Servants of Knowledge
Punjab Gazette · Government of Punjab

Regarding equal pay for equal work

Published 01 September 2023

Department
Labour
Type
Ordinary
Notification no.
8216
Gazetteid
CHD/0092/2021-2023
Identifier
in.gazette.punjabdsa.2023-09-01.62359
Languages
English, Punjabi

click here for IIIF manifest

PART III] PUNJAB GOVT. GAZ., SEPTEMBER 1, 2023 (BHDR 10, 1945 SAKA) 351

Published by Authority

No. 35] CHANDIGARH, FRIDAY, SEPTEMBER 1, 2023 (BHADRA 10, 1945 SAKA)

PART III

Notifications by High Court ; Labour Commissioner ; Advertisements ;

Director of Lotteries, Punjab and Notices, etc.

ਕਿਰਤ ਵਿਭਾਗ, ਪੰਜਾਬ

ਦਫਤਰ ਕਿਰਤ ਕਮਿਸ਼ਨਰ, ਪੰਜਾਬ

ਅਧਿਸੂਚਨਾ

ਮਿਤੀ 22 ਜੁਲਾਈ, 2022

ਨੰ: ੳਵ/8216.-ਮੇਰੀ ਰਾਇ ਹੈ ਕਿ ਕਿਰਤੀਆਂ/ਯੂਨੀਅਨ/ਮਾਰਫਤ/ਵੱਲੋਂ ਮੰਗ ਪੱਤਰ ਮਿਤੀ 16.12.2021 ਵੱਲੋਂ ਪੰਜਾਬ ਜਨਰਲ ਮਜ਼ਦੂਰ ਫੈਡਰੇਸ਼ਨ (ਰਜਿ.) ਤਾਰਾਗੜ੍ਹ ਰੋਡ, ਦੀਨਾਨਗਰ 1. ਐਮ.ਡੀ. ਪੰਜਾਬ ਸਟੇਟ ਇੰਡਸਟ੍ਰੀਅਲ ਐਕਸਪੋਰਟਸ ਕਾਰਪੋ. ਹਿਮਾਲਿਆ ਮਾਰਗ, ਉਦਯੋਗ ਭਵਨ, ਸੈਕਟਰ-17-ਏ, ਚੰਡੀਗੜ੍ਹ ਅਤੇ 2. ਐਸ.ਡੀ.U. ਪੰਜਾਬ ਸਟੇਟ ਇੰਡਸਟ੍ਰੀਅਲ ਐਕਪੋਰਟਸ ਕਾਰਪੋ. ਡਿਫੈਂਸ ਰੋਡ ਰੇਲਵੇ ਕਰਾਸਿੰਗ ਚਚੇਲੀ ਚੌਂਕ, ਡਾ. ਸੁਜਾਨਪੁਰ (ਪਠਾਨਕੋਟ) ਵਿਚਕਾਰ ਹੇਠ ਅਨੁਸਾਰ ਝਗੜਾ ਹੋਂਦ ਵਿੱਚ ਹੈ ਮੇਰੀ ਰਾਇ ਵਿੱਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ। ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2-ਕੇ ਅਤੇ ਧਾਰਾ-10 ਦੀ ਉਪ ਧਾਰਾ (1) ਦੇ ਖੰਡ (ਡੀ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾ ਨੰ:

ਐਸ.U.66/ਸੀ.ਏ.14/47 ਐਸ.39, ਮਿਤੀ 19.09.1998 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਕਟ ਦੀ ਧਾਰਾ 7-ਏ ਅਧੀਨ ਬਣਾਏ ਗਏ ਇੰਡਸਟ੍ਰੀਅਲ ਟ੍ਰਿਬਿਊਨਲ, ਅੰਮ੍ਰਿਤਸਰ ਨੂੰ ਪ੍ਰਬੰਧਕਾਂ ਅਤੇ ਕਿਰਤੀਆਂ ਦੇ ਝਗੜੇ ਬਾਰੇ ਨਿਆਂ-ਨਿਰਣੈ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਲਈ ਭੇਜਦਾ ਹਾਂ :-

" ਕੀ ਕਿਰਤੀ ਸ਼਼੍ਰੀ ਸੁਰਿੰਦਰ ਪਾਲ ਨੂੰ ਚੌਂਕੀਦਾਰ ਦਾ ਕੰਮ ਰਿਸਪੋਡੰਟ ਨੰ:-2 ਪਾਸ ਮਿਤੀ 06.06.1994 ਤੋਂ ਕਰਦਾ ਆ ਰਿਹਾ ਹੈ, ਨੂੰ ਉਸ ਦੇ ਨਾਲ ਕੰਮ ਕਰਦੇ ਬਾਕੀ ਚੌਕੀਦਾਰਾਂ ਸ਼਼੍ਰੀ ਵਿਜੇ ਸਿੰਘ, ਸ਼਼੍ਰੀ ਗੁਰਮੀਤ ਸਿੰਘ, ਸ਼਼੍ਰੀ ਰਾਜਪਾਲ, ਸ਼਼੍ਰੀ ਬੁਆ ਦਿੱਤਾ ਅਤੇ ਸ਼਼੍ਰੀ ਕੁਲਵੰਤ ਸਿੰਘ ਜੋ ਕਿ ਪੱਕੇ ਤੌਰ ਤੇ ਕੰਮ ਕਰ ਰਹੇ ਹਨ ਅਤੇ ਜਿਨ੍ਹਾਂ ਨੂੰ ਲਗਭਗ 24,000/-ਰੁਪਏ ਤਨਖਾਹ ਮਿਲ ਰਹੀ ਹੈ ਦੇ ਅਨੁਸਾਰ ਕਿ ਕੀ ਸ਼੍ਰੀ ਸੁਰਿੰਦਰ ਪਲ ਚੌਕੀਦਾਰ ਨੂੰ Equal pay for Equal work ਮੁਤਾਬਕ ਤਨਖਾਹ ਮਿਲਣੀ ਚਾਹੀਦੀ ਹੈ< ਜੇਕਰ ਹਾਂ ਤਾਂ ਕਿਰਤੀ ਨੂੰ ਕਿ ਲਾਭ ਮਿਲਣਾ ਚਾਹੀਦਾ ਹੈ<"

ਅਰੁਣ ਸ਼ੇਖੜੀ, ਆਈ.ਏ.ਐਸ.

ਮਿਤੀ 30 ਜੂਨ, 2022

ਕਿਰਤ ਕਮਿਸ਼ਨਰ, ਪੰਜਾਬ

2912/8-2023/Pb. Govt. Press, S.A.S. Nagar

(351)

Cite this issue. Punjab Gazette, Government of Punjab, 01 September 2023. Indian Gazettes, https://egazette.servantsofknowledge.in/details/in.gazette.punjabdsa.2023-09-01.62359/. Archive identifier in.gazette.punjabdsa.2023-09-01.62359.