Published by Authority
No. 31] CHANDIGARH, FRIDAY, AUGUST 4, 2023 (SRAVANA 13, 1945 SAKA)
PART III
Notifications by High Court ; Labour Commissioner ; Advertisements ;
Director of Lotteries, Punjab and Notices, etc.
ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ
(ਪੰਜਾਬ ਸਰਕਾਰ ਦਾ ਅਦਾਰਾ)
(ਰਜਿ ਆਫਿਸ ਪੰ:ਰਾ:ਬਿ:ਬੋ:ਹੈਡ ਆਫਿਸ ਬਿਲਡਿੰਗ ਦੀ ਮਾਲ, ਪਟਿਆਲਾ-147001)
ਕਾਰਪੋਰੇਟ ਆਇਡੈਂਟਿਟੀ ਨੰਬਰ: U40109PB2010SGC033814, ਵੈਬ ਸਾਈਟ-www.pstcl.org ਦਫ: ਪ੍ਰਮੁੱਖ ਇੰਜੀ/ਟੀ ਐਸ,ਪੀ.ਐਸ.ਟੀ.ਸੀ.ਐਲ, ਪਟਿ:,ਟੈਲੀਫੋਨ ਤੇ ਫੈਕਸ. 0175-2207774
ਈ ਮੇਲ: [email protected]
ਨੋਟੀਫਿਕੇਸ਼ਨ
ਮਿਤੀ 25 ਜੁਲਾਈ, 2023
ਨੰ: 52 /ਟੀ.ਐਸ./ਐਸ.ਟੀ.-6016/ਵਾਲਯੂਮ-4.-ਇਹ ਦੱਸਿਆ ਜਾਂਦਾ ਹੈ ਕਿ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਟੀ.ਸੀ.ਐਲ) ਵੱਲੋਂ ਨਿਮਨਲਿਖਤ ਸਕੀਮਾਂ/ਟਰਾਂਸਮਿਸ਼ਨ ਦੇ ਕੰਮ ਸ਼ੁਰੂ ਕਰਨ ਦਾ ਪ੍ਰਸਤਾਵ ਹੈ, ਜਿਹੜੀਆਂ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਅਤੇ ਵੰਡ ਵਿੱਚ ਸੁਧਾਰ ਕਰਨ ਲਈ ਬਿਜਲੀ ਦੀ ਡਿਸਪਰਸਲ/ਵੰਡ ਲਈ ਜ਼ਰੂਰੀ ਹਨ।
(315)316 PUNJAB GOVT. GAZ., AUGUST 4, 2023 (SRVN 13, 1945 SAKA) PART III]
ਸਾਲ 2023-24 ਦੇ ਟਰਾਂਸਮਿਸ਼ਨ ਕੰਮ
ਲੜੀ ਕੰਮ ਦਾ ਨਾਂ ਸਕੋਪ ਆਫ ਵਰਕ, ਸਾਈਜ਼ ਆਫ ਨੰ:
(ਅੰਦਾਜਨ ਲੈਂਥ) ਏ.ਸੀ. ਐਸ.ਆਰ.
ਕੰੰਡਕਟਰ
(ਨੋਮੀਨਲ
ਐਲੂਮੀਨੀਅਮ
ਏਰੀਆ ਇਨ
ਐਮ ਐਮ2) 1. ਰੀਗਾਰਡਿੰਗ ਰੂਟ ਪਲਾਨ ਫਾਰ ਲੁਧਿਆਣਾ-ਰੂਪਨਗਰ ਗ੍ਰੀਨਫੀਲਡ ਹਾਈਵੇ
(ਐਨਐਚਏਆਈ ਵਰਕ)।
1. ਲੀਲੋ ਆਫ 220 ਕੇ.ਵੀ. ਫਿਰੋਜ਼ਪੁਰ ਰੋਡ ਲੁਧਿਆਣਾ-ਹੰਬੜਾ ਡਬਲ
ਸਰਕਟ ਲਾਈਨ ਐਟ 220ਕੇਵੀ ਸ/ਸ ਲਾਡੋਵਾਲ ਦੀ
ਰੇਜਿੰਗ/ਸ਼ਿਫਟਿੰਗ ਲਈ ਇੱਕ ਵਾਧੂ ਟਾਵਰ ਨੰ: 40ਏ ਨੂੰ ਨਵੀਂ ਜਗ੍ਹਾ
ਕੋਈ ਤਬਦੀਲੀ ਨਹੀਂ 420 ਉਪਰ ਪ੍ਰੋਪੋਜ਼ ਕੀਤਾ ਗਿਆ ਹੈ। ਇਹ ਲਾਈਨ ਪਿੰਡ ਛੋਲੇ ਅਤੇ ਪਿੰਡ
ਕਰਾਇਕੇ ਜ਼ਿਲ੍ਹਾ-ਲੁਧਿਆਣਾ ਦਰਮਿਆਨ ਲੰਘਦੀ ਹੈ।
2 ਼ ਰੀ-ਰੀਵਾਇਜ਼ਡ ਰੂਟ ਪਲਾਨ ਫਾਰ 132ਕੇਵੀ ਸੇਹ-ਸਿਹੌੜਾ ਸਿੰਗਲ
ਲਾਈਨ ਦੀ ਲੰਬਾਈ 220 ਸਰਕਟ ਲਾਈਨ ਆਨ ਡਬਲ ਸਰਕਟ ਟਾਵਰਜ਼ ਫਰਾਮ ਟੀਐਲ ਨੰ:56
26 ਼778 ਕਿ ਼ਮੀ ਼ ਤੋਂ
ਟੂ 60 ਡਿਊ ਟੂ ਕਰਾਸਿੰਗ ਆਫ ਆਈ ਼U ਼ਸੀ ਼ਐਲ ਼ ਗੈਸ ਪਾਈਪ
ਵੱਧ ਕੇ 26 ਼781 ਕਿ ਼ਮੀ.
ਲਾਈਨ।
ਮੀਟਰ ਵੱਧ ਜਾਵੇਗੀ
1. ਰੂਟ ਪਲਾਨ ਵਿੱਚ ਟਾਵਰ ਨੰ: 56 ਤੋਂ 60 ਤੱਕ ਰੀਵਾਈਜ਼ ਕੀਤਾ
ਗਿਆ ਹੈ। ਇਹ ਲਾਈਨ ਪਿੰਡ ਗੱਗੜ ਮਾਜਰਾ ਅਤੇ ਮੋਹਨਪੁਰ
ਦਰਮਿਆਨ ਲੰਘਦੀ ਹੈ।
3 ਼ ਰੂਟ ਪਲਾਨ ਫਾਰ 220ਕੇਵੀ ਲਾਈਨ ਫਰਾਮ 220ਕੇਵੀ ਸ/ਸ ਗੁਬਾਇਆ
ਟੂ 220ਕੇਵੀ ਆਰਟੀਐਸਐਸ ਬਾਹਮਨੀਵਾਲਾ (ਰੇਲਵੇ ਕੰਟਰੀਬਿਊਟਰੀ
ਵਰਕ)।
ਲਾਈਨ ਦੀ ਲੰਬਾਈ 420 ਇਹ ਲਾਈਨ ਪਿੰਡ 1 ਼ਘੁਬਾਇਆ 2 ਼ ਚੱਕ ਮੁਹਮਦੇਵਾਲਾ 3 ਼ ਚੱਕ
4 ਼233 ਕਿ ਼ਮੀ ਼ਹੈ
ਲਮੋਚਰ ਕਲਾਂ ਉਤਾੜ 4 ਼ ਲਮੋਚਰ (ਜ਼ਿਲਾ ਫਿਰੋਜ਼ਪੁਰ) ਦਰਮਿਆਨ
ਲੰਘਦੀ ਹੈ।
4 ਼ ਰੀਵਾਇਜ਼ਡ ਰੂਟ ਪਲਾਨ ਆਫ ਸ਼ਿਫਟਿੰਗ ਆਫ 132ਕੇਵੀ
ਜੀਜੀਐਸਐਸਟੀਪੀ ਟੂ ਜੀ ਼ਏ ਼ਸੀ ਼ਐਲ ਼ ਟ੍ਰਾਂਸਮਿਸ਼ਨ ਲਾਈਨ
ਫਰਾਮ 400ਕੇਵੀ ਸ/ਸ ਐਟ ਜੀਜੀਐਸਐਸਟੀਪੀ ਰੋਪੜ।
ਲਾਈਨ ਦੀ ਲੰਬਾਈ 143 220 1. ਰੂਟ ਪਲਾਨ ਵਿੱਚ 132ਕੇਵੀ ਲਾਈਨ ਦੀ ਸ਼ਿਫਟਿੰਗ ਲਈ 6 ਨੰ:
ਮੀਟਰ ਵੱਧ ਜਾਵੇਗੀ
ਟਾਵਰ ਨਵੀਂ ਜਗ੍ਹਾ ਉਪਰ ਪ੍ਰਪੋਜ਼ ਕੀਤੇ ਗਏ ਹਨ। ਇਹ
ਲਾਈਨ400/220ਕੇਵੀ ਜੀਜੀਐਸਐਸਟੀਪੀ, ਰੋਪੜ ਦਰਮਿਆਨ
ਲੰਘਦੀ ਹੈ।
5 ਼ ਰੂਟ ਪਲਾਨ ਫਾਰ ਰੈਸਟੋਰੇਸ਼ਨ ਆਫ 220ਕੇਵੀ ਸੰਧੌੜ-ਬਰਨਾਲਾ ਐਂਡ
ਸੰਧੌੜ-ਪੱਖੋਵਾਲ ਲਾਈਨ ਇਨਟਰਪਟਿਡ ਡਿਊ ਟੂ ਫਾਲਿੰਗ ਆਫ 6 ਨੰ:
ਟਾਵਰਜ਼ ਡਿਊ ਟੂ ਵਿੰਡ ਸਟੋਰਮ ਆਨ ਡੇਟਿਡ 18 ਼05 ਼2023 ਼PART III] PUNJAB GOVT. GAZ., AUGUST 4, 2023 (SRVN 13, 1945 SAKA) 317 ਰੂਟ ਪਲਾਨ ਵਿੱਚ ਲਾਈਨ ਦੇ ਟਾਵਰ ਨੰ: 37/6 ਤੋਂ ਟਾਵਰ ਨੰ: ਲਾਈਨ ਦੀ ਲੰਬਾਈ 14 420 37/11 ਤੱਕ ਦੇ ਡਿੱਗ ਜਾਣ ਕਾਰਨ ਇਹ 6 ਨੰ: ਟਾਵਰ ਨਵੀਂ
ਮੀਟਰ ਘੱਟ ਜਾਵੇਗੀ
ਜਗ੍ਹਾਂ ਉਪਰ ਲਗਾਉਣੇ ਤਜ਼ਵੀਜ ਕੀਤੇ ਗਏ ਹਨ।ਇਹ ਲਾਈਨ ਪਿੰਡ
1 ਼ ਸੰਧੋੜ ਅਤੇ ਬਿਸ਼ਨਗੜ੍ਹ (ਜ਼ਿਲਾ ਮਲੇਰਕੋਟਲਾ) ਦਰਮਿਆਨ
ਲੰਘਦੀ ਹੈ।
6 ਼ ਰੀਵਾਇਜ਼ਡ ਰੂਟ ਪਲਾਨ ਫਾਰ 220ਕੇਵੀ ਲਾਈਨ ਫਰਾਮ 220ਕੇਵੀ
ਲਾਈਨ ਦੀ ਲੰਬਾਈ 13 ਼037 420 ਸ/ਸ ਭੜੀ ਟੂ ਡਹੇੜੂ ਟੀਐਸਐਸ (ਡੀਐਫਸੀਸੀਆਈਐਲ
ਕਿ ਼ਮੀ ਼ਤੋਂ 13 ਼081 ਕਿ ਼ਮੀ ਼ ਕੰਟਰੀਬਿਊਟਰੀ ਵਰਕ)।
ਹੋ ਜਾਵੇਗੀ।
ਰੂਟ ਪਲਾਨ/ਟਾਵਰਾਂ ਦੀ ਲੋਕੇਸ਼ਨ ਵਿੱਚ ਤਬਦੀਲੀ ਕਾਰਨ ਲਾਈਨ ਦੀ
ਲੰਬਾਈ ਬਦਲ ਜਾਵੇਗੀ।ਇਹ ਲਾਈਨ ਹੇਠਾਂ ਲਿਖੇ ਪਿੰਡਾਂ ਦੀ ਜਮੀਨ
ਵਿਚੋ ਲੰਘੇਗੀ:-
1. ਜਲਾਨਪੁਰ 2. ਹੀਰੋ ਕਲਾਂ 3. ਮਾਜਰਾ 4. ਕਲਾਲ ਮਾਜਰਾ 5. ਚੱਕ
ਮੁਆਫੀ 6. ਦੋਦਪੁਰ 7. ਗੰਢੂਆ 8. ਮਲਿਕਪੁਰ 9. ਸਲੋਦੀ
10. ਦਹੇੜੂ 11. ਗੋਹ 12. ਕੋਟਲਾ ਅਜਨੇਰ 13. ਅਜਨੇਰ 14. ਭੜੀ
7 ਼ ਰੀਗਾਰਡਿੰਗ ਰੂਟ ਪਲਾਨਸ ਆਫ 220ਕੇਵੀ ਟ੍ਰਾਂਸਮਿਸ਼ਨ ਲਾਈਨ ਫਾਰ
ਲੁਧਿਆਣਾ-ਰੂਪਨਗਰ ਐਂਡ ਸਪੁਰ ਟੂ ਖਰੜ ਗ੍ਰੀਨਫੀਲਡ ਹਾਈਵੇ ਪ੍ਰੋਜੈਕਟ
ਕਨੈਕਟਿੰਗ ਐਨਐਚ-44 ਵਿਦ ਐਨਐਚ-205 (ਐਨਐਚਏਆਈ
ਕੰਟਰੀਬਿਊਟਰੀ ਵਰਕ)।
1.220 ਕੇ.ਵੀ. ਆਰ ਼ਟੀ ਼ਪੀ ਼-ਗੋਬਿੰਦਗੜ੍ਹ ਡਬਲ ਸਰਕਟ ਲਾਈਨ ਦੀ
ਕੋਈ ਬਦਲਾਅ ਨਹੀਂ। 420 ਰੇਜਿੰਗ/ਸ਼ਿਫਟਿੰਗ ਲਈ ਮੌਜੂਦਾ ਟਾਵਰ ਨੰ. 88 ਨੂੰ ਡਿਸਮੈਂਟਲ
ਕਰਕੇ ਟਾਵਰ ਨੰ. 88 ਅਤੇ 88ਏ ਨਵੀਂ ਜਗ੍ਹਾ ਉਪਰ ਪ੍ਰੋਪੋਜ਼ ਕੀਤੇ
ਗਏ ਹਨ। ਇਹ ਲਾਈਨ ਪਿੰਡ ਛੋਟਾ ਮਕਰੂਆਣਾ ਜ਼ਿਲ੍ਹਾ- ਰੋਪੜ
ਦਰਮਿਆਨ ਲੰਘਦੀ ਹੈ।
2. 220 ਕੇ.ਵੀ. ਗੰਗੂਵਾਲ-ਗੋਬਿੰਦਗੜ੍ਹ ਡਬਲ ਸਰਕਟ ਲਾਈਨ ਦੀ
ਕੋਈ ਬਦਲਾਅ ਨਹੀਂ। 420 ਰੇਜਿੰਗ/ਸ਼ਿਫਟਿੰਗ ਲਈ ਮੌਜੂਦਾ ਟਾਵਰ ਨੰ. 138 ਨੂੰ ਡਿਸਮੈਂਟਲ
ਕਰਕੇ ਟਾਵਰ ਨੰ. 137ਏ ਅਤੇ 138 ਨਵੀਂ ਜਗ੍ਹਾ ਉਪਰ ਪ੍ਰੋਪੋਜ਼ ਕੀਤੇ
ਗਏ ਹਨ। ਇਹ ਲਾਈਨ ਪਿੰਡ ਚੰਮਕੌਰ ਸਾਹਿਬ ਜ਼ਿਲ੍ਹਾ- ਰੋਪੜ
ਦਰਮਿਆਨ ਲੰਘਦੀ ਹੈ।
8 ਼ ਰੂਟ ਪਲਾਨ ਸਕੈਚ ਫਾਰ ਰੈਸਟੋਰੇਸ਼ਨ ਆਫ 132ਕੇਵੀ ਆਰ.ਟੀ.
ਪੀ.-ਰੋਪੜ ਅਤੇ 132ਕੇਵੀ ਆਰ.ਟੀ.ਪੀ.-ਆਸਰੋਂ ਸਰਕਟ
ਇਨਟਰਪਟਿਡ ਡਿਊ ਟੂ ਫਾਲਿੰਗ ਆਫ 2 ਨੰ: ਟਾਵਰਜ਼ (ਟੀਐਲ 12
ਐਂਡ ਟੀਐਲ 13) ਇਨ ਦ ਵਿੰਡਸਟੋਰਮ।
ਵਿਸ਼ਾ ਚਰਚਿਤ ਲਾਈਨ ਦੇ ਟਾਵਰ ਨੰ: 12 ਅਤੇ 13 ਦੇ ਡਿੱਗ ਜਾਣ
ਕੋਈ ਬਦਲਾਅ ਨਹੀਂ। 220 ਕਾਰਨ ਇਹ 2 ਨੰ: ਟਾਵਰ ਨਵੀਂ ਜਗ੍ਹਾ ਉਪਰ ਲਗਾਉਣੇ ਤਜਵੀਜ਼ ਕੀਤੇ
ਗਏ ਹਨ।ਇਹ ਲਾਈਨ ਪਿੰਡ ਰਣਜੀਤਪੁਰ ਜ਼ਿਲ੍ਹਾ- ਰੋਪੜ ਦਰਮਿਆਨ
ਲੰਘਦੀ ਹੈ।
9 ਼ ਰੀਗਾਰਡਿੰਗ ਰੂਟ ਪਲਾਨਸ ਆਫ 220ਕੇਵੀ ਟ੍ਰਾਂਸਮਿਸ਼ਨ ਲਾਈਨ ਫਾਰ
ਲੁਧਿਆਣਾ-ਰੂਪਨਗਰ ਐਂਡ ਸਪੁਰ ਟੂ ਖਰੜ ਗ੍ਰੀਨਫੀਲਡ ਹਾਈਵੇ ਪ੍ਰੋਜੈਕਟ
ਕਨੈਕਟਿੰਗ ਐਨਐਚ-44 ਵਿਦ ਐਨਐਚ-205 (ਐਨਐਚਏਆਈ
ਕੰਟਰੀਬਿਊਟਰੀ ਵਰਕ)।
318 PUNJAB GOVT. GAZ., AUGUST 4, 2023 (SRVN 13, 1945 SAKA) PART III]1) 220ਕੇਵੀ ਆਰਟੀਪੀ-ਗੋਬਿੰਦਗੜ੍ਹ ਡ/ਸ ਲਾਈਨ (ਸਰਕਟ 3 ਅਤੇ ਕੋਈ ਬਦਲਾਅ ਨਹੀਂ। 420 4) ਦੀ ਰੇਜ਼ਿੰਗ/ ਸ਼ਿਫਟਿੰਗ ਲਈ ਮੌਜੂਦਾ ਟਾਵਰ ਨੰ:111 ਨੂੰ ਡਿਸਮੈਂਟਲ
ਕਰਕੇ ਟਾਵਰ ਨੰ: 110ਏ ਅਤੇ 111 ਨਵੀਂ ਜਗ੍ਹਾ ਉਪਰ ਪ੍ਰਪੋਜ਼ ਕੀਤੇ
ਗਏ ਹਨ। ਇਹ ਲਾਈਨ ਪਿੰਡ ਬੜਾ ਸਮਾਨਾ ਅਤੇ Uਇੰਦ ਜ਼ਿਲ੍ਹਾ-
ਰੂਪਨਗਰ ਦਰਮਿਆਨ ਲੰਘਦੀ ਹੈ।
10 ਼ ਰੀਗਾਰਡਿੰਗ ਰੂਟ ਪਲਾਨ ਫਾਰ ਸ਼ਿਫਟਿੰਗ ਆਫ 220ਕੇਵੀ ਟ੍ਰਾਂਸਮਿਸ਼ਨ
ਲਾਈਨ ਡਿਊ ਟੂ ਕੰਨਸਟਰਕਸ਼ਨ ਆਫ ਸਰਹਿੰਦ-ਸੇਹਨਾ 6 ਲੇਨ ਅਸੈਸ
ਕੰਟਰੋਲਡ ਹਾਈਵੇ ਅੰਡਰ ਭਾਰਤਮਾਲਾ ਪਰੀਯੋਜਨਾ।
220ਕੇਵੀ ਲਾਈਨ ਫਰਾਮ 220ਕੇਵੀ ਸਬ-ਸਟੇਸ਼ਨ ਮੰਡੀ ਗੋਬਿੰਦਗੜ੍ਹ -
400ਕੇਵੀ ਸਬ-ਸਟੇਸ਼ਨ ਰਾਜਪੁਰਾ (ਚੇਨੇਜ਼ 32O900)।
220ਕੇਵੀ ਮੰਡੀ ਗੋਬਿੰਦਗੜ੍ਹ-400ਕੇਵੀ ਰਾਜਪੁਰਾ 220ਕੇਵੀ ਡਬਲ ਸਰਕਟ ਕੋਈ ਬਦਲਾਅ ਨਹੀਂ। 420 ਲਾਈਨ ਦੀ ਰੇਜਿੰਗ/ਸ਼ਿਫਟਿੰਗ ਲਈ ਮੌਜੂਦਾ ਟਾਵਰ ਨੰ: 23 ਨੂੰ ਡਿਸਮੈਂਟਲ
ਕਰਕੇ ਟਾਵਰ ਨੰ: 23 ਅਤੇ 23ਏ ਨਵੀਂ ਜਗ੍ਹਾ ਉਪਰ ਪ੍ਰੋਪੋਜ਼ ਕੀਤੇ ਗਏ
ਹਨ। ਇਹ ਲਾਈਨ ਪਿੰਡ ਸਿੱਧੂਪੁਰ ਅਤੇ ਖੋਜੇ ਮਾਜਰਾ (ਜ਼ਿਲ੍ਹਾ-ਫਤਿਹਗੜ੍ਹ
ਸਾਹਿਬ) ਦਰਮਿਆਨ ਲੰਘਦੀ ਹੈ।
11 ਼ ਰੀਗਾਰਡਿੰਗ ਰੂਟ ਪਲਾਨ ਆਫ ਸਰਵੇ/ਰੀਅਲਾਇੰਨਮੈਂਟ ਆਫ 132ਕੇਵੀ
ਜਮਾਲਪੁਰ- ਸਵੱਦੀਕਲਾਂ ਡਬਲ ਸਰਕਟ ਲਾਈਨ ਪਾਸਿੰਗ ਥਰੂ ਬੀਵੀਐਮ
ਸਕੂਲ ਲੁਧਿਆਣਾ ਵਿਦ ਅੰਡਰ-ਗਰਾਉਂਡ ਪਾਵਰ ਕੇਬਲਸ।
1) 132ਕੇਵੀ ਜਮਾਲਪੁਰ-ਸਵੱਦੀਕਲਾਂ ਲਾਈਨ ਦੇ ਸਰਕਟ-1 ਵਿੱਚ ਦੋ ਲਾਈਨ ਦੀ ਲੰਬਾਈ 630 ਸਕੇਅਰ ਨਵੇਂ ਟਾਵਰ (ਟਾਵਰ ਨੰ:16ਏ ਅਤੇ 17ਏ) ਪ੍ਰੋਪੋਜ਼ ਕੀਤੇ ਗਏ ਹਨ 221 ਼48 ਮੀ. ਐਮ.ਐਮ.
ਅਤੇ ਇਨ੍ਹਾਂ ਟਾਵਰਾਂ ਵਿਚਕਾਰ ਲਾਈਨ ਲਈ ਅੰਡਰ ਗਰਾਉਂਡ ਕੇਬਲ ਵੱਧ ਜਾਵੇਗੀ XLPE ਨਵੇਂ ਰੂਟ ਉਪਰ ਪਾਈ ਜਾਵੇਗੀ। ਅੰਡਰ ਗਰਾਉਂਡ ਕੇਬਲ ਦਾ
(Copper) ਸਾਈਜ਼ 630 ਸਕੇਅਰ ਐਮ.ਐਮ. XLPE (Copper).ਲਾਈਨ ਦਾ
ਇਹ ਸੈਕਸ਼ਨ ਬੀ.ਵੀ.ਐਮ. ਸਕੂਲ, ਸ਼ਹੀਦ ਉ~ਧਮ ਸਿੰਘ ਨਗਰ,
ਲੁਧਿਆਣਾ ਵਿਚਕਾਰ ਲੰਘਦਾ ਹੈ।
ਇਹ ਦੱਸਿਆ ਜਾਂਦਾ ਹੈ ਕਿ ਪੀ.ਐਸ.ਟੀ.ਸੀ.ਐਲ. ਉਕਤ ਦੱਸੀ ਮੰਨਜੂਰ ਸਕੀਮ ਦੇ ਅਧੀਨ ਲੋੜੀਂਦੀ ਟਰਾਂਸਮਿਸ਼ਨ ਲਾਈਨਾਂ ਅਤੇ ਦੂਰ ਸੰਚਾਰ ਨੈਟਵਰਕਸ ਦੇ ਕੰਮ ਲਈ ਜਰੂਰੀ ਟਾਵਰਜ਼, ਪੋਲਜ਼, ਵਾਇਰਜ਼, ਸਟੇਅਜ਼ (ਖਿੱਚਾਂ) ਅਤੇ ਹੋਰ ਸਾਜ਼ ਸਮਾਨ ਲਗਾਉਣਾ ਚਾਹੁੰਦਾ ਹੈ ਜੋ ਕਿ ਉਕਤ ਦੱਸੀਆਂ ਥਾਵਾਂ ਤੇ ਬਿਜਲੀ ਦੀ ਟਰਾਂਸਮਿਸ਼ਨ ਅਤੇ ਵੰਡ, ਟੈਲੀਗਰਾਫਿਕ ਜਾਂ ਪੀ.ਐਸ.ਟੀ.ਸੀ.ਐਲ. ਦੇ ਆਪਸੀ ਤਾਲਮੇਲ ਲਈ ਦੂਰ ਸੰਚਾਰ ਨੈਟਵਰਕਸ ਲਈ ਜਰੂਰੀ ਹਨ।ਇਸ ਲਈ ਪੀ.ਐਸ.ਟੀ.ਸੀ.ਐਲ. ਉਨ੍ਹਾਂ ਅਧਿਕਾਰਾਂ ਦੀ ਵਰਤੋਂ ਕਰੇਗਾ ਜੋ ਕਿ ਟੈਲੀਗਰਾਫਿਕ ਅਥਾਰਟੀਜ਼ ਟੈਲੀਗਰਾਫਿਕ ਐਕਟ 1885 (13 of 1885) ਦੇ ਪਾਰਟ-3 ਅਧੀਨ ਟੈਲੀਗਰਾਫਜ਼ ਨੂੰ ਸਥਾਪਿਤ ਜਾਂ ਉਸਨੂੰ ਚਾਲੂ ਰੱਖਣ ਲਈ ਕਰਦੀਆਂ ਹਨ ਅਤੇ ਇੰਡੀਅਨ ਇਲੈਕਟਰੀਸਿਟੀ ਐਕਟ-1910 ਦੇ ਸੈਕਸ਼ਨ 12 ਤੋਂ 16, 18 ਅਤੇ 19 ਇਸ ਸਬੰਧ ਵਿਚ ਲਾਗੂ ਨਹੀਂ ਹੋਣਗੇ ਅਤੇ ਇਸ ਲਈ ਪੀ.ਐਸ.ਟੀ.ਸੀ.ਐਲ ਦੀ ਸਕੀਮ ਲਈ ਕੋਈ ਵਖਰਾ ਨੋਟਿਸ ਦੇਣ ਦੀ ਲੋੜ ਨਹੀਂ।
ਇਹ ਨੋਟੀਫਿਕੇਸ਼ਨ ਇੰਡੀਅਨ ਇਲੈਕਟ੍ਰੀਸਿਟੀ ਐਕਟ-1910 ਦੀ ਸਬੰਧਤ ਧਾਰਾਵਾਂ ਅਧੀਨ ਅਤੇ ਨਵੀਂਆਂ ਜ਼ਰੂਰੀ ਤਬਦੀਲੀਆਂ ਜੋ ਕਿ ਹੁਣ ਤੱਕ ਲਾਗੂ ਹੋਈਆਂ ਹਨ, ਜਾ Uਵਰ-ਰਾਈਡਿੰਗ ਇਨੈਕਟਮੈਂਟ ਜੇ ਕੋਈ ਹੋਵੇ ਅਤੇ ਬਿਜਲੀ ਐਕਟ-2003 ਦੀ ਸੈਕਸ਼ਨ 164 ਦੀ ਧਾਰਾ ਮੁਤਾਬਿਕ ਜਾਰੀ ਕੀਤੀ ਜਾਂਦੀ ਹੈ ਅਤੇ ਪਾਵਰ ਡਿਪਾਰਟਮੈਂਟ, ਪੰਜਾਬ ਸਰਕਾਰ ਦੇ ਪਿੱਠ ਅੰਕਣ ਨੰ 11/95/2011-PE 3/2344 ਮਿਤੀ 28.06.2011 ਅਨੁਸਾਰ ਇੰਡੀਅਨ ਟੈਲੀਗਰਾਫ ਐਕਟ-1885 (13 ਆਫ 1885) ਦੇ ਪਾਰਟ 3 ਅਧੀਨ ਟੈਲੀਗਰਾਫ ਅਥਾਰਟੀ ਦੀਆਂ ਪਾਵਰਜ਼ ਪੀ.ਐਸ.ਟੀ.ਸੀ.ਐਲ. ਨੂੰ ਦਿਤੀਆਂ ਗਈਆਂ ਹਨ।ਇਸ ਸਬੰਧੀPART III] PUNJAB GOVT. GAZ., AUGUST 4, 2023 (SRVN 13, 1945 SAKA) 319 ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿ ਜੇ ਕਿਸੇ ਵਿਅਕਤੀ ਨੂੰ ਉਪਰੋਕਤ ਸਕੀਮ/ਟਰਾਂਸਮਿਸ਼ਨ ਲਾਈਨਾਂ ਦੇ ਕੰਮਾਂ ਸਬੰਧੀ ਕੋਈ ਇਤਰਾਜ ਹੋਣ ਤਾਂ ਉਹ ਆਪਣੀ ਪ੍ਰਤੀ ਵੇਦਨਾ ਇਸ ਨੋਟੀਫਿਕੇਸ਼ਨ ਜਾਰੀ ਹੋਣ ਤੋਂ 2 ਮਹੀਨੇ ਦੇ ਅੰਦਰ ਅੰਦਰ ਦੇ ਸਕਦਾ ਹੈ। ਇਸ ਤੋਂ ਬਾਅਦ ਕੋਈ ਇਤਰਾਜ ਜਾਂ ਪ੍ਰਤੀ ਵੇਦਨਾ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਸਾਰੀ ਸਕੀਮ/ਟਰਾਂਸਮਿਸ਼ਨ ਲਾਈਨਾਂ ਦੇ ਕੰਮ, ਬਿਨ੍ਹਾਂ ਕੋਈ ਸੋਧ ਕੀਤੇ ਜਾਂ ਸੋਧ ਕਰਕੇ ਪੀ.ਐਸ.ਟੀ.ਸੀ.ਐਲ. ਦੀ ਮੰਨਜੂਰੀ ਮੁਤਾਬਿਕ ਲਾਗੂ ਮੰਨੇ ਜਾਣਗੇ। ਇਸ ਸਿਲਸਿਲੇ ਵਿੱਚ ਲੋੜੀਂਦੇ ਆਰਜ਼ੀ ਪਲਾਨ ਜਿਨ੍ਹਾਂ ਵਿੱਚ ਟਰਾਂਸਮਿਸ਼ਨ ਲਾਈਨਾਂ ਦੇ ਰਸਤੇੇ ਵਿਖਾਏ ਗਏ ਹਨ, ਕਿਸੇ ਵੀ ਕੰਮ ਕਾਰ ਵਾਲੇ ਦਿਨ ਉਪ ਮੁੱਖ ਇੰਜੀਨੀਅਰ/ਟੀ.ਐਲ.ਐਸ.ਸੀ. ਹਲਕਾ, ਪੀ.ਐਸ.ਟੀ.ਸੀ.ਐਲ., ਪਟਿਆਲਾ ਦੇ ਦਫਤਰ ਵਿਚ ਵੇਖੇ ਜਾ ਸਕਦੇ ਹਨ।ਉਪਰੋਕਤ ਸਕੀਮਾਂ ਸਬੰਧੀ ਜੇ ਕੋਈ ਇਤਰਾਜ਼ ਅਤੇ ਪ੍ਰਤੀ ਵੇਦਨਾ ਹੋਵੇ ਤਾਂ ਨਿਮਨ ਹਸਤਾਖਰ ਨੂੰ ਭੇਜੇ ਜਾਣ।
ਉਪਰ ਦਰਸਾਈਆਂ ਸਕੀਮਾਂ ਦੇ ਲਾਭ:-
ਉਪਰੋਕਤ ਕੰਮ ਪੰਜਾਬ ਰਾਜ ਦੇ 400 ਕੇ.ਵੀ./220ਕੇ.ਵੀ./132ਕੇ.ਵੀ. ਟਰਾਂਸਮਿਸ਼ਨ ਨੈਟਵਰਕ ਵਿੱਚ ਵਾਧਾ /ਸਮਰੱਥਾ ਵਧਾਉਣ ਦੇ ਮੰਤਵ ਕਰਕੇ ਪਲਾਨ ਕੀਤੇ ਗਏ ਹਨ ਤਾਂ ਜੋ ਰਾਜ ਦੇ ਸਾਰੇ ਤਰ੍ਹਾਂ ਦੇ ਮੋਜੂਦਾ/ਸੰਭਾਵੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਵਧੀਆ ਬਿਜਲੀ ਸਪਲਾਈ ਦਿੱਤੀ ਜਾ ਸਕੇ ਅਤੇ ਇਹ ਕੰਮ ਫੋਰੀ ਤੌਰ ਤੇ ਅਤਿਅੰਤ ਲੋੜੀਦੇਂ ਹਨ।
ਸਹੀ/-
ਇੰਜ:ਸੰਜੀਵ ਸੂਦ,
ਮੁੱਖ ਇੰਜੀਨੀਅਰ /ਟੀ.ਐਸ.,
ਪੀ.ਐਸ.ਟੀ.ਸੀ.ਐਲ., ਪਟਿਆਲਾ।
320 PUNJAB GOVT. GAZ., AUGUST 4, 2023 (SRVN 13, 1945 SAKA) PART III]PUNJAB STATE TRANSMISSION CORPORATION LIMITED
(A Punjab Govt. Undertaking)
(Regd. Office: PSEB Head Office, The Mall, Patiala-147001)
Corporate Identity Number: U40109PB2010SGC033814 www.pstcl.org
O/o EIC/TS, PSTCL, Patiala Tel. & Fax No. 0175-2207774 E.mail: [email protected]
NOTIFICATION
The 25th July, 2023
NO. 52/TS/ST-6016/Vol.-IV.-It is hereby notified that Punjab State Transmission Corporation Ltd. (PSTCL) proposes to undertake the following schemes/transmission works necessary for the dispersal/distribution of power for the improvement of the transmission and distribution system of the Punjab State Transmission Corporation Ltd.
TRANSMISSION WORKS FOR THE YEAR 2023-24
Sr. Name of Work.
Scope of work, Size of ACSR No
(Approx. Length conductor
of line). (Nominal
Aluminium
Area in mm2)
1. Regarding route plan for Ludhiana-Roopnagar Greenfield
Highway (NHAI Work).
No change 420 1. Raising/Shifting of LILO of 220KV Ferozepur Road Ludhiana-
Hambran DC line at 220KV S/S Ladhowal one no. new
tower40A is proposed at new location. The above line crosses
through following villages:- 1. Chhole and 2. Kraike (Distt.
Ludhiana).
2. Re-Revised Route Plan for 132KV Seh-Sihoura SC line on DC
towers from TL no.56 to 60 due to crossing of IOCL Gas Pipe
line.
Length of line 220 1) Route plan revised at T.No. 56 to T.No.60. The above line
increases 26.778
crosses through following villages:-1. Ghaggar Majra
2. Mohanpur.
km to 26.781km
3. Route plan for 220KV line from 220KV S/S Ghubaya to 220KV
RTSS Bahmaniwala (Railway Contributory Work). The above
line crosses through following villages:- 1. Ghubaya 2.Chak
Length of line 420 Muhamdewala 3. Chak Lamochar Kalan Utar 4.Lamochar
4.233 Km
(Distt. Ferozepur).
4. Revised route plan of shifting of 132KV GGSSTP to GACL
Transmission Line from 400KV S/Stn. At GGSSTP Ropar.
Length of line 220 1. Shifting of 132KV line. 6 no. towerareproposed at new location.
increases 143 mtr
The above line crosses through 400/200kV, GGSSTP, Ropar.
PART III] PUNJAB GOVT. GAZ., AUGUST 4, 2023 (SRVN 13, 1945 SAKA) 3215. Route plan for restoration of 220KV Sandhour- Barnala &
Sandhour- Pakhowal line interrupted due to falling of 6 nos. towers
due to wind storm on dated 18.05.2023.
Due to alling of T.No. 37/6 to T.No.37/11.6 nos. towers are
Length of line 420 proposed at new location. The above line crosses through decreases 14 mtr
following villages:- 1. Sandhour 2. Bishangarh (Distt.
Malerkotla).
6. Revised route plan for 220KV line from 220KV S/S Bhari to
Daheru TSS (DFCCIL Contributory Work).
Tower locations & Route of the line has changed. The above
Length of line 420 line crosses through following villages:- 1. Jalanpur 2. Hiro
increases 13.037km
Kalan 3. Majra 4. Kalal Majra 5. Chak Muafi 6. Dodpur to 13.081km
7. Ghanduan 8. Malikpur 9. Salodi 10. Daheru 11. Goh
12. Kotla Ajner 13. Ajner 14. Bhari
7. Regarding route plans of 220KV transmission lines for Ludhiana-
Roop Nagar and spur to Kharar Greenfield Highway Project
connecting NH-44 with NH-205 (NHAI Contributory Work).
1. Route plan for Raising/Shifting of 220KV RTP-Gobindgarh No change 420 DC line T.No.88 are dismantled and T.No.88 & 88A are
proposed at new location. The above line crosses through
following village :- 1. Chhota Makruana (Distt. Ropar).
2. Route plan for Raising/Shifting of 220KV Ganguwal- No change 420 Gobindgarh DC line T.No.138 are dismantled and T.No.137A
& 138 are proposed at new location. The above line crosses
through following village :- 1. Chamkaur Sahib (Distt. Ropar).
8. Route plan sketch for restoration of 132 KV RTP-Ropar & 132
KV RTP-Asron ckts interrupted due to falling of 2 nos.
towers(TL 12 & TL 13) in the windstorm.
Tower No.12 & 13 were collapsed and these towers have been
No change 220 proposed at new locations. The above line crosses through
following village:- 1. Ranjitpur (Distt. Ropar).
9. Regarding route plans of 220KV transmission lines for Ludhiana-
Roopnagar and spur to Kharar Greenfield Highway Project
connecting NH-44 with NH-205 (NHAI Contributory Work).
1) Raising/Shifting of 220KV RTP-Gobindgarh DC line (ckt. 3 No change 420 &4) T.No.111 are dismantled and T.No.110A & 111 are
proposed at new location. The above line crosses through
following villages:- 1. Bara Samana 2) Auind (Distt.
Roopnagar).
322 PUNJAB GOVT. GAZ., AUGUST 4, 2023 (SRVN 13, 1945 SAKA) PART III]10. Regarding route plan for shifting of 220KV Transmission Lines
due to construction of Sirhind-Sehna 6 Lane access controlled
Highway under Bharatmala Pariyojna.
No change 420 1) 220KV line from 220KV S/S Mandi Gobindgarh – 400KV S/S
Rajpura (Chainage 32+900).
2) 1) Raising/Shifting of 220KV Mandi Gobindgarh – 400KV
Rajpura 220KV DC line T.No.23 are dismantled and T.No.23
& 23A are proposed at new location. The above line crosses
through following villages :-1. Sidhupur 2) Khoje Majra (Distt.
Fatehgarh Sahib).
11. Regarding route plan of survey/realignment of 132KV Jamalpur
– Swaddi Kalan DC line (Ckt.-1) passing through BVM School
Ludhiana with underground power cables.
In 132KV Jamalpur-Swaddi Kalan line (Ckt. 1) T.No.16A & Length of line 630"mm 17A are proposed at new locations and U/G cable 630"mm XLPE increases XLPE (Copper) has been proposed between these towers on a new 221. 48mtr. (Copper) route. The above line crosses through BVM School, Shaheed
Udham Singh Nagar, Ludhiana.
It is hereby notified that the PSTCL is undertaking and executing the sanctioned scheme and shall have the powers for placing of any Wires, Poles, Stays, Apparatus and Appliances for the Transmission and Distribution of Electricity or for Transmission of telegraphic or telephonic communications necessary for proper coordination of the works of PSTCL for the areas indicated above for which the Telegraph Authority possess under Part-III of the Telegraphs Act. 1885 (13 of 1885) in respect of telegraphs established or maintained and the provisions of section 12 to 16, 18 and 19 of the Indian Electricity Act 1910 shall not apply to the same and therefore no separate notice of the scheme of PSTCL is required to be given.
This notification has been issued with reference to the relevant clauses of Indian Electricity Act 1910 alongwith latest statutory amendments, modifications, upto date over riding enactments if any and the provisions made under Section 164 of the Indian Electricity Act 2003 and Govt. of Punjab, Deptt.of Power Endst. No. 11/ 95/2011-PE 3/2344 dated 28.06.2011 wherein powers of Telegraph Authority under part-III of the Indian Telegraph Act, 1885 (13 of 1885) have been decided to be conferred and exercised on PSTCL.Notice is hereby given that any person may raise objections if any/and or make any suggestions against the above scheme/transmission works within two month of issue of this notification. Thereafter no objections and or suggestions will be entertained and all schemes/transmission works will be deemed to be sanctioned with or without modifications as approved by the PSTCL. Necessary plans showing the tentative route of the Transmission Lines may be seen on any working day in the office of Dy. CE/TLSC Circle, PSTCL, Patiala. Objections and/or suggestions in respect of the above schemes if any should be sent to the undersigned.
Benefits of the above Scheme:-
The above works have been planned to augment/add 400KV/220KV/132KV transmission network in the State of Punjab so as to ensure quality and uninterrupted power supply to all types of existing/prospective electricity consumers of the State and are urgently required.
Sd/-
Er. Sanjeev Sood,
CE/TS,PSTCL, Patiala.
[135-1]