EXTRAORDINARY
Published by Authority
CHANDIGARH, WEDNESDAY, AUGUST 23, 2023 (BHADRA 1, 1945 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
(ਸਥਾਨਕ ਸਰਕਾਰ-3 ਸ਼ਾਖਾ)
ਅਧਿਸੂਚਨਾ
ਮਿਤੀ 23 ਅਗਸਤ, 2023
ਨੰਬਰ: 3/66/23-5ਸਸ3/2058.- ਪੰਜਾਬ ਮਿਉਸਪਲ ਐਕਟ, 1911 (ਪੰਜਾਬ ਐਕਟ ਨੰਬਰ 3 ਆਫ 1911) ਦੀ ਸਬ-ਧਾਰਾ (2) ਆਫ ਧਾਰਾ 24 ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀ ਗੁਰਦੀਪ ਸਿੰਘ, ਮੈਂਬਰ ਵਾਰਡ ਨੰਬਰ: 06, ਨਗਰ ਪੰਚਾਇਤ, ਖਮਾਣੋਂ ਜਿਲ੍ਹਾ ਫਤਿਹਗੜ੍ਹ ਸਾਹਿਬ ਦਾ ਨਾਂ ਬਤੌਰ ਪ੍ਰਧਾਨ ਉਕਤ ਨਗਰ ਪੰਚਾਇਤ ਲਈ ਅਧਿਸੂਚਿਤ ਕਰਦੇ ਹਨ।
ਅਜੋਏ ਸ਼ਰਮਾ, ਆਈ.ਏ.ਐਸ.
ਚੰਡੀਗੜ੍ਹ
ਸਕੱਤਰ, ਪੰਜਾਬ ਸਰਕਾਰ, ਮਿਤੀ 22 ਅਗਸਤ, 2023
ਸਥਾਨਕ ਸਰਕਾਰ, ਵਿਭਾਗ