Published by Authority
No. 33] CHANDIGARH, FRIDAY, AUGUST 18, 2023 (SRAVANA 27, 1945 SAKA)
PART I
Punjab Government Notifications and Orders
ਪੰਜਾਬ ਸਰਕਾਰ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ
(ਇਮਾਰਤਾਂ ਤੇ ਸੜਕਾਂ-2 ਸ਼ਾਖਾ)
ਹੁੁਕਮ
ਮਿਤੀ 8 ਅਗਸਤ, 2023
ਨੰ.3/10/2023-6ਇਸ2/1818.-ਵਿਭਾਗੀ ਮੁੱਖੀ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਫੇਜ 2, ਮੋਹਾਲੀ ਐਸ.ਏ.ਐਸ ਨਗਰ ਮੋਹਾਲੀ ਵੱਲੋਂ ਪੱਤਰ ਨੰ. ਜਸਸ/ਅ-1(1)23/3759, ਮਿਤੀ 24.07.2023 ਰਾਹੀਂ ਕੀਤੀ ਗਈ ਸ਼ਿਫਾਰਸ਼ ਦੇ ਸਨਮੁੱਖ ਇੰਜੀ, ਨੇਹਾ ਪੰਚਾਲ, ਉਪ ਮੰਡਲ ਇੰਜੀਨੀਅਰ, (ਡਿਜਾਇਨ ਅਤੇ ਪਲਾਨਿੰਗ-6) (ਸਿੱਧੀ-ਭਰਤੀ) (HRMS CODE 487438) ਵੱਲੋਂ ਮਿਤੀ 30.05.2023 ਨੂੰ ਅਸਤੀਫੇ ਸਬੰਧੀ ਦਿੱਤੀ ਗਈ ਪ੍ਰਤੀਬੇਨਤੀ ਦੇ ਸਨਮੁੱਖ ਅਧਿਕਾਰਨ ਦਾ ਮਿਤੀ 29.06.2023 (ਬਾਅਦ ਦੁੁਪਹਿਰ) ਤੋਂ ਅਸਤੀਫਾ ਮੰਨਜੂਰ ਕੀਤਾ ਜਾਂਦਾ ਹੈ।
2. ਇਹ ਹੁੁਕਮ ਮਾਨਯੋਗ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ।
ਡੀ. ਕੇ ਤਿਵਾਰੀ, ਆਈ.ਏ.ਐਸ.
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 7 ਅਗਸਤ, 2023 ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ।