Servants of Knowledge
Punjab Gazette · Government of Punjab

Regarding retirement of Sh Bhupinder Singh Saini

Published 18 August 2023

Department
Excise and Taxation
Type
Ordinary
Notification no.
FCS-ET-1101/40/2020-E&T1/9274H
Gazetteid
CHD/0092/2021-2023
Identifier
in.gazette.punjabdsa.2023-08-18.62302
Languages
English, Punjabi

click here for IIIF manifest

PART I] PUNJAB GOVT. GAZ., AUGUST 18, 2023 (SRVN 27, 1945 SAKA) 723

Published by Authority

No. 33] CHANDIGARH, FRIDAY, AUGUST 18, 2023 (SRAVANA 27, 1945 SAKA)

PART I

Punjab Government Notifications and Orders

ਪੰਜਾਬ ਸਰਕਾਰ

ਆਬਕਾਰੀ ਤੇ ਕਰ ਵਿਭਾਗ

(ਆਬਕਾਰੀ ਤੇ ਕਰ-1 ਸ਼ਾਖਾ)

ਅਧਿਸੂਚਨਾ

ਮਿਤੀ 20 ਸਤੰਬਰ, 2022

ਨੰ: FCS-ET-1101/40/2020-E&T1/9274.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼਼੍ਰੀ ਭੁਪਿੰਦਰ ਸਿੰਘ ਸੈਣੀ, ਸਹਾਇਕ ਕਮਿਸ਼ਨਰ ਸਟੇਟ ਟੈਕਸ, ਲੁਧਿਆਣਾ (ਆਡਿਟ) ਨੂੰ ਆਪਣੀ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 30.09.2022 (ਬਾਅਦ ਦੁਪਹਿਰ) ਤੋਂ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਇਸ ਅਧਿਕਾਰੀ ਵਿਰੁੱਧ ਜੇਕਰ ਕੋਈ ਹੋਰ ਅਨੁਸ਼ਾਸ਼ਨੀ ਕਾਰਵਾਈ/ਕੋਰਟ ਕੇਸ ਸਾਹਮਣੇ ਆਇਆ ਜਾਂ ਕੋਈ ਕਿਸੇ ਕਿਸਮ ਦਾ ਸਰਕਾਰੀ ਮਾਲ-ਧੰਨ ਆਦਿ ਬਕਾਇਆ ਹੋਇਆ ਤਾਂ ਉਨ੍ਹਾਂ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-2 ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।

ਅਜੋਏ ਸ਼ਰਮਾ,

ਸਕੱਤਰ (ਕਰ), ਪੰਜਾਬ ਸਰਕਾਰ,

ਆਬਕਾਰੀ ਤੇ ਕਰ ਵਿਭਾਗ।

2902/8-2023/Pb. Govt. Press, S.A.S. Nagar

( 723 )
Cite this issue. Punjab Gazette, Government of Punjab, 18 August 2023. Indian Gazettes, https://egazette.servantsofknowledge.in/details/in.gazette.punjabdsa.2023-08-18.62302/. Archive identifier in.gazette.punjabdsa.2023-08-18.62302.