Servants of Knowledge
Punjab Gazette · Government of Punjab

Regarding irrigation department

Published 31 August 2023

Department
Irrigation Works
Type
Extra Ordinary
Notification no.
632216
Gazetteid
CHD/0092/2021-2023
Identifier
in.gazette.punjabdsa.2023-08-31.62289
Languages
English, Punjabi

click here for IIIF manifest

PUNJAB GOVT. GAZ. (EXTRA), AUGUST 31, 2023 (BHDR 9, 1945 SAKA) 2307

EXTRAORDINARY

Published by Authority

CHANDIGARH, THURSDAY, AUGUST 31, 2023 (BHADRA 9, 1945 SAKA)

ਪੰਜਾਬ ਸਰਕਾਰ

(ਜਲ ਸਰੋਤ ਵਿਭਾਗ)

(ਕਾਰਜ਼ ਸ਼ਾਖਾ)

ਨੋਟੀਫਿਕੇਸ਼ਨ

ਮਿਤੀ 31 ਅਗਸਤ, 2023

ਨੰ: WR-IRWR 014/7/2023-1W(2)/I/632216/2023.-ਨਾਰਦਨ ਇੰਡੀਆ ਕੈਨਾਲ ਅਤੇ ਡਰੇਨੇਜ ਐਕਟ 1873 ਦੇ ਸੈਕਸ਼ਨ 5 ਅਧੀਨ ਅਕਾਲਗੜ੍ਹ ਰਜਬਾਹਾ ਦੇ ਪਾਣੀ ਉਪਰ ਰਾਜ ਸਰਕਾਰ (ਪੰਜਾਬ ਸਰਕਾਰ) ਦਾ ਅਧਿਕਾਰ ਹੋਵੇਗਾ।

ਅਕਾਲਗੜ੍ਹ ਰਜਬਾਹਾ ਦੇ ਪਾਣੀ ਦੀ ਵਰਤੋਂ ਸਿੰਚਾਈ ਆਦਿ ਦੀਆਂ ਸਹੂਲਤਾਂ ਲਈ ਕੀਤੀ ਜਾਵੇਗੀ।

ਇਸ ਰਜਬਾਹੇ ਦੀ ਦੇਖ-ਰੇਖ (ਰੱਖ-ਰੱਖਾਵ) ਦਾ ਕੰਮ ਨਿਗਰਾਨ ਇੰਜੀਨੀਅਰ, ਅੱਪਰਬਾਰੀ ਦੁੁਆਬ ਨਹਿਰ ਹਲਕਾ, ਅੰਮ੍ਰਿਤਸਰ ਅਧੀਨ ਕਾਰਜਕਾਰੀ ਇੰਜੀਨੀਅਰ, ਗੁੁਰਦਾਸਪੁੁਰ ਮੰਡਲ, ਅ.ਬ.ਦ.ਨ, ਗੁੁਰਦਾਸਪੁੁਰ ਵੱਲੋਂ ਕੀਤਾ ਜਾਵੇਗਾ।

ਇਹ ਹੁੁਕਮ ਤੁੁਰੰਤ ਲਾਗੂ ਹੋਣਗੇ।

ਕ੍ਰਿਸ਼ਨ ਕੁੁਮਾਰ,ਆਈ.ਏ.ਐਸ

ਚੰਡੀਗੜ੍ਹ

ਮਿਤੀ 30 ਅਗਸਤ, 2023

ਪ੍ਰਮ~ੁਖ ਸਕੱਤਰ, ਜਲ ਸਰੋਤ।

2914/08-2023/Pb. Govt. Press, S.A.S. Nagar

( 2307 )
Cite this issue. Punjab Gazette, Government of Punjab, 31 August 2023. Indian Gazettes, https://egazette.servantsofknowledge.in/details/in.gazette.punjabdsa.2023-08-31.62289/. Archive identifier in.gazette.punjabdsa.2023-08-31.62289.