Servants of Knowledge
Punjab Gazette · Government of Punjab

Regarding Nagar Panchayat Morh Distt Bathinda

Published 22 August 2023

Department
Local Government
Type
Extra Ordinary
Notification no.
2011
Gazetteid
CHd/0092/2021-2023
Identifier
in.gazette.punjabdsa.2023-08-22.62272
Languages
English, Punjabi

click here for IIIF manifest

PUNJAB GOVT. GAZ. (EXTRA), AUGUST 21, 2023 (SRVN 30, 1945 SAKA) 2271

EXTRAORDINARY

Published by Authority

CHANDIGARH, TUESDAY, AUGUST 22, 2023 (SRAVANA 31, 1945 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਸਥਾਨਕ ਸਰਕਾਰ-3 ਸ਼ਾਖਾ)

ਅਧਿਸੂਚਨਾ

ਮਿਤੀ 21 ਅਗਸਤ, 2023

ਨੰਬਰ: 3/65/23-5ਸਸ3/2011.- ਪੰਜਾਬ ਮਿਉਸਪਲ ਐਕਟ, 1911 (ਪੰਜਾਬ ਐਕਟ ਨੰਬਰ 3 ਆਫ 1911) ਦੀ ਸਬ-ਧਾਰਾ (2) ਆਫ ਧਾਰਾ 24 ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀ ਕਰਨੈਲ ਸਿੰਘ, ਮੈਂਬਰ ਵਾਰਡ ਨੰਬਰ: 15, ਨਗਰ ਕੌਂਸਲ, ਮੌੜ ਜਿਲ੍ਹਾ ਬਠਿੰਡਾ ਦਾ ਨਾਂ ਬਤੌਰ ਪ੍ਰਧਾਨ ਉਕਤ ਨਗਰ ਕੌਂਸਲ ਲਈ ਅਧਿਸੂਚਿਤ ਕਰਦੇ ਹਨ।

ਅਜੋਏ ਸ਼ਰਮਾ, ਆਈ.ਏ.ਐਸ.

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ, ਮਿਤੀ 16 ਅਗਸਤ, 2023

ਸਥਾਨਕ ਸਰਕਾਰ, ਵਿਭਾਗ

2908/08-2023/Pb. Govt. Press, S.A.S. Nagar

( 2271 )
Cite this issue. Punjab Gazette, Government of Punjab, 22 August 2023. Indian Gazettes, https://egazette.servantsofknowledge.in/details/in.gazette.punjabdsa.2023-08-22.62272/. Archive identifier in.gazette.punjabdsa.2023-08-22.62272.