Servants of Knowledge
Punjab Gazette · Government of Punjab

Regarding labour department

Published 18 August 2023

Department
Labour
Type
Ordinary
Notification no.
8371
Gazetteid
CHD/0092/2021-2023
Identifier
in.gazette.punjabdsa.2023-08-18.62349
Languages
English, Punjabi

click here for IIIF manifest

PART III] PUNJAB GOVT. GAZ., AUGUST 18, 2023 (SRVN 27, 1945 SAKA) 339

Published by Authority

No. 33] CHANDIGARH, FRIDAY, AUGUST 18, 2023 (SRAVANA 27, 1945 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

ਕਿਰਤ ਵਿਭਾਗ, ਪੰਜਾਬ

ਦਫਤਰ ਕਿਰਤ ਕਮਿਸ਼ਨਰ, ਪੰਜਾਬ

ਅਧਿਸੂਚਨਾ

ਮਿਤੀ 27 ਜੁਲਾਈ, 2022

ਨੰ: ੳਵ/8371.- ਮੇਰੀ ਰਾਇ ਹੈ ਕਿ ਕਿਰਤੀਆਂ/ਯੂਨੀਅਨ/ਮਾਰਫਤ/ਵੱਲੋਂ ਮੰਗ ਪੱਤਰ ਮਿਤੀ 17.01.2020 ਵੱਲੋਂ ਪੰਜਾਬ ਮੈਡੀਕਲ ਰਿਪਰਜਨਟੇਟਿਵ ਐਸੋਸੀਏਸ਼ਨ ਰਜਿ: ਵਿਰੁੱਧ 1)ਮੈਸ: ਇਨਟਾਸ ਫਾਰਮਾਸੁਟੀਕਲ ਲਿਮ: ਕਾਰਪੋਰੇਅ ਹਾਊਸ, ਨੇੜੇ ਸੇਲਾ ਬ੍ਰਿਜ, ਐਸ.ਜੀ ਹਾਈਵੇ ਠਾਲਤੇਜ਼, ਅਹਿਮਦਾਬਾਦ-380054 ਗੁਜਰਾਤ ਰਾਹੀਂ ਐਮ.ਡੀ.2) ਮੈਸ: ਇਨਟਾਸ ਫਾਰਮਾਸੁਟੀਕਲ ਲਿਮ: ਕਾਰਪੋਰੇਅ ਹਾਊਸ, ਨੇੜੇ ਸੇਲਾ ਬ੍ਰਿਜ, ਐਸ.ਜੀ. ਹਾਈਵੇ ਠਾਲਤੇਜ, ਅਹਿਮਦਾਬਾਦ-380054 ਗੁਜਰਾਤ ਰਾਹੀਂ ਸ਼਼੍ਰੀ ਸੁਕੰਤ ਠਲਵੇਤ, ਸੀਨੀਅਰ ਜਨਰਲ ਮੈਨੇਜਰ ਐਚ.ਆਰ.ਡੀ (ਫੀਲਡ) 3) ਇਨਟਾਸ ਫਾਰਮਾਸੁਟੀਕਲ ਲਿਮ:ਕਾਰਪੋਰੇਅ ਹਾਊਸ, ਨੇੜੇ ਸੇਲਾ ਬ੍ਰਿਜ, ਐਸ.ਜੀ. ਹਾਈਵੇ ਠਾਲਤੇਜ਼, ਅਹਿਮਦਾਬਾਦ-380054 ਗੁਜਰਾਤ ਰਾਹੀਂ ਸ਼਼੍ਰੀ ਮਨਗੇਸ਼ ਗਠੇਜ਼, ਏ.ਜੀ.ਐਮ.ਐਚ.ਆਰ.ਡੀ. ਵਿਚਕਾਰ ਹੇਠ ਅਨੁਸਾਰ ਝਗੜਾ ਹੋਂਦ ਵਿੱਚ ਹੈ ਅਤੇ ਮੇਰੀ ਰਾਏ ਵਿਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ।ਉਦਯੋਗਿਕ ਵਿਵਾਦ ਐਕਟ 1947 ਦੀ ਧਾਰਾ 2-ਕੇ ਅਤੇ ਧਾਰਾ-10 ਦੀ ਉਪ ਧਾਰਾ (1) ਦੇ ਖੰਡ (ਡੀ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾਂ ਨੰ: ਐਸ.U.66/ਸੀ.ਏ.14/47 ਐਸ.39, ਮਿਤੀ 19.09.1988 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਕਟ ਦੀ ਧਾਰਾ 7-ਏ ਅਧੀਨ ਬਣਾਏ ਗਏ ਇੰਡਸਟਰੀਅਲ ਟ੍ਰਿਬਿਊਨਲ, ਅੰਮ੍ਰਿਤਸਰ ਨੂੰ ਪ੍ਰਬੰਧਕਾਂ ਅਤੇ ਕਿਰਤੀਆਂ ਦੇ ਝਗੜੇ ਬਾਰੇ ਨਿਆਂ ਨਿਰਣੈ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ-

"ਕਿ ਯੂਨੀਅਨ/ਕਿਰਤੀ ਵੱਲੋਂ ਦਿੱਤੇ ਗਏ ਮੰਗ ਪੱਤਰ ਵਿੱਚ ਦਰਜ਼ ਮੰਗ ਨੰ: 06 ਅਤੇ ਮੰਗ ਨੰ: 07 ਜਾਇਜ਼ ਹਨ< ਜੇਕਰ ਹਾਂ, ਤਾਂ ਕਿਰਤੀਆਂ ਨੂੰ ਕੀ ਲਾਭ ਮਿਲਣਾ ਚਾਹੀਦਾ ਹੈ<"

ਅਰੁਣ ਸੇਖੜੀ, ਆਈ.ਏ.ਐਸ.

ਮਿਤੀ 26 ਜੁਲਾਈ, 2022

ਕਿਰਤ ਕਮਿਸ਼ਨਰ, ਪੰਜਾਬ।

2902/8-2023/Pb. Govt. Press, S.A.S. Nagar

(339)

Cite this issue. Punjab Gazette, Government of Punjab, 18 August 2023. Indian Gazettes, https://egazette.servantsofknowledge.in/details/in.gazette.punjabdsa.2023-08-18.62349/. Archive identifier in.gazette.punjabdsa.2023-08-18.62349.