Servants of Knowledge
Punjab Gazette · Government of Punjab

Regarding retirement of Sh Shambu Nath

Published 18 August 2023

Department
Water Supply and Sanitation
Type
Ordinary
Notification no.
1073
Gazetteid
CHD/0092/2021-2023
Identifier
in.gazette.punjabdsa.2023-08-18.62296
Languages
English, Punjabi

click here for IIIF manifest

716 PUNJAB GOVT. GAZ., AUGUST 18, 2023 (SRVN 27, 1945 SAKA) PART I]

Published by Authority

No. 33] CHANDIGARH, FRIDAY, AUGUST 18, 2023 (SRAVANA 27, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ

(ਇਮਾਰਤਾਂ ਤੇ ਸੜਕਾਂ-2 ਸ਼ਾਖਾ)

ਹੁਕਮ

ਮਿਤੀ 10 ਅਗਸਤ, 2022

ਨੰ: WSSD-BR201/27/2020-6BR2/1073.-ਸ਼੍ਰੀ ਸ਼ੰਭੂ ਨਾਥ, ਉਪ ਮੰਡਲ ਇੰਜੀਨੀਅਰ (ਕੋਡ ਨੰ: 662/1049), ਜਲ ਸਪਲਾਈ ਤੇ ਸੈਨੀਟੇਸ਼ਨ ਉਪ ਮੰਡਲ ਨੰ: 1, ਮਾਨਸਾ ਵੱਲੋਂ ਪ੍ਰੀਮਚਿਊਰ ਰਿਟਾਇਰਮੈਂਟ ਲੈਣ ਸਬੰਧੀ ਦਿੱਤੀ ਗਈ ਪ੍ਰਤੀਬੇਨਤੀ ਮਿਤੀ 16.05.2022 ਨੂੰ ਸਮਰੱਥ ਅਥਾਰਟੀ ਵੱਲੋਂ ਵਿਚਾਰਨ ਉਪਰੰਤ ਅਧਿਕਾਰੀ ਨੂੰ ਪੰਜਾਬ ਸਿਵਲ ਸੇਵਾਵਾਂ (ਸਮਾਂ ਪੂਰਵ ਸੇਵਾ ਨਿਵਿਰਤੀ) ਨਿਯਮ 1975 ਦੇ ਨਿਯਮ 3(2) ਅਧੀਨ ਮਿਤੀ 20.08.2022 ਨੂੰ (ਬਾਅਦ ਦੁਪਹਿਰ) ਤੋਂ ਸਰਕਾਰੀ ਸੇਵਾ ਤੋਂ ਸਵੈ-ਇਛੁੱਤ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਅਧਿਕਾਰੀ ਵਿਰੁੱਧ ਕੋਈ ਕ੍ਰੀਮੀਨਲ, ਸਿਵਲ ਕੇਸ, ਵਿਜੀਲੈਸ ਕੇਸ ਜਾਂ ਅਨੁਸ਼ਾਸ਼ਨੀ ਕਾਰਵਾਈ ਦਾ ਮਾਮਲਾ ਧਿਆਨ ਵਿਚ ਆਉਂਦਾ ਹੈ ਤਾਂ ਸਰਕਾਰ ਦੁਆਰਾ ਇਨ੍ਹਾਂ ਹੁਕਮਾਂ ਨੂੰ ਮੁੜ ਵਿਚਾਰਿਆ ਜਾ ਸਕਦਾ ਹੈ ਜਾਂ ਅਧਿਕਾਰੀ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਭਾਗ-2 ਦੇ ਨਿਯਮ 2.2 ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ।

ਡੀ.ਕੇ. ਤਿਵਾਰੀ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 27 ਜੁਲਾਈ,2022 ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ

2902/8-2023/Pb. Govt. Press, S.A.S. Nagar

( 716 )
Cite this issue. Punjab Gazette, Government of Punjab, 18 August 2023. Indian Gazettes, https://egazette.servantsofknowledge.in/details/in.gazette.punjabdsa.2023-08-18.62296/. Archive identifier in.gazette.punjabdsa.2023-08-18.62296.