Published by Authority
No. 32] CHANDIGARH, FRIDAY, AUGUST 11, 2023 (SRAVANA 20, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਸਥਾਨਕ ਸਰਕਾਰ, ਵਿਭਾਗ
(ਅਮਲਾ ਸ਼ਾਖਾ)
ਪੰਜਾਬ ਦੇ ਰਾਜਪਾਲ ਜੀ ਦੇ ਆਦੇਸ਼
ਮਿਤੀ 31 ਜੁਲਾਈ, 2023
ਨੰ: ਅਸ1-ਅਮਲਾ-ਡਸਸ-2023/272.-ਵਿਭਾਗੀ ਪਦ-ਉਨਤੀ ਕਮੇਟੀ ਦੀਆਂ ਸਿਫਾਰਸਾਂ ਮਿਤੀ 04-07-2023 ਦੇ ਆਧਾਰ ਤੇ ਸ਼੍ਰੀ ਸੰਜੇ ਅਰੋੜਾ, ਸੁਪਰਡੰਟ ਗ੍ਰੇਡ-1, ਡਾਇਰੈਕਟੋਰੇਟ, ਸਥਾਨਕ ਸਰਕਾਰ, ਪੰਜਾਬ ਨੂੰ ਸਦਰ ਦਫਤਰ (ਚੰਡੀਗੜ੍ਹ) ਵਿਖੇ ਅਮਲਾ ਅਫਸਰ (ਪਦ-ਉਨਤੀ ਕੋਟੇ) ਦੀ ਖਾਲੀ ਅਸਾਮੀ ਵਿਰੁੱਧ ਤਨਖਾਹ ਸਕੇਲ Level 17, Initial Pay 53600/- ਰੁਪਏ, ਵਿੱਚ ਪਦ-ਉਨਤ ਕੀਤਾ ਜਾਂਦਾ ਹੈ। ਪਦ-ਉਨਤੀ ਉਪਰੰਤ ਉਨ੍ਹਾਂ ਦੀ ਪੋਸਟਿੰਗ ਡਾਇਰੈਕਟੋਰੇਟ ਸਥਾਨਕ ਸਰਕਾਰ, ਪੰਜਾਬ (ਸਦਰ ਦਫਤਰ), ਚੰਡੀਗੜ੍ਹ ਵਿਖੇ ਕੀਤੀ ਜਾਂਦੀ ਹੈ।
2. ਅਧਿਕਾਰੀ ਦਾ ਪਰਖਕਾਲ ਸਮਾਂ ਇੱਕ ਸਾਲ ਦਾ ਹੋਵੇਗਾ।
ਅਜੋਏ ਸ਼ਰਮਾ, ਆਈ.ਏ.ਐਸ.,
ਚੰਡੀਗੜ੍ਹ
ਸਕੱਤਰ, ਪੰਜਾਬ ਸਰਕਾਰ,
ਮਿਤੀ 25 ਜੁਲਾਈ, 2023 ਸਥਾਨਕ ਸਰਕਾਰ ਵਿਭਾਗ, ਪੰਜਾਬ।