਆਈਡੈਂਟਿਟੀ ਨੰ: (CIN) U40109PB2010SGC033813

ਨੋਟੀਫਿਕੇਸ਼ਨ

ਮਿਤੀ 21 ਜੂਨ, 2023

ਨੰ: 100/ਟੀ.ਐਸ.ਐਨ-207 -Vol-XII.-ਇਹ ਦੱਸਿਆ ਜਾਂਦਾ ਹੈ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਜਿਸ ਨੂੰ ਹੁਣ ਪੀ.ਐਸ.ਪੀ.ਸੀ.ਐਲ ਕਿਹਾ ਜਾਵੇਗਾ) ਵਲੋਂ ਨਿਮਨਲਿਖਤ ਸਕੀਮਾਂ/ਟਰਾਂਸਮੀਸ਼ਨ ਦੇ ਕੰਮ ਸ਼ੁਰੂ ਕਰਨ ਦਾ ਪ੍ਰਸਤਾਵ ਹੈ, ਜਿਹੜੀਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਅਤੇ ਵੰਡ ਵਿੱਚ ਸੁਧਾਰ ਕਰਨ ਲਈ ਬਿਜਲੀ ਦੀ ਡਿਸਪਰਸਲ /ਵੰਡ ਲਈ ਜ਼ਰੂਰੀ ਹਨ।

66 ਕੇਵੀ ਲਾਈਨਾਂ ਦੇ ਕੰਮ ਬਾਬਤ ਸਾਲ 2023-24

ਲੜੀ ਕੰਮ ਦਾ ਨਾਮ ਸਮੇਤ ਪਿੰਡ/ਬਸਤੀਆਂ ਥਾਵਾਂ ਜਿੱਥੋਂ ਅੰਦਾਜ਼ਨ ਲਾਈਨ ਸਾਈਜ਼ ਆਫ ਅੰਦਾਜ਼ਨ ਨੰ: ਲਾਈਨ ਨੇ ਲੰਘਣਾ ਹੈ। ਦੀ ਲੰਬਾਈ ਕੰਡਕਟਰ/ ਕੀਮਤ

ਕਿ:ਮੀ: ਵਿੱਚ ਕੇਬਲ (ਲੱਖਾਂ ਵਿੱਚ)

(sq. mm)

1 ਸ਼ਿਫਟਿੰਗ ਆਫ 66 ਕੇ.ਵੀ. ਲਾਈਨ ਫਰਾਮ 220 ਕੇ.ਵੀ. ਸ/ਸ

0.545 Ckt. KM 200 sq. mm 21 ਘੁਲਾਲ ਟੂ 66 ਕੇ.ਵੀ. ਸ/ਸ ਮਾਲਵਾ ਕਾਟਨ ਇੰਨ ਦ ਪ੍ਰੀਮਾਸਿਜ਼

ਆਫ ਮੈਸ. ਆਰਤੀ ਸਟੀਲ ਲਿਮਟਿਡ, ਪਿੰਡ ਹਰੀਆਂ,

ਮਾਛੀਵਾੜਾ।(ਡਿਪਾਜ਼ਿਟ ਵਰਕ)(ਪਿੰਡ- ਮਾਛੀਵਾੜਾ, ਅਧਿਆਨਾ,

ਭੱਟੀਆਂ, ਹਰੀਆਂ, ਭਾਮਾਂਕਲ੍ਹਾਂ, ਭਾਮਾਂ ਖੁਰਦ, ਇਰਾਕ)।

2 ਰੇਜਿੰਗ /ਸ਼ਿਫਟਿੰਗ ਆਫ 2 ਨੰ: 66 ਕੇ.ਵੀ. ਲਾਈਨਾਂ ਡਿਊ ਟੂ

ਡਿਵੈੱਲਪਮੈਂਟ ਆਫ 6 ਲੇਨ ਜਲੰਧਰ ਬਾਈਪਾਸ ਅੰਡਰ ਭਾਰਤਮਾਲਾ

ਪ੍ਰਿਯੋਜਨਾ (ਡਿਪਾਜ਼ਿਟ ਵਰਕ ਆਫ ਐਨ.ਐਚ.ਏ.ਆਈ.)

(299)300 PUNJAB GOVT. GAZ., JULY 28, 2023 (SRVN 6, 1945 SAKA) PART III] 0.295 Ckt. KM 420 Sq. mm 45 1) 66 ਕੇ.ਵੀ. ਲਾਈਨ ਜਮਸ਼ੇਰ-ਬਾਦਸ਼ਾਹਪੁਰ (ਪਿੰਡ-ਜਮਸ਼ੇਰ-ਖਾਸ,

ਚਿੱਟੇ ਵਾਲੀ, ਧਿਨਾ)।

0.290 Ckt. KM 420 Sq. mm 45 2) 66 ਕੇ.ਵੀ. ਲਾਈਨ ਜਮਸ਼ੇਰ-ਬਰਿੰਗਾ (ਪਿੰਡ-ਜਮਸ਼ੇਰ ਖਾਸ)।

0.829 Ckt. KM 200 sq. mm 32 3 ਰਿਵਾਇਜ਼ਡ ਰੂਟ ਪਲਾਨ ਆਫ 66 ਕੇ.ਵੀ. ਲਾਇਨ ਬੱਘਾਕਲਾਂ

-ਹਰਸ਼ਾਛੀਨਾਂ (ਥਾਵਾਂ- ਅੰਮ੍ਰਿਤਸਰ)।

4 ਨਿਊ 66 ਕੇ.ਵੀ. ਐਸ.ਸੀ. ਆਨ ਡੀ.ਸੀ. ਲਾਈਨ, ਟੀ.-ਆਫ

3.261 Ckt. KM 200 sq. mm 123 ਫਰਾਮ 66 ਕੇ.ਵੀ. ਸ/ਸ ਸੁਨਾਮ ਅਤੇ 66 ਕੇ.ਵੀ. ਸ/ਸ ਨਾਗਰਾ ਟੂ

ਨਿਊਲੀ ਪ੍ਰੋਪੋਜ਼ਡ 66 ਕੇ.ਵੀ. ਸ/ਸ ਈਲਵਾਲ। (ਪਿੰਡ- ਸਜੁੱਮਾ,

ਗੱਗੜ ਪੁਰ, ਈਲਵਾਲ)

5 ਆਗੂਮੈਨਟੇਸ਼ਨ ਆਫ ਐਗਜਿਸਟਿੰਗ 0.15 ਸਕੂ. ਇੰਚ

ਐਚ.ਆਰ.ਪੀ. ਲਾਈਨ ਵਿਦ 0.2 ਸਕੂ. ਇੰਚ ਐਸ.ਸੀ. ਆਨ

3.767 Ckt. KM 200 sq. mm 142 ਡੀ.ਸੀ. ਟਾਵਰਜ਼ ਫਰਾਮ 66 ਕੇ.ਵੀ. ਸ/ਸ ਨਸਰਾਲਾ ਟੂ ਡੈਡਿੰਗ

ਟਾਵਰ ਆਫ ਦ ਐਗਜ਼ਿਸਟਿੰਗ ਲਾਈਨ 220 ਕੇ.ਵੀ. ਸ/ਸ

ਹੁਸ਼ਿਆਰਪੁਰ ਟੂ 66 ਕੇ.ਵੀ. ਸ/ਸ ਸ਼ਾਮ ਚੁਰਾਸੀ।(ਪਿੰਡ- ਚੱਕ

ਗੂਜਰਾਂ, ਹੈਦਰਵਾਲ, ਖਾਲਵਾਣਾ, ਦਿਊਵਾਲ, ਹੁਸ਼ਿਆਰਪੁਰ,

ਨਸਰਾਲਾ)।

6 66 ਕੇ.ਵੀ. ਐਸ.ਸੀ. ਆਨ ਡੀ.ਸੀ. ਲਾਈਨ ਫਰਾਮ 66 ਕੇ.ਵੀ.

ਸ/ਸ ਡਕਾਲਾ ਟੂ ਮੈਸ. ਡੀ.ਐਸ.ਜੀ. ਪੇਪਰ ਮਿਲਜ (ਡਿਪਾਜ਼ਿਟ

ਵਰਕ) (ਪਿੰਡ- ਡਕਾਲਾ, ਦੁੱਦੜ, ਭਾਨਰੀ)

2.143 Ckt. KM 200 sq. mm 81 1. 66 ਕੇ.ਵੀ. ਲਾਇਨ ਫਰਾਮ 66 ਕੇ.ਵੀ. ਸ/ਸ ਡਕਾਲਾ ਟੂ ਮੈਸ.

ਡੀ.ਐਸ.ਜੀ. ਪੇਪਰ ਮਿਲਜ।

0.162 Ckt. KM 200 sq. mm 10 2. 66 ਕੇ.ਵੀ. ਪੱਸਿਆਨਾ-ਬਲਬੇੜਾ ਆਰ.ਪੀ. ਲਾਇਨ।

7 ਨਿਊ 66 ਕੇ.ਵੀ. ਲਾਈਨ ਟੀ.-ਆਫ ਫਰਾਮ 66 ਕੇ.ਵੀ. ਲਾਈਨ

4.793 Ckt. KM 200 sq. mm 181 ਬੰਗਾ- ਮੋਲਾਵਹੀਦਪੁਰ ਟੂ 66 ਕੇ.ਵੀ. ਸ/ਸ ਪੱਥਲਾਵਾ।

(ਪਿੰਡ-ਮਹਿਲਗੈਲਾਂ, ਲਢਾਣਾ ਝਿੱਕਾ, ਲਢਾਣਾ ਉੱਚਾ, ਗੁਜਰਪੁਰ,

ਪੱਥਲਾਵਾ)।

8 ਪ੍ਰੋਵਾਇਡਿੰਗ 2nd ਸੋਰਸ ਆਫ 66 ਕੇ.ਵੀ. ਸਪਲਾਈ ਟੂ 66 ਕੇ.ਵੀ.

ਸ/ਸ ਬਲਟਾਣਾ। (ਪਿੰਡ - ਮੁਬਾਰਕਪੁਰ, ਕਾਕਰਾਲੀ, ਸਨੌਲੀ,

ਬਲਟਾਣਾ)।

1) ਰਿਪਲੇਸਮੈਂਟ ਆਫ ਡੀ.ਸੀ. ਆਨ ਡੀ.ਸੀ. ਲਾਈਨ ਆਫ 0.2

ਸਕੂ. ਇੰਚ ਕੰਡਕਟਰ ਵਿਦ ਡੀ.ਸੀ. ਆਨ ਡੀ.ਸੀ. ਲਾਈਨ ਆਫ O/H

1.434 Ckt. KM 420 sq. mm 0.4 ਸਕੂ. ਇੰਚ ਏ.ਸੀ.ਐਸ.ਆਰ. ਕੰਡਕਟਰ ਆਨ 220 ਕੇ.ਵੀ.

ਟਾਵਰ (ਇੰਨ ਡੀ.ਸੀ. ਕਨਫਿਗਰੇਸ਼ਨ) ਫਰਾਮ 66 ਕੇ.ਵੀ. ਸ/ਸ

ਮੁਬਾਰਕਪੁਰ ਅਪ ਟੂ ਟੀ.-ਆਫ ਪੁਆਇੰਟ ਆਫ 66 ਕੇ.ਵੀ.

ਲਾਈਨ ਫਾਰ ਬਲਟਾਣਾ ਸ/ਸ।

PART III] PUNJAB GOVT. GAZ., JULY 28, 2023 (SRVN 6, 1945 SAKA) 301

2) ਲੇਇੰਗ ਆਫ 66 ਕੇ.ਵੀ. ਸਿੰਗਲ ਸਰਕਟ 240 ਸਕੂ. ਐਮ.ਐਮ. U/G Cable

0.124 Ckt. KM 420 sq. mm 206 ਕਾਪਰ ਕੇਬਲ ਟੂ ਟੈਪ 2nd ਸਰਕਟ ਫਾਰ 66 ਕੇ.ਵੀ. ਸ/ਸ ਬਲਟਾਣਾ

+

ਫਰਾਮ ਪ੍ਰਪੋਜ਼ਡ ਟੀ.ਐਲ. ਨੰ:8 ਏ. (ਐਕਜਿਸਟਿੰਗ ਟੀ.ਐਲ. ਨੰ:

0.224 Ckt. KM 240 sq. mm 1) ਟੂ ਟੀ.ਐਲ. ਨੰ: 2 ਐਂਡ ਫਰਾਮ ਟੀ.ਐਲ. ਨੰ: 33 ਅੱਪ ਟੂ 66

ਕੇ.ਵੀ. ਸ/ਸ ਬਲਟਾਣਾ।

9 ਐਕਸਟੈਂਸ਼ਨ ਆਫ ਲੋਡ ਆਫ ਮੈਸ. ਨੈਚੂਰਲ ਕਾਸਟਿੰਗ ਪ੍ਰਾਈਵੇਟ

U/G Cable

ਲਿਮਟਿਡ, ਪਿੰਡ ਮੁਲਾਂਪੁਰ ਕਲਾਂ, ਸਰਹਿੰਦ ਆਨ 66 ਕੇ.ਵੀ.

1.350 Ckt. KM 240 sq. mm 345 ਅੰਡਰਗਰਾਉਂਡ ਕੇਬਲ (ਡਿਪਾਜਿਟ ਵਰਕ) (ਪਿੰਡ- ਅੰਬੇ ਮਾਜਰਾ,

ਮੰਡੋਰ, ਵਜੀਰਾਬਾਦ, ਕੁੰਭੜਾ, ਛਤਰਪੁਰ, ਮੁਲਾਂਪੁਰ ਕਲਾਂ)।

10 ਸ਼ਿਫਟਿੰਗ ਆਫ 66 ਕੇ.ਵੀ. ਹੁਿਸ਼ਆਰਪੁਰ - ਸ਼ਾਮ ਚੁਰਾਸੀ ਲਾਈਨ

1.195 Ckt. KM 200 sq. mm 197 ਆਨ ਮੋਨੋਪੋਲਜ਼ ਇੰਨ ਦ ਪ੍ਰੀਮਾਸਿਜ਼ ਼ਆਫ ਇੰਟਰਨੈਸ਼ਨਲ ਟਰੈਕਟਰਜ਼

ਲਿਮਟਿਡ (ਡਿਪਾਜ਼ਿਟ ਵਰਕ) (ਪਿੰਡ -ਚੱਕ ਗੂਜਰਾ, ਹੁਸ਼ਿਆਰਪੁਰ)।

U/G Cable

11 ਐਕਸਟੈਂਸ਼ਨ ਆਫ ਲੋਡ ਆਫ ਮੈਸ. ਸਮਾਣਾ ਕਾਨ ਕਾਸਟ, ਪਿੰਡ ਤੂਰਾਂ,

0.087 Ckt. KM 240 sq. mm 25 ਅਮਲੋਹ ਰੋਡ, ਮੰਡੀ ਗੋਬਿੰਦਗੜ੍ਹ।(ਪਿੰਡ- ਤੂਰਾਂ)।

12 ਨਿਊ ਕੂਨੈਕਸ਼ਨ ਟੂ ਮੈਸ. ਕੇ. ਐਲ. ਡੀ. ਮੈਟਾਲਿਕਸ ਪ੍ਰਾਈਵੇਟ

0.854 Ckt. KM 200 sq. mm 32 ਲਿਮ., ਮੁੱਲਾਂਪੁਰ ਰੋਡ, ਪਿੰਡ ਅੰਬੇ ਮਾਜਰਾ, ਮੰਡੀ ਗੋਬਿੰਦਗੜ੍ਹ

(ਡਿਪਾਜ਼ਿਟ ਵਰਕ)(ਥਾਵਾਂ - ਅੰਬੇ ਮਾਜਰਾ, ਮੰਡੀ ਗੋਬਿੰਦਗੜ੍ਹ)।

13 ਲੀਲੋ ਆਫ 220 ਕੇ.ਵੀ. ਮਾਨਸਾ - ਧਲੇਵਾਂ (ਸਰਕਟ -2 ਮਾਨਸਾ

0.648 Ckt. KM 200 sq. mm 31 ਟੂ ਭੀਖੀ ਡੀ.ਸੀ. ਆਨ ਡੀ.ਸੀ.) ਐਟ 66 ਕੇ.ਵੀ. ਸ/ਸ ਭੀਖੀ

0.2 ਸਕੁ. ਇੰਚ ਡੀ.ਸੀ. ਆਨ ਡੀ.ਸੀ.(ਰਿਵਾਇਜ਼ਡ)(ਥਾਵਾਂ

-ਭੀਖੀ)।

14 ਐਕਸਟੈਂਸ਼ਨ ਆਫ ਲੋਡ ਫਾਰ ਮੈਸ. ਬਿਹਾਰੀ ਲਾਲ ਪ੍ਰਾਈਵੇਟ

ਲਿਮਟਿਡ, ਪਿੰਡ ਸਲਾਣੀ, ਅਮਲੋਹ ਰੋਡ, ਮੰਡੀ ਗੋਬਿੰਦਗੜ੍ਹ ਆਫਟਰ 1.245 Ckt. KM 200 sq. mm 47 ਇਰੈਕਟਿੰਗ ਨਿਊ 66 ਕੇ.ਵੀ. ਲਿੰਕ ਲਾਈਨ ਫਰਾਮ 66 ਕੇ.ਵੀ.

ਸ/ਸ ਜਲਾਲਪੁਰ ਟੂ ਕੰਨਜਿਊਮਰ ਐਂਡ (ਡਿਪਾਜ਼ਿਟ ਵਰਕ)

(ਪਿੰਡ-ਸਲਾਣੀ)।

15 ਰੇਜਿੰ਼ਗ/ਸ਼ਿਫਟਿੰਗ ਆਫ ਐਗਜਿਸਟਿੰਗ 2 ਨੰ: 66 ਕੇਵੀ ਲਾਈਨਾਂ

ਫਰਾਮ ਪ੍ਰੋਪੋਜ਼ਡ ਬਠਿੰਡਾ-ਲੁਧਿਆਣਾ ਗਰੀਨ ਫੀਲਡ ਹਾਈਵੇ ਐਟ

ਕਰਾਸਿੰਗ ਚੇਨੇਜ਼ ਕਿ:ਮੀ: 21O600 ਅਤੇ 20O600.

1) ਰੇਜਿੰਗ/ਸ਼ਿਫਟਿੰਗ ਆਫ ਐਗਜਿਸਟਿੰਗ 66 ਕੇ.ਵੀ. ਭਦੋੜ ਟੂ

0.080 Ckt. KM 200 sq. mm 8 ਸਹਿਣਾ ਐਸ.ਸੀ. ਆਨ ਡੀ.ਸੀ. ਲਾਈਨ ਫਰਾਮ ਪ੍ਰੋਪੋਜ਼ਡ

ਬਠਿੰਡਾ-ਲੁਧਿਆਣਾ ਗਰੀਨ ਫੀਲਡ ਹਾਈਵੇ (ਕਰਾਸਿੰਗ ਚੇਨਜ਼ ਕਿ:ਮੀ:

21O600) (ਪਿੰਡ -ਸਹਿਣਾ)।

2) ਰੇਜਿੰਗ/ਸ਼ਿਫਟਿੰਗ ਆਫ ਐਗਜਿਸਟਿੰਗ 66 ਕੇ.ਵੀ. ਰੇਲ ਪੋਲ

0.517 Ckt. KM 200 sq. mm 22 ਲਾਈਨ ਫਰਾਮ 220 ਕੇ.ਵੀ. ਸ/ਸ ਹੰਡਿਆਇਆ ਟੂ 66 ਕੇ.ਵੀ.

ਗ/ਸ/ਸ ਭਦੋੜ ਫਰਾਮ ਪ੍ਰੋਪੋਜ਼ਡ ਬਠਿੰਡਾ- ਲੁਧਿਆਣਾ ਗਰੀਨ ਫੀਲਡ

ਹਾਈਵੇ (ਕਰਾਸਿੰਗ ਚੇਨੇਜ਼਼ ਕਿ:ਮੀ: 20O600) (ਪਿੰਡ-ਸਹਿਣਾ)।

302 PUNJAB GOVT. GAZ., JULY 28, 2023 (SRVN 6, 1945 SAKA) PART III]

16 ਰੀਪਲੇਸਮੈਂਟ ਆਫ ਐਸ.ਸੀ. ਆਨ ਐਸ.ਸੀ. ਲਾਇਨ ਵਿਦ ਡੀ.ਸੀ.

ਆਨ ਡੀ.ਸੀ. ਫਰਾਮ ਲੀਲੋ ਜ਼ੋਗੇਵਾਲਾ ਅੱਪ ਟੂ 66 ਕੇ.ਵੀ. ਸ/ਸ 0.238 Ckt. KM 200 sq. mm 15 ਬਨਾਰਸੀ (ਰਿਵਾਇਜਡ) (ਪਿੰਡ- ਜ਼ੋਗੇਵਾਲਾ, ਖਨੋਰੀ, ਖਨੋਰੀ ਖੂਰਦ,

ਬਨਾਰਸੀ)।

17 ਪਰਪੋਜ਼ਡ ਰੂਟ ਪਲਾਨ ਫਾਰ ਰੇਜਿੰਗ/ ਸ਼ਿਫਟਿੰਗ ਆਫ ਐਗਜਿਸਟਿੰਗ

5 ਨੰ: 66 ਕੇ.ਵੀ. ਲਾਇਨ ਫਰਾਮ ਮਲੋਟ ਡਬਵਾਲੀ ਬਾਈਪਾਸ ਰੋਡ

ਡਿਊ ਟੂ ਕੰਸ਼ਟਰਕਸ਼ਨ ਆਫ ਨਿਊ 4 ਲੇਨ ਗਰੀਨ ਫੀਲਡ ਹਾਈਵੇਅ

ਇੰਨ ਦਾ ਸਟੇਟ ਆਫ ਪੰਜਾਬ ਅੰਡਰ ਭਾਰਤਮਾਲਾ ਪਰੀਯੋਜਨਾ।

1. 66 ਕੇ.ਵੀ. ਡੀ.ਸੀ. ਲਾਇਨ ਫਰਾਮ 220 ਕੇ.ਵੀ. ਗ/ਸ/ਸ

ਮੱਲਕਟੋਰਾ ਟੂ ਚੱਕ ਸ਼ੇਰੇਵਾਲਾ ਫਰਾਮ ਮਲੋਟ ਬਾਈਪਾਸ (ਕਰਾਸਿੰਗ 0.113 Ckt. KM 200 sq. mm 10 ਚੇਨਏਜ਼ ਕਿ:ਮੀ:40O231) (ਪਿੰਡ- ਮਲੋਟ)।

2. 66 ਕੇ.ਵੀ. ਰੇਲ ਪੋਲ ਲਾਇਨ ਫਰਾਮ 132 ਕੇ.ਵੀ. ਗ/ਸ/ਸ

0.557 Ckt. KM 200 sq. mm 20 ਮਲੋਟ ਟੂ ਗਿੱਦੜਬਾਹਾ ਫਰਾਮ ਮਲੋਟ ਬਾਈਪਾਸ (ਕਰਾਸਿੰਗ

ਚੇਨਏਜ਼ ਕਿਮੀ:00O253)(ਪਿੰਡ -ਮਲੋਟ)।

3. 66 ਕੇ.ਵੀ. ਡੀ.ਸੀ. ਲਾਇਨ ਫਰਾਮ 220 ਕੇ.ਵੀ. ਗ/ਸ/ਸ

0.221 Ckt. KM 200 sq. mm 15 ਮੱਲਕਟੋਰਾ ਟੂ ਅਰਨੀਵਾਲ ਫਰਾਮ ਮਲੋਟ ਬਾਈਪਾਸ (ਕਰਾਸਿੰਗ

ਚੇਨਏਜ਼ ਕਿ:ਮੀ:40O790 ) (ਪਿੰਡ- ਮਲੋਟ)।

4. 66 ਕੇ.ਵੀ. ਐਸ.ਸੀ. ਲਾਇਨ ਫਰਾਮ 132 ਕੇ.ਵੀ. ਗ/ਸ/ਸ

0.515 Ckt. KM 200 sq. mm 20 ਮਲੋਟ ਟੂ ਅਬੂਲ ਖੁਰਾਣਾ ਫਰਾਮ ਮਲੋਟ ਬਾਈਪਾਸ (ਕਰਾਸਿੰਗ

ਚੇਨਏਜ਼ ਕਿ:ਮੀ:04O930) (ਪਿੰਡ-ਦਾਨੇਵਾਲਾ)

5. 66 ਕੇ.ਵੀ. ਐਸ.ਸੀ. ਆਨ ਡੀ.ਸੀ. ਲਾਇਨ ਫਰਾਮ 66 ਕੇ.ਵੀ.

0.337 Ckt. KM 200 sq. mm 20 ਗ/ਸ/ਸ ਪਥਰਾਲਾ ਟੂ ਕਿੱਲੀਆਵਾਲੀ ਫਰਾਮ ਡੱਬਵਾਲੀ ਬਾਈਪਾਸ

(ਕਰਾਸਿੰਗ ਚੇਨਏਜ਼ ਕਿ:ਮੀ:34O311) (ਪਿੰਡ-ਦੂਮਵਾਲੀ)।

ਇਹ ਦੱਸਿਆ ਜਾਂਦਾ ਹੈ ਕਿ ਪੀ.ਐਸ.ਪੀ.ਸੀ.ਐਲ.ਉਕਤ ਦੱਸੀ ਮੰਨਜ਼ੂਰ ਸਕੀਮ ਦੇ ਅਧੀਨ ਲੋੜੀਂਦੀ ਟਰਾਂਸਮਿਸ਼ਨ ਲਾਈਨ ਅਤੇ ਦੂਰ ਸੰਚਾਰ ਨੈਟ ਵਰਕਸ ਦੇ ਕੰਮ ਲਈ ਜਰੂਰੀ ਟਾਵਰਜ਼, ਪੋਲਜ਼, ਵਾਇਰਜ਼, ਸਟੇਅਜ਼ (ਖਿੱਚਾਂ) ਅਤੇ ਹੋਰ ਸਾਜ਼ ਸਮਾਨ ਲਗਾਉਣਾ ਚਾਹੁੰਦਾ ਹੈ ਜਿਹੜਾ ਕਿ ਉਕਤ ਦੱਸੀਆਂ ਥਾਵਾਂ ਤੇ ਬਿਜਲੀ ਦੀ ਟਰਾਂਸਮਿਸ਼ਨ ਅਤੇ ਵੰਡ, ਟੈਲੀਗਰਾਫਿਕ ਜਾਂ ਪੀ.ਐਸ.ਪੀ.ਸੀ.ਐਲ. ਦੇ ਆਪਸੀ ਤਾਲਮੇਲ ਲਈ ਦੂਰ ਸੰਚਾਰ ਨੈਟਵਰਕਸ ਲਈ ਜਰੂਰੀ ਹਨ।ਇਸ ਲਈ ਪੀ.ਐਸ.ਪੀ.ਸੀ.ਐਲ.ਉਨ੍ਹਾਂ ਅਧਿਕਾਰਾਂ ਦੀ ਵਰਤੋਂ ਕਰੇਗਾ, ਜਿਹੜੇ ਟੈਲੀਗਰਾਫਿਕ ਅਥਾਰਟੀਜ ਟੈਲੀਗਰਾਫਿਕ ਐਕਟ-1885 (XIII- ਆਫ 1885) ਦੇ ਪਾਰਟ-3 ਅਧੀਨ ਟੈਲੀਗਰਾਫਜ਼ ਨੂੰ ਸਥਾਪਿਤ ਅਤੇ ਮੇਨਟੇਨ ਰੱਖਣ ਲਈ ਕਰਦੀਆਂ ਹਨ।ਇਸ ਲਈ ਇੰੰਡੀਅਨ ਇਲੈਕਟ੍ਰੀਸਿਟੀ ਐਕਟ-2003 ਦਾ ਸੈਕਸ਼ਨ 164 ਲਾਗੂ ਨਹੀਂ ਹੁੰਦਾ ਅਤੇ ਪੀ.ਐਸ.ਪੀ.ਸੀ.ਐਲ. ਦੀ ਸਕੀਮ ਲਈ ਕੋਈ ਵੱਖਰਾ ਨੋਟਿਸ ਦੇਣ ਦੀ ਲੋੜ ਨਹੀਂ।

ਇਹ ਨੋਟੀਫਿਕੇਸ਼ਨ ਬਿਜਲੀ ਐਕਟ-2003 ਦੇ ਸੈਕਸ਼ਨ 164 ਮੁਤਾਬਿਕ ਜਾਰੀ ਕੀਤੀ ਜਾਂਦੀ ਹੈ ਜਾਂ Uਵਰ ਰਾਈਡਿੰਗ ਇਨੈਕਟਮੈਂਟ ਜੇ ਕੋਈ ਹੋਵੇ ਅਤੇ ਪਾਵਰ ਡਿਪਾਰਟਮੈਂਟ,ਪੰਜਾਬ ਸਰਕਾਰ ਦੇ ਹੁਕਮ ਨੰ: S/O. 46/C.A. 36 /2003/S.164/2013 dt 19-6-2013 ਅਨੁਸਾਰ ਇੰਡੀਅਨ ਟੈਲੀਗਰਾਫ ਐਕਟ-1885 (ਸੈਂਟਰਲ ਐਕਟ 13 ਆਫ 1885) ਦੇ ਪਾਰਟ 3 ਅਧੀਨ ਟੈਲੀਗਰਾਫ ਅਥਾਰਟੀ ਦੀਆਂ ਪਾਵਰਜ ਼ਪੀ.ਐਸ.ਪੀ.ਸੀ.ਐਲ. ਨੂੰ ਦਿੱਤੀਆਂ ਗਈਆਂ ਹਨ।ਇਸ ਸਬੰਧੀ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿਜੇ ਕਿਸੇ ਵਿਅਕਤੀ ਨੂੰ ਉਪਰੋਕਤ ਸਕੀਮ/ਟਰਾਂਸਮੀ਼ਸਨ ਲਾਈਨਾਂ ਦੇ ਕੰਮਾਂ ਸਬੰਧੀ ਕੋਈ ਇਤਰਾਜ਼ ਹੋਵੇ ਤਾਂ ਉਹ ਆਪਣੀ ਪ੍ਰਤੀ ਵੇਦਨਾ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ 2 ਮਹੀਨੇ ਦੇ ਅੰਦਰ ਅੰਦਰ ਦੇ ਸਕਦਾ ਹੈ। ਇਸ ਤੋਂ ਬਾਅਦ ਕੋਈPART III] PUNJAB GOVT. GAZ., JULY 28, 2023 (SRVN 6, 1945 SAKA) 303 ਇਤਰਾਜ ਼ਜਾਂ ਪ੍ਰਤੀ ਵੇਦਨਾ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਸਾਰੀ ਸਕੀਮ/ਟਰਾਂਸਮੀਸ਼ਨ ਲਾਈਨਾਂ ਦੇ ਕੰਮ ਬਿਨ੍ਹਾਂ ਕੋਈ ਸੋਧ ਕੀਤੇ ਜਾਂ ਸੋਧ ਕਰਕੇ ਪੀ.ਐਸ.ਪੀ.ਸੀ.ਐਲ. ਦੀ ਮੰਨਜੂਰੀ ਮੁਤਾਬਿਕ ਲਾਗੂ ਮੰਨੇ ਜਾਣਗੇ। ਇਸ ਸਿਲਸਿਲੇ ਵਿੱਚ ਲੋੜੀਂਦੇ ਪਲਾਨ ਜਿਨ੍ਹਾਂ ਵਿੱਚ ਟਰਾਂਸਮੀਸ਼ਨ ਲਾਈਨਾਂ ਦੇ ਆਰਜ਼ੀ ਰਸਤੇੇ ਵਿਖਾਏ ਗਏ ਹਨ, ਕਿਸੇ ਵੀ ਕੰਮਕਾਰ ਵਾਲੇ ਦਿਨ ਉਪ ਮੁੱਖ ਇੰਜੀਨੀਅਰ/ਟੀ.ਐਲ.,ਪੀ.ਐਸ.ਪੀ.ਸੀ.ਐਲ., ਜਲੰਧਰ/ਪਟਿਆਲਾ ਦੇ ਦਫਤਰ ਵਿਚ ਵੇਖੇ ਜਾ ਸਕਦੇ ਹਨ।ਉਪਰੋਕਤ ਸਕੀਮਾਂ ਸਬੰਧੀ ਜੇ ਕੋਈ ਇਤਰਾਜ ਅਤੇ ਪ੍ਰਤੀ ਵੇਦਨਾ ਹੋਵੇ ਤਾਂ ਨਿਮਨਹਸਤਾਖਰ ਨੂੰ ਭੇਜੇ ਜਾਣ।

ਉਪਰੋੋਕਤ ਕੰਮ ਪੰਜਾਬ ਰਾਜ ਦੇ 66 ਕੇਵੀ ਟਰਾਂਸਮਿਸ਼ਨ ਨੈਟਵਰਕ ਵਿੱਚ ਵਾਧਾ/ ਸਮਰੱਥਾ ਵਧਾਉਣ ਦੇ ਮੰਤਵ ਕਰਕੇ ਪਲਾਨ ਕੀਤੇ ਗਏ ਹਨ ਤਾਂ ਜੋ ਰਾਜ ਦੇ ਸਾਰੇ ਤਰਾਂ ਦੇ ਮੋੋਜੂਦਾ/ਸੰਭਾਵੀ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਵਧੀਆ ਬਿਜਲੀ ਸਪਲਾਈ ਦਿੱਤੀ ਜਾ ਸਕੇ।ਇਹ ਕੰਮ ਬਿਜਲੀ ਖਪਤਕਾਰਾਂ ਨੂੰ ਮਿਆਰੀ ਪਾਵਰ ਸਪਲਾਈ ਯਕੀਨੀ ਬਣਾਉਣ ਲਈ ਅਤਿਅੰਤ ਲੋੋੜੀਂਦੇ ਹਨ।

ਸਹੀ/-

ਸਹੀ/-

ਉਪ ਮੁੱਖ ਇੰਜੀ./ਟਰਾਂਸਮੀਸ਼ਨ ਲਾਈਨ(ਡ), ਮੁੱਖ ਇੰਜੀਨੀਅਰ/ਟੀ.ਐਸ., ਪੀ.ਐਸ.ਪੀ.ਸੀ.ਐਲ.

ਪੀ.ਐਸ.ਪੀ.ਸੀ.ਐਲ., ਬੀ-1, ਸ਼ਕਤੀ ਵਿਹਾਰ, ਪਟਿਆਲਾ। ਬੀ-1, ਸ਼ਕਤੀ ਵਿਹਾਰ,ਪਟਿਆਲਾ।

2886/7-2023/Pb. Govt. Press, S.A.S. Nagar

304 PUNJAB GOVT. GAZ., JULY 28, 2023 (SRVN 6, 1945 SAKA) PART III]

(Regd. Office: PSEB Head Office, The Mall, Patiala)

Office of Chief Engineer /Transmission System,

B-1, Shakti Vihar, Patiala.

Corporate Identity Number (CIN) U40109PB2010SGC033813

NOTIFICATION

The 21st June, 2023

No. 100/TSN-207/Vol-XII.-It is hereby notified that Punjab State Power Corporation Ltd. (here-in- after called the PSPCL) proposes to undertake the following schemes/transmission works necessary for the dispersal/distribution of power for the improvement of the transmission and distribution system of the Punjab State Power Corporation Ltd.

66KV WORKS FOR THE YEAR 2023-24

Sr. Name of Work indicating the villages/localities over Approx. Length Size of Approx.

No. which the line is to pass

of line in Kms. conductor/ Cost (Rs

Cable in Lacs)

(sq. mm)

1 Shifting of 66 kV line from 220 kV S/S Ghulal to 66 kV

S/S Malwa Cotton in the premises of M/s Aarti Steel

limited, Village Harian, Machiwara (Deposit work) (Villages- 0.545 Ckt. KM 200 sq. mm 21 Machiwara, Adhiana, Bhattian, Harian, Bhaman Kalan,

Bhaman Khurd, Iraq).

2 Raising/Shifting of 2 No. 66 kV lines due to development

of 6 lane Jalandhar Bypass under Bhartmala Priyojna

(Deposit work of NHAI)

1) 66 kV line Jamsher–Badshahpur (Village-Jamsher Khas,

0.295 Ckt. KM 420 Sq. mm 45 Chite Wali, Dhin)

2) 66 kV line Jamsher–Biringa(Village-Jamsher Khas) 0.290 Ckt. KM 420 Sq. mm 45

3 Revised route plan of 66 kV line Bagga Kalan - Harsha

0.829 Ckt. KM 200 sq. mm 32 Cheena (Locality-Amritsar)

4 New 66 kV SC on DC line, T-off from 66 kV S/S Sunam

and 66 kV S/S Nagra to newly proposed 66 kV S/S Ealwal. 3.261 Ckt. KM 200 sq. mm 123 (Villages- Sajuma, Gagar Pur, Ealwal)

5 Augmentation of existing 0.15 Sq." HRP line with 0.2 Sq."

SC on DC towers from 66 kV S/S Nasrala to deading tower

3.767 Ckt. KM 200 sq. mm 142 of the existing line 220 kV S/S Hoshiarpur to 66 kV S/S

Sham Chaurasi.(Villages- Chak Gujran, Haiderwal,

Khalwana, Deowal, Hoshiarpur, Nasrala)PART III] PUNJAB GOVT. GAZ., JULY 28, 2023 (SRVN 6, 1945 SAKA) 305 6 66 kV SC on DC line from 66 kV S/S Dakala to M/s DSG

Paper Mills (Deposit work) (Villages- Dakala, Dudarh,

Bhanri)

i) 66 kV line from 66 kV S/S Dakala to M/s DSG Paper

2.143 Ckt. KM 200 sq. mm 81 Mills

ii) 66 kV Passiana- Balbera RP line

0.162 Ckt. KM 200 sq. mm 10

7 New 66 kV line T-off from 66 kV line Banga -

Molawahidpur to 66 kV S/S Pathlawa.(Village- Mahil 4.793 Ckt. KM 200 sq. mm 181 Gailan, Ladhana Jhikka, Ladhana Ucha, Gujarpur,

Pathlawa)

8 Providing 2nd source of 66 kV supply to 66 kV S/S Baltana.

(Villages- Mubarakpur, Kakrali, Sanauli, Baltana)

1) Replacement of DC on DC line of 0.2 sq." conductor O/H

with DC on DC line of 0.4 sq." ACSR conductor on 220

1.434 Ckt. KM 420 sq. mm kV tower (in DC configuration) from 66 kV S/S Mubarakpur

up to T-off point of 66 KV line for Baltana S/S .

U/G Cable

2) Laying of 66 kV single circuit 240 sq.mm copper cable

0.124 Ckt. KM 240 sq. mm 206 to tap 2nd ckt for 66 kV S/S Baltana from proposed TL

+

No. 8 A (Exist. TL No. 1) to TL No. -2 and from TL no. 33

0.224 Ckt. KM 240 sq. mm up to 66 kV S/S Baltana.

9 Extension of load of M/s Natural Casting Private Ltd.,

U/G Cable

Village Mullanpur Kalan, Sirhind on 66 kV U/G cable

(Deposit Work)(Villages- Ambey Majra, Mandhaur, Wajira

1.350 Ckt. KM 240 sq. mm 345 bad, Kumbhra, Chattarpur, Mullanpur Kalan)

10 Shifting of 66 kV Hoshiarpur - Sham Chaurasi line on

1.195 Ckt. KM 200 sq. mm 197 Monopoles in the premises of International Tractors ltd.

(Deposit work)(Village- Chak Gujran, Hoshiarpur)

11 Extension of load of M/s Samana Concast Village Tooran,

U/G Cable

Amloh road, Mandi Gobindgarh. (Village- Tooran)

0.087 Ckt. KM 240 sq. mm 25

12 New connection to M/s Kay Ell Dee Metaliks Pvt. ltd.,

0.854 Ckt. KM 200 sq. mm 32 Mullapur road, Village Ambey Majra, Mandi Gobindgarh

(Deposit work)(Locality- Ambey Majra, Mandi Gobindgarh)

13 LILO of 220 kV Mansa - Dhalewan (ckt. 2 Mansa to Bhikhi

DC on DC) at 66 kV S/S Bhikhi 0.2 sq." DC on DC 0.648 Ckt. KM 200 sq. mm 31 (Revised)(Locality - Bhikhi)

14 Extension of load for M/s Bihari Lal Pvt., Ltd., Village

1.245 Ckt. KM 200 sq. mm 47 Salani, Amloh Road, Mandi Gobindgarh after erecting new

66 kV link line from 66 kV S/S Jalalpur to consumer end

(Deposit work)(Village-Salani)306 PUNJAB GOVT. GAZ., JULY 28, 2023 (SRVN 6, 1945 SAKA) PART III] 15 Raising/Shifting of exis. 2 No. 66 kV lines from proposed

Bathinda - Ludhiana Greenfield highway at crossing

chainage KM 21+600 and KM 20+600

1) Raising/Shifting of exis. 66 kV Bhadaur to Sehna SC on

DC line from proposed Bathinda-Ludhiana Greenfields

0.080 Ckt. KM 200 sq. mm 8 Highway (crossing chainage KM 21+600) (Villages -

Sehna)

2) Raising/Shifting of exist 66 kv rail pole line from 220 kv

S/S Handiaya to 66 kv G/S/S Bhadaur from proposed

0.517 Ckt. KM 200 sq. mm 22 Bathinda - Ludhiana Greenfield highway (crossing chainage

KM 20+600) (Villages- Sehna)

16. Replacement of SC on SC line with DC on DC from LILO

0.238 Ckt. KM 200 sq. mm 15 Jogewala upto 66 kV S/S Banarsi(Revised)(Villages –

Jogewala, Khanauri, Khanauri Khurd, Banarasi)

17. Proposed route plan for raising/shifting of exis. 5 No. 66

kV lines from Malout Dabwali bypass road due to

construction of new 4 Lane Greenfield highway in the state

of Punjab under Bharatmala Pariyojna.

0.113 Ckt. KM 200 sq. mm 10 1. 66kV DC line from 220kV G/S/S Mallkatora to Chak

Sherewala from Malout bypass (crossing chainage KM

40+231)( Village-Malout)

2. 66 kV rail pole line from 132 kV G/S/S Malout to 0.557 Ckt. KM 200 sq. mm 20 Gidderbaha from Malout bypass (crossing chainage KM

00+253) (Village-Malout)

3. 66kV DC line from 220kV G/S/S Mallkatora to Arniwal

0.221 Ckt. KM 200 sq. mm 15 from Malout bypass (crossing chainage KM 40+790)

(Village-Malout)

4. 66 kV SC line from 132kV G/S/S Malout to Abul Khurana

0.515 Ckt. KM 200 sq. mm 20 from Malout bypass (crossing chainage KM 04+930)

(Village-Danewal)

5. 66 kV SC on DC line from 66kV G/S/S Pathrala to

Killianwali from Dabwali bypass (crossing chainage KM 0.337 Ckt. KM 200 sq. mm 20 34+311)( Village-Doomwali)

It is hereby notified that the PSPCL is undertaking and executing the sanctioned scheme and shall have the powers for placing of any Towers, Wires, Poles, Stays, Apparatus and Appliances for the Transmission and Distribution of Electricity or for Transmission of telegraphic or telephonic communications necessary for proper coordination of the works of PSPCL for the areas indicated above which the telegraph authority possess under Part-III of the Telegraphs Act, 1885 (XIII of 1885) in respect of telegraphs established or maintained and the provisions of section 164 of the Indian Electricity Act 2003 shall not apply to the same and therefore no separate notice of the scheme of PSPCL is required to be given.

PART III] PUNJAB GOVT. GAZ., JULY 28, 2023 (SRVN 6, 1945 SAKA) 307

This notification has been issued in respect of the provisions made under Section 164 of the Indian Electricity Act 2003 or overriding enactment, if any and Govt. of Punjab, Dept. of Power order no. S/O. 46/C.A.

36 /2003/S.164/2013 dt 19-6-2013 where in powers of Telegraph authority under part-III of the Indian Telegraph Act, 1885 (Central Act no.13 of 1885) have been decided to be vested and exercised on PSPCL. Notice is hereby given that any person may raise objection if any/and or make any representation against the above scheme/transmission works within two month of issue of this notification. Thereafter no objection and or representation will be entertained and all schemes/transmission works will be deemed to be sanctioned with or without modifications as approved by the PSPCL. Necessary plans showing the tentative route of the Transmission Lines may be seen on any working day in the office of Dy. CE/TL, PSPCL, Jalandhar/Patiala. Objections and/ or representations in respect of the above schemes if any should be sent to the undersigned.

The above works have been planned to augment / add 66 KV transmission network in the state of Punjab so as to ensure quality and uninterrupted power supply to all type of existing/prospective electricity consumers of the state. These works are urgently required for ensuring quality power supply to the electricity consumers.

Sd/-

Sd/-

Dy. CE /Trans. Lines (D),

Chief Engineer/TS, PSPCL, B-1, Shakti Vihar,

PSPCL,B-1, Shakti Vihar, Patiala.

Patiala.

[133-1]

2886/7-2023/Pb. Govt. Press, S.A.S. Nagar

Cite this issue. Punjab Gazette, Government of Punjab, 28 July 2023. Indian Gazettes, https://egazette.servantsofknowledge.in/details/in.gazette.punjabdsa.2023-07-28.63324/. Archive identifier in.gazette.punjabdsa.2023-07-28.63324.