EXTRAORDINARY
Published by Authority
CHANDIGARH, WEDNESDAY, AUGUST 23, 2023 (BHADRA 1, 1945 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
(ਸਥਾਨਕ ਸਰਕਾਰ-3 ਸ਼ਾਖਾ)
ਅਧਿਸੂਚਨਾ
ਮਿਤੀ 23 ਅਗਸਤ, 2023
ਨੰਬਰ: 3/67/23-5ਸਸ3/2061.- ਪੰਜਾਬ ਮਿਉਸਪਲ ਐਕਟ, 1911 (ਪੰਜਾਬ ਐਕਟ ਨੰਬਰ 3 ਆਫ 1911) ਦੀ ਸਬ-ਧਾਰਾ (2) ਆਫ ਧਾਰਾ 24 ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀ ਜਗਦੇਵ ਸਿੰਘ, ਮੈਂਬਰ ਵਾਰਡ ਨੰਬਰ: 8, ਨਗਰ ਕੌਂਸਲ, ਮੋਰਿੰਡਾ, ਜਿਲ੍ਹਾ ਰੂਪਨਗਰ ਦਾ ਨਾਂ ਬਤੌਰ ਪ੍ਰਧਾਨ ਉਕਤ ਨਗਰ ਕੌਂਸਲ ਲਈ ਅਧਿਸੂਚਿਤ ਕਰਦੇ ਹਨ।
ਅਜੋਏ ਸ਼ਰਮਾ, ਆਈ.ਏ.ਐਸ.
ਚੰਡੀਗੜ੍ਹ
ਸਕੱਤਰ, ਪੰਜਾਬ ਸਰਕਾਰ, ਮਿਤੀ 22 ਅਗਸਤ, 2023
ਸਥਾਨਕ ਸਰਕਾਰ, ਵਿਭਾਗ