Servants of Knowledge
Punjab Gazette · Government of Punjab

Regarding colleges

Published 18 August 2023

Department
Higher Education
Type
Ordinary
Notification no.
DPIHE-GRT20MISc/144/2022-SERVICE-DPI-HIGHER EDUCATIONH.
Gazetteid
CHD/0092/2021-2023
Identifier
in.gazette.punjabdsa.2023-08-18.62300
Languages
English, Punjabi

click here for IIIF manifest

PART I] PUNJAB GOVT. GAZ., AUGUST 18, 2023 (SRVN 27, 1945 SAKA) 717

Published by Authority

No. 33] CHANDIGARH, FRIDAY, AUGUST 18, 2023 (SRAVANA 27, 1945 SAKA)

PART I

Punjab Government Notifications and Orders

ਦਫਤਰ : ਡਾਇਰੈਕਟਰ ਸਿੱਖਿਆ ਵਿਭਾਗ (ਕਾਲਜ਼ਾਂ) ਪੰਜਾਬ, ਐਸ.ਏ.ਐਸ.ਨਗਰ

ਨੋਟੀਫਿਕੇਸ਼ਨ

ਮਿਤੀ 25 ਮਾਰਚ, 2022

ਹੁਕਮ ਨੰ: DPIHE-GRT20MISc/144/2022-SERVICE-DPI-HIGHER EDUCATIONH.-ਪੰਜਾਬ

ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਰਾਜ ਦੇ ਗ੍ਰਾਂਟ-ਇੰਨ-ਏਡ ਕਾਲਜਾਂ ਵਿੱਚ ਨਾਨ-ਟੀਚਿੰਗ ਅਮਲੇ (ਕਲਰਕ, ਲੈਬ ਅਟੈਡੈਂਟ) ਦੀਆਂ 342 ਖਾਲੀ ਆਸਾਮੀਆਂ ਵਿਰੁੱਧ ਭਰਤੀ 8 (ਕਲਰਕ: 5, ਲੈਬ ਅਟੈਡੈਂਟ : 3) ਨਾਨ-ਟੀਚਿੰਗ ਅਮਲਾ (ਨਾਲ ਨੱਥੀ ਅਨੁਲੱਗ "ੳ" ਵਿੱਚ ਵਰਣਿਤ ਮਿਤੀਆਂ ਅਨੁਸਾਰ ਤਿੰਨ ਸਾਲ ਪੂਰੇ ਹੋ ਚੁੱਕੇ ਹਨ) ਦੀ ਤਿੰਨ ਸਾਲ ਪੂਰੇ ਹੋਣ ਦੀ ਮਿਤੀ ਤੋਂ ਰੈਗੂਲਰ ਤਨਖਾਹ ਦੀ ਗ੍ਰਾਂਟ (76# ਗ੍ਰਾਂਟ-ਇੰਨ-ਏਡ ਸਕੀਮ ਤਹਿਤ) ਦੇਣ ਦੀ ਪ੍ਰਵਾਨਗੀ ਦਿੰਦੇ ਹਨ।

ਸਬੰਧਤ ਕਾਲਜਾਂ ਦੀਆਂ ਮੈਨੇਜਮੈਂਟਾਂ ਨਾਨ-ਟੀਚਿੰਗ ਅਮਲੇ (ਕਲਕਕ ਅਤੇ ਲੈਬ ਅਟੈਡੈਂਟ) ਨਾਲ ਸਬੰਧਤ ਇੰਨ੍ਹਾ 8 ਕਰਮਚਾਰੀਆਂ ਨੂੰ ਉਹਨਾਂ ਦੇ ਤਿੰਨ ਸਾਲ ਪੂਰੇ ਹੋਣ ਦੀ ਮਿਤੀ ਤੋਂ ਰੈਗੂਲਰ ਕਰਨ ਸਬੰਧੀ ਮੁਕੰਮਲ ਕਾਰਵਾਈ ਆਪਣੇ ਪੱਧਰ ਤੇ ਕਰਨਗੀਆਂ। ਮੈਨੇਜਮੈਂਟਾਂ ਇਹਨਾਂ 8 (ਨੱਥੀ ਲਿਸਟਾਂ) ਨਾਨ-ਟੀਚਿੰਗ ਅਮਲੇ (ਕਲਰਕ ਅਤੇ ਲੈਬ ਅਟੈਡੈਂਟ) ਦੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਸਬੰਧੀ ਅਗਲੇਰੀ ਕਾਰਵਾਈ ਕਰਦੇ ਸਮੇਂ ਪੰਜਾਬ ਸਰਕਾਰ, ਸਬੰਧਤ ਯੂਨੀਵਰਸਿਟੀ ਅਤੇ ਗ੍ਰਾਂਟ-ਇੰਨ-ਏਡ ਸਕੀਮ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾਂ ਕਰਨ ਲਈ ਪਾਬੰਦ ਹੋਣਗੀਆਂ।

ਕ੍ਰਿਸ਼ਨ ਕੁਮਾਰ, ਆਈ.ਏ.ਐਸ.

ਐਸ.ਏ.ਐਸ. ਨਗਰ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 22 ਮਾਰਚ, 2022

ਉਚੇਰੀ ਸਿਖਿਆ ਵਿਭਾਗ।

( 717 ) 718 PUNJAB GOVT. GAZ., AUGUST 18, 2023 (SRVN 27, 1945 SAKA) PART I] ਅਨੁਲੱਗ "ੳ"

ਨਾਨ-ਟੀਚਿੰਗ ਸਟਾਫ਼

ਲੜੀ    ਕਰਮਚਾਰੀ ਦਾ ਨਾਮ        ਕਾਲਜ ਦਾ ਨਾਮ                ਨਿਯੁਕਤੀ       ਤਿੰਨ ਸਾਲ   ਮੁਕੰਮਲ ਵਿਸ਼ੇਸ਼
ਨੰ:     ਅਤੇ ਅਹੁੱਦਾ                                     ਦੀ  ਮਿਤੀ       ਪੂਰੇ ਹੋਣ    ਕੇਸ    ਕਥਨ
                                                                      ਦੀ  ਮਿਤੀ
1.   ਸ਼੍ਰੀ ਕੁਲਦੀਪ ਚੰਦ,       ਸਿੱਖ ਨੈਸ਼ਨਲ ਕਾਲਜ         03.10.2017    02.10.2020    ਹਾਂਜੀ   ...
     ਕਲਰਕ                    ਚਰਨ ਕੰਵਲ, ਬੰਗਾ,
                             ਨਵਾਂ ਸ਼ਹਿਰ
2.   ਸ਼੍ਰੀ ਹਰਮਿੰਦਰ ਸਿੰਘ,     ਸਿੱਖ ਨੈਸ਼ਨਲ ਕਾਲਜ         03.10.2017    02.10.2020    ਹਾਂਜੀ   ...
     ਲੈਬ ਅਟੈਂਡੈਂਟ            ਚਰਨ ਕੰਵਲ, ਬੰਗਾ,
                             ਨਵਾਂ ਸ਼ਹਿਰ
3.   ਸ਼੍ਰੀ ਦਵਿੰਦਰ ਪਾਲ ਸਿੰਘ    ਦੋਆਬਾ ਕਾਲਜ,             07.01.2019    06.01.2022    ਹਾਂਜੀ   ...
     ਕਲਰਕ                    ਜਲੰਧਰ
4.   ਸ਼੍ਰੀ ਇੰਦਰਜੀਤ ਸਿੰਘ,     ਬਾਬਾ ਬੁੱਢਾ ਕਾਲਜ,         16.11.2018    15.11.2021    ਹਾਂਜੀ   ...
     ਲੈਬ ਅਟੈਡੈਂਟ             ਤਰਨ ਤਾਰਨ
5.   ਸ਼੍ਰੀਮਤੀ ਅਨੀਤਾ ਸ਼ਰਮਾ,   BZSFS ਖਾਲਸਾ ਗਰਲਜ         16.02.2018    15.02.2021    ਹਾਂਜੀ   ...
     ਕਲਰਕ                    ਕਾਲਜ, ਮੋਰਿੰਡਾ, ਰੂਪਨਗਰ
6.   ਸ਼੍ਰੀ ਜਤਿੰਦਰਪਾਲ ਸਿੰਘ,   ਸ਼੍ਰੀ ਲਾਲ ਬਹਾਦੁਰ         13.11.2017    12.11.2020    ਹਾਂਜੀ   ...
     ਕਲਰਕ                    ਸ਼ਾਸਤਰੀ ਮਹਿਲਾ ਕਾਲਜ,
                             ਬਰਨਾਲਾ
7.   ਸ਼੍ਰੀ ਮੰਗਲ ਸਿੰਘ,        ਸ਼੍ਰੀ ਲਾਲ ਬਹਾਦੁਰ         24.05.2018    23.05.2021    ਹਾਂਜੀ   ...
     ਲੈਬ ਅਟੈਂਡੈਂਟ            ਸ਼ਾਸਤਰੀ ਮਹਿਲਾ ਕਾਲਜ,
                             ਬਰਨਾਲਾ
8.   ਸ਼੍ਰੀ ਨਵਦੀਪ ਸਿੰਘ,       ਖਾਲਸਾ ਕਾਲਜ ਫਾਰ           22.03.2018    21.03.2021    ਹਾਂਜੀ   ...
     ਕਲਰਕ                    ਵਿਮੈਨ, ਸਿਵਲ ਲਾਈਨਜ਼,
                              ਲੁਧਿਆਣਾ

2902/8-2023/Pb. Govt. Press, S.A.S. Nagar

Cite this issue. Punjab Gazette, Government of Punjab, 18 August 2023. Indian Gazettes, https://egazette.servantsofknowledge.in/details/in.gazette.punjabdsa.2023-08-18.62300/. Archive identifier in.gazette.punjabdsa.2023-08-18.62300.