| 2333 | ||
| PUNJAB GOVT. GAZ. (EXTRA), SEPTEMBER 6, 2023 (BHDR 15, 1945 SAKA) | ||
EXTRAORDINARY
Published by Authority
CHANDIGARH, WEDNESDAY, SEPTEMBER 6, 2023 (BHADRA 15, 1945 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ
(ਸਥਾਨਕ ਸਰਕਾਰ-1 ਸ਼ਾਖਾ)
ਅਧਿਸੂਚਨਾ
ਮਿਤੀ 5 ਸਤੰਬਰ, 2023
ਨੰ: 06/06/2023-4ਸਸ1/860.-ਅਧਿਸੂਚਨਾ ਨµ: 06/06/2023-4ਸਸ1/555 ਮਿਤੀ 01-06-2023 ਦੀ ਨਿਰµਤਰਤਾ ਵਿ¤ਚ ਪµਜਾਬ ਮਿਉਂਸਪਲ ਕਾਰਪੋਰੇਸ਼ਨ ਐਕਟ, 1976 (ਪµਜਾਬ ਐਕਟ 42 ਆਫ 1976) ਦੀ ਧਾਰਾ 8(2) ਅਤੇ ਡੀਲਿਮੀਟੇਸ਼ਨ ਆਫ ਵਾਰਡਜ ਆਫ ਮਿਉਂਸਪਲ ਕਾਰਪੋਰੇਸ਼ਨ ਆਰਡਰ, 1995 ਦੀ ਕਲਾਜ 8 (2) ਅਧੀਨ ਇਸ ਸਬµਧ ਵਿ¤ਚ ਦੂਸਰੇ ਸਮੂਹ ਆਪਣੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪµਜਾਬ ਦੇ ਰਾਜਪਾਲ ਪ੍ਰਸµਸਾ ਪੂਰਵਕ ਨਗਰ ਨਿਗਮ, ਫਗਵਾੜਾ ਜਿਲ੍ਹਾ ਕਪੂਰਥਲਾ ƒ ਵਾਰਡਾਂ ਵਿ¤ਚ ਵµਡਣ ਅਤੇ ਅਜਿਹੇ ਹਰ ਇ¤ਕ ਵਾਰਡ ਵਿ¤ਚੋਂ ਚੁਣੇ ਜਾਣ ਲਈ ਨੁਮਾਇµਦਿਆਂ ਦੀ ਗਿਣਤੀ ਨਿਸ਼ਚਿਤ ਕਰਨ ਲਈ ਹੇਠ ਲਿਖੇ ਨਿਯਮ ਬਣਾਉਂਦੇ ਹਨ:-
ਨਿਯਮ
ਨਗਰ ਨਿਗਮ, ਫਗਵਾੜਾ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਨਿਗਮ, ਫਗਵਾੜਾ ਨੂੰ 50 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 34 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸਬਦਾਂ ਵਿਚ:
1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ;
2. ਇਸਤਰੀ ਮੈਂਬਰਾਂ ਲਈ ਰਾਖਵਾਂ;
3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ; ਅਤੇ
4. ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;
ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ।ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।
ਨਗਰ ਨਿਗਮ, ਫਗਵਾੜਾ (ਜਿਲ੍ਹਾ ਕਪੂਰਥਲਾ) ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ
ਵਾਰਡ ਨੰ: 1 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)
ਨਗਰ ਨਿਗਮ ਫਗਵਾੜਾ ਦੀ ਉ~ਤਰੀ ਹ~ਦ ਅਤੇ ਜਲੰਧਰ ਜੀ.ਟੀ. ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਦੇ ਹੋਏ, ਜਲੰਧਰ ਜੀ.ਟੀ. ਰੋਡ ਨਾਲ ਚ~ਲਦੇ ਹੋਏ, ਹੁਸ਼ਿਆਰਪੁਰ ਚੌਂਕ ƒ ਪਾਰ ਕਰਕੇ ਸ਼ੂਗਰ ਮਿਲ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚਲਦੇ ਹੋਏ
( 2333 )2334 PUNJAB GOVT. GAZ. (EXTRA), SEPTEMBER 6, 2023 (BHDR 15, 1945 SAKA) ਨਕੋਦਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਰੇਲਵੇ ਲਾਈਨ ƒ ਪਾਰ ਕਰਦੇ ਹੋਏ ਗਲੀ ਰਕੇਸ਼ ਹੇਅਰ ਡਰੈਸਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਨਿਮਾਂਵਾਲਾ ਪਾਰਕ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਜੇ.ਕੇ. ਸੁਪਰ ਢਾਬਾ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਾਹਮਣੇ ਗਲੀ ਲਕਛਮੀ ਮੈਡੀਕਲ ਸਟੋਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਜਲੰਧਰ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚ~ਲਦੇ ਹੋਏ ਨਗਰ ਨਿਗਮ ਫਗਵਾੜਾ ਦੀ ਉ~ਤਰੀ ਹ~ਦ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ: 2
ਸਿਵਲ ਹਸਪਤਾਲ ਰੋਡ ਅਤੇ ਮੇਨ ਜੀ.ਟੀ. ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਮੇਨ ਜੀ.ਟੀ. ਰੋਡ ਨਾਲ ਚ~ਲਦੇ ਹੋਏ ਨਗਰ ਨਿਗਮ ਦੀ ਉ~ਤਰੀ ਹ~ਦ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਆਸ਼ਾ ਪਾਰਕ ਕਲੋਨੀ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਪਲਾਹੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਪਲਾਹੀ ਚੂੰਗੀ ਤੀਕ,ਫਿਰ ਉਕਤ ਪਲਾਹੀ ਚੂੰਗੀ ਤੋਂ ਚ~ਲਦੇ ਹੋਏ ਸਿਵਲ ਹਸਪਤਾਲ ਚੌਂਕ ਤੀਕ। ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਸਿਵਲ ਹਸਪਤਾਲ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ:3 (ਪ~ਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)
ਪਲਾਹੀ ਰੋਡ ਅਤੇ ਨਗਰ ਨਿਗਮ ਦੀ ਉ~ਤਰੀ ਹ~ਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਉ~ਤਰੀ ਹ~ਦ (ਮੋਹਾਲੀ ਐਕਸਪ੍ਰੈਸ ਅਤੇ ਮੇਹਟੀਆਣਾ ਰੋਡ) ƒ ਪਾਰ ਕਰਕੇ ਸਿਟੀ ਹਾਰਟ ਨਗਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਸਿਟੀ ਹਾਰਟ ਚੌਂਕ ƒ ਪਾਰ ਕਰਕੇ ਸਾਹਮਣੇ ਗਲੀ ਮੰਦਿਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਪੀ.ਐਨ.ਬੀ. ਬੈਂਕ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਬਾਬਾ ਬਾਲਕ ਨਾਥ ਮੰਦਿਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸਾਹਮਣੇ ਕੀਰਤੀ ਨਗਰ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਪਲਾਹੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਨਗਰ ਨਿਗਮ ਦੀ ਉ~ਤਰੀ ਹ~ਦ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ:4 (ਇਸਤਰੀ ਮੈਂਬਰਾਂ ਲਈ ਰਾਖਵਾਂ)
ਮੋਹਾਲੀ ਐਕਸਪ੍ਰੈਸ ਰੋਡ ਅਤੇ ਭੁ~ਲਾਰਾਈ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ, ਭੁ~ਲਾਰਾਈ ਰੋਡ ਨਾਲ ਚ~ਲਦੇ ਹੋਏ ਮੰਡੀ ਬੋਰਡ ਦਫਤਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਸਾਹਮਣੇ ਸਬਜੀ ਮੰਡੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਹੋਏ ਗਲੀ ਦਫਤਰ ਬਿਜਲੀ ਬੋਰਡ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਾਹਮਣੇ ਮੇਹਟੀਆਣਾ ਰੋਡ (ਹੁਸ਼ਿਆਰਪੁਰ ਰੋਡ) ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਸ਼ਮਸ਼ਾਨਘਾਟ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਸਿਵਲ ਹਸਪਤਾਲ ਚੌਂਕ ਤੋਂ ਪਲਾਹੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਕੀਰਤੀ ਨਗਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗਲੀ ਬਾਬਾ ਬਾਲਕ ਨਾਥ ਮੰਦਿਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਪੀ.ਐਨ.ਬੀ. ਬੈਕ ਵਾਲੀ ਤੀਕ, ਫਿਰ ਗਲੀ ਤੋਂ ਚ~ਲਦੇ ਹੋਏ ਗਲੀ ਮੰਦਿਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਿਟੀ ਹਾਰਟ ਚੌਂਕ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਮੋਹਾਲੀ ਐਕਸਪ੍ਰੈਸ ਰੋਡ ਅਤੇ ਭੁ~ਲਾਰਾਈ ਰੋਡ ਦੇ ਮਿਲਣ ਸਥਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ:5 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)
ਚਾਹਲ ਨਗਰ ਕ~ਟ ਅਤੇ ਸਿਵਲ ਹਸਪਤਾਲ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਸਿਵਲ ਹਸਪਤਾਲ ਰੋਡ ਨਾਲ ਚ~ਲਦੇ ਹੋਏ ਸਿਵਲ ਹਸਪਤਾਲ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਭੂਆ ਧਮਰੀ ਗੇਟ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਭਗਵਾਨ ਵਾਲਮਿਕੀ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਪਲਾਹੀ ਗੇਟ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਜੈਨ ਮਾਡਲ ਸਕੂਲ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਭੰਜੜਾ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਨਿੰਮਾਂਵਾਲਾ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਸੋਂਧੀ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਹੁਸ਼ਿਆਰਪੁਰ ਰੋਡ ਚੌਂਕ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਨੈਸ਼ਨਲ ਹਾਈਵੇ ਚਾਹਲ ਨਗਰ ਕ~ਟ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ:6 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਹੁਸ਼ਿਆਰਪੁਰ ਰੋਡ ਅਤੇ ਭਾਰਤੀ ਕੂਲਰ ਫੈਕਟਰੀ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਭਾਰਤੀ ਕੂਲਰ ਫੈਕਟਰੀ ਰੋਡPUNJAB GOVT. GAZ. (EXTRA), SEPTEMBER 6, 2023 (BHDR 15, 1945 SAKA) 2335 ਨਾਲ ਚ~ਲਦੇ ਹੋਏ ਵਾਲਮਿਕੀ ਮੰਦਿਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਜੈਨ ਮਾਡਲ ਸਕੂਲ ਚੌਂਕ ਤੀਕ, ਫਿਰ ਉਕਤ ਚੌਂਕ ਤੋਂ ਚ~ਲਦੇ ਹੋਏ ਪਲਾਹੀ ਗੇਟ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਭਗਵਾਨ ਵਾਲਮਿਕੀ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਹੁਸ਼ਿਆਰਪੁਰ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ:7 (ਇਸਤਰੀ ਮੈਂਬਰਾਂ ਲਈ ਰਾਖਵਾ)
ਹੁਸ਼ਿਆਰਪੁਰ ਰੋਡ ਅਤੇ ਯੂਨੀਅਨ ਬੈਂਕ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਯੂਨੀਅਨ ਬੈਂਕ ਨਾਲ ਚ~ਲਦੇ ਹੋਏ ਦਫਤਰ ਮੰਡੀ ਬੋਰਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਐਫ.ਸੀ.ਆਈ. ਗੋਦਾਮ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਪਲਾਹੀ ਗੇਟ ਚੌਂਕ ਤੀਕ, ਫਿਰ ਉਕਤ ਸਥਾਨ ਤੋਂ ਚ~ਲਦੇ ਹੋਏ ਸਾਹਮਣੇ ਗਲੀ ਗੁਰੂਦੁਆਰਾ ਸ਼੍ਰੀ ਰਵੀਦਾਸ ਜੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਖਲਵਾੜਾ ਗੇਟ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗਲੀ ਸੁਭਾਸ਼ ਨਗਰ ਅਤੇ ਖਲਾਵਾੜਾ ਰੋਡ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਬੜੀ ਮਸਜਿਦ ਦੇ ਏਰੀਏ ਦੇ ਨਾਲ ਨਾਲ ਵਾਲਮਿਕੀ ਮੰਦਿਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਾਹਮਣੇ ਭਾਰਤੀ ਕੂਲਰ ਫੈਕਟਰੀ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਹੁਸ਼ਿਆਰਪੁਰ ਰੋਡ ਅਤੇ ਯੂਨੀਅਨ ਬੈਂਕ ਰੋਡ ਦੇ ਮਿਲਣ ਦੇ ਸਥਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ: 8 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਭੁ~ਲਾਰਾਈ ਕ~ਟ ਅਤੇ ਨੈਸ਼ਨਲ ਹਾਈਵੇ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ, ਨੈਸ਼ਨਲ ਹਾਈਵੇ ਨਾਲ ਚ~ਲਦੇ ਹੋਏ ਨਗਰ ਨਿਗਮ ਦੀ ਪੂਰਬੀ ਹ~ਦ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਖੇਤਾਂ ਵਿ~ਚੋਂ ਹੁੰਦੇ ਹੋਏ ਗਲੀ ਸਾਹਿਬਜਾਦਾ ਅਜੀਤ ਸਿੰਘ ਨਗਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸੇਵਾ ਕੇਂਦਰ ਤੋਂ ਚ~ਲਦੇ ਹੋਏ ਗਲੀ ਰਾਧੇ ਕੰਨਫੈਕਸ਼ਰੀ ਰੋਡ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਦ੍ਰਿਸ਼ਟੀ ਮੈਡੀਕਲ ਭੁ~ਲਾਰਾਈ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਐਫ.ਸੀ.ਆਈ.
ਗੋਦਾਮ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਭੁ~ਲਾਰਾਈ ਕ~ਟ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ:9 (ਇਸਤਰੀ ਮੈਂਬਰਾਂ ਲਈ ਰਾਖਵਾਂ)
ਭੁ~ਲਾਰਾਈ ਰੋਡ ਅਤੇ ਦ੍ਰਿਸ਼ਟੀ ਮੈਡੀਕੋਜ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਦ੍ਰਿਸ਼ਟੀ ਮੈਡੀਕੋਜ ਨਾਲ ਚ~ਲਦੇ ਹੋਏ ਰਾਧੇ ਕੰਨਫੈਕਸ਼ਰੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਬਾਬਾ ਗਧੀਆ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਖਲਵਾੜਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਖਲਵਾੜਾ ਚੌਂਕ ƒ ਪਾਰ ਕਰਦੇ ਹੋਏ ਗਲੀ ਸੂਦਾਂ ਮੁਹ~ਲਾ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਾਹਮਣੇ ਭੁ~ਲਾਰਾਈ ਰੋਡ ਅਤੇ ਦ੍ਰਿਸ਼ਟੀ ਮੈਡੀਕੋਜ ਦੇ ਮਿਲਣ ਦੇ ਸਥਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ:10 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਖਲਵਾੜਾ ਰੋਡ ਅਤੇ ਗਲੀ ਸਤਿਆ ਮਾਤਾ ਮੰਦਿਰ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਸਤਿਆਮਾਤਾ ਮੰਦਿਰ ਨਾਲ ਚ~ਲਦੇ ਹੋਏ ਮੇਹਲੀ ਗੇਟ ਬਜਾਰ ਤੀਕ, ਫਿਰ ਉਕਤ ਬਜਾਰ ਨਾਲ ਚ~ਲਦੇ ਹੋਏ ਚੌੜਾ ਖੂਹ ਮੰਦਿਰ ਤੀਕ, ਫਿਰ ਉਕਤ ਚੌਂਕ ਤੋਂ ਸਰਾਫਾ ਬਜਾਰ ਤੀਕ, ਫਿਰ ਉਕਤ ਬਜਾਰ ਨਾਲ ਚ~ਲਦੇ ਹੋਏ ਕ੍ਰਿਸ਼ਨ ਗਉਸ਼ਾਲਾ ਰੋਡ ਤੀਕ,ਫਿਰ ਉਕਤ ਕ੍ਰਿਸ਼ਨ ਗਊਸ਼ਾਲਾ ਰੋਡ ਤੋਂ ਖੇੜਾ ਮਸਜਿਦ ਰੋਡ ਤੀਕ, ਫਿਰ ਉਕਤ ਰੋਡ ਤੋਂ ਚਲਦੇ ਹੋਏ ਨਿੰਮਾਂਵਾਲਾ ਚੌਂਕ ਤੀਕ, ਫਿਰ ਉਕਤ ਚੌਂਕ ਤੋਂ ਚ~ਲਦੇ ਹੋਏ ਭੰਜੜਾ ਚੌਂਕ ਤੀਕ, ਫਿਰ ਉਕਤ ਚੌਂਕ ਤੋਂ ਚ~ਲਦੇ ਹੋਏ ਮੋਤੀ ਬਜਾਰ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਜੈਨ ਮਾਡਲ ਸਕੂਲ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗਲੀ ਬੜੀ ਮਸਜਿਦ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਖਲਵਾੜਾ ਰੋਡ ਅਤੇ ਗਲੀ ਸਤਿਆ ਮਾਤਾ ਮੰਦਿਰ ਦੇ ਮਿਲਣ ਸਥਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ:11 ( ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)
ਸੋਂਧੀ ਮਾਰਕਿਟ ਚੌਂਕ ਅਤੇ ਮੈਟੀਆਣਾ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਦੇ ਹੋਏ ਨਿੰਮਾਂ ਵਾਲਾ ਚੌਂਕ ਤੀਕ, ਫਿਰ ਉਕਤ ਚੌਂਕ ਤੋਂ ਗਊਸ਼ਾਲਾ ਰੋਡ ਨਾਲ ਚ~ਲਦੇ ਹੋਏ ਕਟਿਹਰਾ ਚੌਂਕ ਤੀਕ, ਫਿਰ ਉਕਤ ਚੌਂਕ ਤੋਂ ਖੇੜਾ ਮਸਜਿਦ ਰੋਡ ਅਤੇ ਸਰਾਫਾ ਬਜਾਰ ਤੋਂ ਹੁੰਦੇ ਹੋਏ ਗੁਰੂਦੁਆਰਾ ਛੇਵੀ ਪਾਤਸ਼ਾਹੀ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਸਿਟੀ ਥਾਣਾ ਚੌਂਕ ਤੀਕ, ਫਿਰ ਉਕਤ ਚੌਂਕ ਤੋਂ ਚ~ਲਦੇ ਹੋਏ ਬੰਗਾ ਰੋਡ ਤੋਂ ਚ~ਲਦੇ ਹੋਏ ਝ~ਟਕਈਆ ਚੌਂਕ ਤੀਕ, ਫਿਰ ਉਕਤ ਚੌਂਕ ਤੋਂ ਮੇਨ ਜੀ.ਟੀ. ਰੋਡ ਨਾਲ ਚ~ਲਦੇ ਹੋਏ ਸ਼ੂਗਰ ਮਿਲ ਚੌਂਕ ਤੀਕ, ਫਿਰ ਉਕਤ ਚੌਂਕ ਤੋਂ ਚ~ਲਦੇ ਹੋਏ ਹੁਸ਼ਿਆਰਪੁਰ ਚੌਂਕ ਤੀਕ, ਫਿਰ ਹੁਸ਼ਿਆਰਪੁਰ ਤੋਂ ਚ~ਲਦੇ ਹੋਏ ਸੋਂਧੀ2336 PUNJAB GOVT. GAZ. (EXTRA), SEPTEMBER 6, 2023 (BHDR 15, 1945 SAKA) ਮਾਰਕਿਟ ਚੌਂਕ ਅਤੇ ਮੈਟੀਆਣਾ ਰੋਡ ਦੇ ਮਿਲਣ ਸਥਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ:12
ਬੰਗਾ ਰੋਡ ਅਤੇ ਬਾਂਸਾ ਵਾਲੇ ਬਜਾਰ ਦੇ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਬਾਂਸਾ ਵਾਲਾ ਬਜਾਰ ਨਾਲ ਚ~ਲਦੇ ਹੋਏ ਗੁਰੂਦੁਆਰਾ ਛੇਵੀ ਪਾਤਸ਼ਾਹੀ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਮੇਹਲੀ ਗੇਟ ਬਜਾਰ ਤੀਕ, ਫਿਰ ਉਕਤ ਬਜਾਰ ਨਾਲ ਚ~ਲਦੇ ਹੋਏ ਮੇਹਲੀ ਗੇਟ ਚੌਂਕ ƒ ਪਾਰ ਕਰਦੇ ਹੋਏ ਦਫਤਰ ਪੀ.ਸੀ.ਆਰ. ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਬੰਗਾ ਰੋਡ ਅਤੇ ਬਾਂਸਾ ਵਾਲੇ ਬਜਾਰ ਦੇ ਰੋਡ ਦੇ ਮਿਲਣ ਸਥਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ:13 (ਇਸਤਰੀ ਮੈਂਬਰਾਂ ਲਈ ਰਾਖਵਾਂ)
ਗਲੀ ਸ~ਤਿਆ ਮਾਤਾ ਮੰਦਿਰ ਅਤੇ ਖਲਵਾੜਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਖਲਵਾੜਾ ਰੋਡ ਨਾਲ ਚ~ਲਦੇ ਹੋਏ ਗਲੀ ਸ਼ਿਵ ਡੈਅਰੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਾਹਮਣੇ ਬਾਣੀਆ ਮੰਦਿਰ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚਲਦੇ ਹੋਏ ਮੇਹਲੀ ਗੇਟ ਚੌਂਕ ਤੀਕ, ਫਿਰ ਉਕਤ ਚੌਂਕ ƒ ਪਾਰ ਕਰਦੇ ਹੋਏ ਮੇਹਲੀ ਗੇਟ ਬਜਾਰ ਨਾਲ ਚ~ਲਦੇ ਹੋਏ ਗਲੀ ਸ~ਤਿਆ ਮਾਤਾ ਮੰਦਿਰ ਅਤੇ ਖਲਵਾੜਾ ਰੋਡ ਦੇ ਮਿਲਣ ਦੇ ਸਥਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ:14
ਮੋਹਾਲੀ-ਫਗਵਾੜਾ ਐਕਸਪ੍ਰੈਸ ਬਾਈਪਾਸ ਰੋਡ ਤੇ ਪੂਰਵੀ ਹ~ਦ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਨਗਰ ਨਿਗਮ ਦੀ ਪੂਰਵੀ ਹ~ਦ ਨਾਲ ਚ~ਲਦੇ ਹੋਏ ਖਲਵਾੜਾ ਰੋਡ ਤੀਕ, ਫਿਰ ਖਲਵਾੜਾ ਰੋਡ ਤੋਂ ਚ~ਲਦੇ ਹੋਏ ਖਲਵਾੜਾ ਚੌਂਕ ਤੀਕ, ਫਿਰ ਖਲਵਾੜਾ ਰੋਡ ਤੋਂ ਮੋਹਾਲੀ-ਫਗਵਾੜਾ ਐਕਸਪ੍ਰੈਸ ਬਾਈਪਾਸ ਰੋਡ ਤੇ ਚ~ਲਦੇ ਹੋਏ ਰਾਧਾ ਸੁਆਮੀ ਸਤਸੰਗ ਘਰ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗਲੀ ਪਰਮਾਰ ਕਲੋਨੀ ਅਤੇ ਗ੍ਰੀਨਲੈਂਡ ਕਲੋਨੀ ਦੇ ਰੋਡ ਨਾਲ ਚ~ਲਦੇ ਹੋਏ ਵਿਕਾਸ ਨਗਰ ਰੋਡ ਤੀਕ, ਫਿਰ ਵਿਕਾਸ ਨਗਰ ਅਤੇ ਮਹੁ~ਲਾ ਬਾਬਾ ਫਤਿਹ ਸਿੰਘ ਨਗਰ ਗਲੀ ਨੰ. 1 ਤੀਕ ਫਿਰ ਉਕਤ ਗਲੀ ਨਾਲ ਚ~ਲਦੇ ਹੋਏ (ਸੁਖਚੈਨ ਨਗਰ ਰੋਡ) ਬਾਬਾ ਸ਼ਿਪਾਹੀਆ ƒ ਪਾਰ ਕਰਦੇ ਹੋਏ ਬਾਣੀਆ ਮੰਦਿਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਖਲਵਾੜਾ ਰੋਡ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਬਾਬਾ ਗਧੀਆ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਸਾਹਮਣੇ ਗਲੀ ਸਾਹਿਬਜਾਦਾ ਅਜੀਤ ਸਿੰਘ ਨਗਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਖੇਤਾਂ ਵਿ~ਚੋਂ ਹੁੰਦੇ ਹੋਏ ਮੋਹਾਲੀ-ਫਗਵਾੜਾ ਐਕਸਪ੍ਰੈਸ ਬਾਈਪਾਸ ਰੋਡ ਤੀਕ,ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ:15 (ਇਸਤਰੀ ਮੈਂਬਰਾਂ ਲਈ ਰਾਖਵਾਂ)
ਗਲੀ ਵਿਕਾਸ ਨਗਰ ਅਤੇ ਗਲੀ ਗ੍ਰੀਨਲੈਂਡ ਕਲੋਨੀ ਅਤੇ ਪਰਮਾਰ ਕਲੋਨੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪਰਮਾਰ ਕਲੋਨੀ ਨਾਲ ਚ~ਲਦੇ ਹੋਏ ਸਾਹਮਣੇ ਗਲੀ ਫਗਵਾੜਾ ਸ਼ਰਕੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸੁਖਚੈਨ ਨਗਰ ਰੋਡ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਬਾਬਾ ਫਤਿਹ ਸਿੰਘ ਨਗਰ ਗਲੀ ਨੰ. 1 ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਵਿਕਾਸ ਨਗਰ ਤੀਕ,ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ:16
ਖਲਵਾੜਾ ਰੋਡ ਅਤੇ ਨਗਰ ਨਿਗਮ ਦੀ ਪੂਰਵੀ ਹ~ਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪੂਰਵੀ ਹ~ਦ ਤੋਂ ਮੋਹਾਲੀ ਨੈਸ਼ਨਲ ਹਾਈਵੇ ਪਾਰ ਕਰਦੇ ਹੋਏ ਬੰਗਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਅਮਰ ਪੈਲਸ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚਲਦੇ ਹੋਏ ਸਾਹਮਣੇ ਬਜੀਦੋਵਾਲ ਰੋਡ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਰੋਇਲ ਇਨਫੀਲਡ ਏਜੰਸੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸੁਖਚੈਨ ਨਗਰ ਕਲੋਨੀ ਤੋਂ ਹੁੰਦੇ ਹੋਏ ਸਾਹਮਣੇ ਸੁਖਚੈਨ ਨਗਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗਲੀ ਫਗਵਾੜਾ ਸ਼ਰਕੀ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਸਾਹਮਣੇ ਪਰਮਾਰ ਕਲੋਨੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਨੈਸ਼ਨਲ ਹਾਈਵੇ ਤੀਕ, ਫਿਰ ਉਕਤ ਨੈਸ਼ਨਲ ਹਾਈਵੇ ƒ ਪਾਰ ਕਰਦੇ ਹੋਏ (ਖਲਵਾੜਾ ਚੌਂਕ) ਖਲਵਾੜਾ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ: 17 ( ਇਸਤਰੀ ਮੈਂਬਰਾਂ ਲਈ ਰਾਖਵਾਂ)
ਬੰਗਾ ਰੋਡ ਅਤੇ ਗਲੀ ਪੀ.ਸੀ.ਆਰ. ਦਫਤਰ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਗਲੀ ਪੀ.ਸੀ.ਆਰ. ਦਫਤਰ ਨਾਲ ਚ~ਲਦੇPUNJAB GOVT. GAZ. (EXTRA), SEPTEMBER 6, 2023 (BHDR 15, 1945 SAKA) 2337 ਹੋਏ ਗਲੀ ਮੇਹਲੀ ਗੇਟ ਚੌਂਕ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸੁਖਚੈਨ ਨਗਰ ਰੋਡ ਤੀਕ, ਫਿਰ ਸੁਖਚੈਨ ਨਗਰ ਰੋਡ ਨਾਲ ਚ~ਲਦੇ ਹੋਏ ਗਲੀ ਨਿਊ ਸੁਖਚੈਨ ਨਗਰ ਕਲੋਨੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਰੋਇਲ ਇੰਨਫੀਲਡ ਏਜੰਸੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਬੰਗਾ ਰੋਡ ਪਾਰ ਕਰਕੇ ਗਲੀ ਅਮਰ ਪੈਲਸ ਦੇ ਨਾਲ ƒ ਹੁੰਦੇ ਹੋਏ ਖੋਥੜਾ ਰੋਡ ਤੀਕ, ਫਿਰ ਉਕਤ ਖੋਥੜਾ ਰੋਡ ਤੋਂ ਹੁੰਦੇ ਹੋਏ ਗਲੀ ਸਟਾਰ ਕਿਡਸ ਪਲੇਵੇ ਸਕੂਲ ਤੀਕ, ਫਿਰ ਉਕਤ ਗਲੀ ਨਾਲ ਹੁੰਦੇ ਹੋਏ ਗਲੀ ਸਰਤਾਜ ਪਬਲਿਕ ਸਕੂਲ ਦੀ ਬੈਕਸਾਈਡ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਹੌਲੀ ਚਾਈਲਡ ਪਬਲਿਕ ਸਕੂਲ (ਤਾਰੂ ਕਾ ਬਾੜਾ) ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸਵਰਾਜ ਇੰਨਕਲੇਵ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਖੋਥੜਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਬੰਗਾ ਰੋਡ ਵਿਖੇ ਬਸਰਾ ਪੈਲਸ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਬੰਗਾ ਰੋਡ ਵਿਖੇ ਬੰਗਾ ਰੋਡ ਅਤੇ ਗਲੀ ਪੀ.ਸੀ.ਆਰ. ਦਫਤਰ ਦੇ ਮਿਲਣ ਸਥਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ: 18
ਝਟਕਈਆਂ ਚੌਂਕ ਅਤੇ ਅਕਾਲੀ ਮਾਰਕਿਟ ਦੇ ਮਿਲਣ ਸਥਾਨ ਤੋਂ ਆਰੰਭ ਕਰਦੇ ਹੋਏ ਬੰਗਾ ਰੋਡ ਵ~ਲ ƒ ਜਾਂਦੇ, ਕੁ~ਲਥਮ ਚੌਂਕ, ਵਾਲਮਿਕੀ ਚੌਂਕ ਅਤੇ ਸ਼ਮਸ਼ਾਨ ਘਾਟ ਦੇ ਨਾਲ-ਨਾਲ ਹੁੰਦੇ ਹੋਏ ਬਸਰਾ ਪੈਲਸ ਚੌਂਕ ਤੀਕ, ਫਿਰ ਉਕਤ ਚੌਂਕ ਤੋਂ ਖੋਥੜਾ ƒ ਜਾਂਦੇ ਹੋਏ ਖਾਨ ਹਸਪਤਾਲ ਰੋਡ ਤੀਕ, ਫਿਰ ਉਕਤ ਰੋਡ ਤੋਂ ਚ~ਲਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਜ~ਸਦਿਲ ਨਗਰ ਅਤੇ ਸਵਰਾਜ ਇੰਨਕਲੇਵ ਦੇ ਮਿਲਣ ਸਥਾਨ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਲਾਲ ਪੈਲਸ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਪ੍ਰੇਮਪੁਰਾ ਚੌਂਕ ਤੀਕ, ਫਿਰ ਉਕਤ ਚੌਂਕ ਤੋਂ ਚ~ਲਦੇ ਹੋਏ ਵਿਜ ਪੈਲਸ ਚੌਂਕ ਤੋਂ ਹੁੰਦੇ ਹੋਏ ਗੁਰੂ ਹਰਗੋਬਿੰਦ ਚੌਂਕ ਅਤੇ ਮੇਨ ਜੀ.ਟੀ.
ਰੋਡ ਦੇ ਮਿਲਣ ਸਥਾਨ ਤੀਕ, ਫਿਰ ਉਕਤ ਚੌਂਕ ਤੋਂ ਜੀ.ਟੀ. ਰੋਡ ਦੇ ਨਾਲ-ਨਾਲ ਚ~ਲਦੇ ਹੋਏ ਗੋਲ ਚੌਂਕ ਤੀਕ, ਫਿਰ ਉਕਤ ਚੌਂਕ ਤੋਂ ਚ~ਲਦੇ ਹੋਏ ਝ~ਟਕਈਆਂ ਚੌਂਕ ਅਤੇ ਅਕਾਲੀ ਮਾਰਕਿਟ ਦੇ ਮਿਲਣ ਸਥਾਨ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ:19 (ਇਸਤਰੀ ਮੈਂਬਰਾਂ ਲਈ ਰਾਖਵਾਂ)
ਖੋਥੜਾ ਰੋਡ ਅਤੇ ਕੌਂਲਸਰ ਮੁਹ~ਲਾ ਗਲੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ, ਕੌਲਸਰ ਮੁਹ~ਲਾ ਗਲੀ ਨਾਲ ਚ~ਲਦੇ ਹੋਏ ਸਰਤਾਜ ਪਬਲਿਕ ਸਕੂਲ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਸਰਕਾਰੀ ਪ੍ਰਾਇਮਰੀ ਸਕੂਲ ਤੀਕ,ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸਵਰਾਜ ਇੰਨਕਲੇਵ ਤੀਕ,ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗਲੀ ਹੋਲੀ ਚਾਈਲਡ ਪਬਲਿਕ ਸਕੂਲ (ਤਾਰੂ ਕਾ ਬਾੜਾ) ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਰਤਾਜ ਪਬਲਿਕ ਸਕੂਲ ਦੀ ਬੈਕਸਾਈਡ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸਟਾਰ ਕਿਡਜ ਪਲੇਵੇ ਸਕੂਲ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਖੋਥੜਾ ਰੋਡ ƒ ਪਾਰ ਕਰਕੇ ਗਲੀ ਅਮਰ ਪੈਲਸ ਦੇ ਨਾਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਬੰਗਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਨਗਰ ਨਿਗਮ ਦੀ ਪੂਰਵੀ ਹ~ਦ (ਮਹਾਰਾਜਾ ਪੈਲਸ) ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਖੋਥੜਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਖੋਥੜਾ ਰੋਡ ਅਤੇ ਕੌਂਲਸਰ ਮੁਹ~ਲਾ ਗਲੀ ਦੇ ਮਿਲਣ ਸਥਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ: 20 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਸ਼ਿਵਪੁਰੀ ਫਾਟਕ ਅਤੇ ਪ੍ਰੇਮਪੁਰਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪ੍ਰੇਮਪੁਰਾ ਰੋਡ ਨਾਲ ਚ~ਲਦੇ ਹੋਏ ਟੀ.ਡਬਲਿਊ.ਈ.ਆਈ. ਸਕੂਲ ਦੇ ਸਾਹਮਣੇ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਰਤਾਜ ਪਬਲਿਕ ਸਕੂਲ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗਲੀ ਕੌਲਸਰ ਮਹੁ~ਲਾ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਖੋਥੜਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਨਗਰ ਨਿਗਮ ਦੀ ਪੂਰਵੀ ਹ~ਦ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਰੇਲਵੇ ਲਾਈਨ ਪਾਰ ਕਰਕੇ ਗਲੀ ਪੀਪਾ ਰੰਗੀ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸ਼ਾਮ ਨਗਰ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਾਹਮਣੇ ਰੇਲਵੇ ਲਾਈਨ ਤੀਕ, ਫਿਰ ਰੇਲਵੇ ਲਾਈਨ ਨਾਲ ਚ~ਲਦੇ ਹੋਏ ਸ਼ਿਵਪੁਰੀ ਫਾਟਕ ਤੀਕ, ਫਿਰ ਉਕਤ ਫਾਟਕ ਤੋਂ ਚ~ਲਦੇ ਹੋਏ ਪ੍ਰੇਮਪੁਰਾ ਰੋਡ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ: 21 (ਇਸਤਰੀ ਮੈਂਬਰਾਂ ਲਈ ਰਾਖਵਾਂ)
ਸ਼ਿਵਪੁਰੀ ਫਾਟਕ ਤੋਂ ਰੇਲਵੇ ਲਾਈਨ ਦੇ ਨਾਲ-ਨਾਲ ਚ~ਲਦੇ ਹੋਏ ਗਲੀ ਸ਼ਾਮ ਨਗਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਪੀਪਾ ਰੰਗੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਨਗਰ ਨਿਗਮ ਦੀ ਦ~ਖਣੀ ਹ~ਦ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਸ਼ਿਵਪੁਰੀ ਸ਼ਾਮਨਗਰ ਰੋਡ ਤੋਂ ਸ਼ਿਵਪੁਰੀ ਛੇਵੀ ਗਲੀ ਪੀਪਾ ਰੰਗੀ ਤੀਕ ਸ~ਜਾ ਪਾਸਾ ਤੀਕ, ਫਿਰ ਉਕਤ ਗਲੀ ਨਾਲ2338 PUNJAB GOVT. GAZ. (EXTRA), SEPTEMBER 6, 2023 (BHDR 15, 1945 SAKA) ਤੋਂ ਚ~ਲਦੇ ਹੋਏ ਸ਼ਿਵਪੁਰੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਸ਼ਿਵਪੁਰੀ ਫਾਟਕ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ:22
ਵਿਜ ਚੌਂਕ ਰੋਡ ਅਤੇ ਪ੍ਰੇਮਪੁਰਾ ਮੋੜ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪ੍ਰੇਮਪੁਰਾ ਰੋਡ ਨਾਲ ਚ~ਲਦੇ ਹੋਏ ਗਲੀ ਲਾਲ ਪੈਲਸ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸਰਕਾਰੀ ਪ੍ਰਾਇਮਰੀ ਸਕੂਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਸਰਤਾਜ ਪਬਲਿਕ ਸਕੂਲ ਵਾਲੀ ਤੀਕ, ਫਿਰ ਉਕਤ ਸਥਾਨ ਚ~ਲਦੇ ਗਲੀ ਟੀ.ਡਬਲਿਊ.ਈ.ਆਈ.ਸਕੂਲ ƒ ਜਾਣ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਾਹਮਣੇ ਪ੍ਰੇਮਪੁਰਾ ਰੋਡ ਸ਼ਿਵਪੁਰੀ ਫਾਟਕ ਤੀਕ, ਫਿਰ ਰੇਲਵੇ ਲਾਈਨ ਨਾਲ ਚ~ਲਦੇ ਹੋਏ ਗਲੀ ਟੀ.ਡਬਲਿਊ.ਈ.ਆਈ.ਸਕੂਲ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਪ੍ਰੇਮਪੁਰਾ ਰੋਡ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਸਾਹਮਣੇ ਗਲੀ ਅਮਿਤ ਆਈ ਕੇਅਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਹਰਗੋਬਿੰਦ ਨਗਰ (ਮੋਹਨ ਹਸਪਤਾਲ)ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਮਾਇਆ ਟਾਵਰ ਤੋਂ ਵਿਜ ਚੌਂਕ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ:23 (ਇਸਤਰੀ ਮੈਂਬਰਾਂ ਲਈ ਰਾਖਵਾਂ)
ਜਲੰਧਰ ਹਾਈਵੇ ਰੋਡ ਅਤੇ ਵਿਜ ਚੌਂਕ ਰੋਡ ਦੇ ਮਿਲਣ ਤੋਂ ਆਰੰਭ ਕਰਕੇ ਵਿਜ ਚੌਂਕ ਰੋਡ ਨਾਲ ਚ~ਲਦੇ ਹੋਏ ਗਲੀ ਮਾਇਆ ਟਾਵਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਪੰਜਾਬ ਪੈਟ ਪੁਆਇੰਟ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਗਲੀ ਗੁਰੂਦੁਆਰਾ ਰਵੀਦਾਸ ਜੀ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚ~ਲਦੇ ਹੋਏ ਜਲੰਧਰ ਨੈਸ਼ਨਲ ਹਾਈਵੇ ਰੋਡ ਤੀਕ,ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ:24
ਪੰਜਾਬ ਪੈਟ ਪੁਆਇੰਟ ਅਤੇ ਗਲੀ ਮਾਇਆ ਟਾਵਰ ਗਲੀ ਨਾਲ ਚ~ਲਦੇ ਹੋਏ ਗਲੀ ਹਰਗੋਬਿੰਦ ਨਗਰ (ਮੋਹਨ ਹਸਪਤਾਲ ਤੀਕ) ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਗਲੀ ਮਾਇਆ ਟਾਵਰ ਨਾਲ ਚ~ਲਦੇ ਹੋਏ ਗਲੀ ਅਮਿਤ ਆਈ ਕੇਅਰ ਸੈਂਟਰ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਪ੍ਰੇਮਪੁਰਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਟੀ.ਡਬਲਿਊ.ਈ.ਆਈ. ਸਕੂਲ ਦੀ ਬਾਹਰੀ ਬਾਉਂਡਰੀ ਦੇ ਨਾਲ-ਨਾਲ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚ~ਲਦੇ ਹੋਏ ਗਲੀ ਗੁਰੂਦੁਆਰਾ ਰਵੀਦਾਸ ਜੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਪੰਜਾਬ ਪੈਟ ਪੁਆਇੰਟ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ: 25 (ਇਸਤਰੀ ਮੈਂਬਰਾਂ ਲਈ ਰਾਖਵਾਂ)
ਜਲੰਧਰ ਨੈਸ਼ਨਲ ਹਾਈਵੇ ਅਤੇ ਲੁਧਿਆਣਾ ਰੇਲਵੇ ਲਾਈਨ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਲੁਧਿਆਣਾ ਰੇਲਵੇ ਲਾਈਨ ਨਾਲ ਚ~ਲਦੇ ਹੋਏ ਪ੍ਰੇਮਪੁਰਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚ~ਲਦੇ ਹੋਏ ਗਲੀ ਗੁਰੂਦੁਆਰਾ ਰਵੀਦਾਸ ਜੀ ਤੀਕ, ਫਿਰ ਉਕਤ ਗਲੀ ਨਾਲ ਚ~ਲਦੇ ਹੋਏ ਜੇ.ਸੀ.ਟੀ. ਮਿਲ ਦੀ ਦਿਵਾਰ ƒ ਪਾਰ ਕਰਦੇ ਹੋਏ ਅਤੇ ਉਕਤ ਦੀਵਾਰ ਨਾਲ ਚ~ਲਦੇ ਹੋਏ ਗਲੀ ਜੇ.ਸੀ.ਟੀ.
ਮਿਲ ਤੋਂ ਜਲੰਧਰ ਨੈਸ਼ਨਲ ਹਾਈਵੇ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ:26
ਜਲੰਧਰ ਨੈਸ਼ਨਲ ਹਾਈਵੇ ਅਤੇ ਜੇ.ਸੀ.ਟੀ. ਮਿਲ ਦੇ ਵਿਚਕਾਰ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਜੇ.ਸੀ.ਟੀ. ਮਿਲ ਦੀ ਦੀਵਾਰ ਤੀਕ ਫਿਰ ਦਿਵਾਰ ਨਾਲ ਚੱਲਦੇ ਹੋਏ ਗਲੀ ਗੁੁਰੂਦੁੁਆਰਾ ਰਵੀਦਾਸ ਜੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪ੍ਰੇਮਪੁੁਰਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਸਾਹਮਣੇ ਗਲੀ ਸ਼ਹੀਦ ਭਗਤ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਵਾਟਰ ਟਰੀਟਮੈਂਟ ਪਲਾਂਟ ਵਾਲੀ ਤੀਕ, ਫਿਰ ਉਕਤ ਗਲੀ ਅਤੇ ਜੇ.ਸੀ.ਟੀ.
ਮਿਲ ਦੀ ਬਾਉਂਡਰੀਵਾਲ ਨਾਲ ਚੱਲਦੇ ਹੋਏ ਜਲੰਧਰ ਨੈਸ਼ਨਲ ਹਾਈਵੇ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ: 27 (ਪ~ਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)
ਗਲੀ ਬਰੀਲੀਐਂਟ ਸਕੂਲ ਅਤੇ ਗਲੀ ਸ਼ਹੀਦ ਭਗਤ ਸਿੰਘ ਨਗਰ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਗਲੀ ਸ਼ਹੀਦ ਭਗਤ ਸਿੰਘ ਨਗਰ ਨਾਲ ਚੱਲਦੇ ਹੋਏ ਪ੍ਰੇਮਪੁਰਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਬੋਹੜ ਵਾਲਾ ਚੌਂਕ ਨੂੰ ਪਾਰ ਕਰਦੇ ਹੋਏ ਸੀ।
PUNJAB GOVT. GAZ. (EXTRA), SEPTEMBER 6, 2023 (BHDR 15, 1945 SAKA) 2339ਵਾਰਡ ਨੰੰ:28 (ਇਸਤਰੀ ਮੈਂਬਰਾਂ ਲਈ ਰਾਖਵਾਂ)
ਗਲੀ ਜੀ.ਆਈ. ਅਪਾਰਟਮੈਂਟ ਅਤੇ ਗਲੀ ਬਰੀਲੀਐਂਟ ਸਕੂਲ ਦੇ ਮਿਲਣ ਵਾਲੇ ਸਥਾਨ ਤੋਂ ਆਰੰਭ ਕਰਕੇ ਗਲੀ ਬਰੀਲੀਐਂਟ ਸਕੂਲ ਵਾਲੀ ਨਾਲ ਚੱਲਦੇ ਹੋਏ ਅਰਬਨ ਅਸਟੇਟ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਦੱਖਣੀ ਹੱਦ ਤੀਕ, ਫਿਰ ਉਕਤ ਹੱਦ ਨਾਲ ਚੱਲਦੇ ਹੋਏ ਗਲੀ ਸੀ.ਆਰ.ਪੀ. ਕਲੋਨੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਡਾ. ਅੰਬੇਦਕਰ ਡਿਸਪੈਂਸਰੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜੀ.ਆਈ. ਅਪਾਰਟਮੈਂਟ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ: 29 ( ਅਨੁੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)
ਗਲੀ ਉਂਕਾਰ ਨਗਰ ਅਤੇ ਜੇ.ਸੀ.ਟੀ. ਮਿਲ ਦੀ ਬਾਉਂਡਰੀਵਾਲ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਜੇ.ਸੀ.ਟੀ. ਮਿਲ ਦੀ ਬਾਉਡਰੀਵਾਲ ਨਾਲ ਚਲਦੇ ਹੋਏ ਵਾਟਰ ਟਰੀਟਮੈਂਟ ਪਲਾਂਟ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਬਰੀਲੀਐਂਟ ਸਕੂਲ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜੀ.ਆਈ. ਅਪਾਰਟਮੈਂਟਸ (ਰਾਧਾ ਕ੍ਰਿਸ਼ਨ ਮੰਦਿਰ) ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਉਂਕਾਰ ਨਗਰ ਵਾਲੀ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ:30
ਜਲੰਧਰ ਨੈਸ਼ਨਲ ਹਾਈਵੇ ਅਤੇ ਜੇ.ਸੀ.ਟੀ. ਮਿਲ ਦੀ ਬਾਉਂਡਰੀ ਸਥਾਨ ਤੋਂ ਆਰੰਭ ਕਰਕੇ ਜੇ.ਸੀ.ਟੀ. ਮਿਲ ਦੀ ਬਾਉਂਡਰੀ ਨਾਲ ਚੱਲਦੇ ਹੋਏ ਗਲੀ ਉਂਕਾਰ ਨਗਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਜੀ.ਆਈ. ਅਪਾਰਟਮੈਂਟਸ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਦਿਕਸ਼ਾ ਸੰਗੀਤ ਅਕੈਡਮੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਜਲੰਧਰ ਨੈਸ਼ਨਲ ਹਾਈਵੇ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ: 31 (ਇਸਤਰੀ ਮੈਂਬਰਾ ਲਈ ਰਾਖਵਾਂ)
ਗਲੀ ਜੀ.ਆਈ. ਅਪਾਰਟਮੈਂਟਸ ਅਤੇ ਦਿਕਸ਼ਾ ਸੰਗੀਤ ਅਕੈਡਮੀ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ, ਗਲੀ ਦਿਕਸ਼ਾ ਸੰਗੀਤ ਅਕੈਡਮੀ ਨਾਲ ਚਲਦੇ ਹੋਏ ਗਲੀ ਜੀ.ਆਈ. ਅਪਾਰਟਮੈਂਟ ਦੀ ਬੈਕਸਾਈਡ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਪ~ੁਲੀ ਨੂੰ ਪਾਰ ਕਰਦੇ ਹੋਏ ਸੀ.ਆਰ.ਪੀ. ਕਲੋਨੀ ਤੋਂ ਗੇਟ ਭੁੁਪਿੰਦਰਾ ਅਸਟੇਟ ਫਿਰ ਉਕਤ ਗੇਟ ਨਾਲ ਚਲਦੇ ਹੋਏ ਨਗਰ ਨਿਗਮ ਦੀ ਪੂਰਬੀ ਦੱਖਣੀ ਹੱਦ ਤੀਕ, ਫਿਰ ਉਕਤ ਹੱਦ ਨਾਲ ਚਲਦੇ ਹੋਏ ਗਲੀ ਗੁੁਰੂਦੁੁਆਰਾ ਬਾਬਾ ਬਿਧੀ ਚੰਦ ਛੀਨਾ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਕੰਧ ਤੋਂ ਮਸਜਿਦ ਤੀਕ, ਫਿਰ ਮਸਜਿਦ ਨਾਲ ਚਲਦੇ ਹੋਏ ਬਾਬਾ ਕੋਹਲੀ ਗੋਡਾਉਨ ਤੀਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਸ਼ਰਨ ਦੀ ਫੈਕਟਰੀ ਤੱਕ, ਸ਼ਰਨ ਦੀ ਫੈਕਟਰੀ ਤੋਂ ਚਲਦੇ ਹੋਏ ਬਾਹਰਾ ਹਸਪਤਾਲ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਵਿਰਧੀ ਨਿਵਾਸ (ਮਕਾਨ ਨੰ: 77) ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਮਕਾਨ ਨੰ. 539 ਦੇ ਮਿਲਨ ਦੇ ਸਥਾਨ ਦੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਨਹਿਰ ਤੀਕ, ਫਿਰ ਨਹਿਰ ਨਾਲ ਚਲਦੇ ਹੋਏ ਗਲੀ ਜੀ.ਆਈ.
ਅਪਾਰਟਮੈਂਟ ਤੀਕ, ਅਰਥਾਤ ਜਿਥੋਂ ਅਰੰਭ ਕੀਤਾ ਸੀ।
ਵਾਰਡ ਨੰੰ: 32
ਜੀ.ਟੀ. ਰੋਡ ਅਤੇ ਦਿਕਸ਼ਾ ਸੰਗੀਤ ਅਕੈਡਮੀ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ, ਗਲੀ ਦਿਕਸ਼ਾ ਸੰਗੀਤ ਅਕੈਡਮੀ ਨਾਲ ਚਲਦੇ ਹੋਏ ਗਲੀ ਜੀ.ਆਈ. ਅਪਾਰਟਮੈਂਟ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਨਹਿਰ ਤੀਕ, ਫਿਰ ਨਹਿਰ ਨਾਲ ਚਲਦੇ ਹੋਏ ਸਾਹਮਣੇ ਗਲੀ ਮਕਾਨ ਨੰ. 539 ਦੇ ਮਿਲਨ ਦੇ ਸਥਾਨ ਦੀ ਗਲੀ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਵਿਰਧੀ ਨਿਵਾਸ (ਮਕਾਨ ਨੰ: 77) ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਾਹਰਾ ਹਸਪਤਾਲ ਤੀਕ, ਫਿਰ ਉਕਤ ਗਲੀ ਚਲਦੇ ਹੋਏ ਸ਼ਰਨ ਦੀ ਫੈਕਟਰੀ ਤੱਕ, ਸ਼ਰਨ ਦੀ ਫੈਕਟਰੀ ਤੋਂ ਚਲਦੇ ਹੋਏ ਬਾਬਾ ਕੋਹਲੀ ਦਾ ਗੋਡਾਉਨ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਮਸਜਿਦ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਕੰਧ ਤੋਂ ਗੁੁਰੂਦੁੁਆਰਾ ਭਾਈ ਬਿਧੀ ਚੰਦ ਛੀਨਾ ਗਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਨਗਰ ਨਿਗਮ ਦੀ ਪੂਰਬੀ ਦੱਖਣੀ ਹੱਦ (ਟਾਟਾ ਕਾਰਗੋ) ਤੀਕ, ਉਕਤ ਹੱਦ ਨਾਲ ਚਲਦੇ ਹੋਏ ਜੀ.ਟੀ.
ਵਾਰਡ ਨੰੰ:33 (ਇਸਤਰੀ ਮੈਂਬਰਾਂ ਲਈ ਰਾਖਵਾਂ)
ਜੀ.ਟੀ. ਰੋਡ ਅਤੇ ਨਗਰ ਨਿਗਮ ਦੀ ਦੱਖਣੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਦੱਖਣੀ ਹੱਦ ਨਾਲ ਚੱਲਦੇ ਹੋਏ2340 PUNJAB GOVT. GAZ. (EXTRA), SEPTEMBER 6, 2023 (BHDR 15, 1945 SAKA) (ਰੇਲਵੇ ਲਾਈਨ ਪਾਰ ਕਰਕੇ) ਪੈਟਰੋਲ ਪੰਪ ਤੋਂ ਅਗਲੀ ਗਲੀ (ਜਿਥੇ ਟਰਾਂਸਫਾਰਮਰ ਲੱਗਿਆ ਹੈ) ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਜੀ.ਟੀ. ਰੋਡ ਤੱਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਦੱਖਣੀ ਹੱਦ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ:34
ਲੁੁਧਿਆਣਾ ਮੇਨ ਜੀ.ਟੀ.ਰੋਡ ਅਤੇ ਨਗਰ ਨਿਗਮ ਦਫਤਰ ਵੱਲ ਜਾਂਦੇ ਹੋਏ ਪੈਟਰੋਲ ਪੰਪ ਤੋਂ ਅਗਲੀ ਗਲੀ (ਜਿਥੇ ਟਰਾਂਸਫਾਰਮਰ ਲੱਗਿਆ ਹੈ) ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਉਕਤ ਗਲੀ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੀਕ, ਫਿਰ ਉਕਤ ਹੱਦ ਨਾਲ ਚੱਲਦੇ ਹੋਏ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚੱਲਦੇ ਹੋਏ ਸਾਹਮਣੇ ਗਲੀ ਪੁੁਲਿਸ ਚੌਂਕੀ ਇੰਡਸਟਰੀਅਲ ਰੋਡ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਢਿੱਲੋ ਸਕੂਲ ਵਾਲੀ ਤੀਕ, ਫਿਰ ਰੇਲਵੇ ਫਾਟਕ ਨੂੰ ਜਾਣ ਵਾਲੀ ਗਲੀ ਤੋਂ ਪ੍ਰਾਈਮ ਇੰਡਸਟਰੀ ਵਾਲੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਟਿੱਬੀ ਰੇਲਵੇ ਫਾਟਕ ਤੀਕ, ਫਿਰ ਉਕਤ ਸਥਾਨ ਤੋਂ ਚੱਲਦੇ ਹੋਏ ਰੇਲਵੇ ਲਾਈਨਾਂ ਦੇ ਨਾਲ ਨਾਲ ਜੀ.ਟੀ. ਰੋਡ ਸਬਜੀ ਮੰਡੀ ਤੀਕ, ਫਿਰ ਉਕਤ ਸਬਜੀ ਮੰਡੀ ਤੋਂ ਚੱਲਦੇ ਹੋਏ ਲੁੁਧਿਆਣਾ ਮੇਨ ਜੀ.ਟੀ. ਰੋਡ ਅਤੇ ਨਗਰ ਨਿਗਮ ਦਫਤਰ ਵੱਲ ਜਾਂਦੇ ਹੋਏ ਪੈਟਰੋਲ ਪੰਪ ਤੋਂ ਅਗਲੀ ਗਲੀ (ਜਿਥੇ ਟਰਾਂਸਫਾਰਮਰ ਲੱਗਿਆ ਹੈ) ਦੇ ਮਿਲਣ ਦੇ ਸਥਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ: 35 ( ਅਨੁੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)
ਨਗਰ ਨਿਗਮ ਦੀ ਪੱਛਮੀ ਹੱਦ ਅਤੇ ਗਲੀ ਬ੍ਰਦਰਜ਼ ਅਸੈਬਲੀ ਚਰਚ ਵਾਲੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਗਲੀ ਬ੍ਰਦਰਜ਼ ਅਸੈਬਲੀ ਨਾਲ ਚੱਲਦੇ ਹੋਏ ਸਾਹਮਣੇ ਲੁੁਧਿਆਣਾ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਦੱਖਣੀ ਤੀਕ, ਫਿਰ ਉਕਤ ਹੱਦ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ:36
ਗਲੀ ਬ੍ਰਦਰਜ਼ ਅਸੈਂਬਲੀ ਚਰਚ ਅਤੇ ਨਗਰ ਨਿਗਮ ਦੀ ਪੱਛਮੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪੱਛਮੀ ਹੱਦ ਨਾਲ ਚੱਲਦੇ ਹੋਏ ਗੋਬਿੰਦਪੁੁਰਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਖੇੜਾ ਫਾਟਕ ਤੋਂ ਲੁੁਧਿਆਣਾ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚੱਲਦੇ ਹੋਏ ਗਲੀ ਬ੍ਰਦਰਜ਼ ਅਸੈਂਬਲੀ ਚਰਚ ਵਾਲੀ ਤੀਕ,ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ:37 (ਇਸਤਰੀ ਮੈਂਬਰਾਂ ਲਈ ਰਾਖਵਾਂ)
ਲੁੁਧਿਆਣਾ ਰੇਲਵੇ ਲਾਈਨ ਅਤੇ ਖੇੜਾ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ, ਖੇੜਾ ਰੋਡ ਨਾਲ ਚੱਲਦੇ ਹੋਏ ਗੀਤਾ ਭਵਨ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗੁੁਰੂ ਨਾਨਕਪੁੁਰਾ ਮੁੁਹੱਲਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਟਿੱਬੀ ਫਾਟਕ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚੱਲਦੇ ਹੋਏ ਪ੍ਰਾਈਮ ਇੰਡਸਟਰੀ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਢਿੱਲੋ ਸਕੂਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਸਾਹਮਣੇ ਗਲੀ ਪੁੁਲਿਸ ਚੌਂਕੀ ਇੰਡਸਟਰੀਅਲ ਏਰੀਆ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਲੁੁਧਿਆਣਾ ਰੇਲਵੇ ਲਾਈਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ:38
ਗੀਤਾ ਭਵਨ ਰੋਡ ਅਤੇ ਖੇੜਾ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਖੇੜਾ ਰੋਡ ਨਾਲ ਚੱਲਦੇ ਹੋਏ ਜਲੰਧਰ ਨੈਸ਼ਨਲ ਹਾਈਵੇ ਗੋਲ ਚੌਂਕ ਤੀਕ, ਫਿਰ ਉਕਤ ਨੈਸ਼ਨਲ ਹਾਈਵੇ ਲੁੁਧਿਆਣੇ ਵੱਲ ਨੂੰ ਚੱਲਦੇ ਹੋਏ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚੱਲਦੇ ਹੋਏ ਟਿੱਬੀ ਫਾਟਕ ਤੀਕ, ਫਿਰ ਉਕਤ ਰੇਲਵੇ ਫਾਟਕ ਤੋਂ ਚੱਲਦੇ ਹੋਏ ਗੀਤਾ ਭਵਨ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਖੇੜਾ ਰੋਡ ਤੀਕ,ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ:39 (ਇਸਤਰੀ ਮੈਂਬਰਾਂ ਲਈ ਰਾਖਵਾਂ)
ਜਲੰਧਰ ਰੇਲਵੇ ਲਾਈਨ ਅਤੇ ਨਕੋਦਰ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਨਕੋਦਰ ਰੋਡ ਨਾਲ ਚੱਲਦੇ ਹੋਏ ਸ਼ੂਗਰ ਮਿਲ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚੱਲਦੇ ਹੋਏ ਲੁੁਧਿਆਣਾ ਨੈਸ਼ਨਲ ਹਾਈਵੇ ਤੀਕ, ਫਿਰ ਲੁੁਧਿਆਣਾ ਨੈਸ਼ਨਲ ਹਾਈਵੇ ਨਾਲ ਚੱਲਦੇ PUNJAB GOVT. GAZ. (EXTRA), SEPTEMBER 6, 2023 (BHDR 15, 1945 SAKA) 2341
ਵਾਰਡ ਨੰੰ:40 (ਅਨੁੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਗਲੀ ਭਗਤਪੁੁਰਾ ਰੋਡ ਅਤੇ ਗਲੀ ਗੋਬਿੰਦਪੁੁਰਾ-ਕੋਟਰਾਣੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ, ਗਲੀ ਗੋਬਿੰਦਪੁੁਰਾ-ਕੋਟਰਾਣੀ ਨਾਲ ਚੱਲਦੇ ਹੋਏ ਗਲੀ ਕਸਬਿਆਂ ਪ੍ਰਾਪਰਟੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਪੀ.ਐਸ. ਬਿੰਜੀਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਪਰਮਜੀਤ ਕਰਿਆਨਾ ਸਟੋਰ ਸਾਹਮਣੇ ਲੁੁਧਿਆਣਾ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚੱਲਦੇ ਹੋਏ ਗੋਬਿੰਦਪੁੁਰਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਦੱਖਣੀ ਹੱਦ ਤੀਕ, ਫਿਰ ਉਕਤ ਹੱਦ ਨਾਲ ਚੱਲਦੇ ਹੋਏ ਗਲੀ ਬਸੰਤ ਨਗਰ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਭਗਤਪੁੁਰਾ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ:41 (ਇਸਤਰੀ ਮੈਂਬਰਾਂ ਲਈ ਰਾਖਵਾਂ)
ਭਗਤਪੁੁਰਾ ਰੋਡ ਅਤੇ ਬਾਬਾ ਫਾਸਟ ਫੂਡ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਦੇ ਹੋਏ ਬਾਬਾ ਫਾਸਟ ਫੂਡ ਪਰੀਤ ਨਗਰ ਵਾਲੀ ਗਲੀ ਨਾਲ ਚੱਲਦੇ ਹੋਏ ਦੂਜੀ ਤੋਂ ਖੱਬੇ ਹੱਥ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਜਲੰਧਰ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚੱਲਦੇ ਹੋਏ ਪਰਮਜੀਤ ਕਰਿਆਨਾ ਸਟੋਰ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਪੀ.ਐਸ. ਬਿੰਜੀਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕਸਬਿਆ ਪ੍ਰਾਪਰਟੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗੋਬਿੰਦਪੁੁਰਾ ਕੋਟਰਾਣੀ ਰੋਡ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਭਗਤਪੁੁਰਾ ਰੋਡ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਬਾਬਾ ਫਾਸਟ ਫੂਡ ਵਾਲੀ ਗਲੀ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ:42
ਵਰੁੁਣ ਹਸਪਤਾਲ ਨਕੋਦਰ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਦੇ ਹੋਏ ਜਲੰਧਰ ਰੇਲਵੇ ਲਾਈਨ ਤੀਕ, ਫਿਰ ਉਕਤ ਰੇਲਵੇ ਲਾਈਨ ਨਾਲ ਚੱਲਦੇ ਹੋਏ ਪਰੀਤ ਨਗਰ ਗਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਚੌਥੀ ਗਲੀ ਦੇ ਸੱਜੇ ਹੱਥ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਬਾਬਾ ਫਾਸਟ ਫੂਡ ਭਗਤਪੁੁਰਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਵਰੁੁਣ ਹਸਤਪਾਲ ਨਕੋਦਰ ਰੋਡ ਦੇ ਮਿਲਣ ਸਥਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ:43 (ਇਸਤਰੀ ਮੈਂਬਰਾਂ ਲਈ ਰਾਖਵਾਂ)
ਗਲੀ ਸ਼ਰਮਾ ਪੀ.ਜੀ. ਅਤੇ ਗਲੀ ਜੇ.ਕੇ. ਸੁੁਪਰ ਢਾਬਾ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਗਲੀ ਜੇ.ਕੇ. ਢਾਬਾ ਨਾਲ ਚੱਲਦੇ ਹੋਏ ਗਲੀ ਛਾਬੜਾ ਹਸਪਤਾਲ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਨਕੋਦਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਕੇ.ਕੇ. ਸਵੀਟਸ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸ਼ਰਮਾ ਪੀ.ਜੀ. ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰੰ:44
ਬਾਬਾ ਗੋਬਿੰਦਦਾਸ ਸੰਤ ਜੀ ਅਤੇ ਨਕੋਦਰ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਦੇ ਹੋਏ ਨਕੋਦਰ ਰੋਡ ਨਾਲ ਚੱਲਦੇ ਹੋਏ ਵਰੁੁਣ ਹਸਪਤਾਲ ਸਾਹਮਣੇ ਭਗਤਪੁੁਰਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਕੁੁਲਵਿੰਦਰ ਬੂਟੀਕ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਗੁੁਰੂ ਨਾਨਕ ਨਗਰ ਦਰਬਾਰ ਤੱਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਬਸਰਾ ਨਿਵਾਸ ਵਾਲੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਨਹਿਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨਕੋਦਰ ਰੋਡ ਸੰਤ ਬਾਬਾ ਗੋਬਿੰਦਦਾਸ ਜੀ ਦੇ ਮਿਲਣ ਸਥਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ:45 (ਅਨੁੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)
ਨਕੋਦਰ ਰੋਡ ਸੰਤ ਬਾਬਾ ਗੋਬਿੰਦਦਾਸ ਜੀ ਦੇ ਮਿਲਣ ਸਥਾਨ ਤੋਂ ਆਰੰਭ ਕਰਦੇ ਹੋਏ ਨਹਿਰ ਰੋਡ ਨਾਲ ਚੱਲਦੇ ਹੋਏ ਗਲੀ ਡਾ.
ਰਮਨ ਕਲੀਨਿਕ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗੁੁਰੂ ਨਾਨਕ ਨਗਰ ਦਰਬਾਰ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਕੁੁਲਵਿੰਦਰ ਬੂਟੀਕ ਭਗਤਪੁੁਰਾ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਫੋਰਮੈਕਸ ਇੰਟਰਨੈਸ਼ਨਲ (ਗਲੀ ਬੰਸਤ ਨਗਰ) ਗਲੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਨਗਰ ਨਿਗਮ ਦੱਖਣੀ ਹੱਦ ਤੀਕ, ਫਿਰ ਨਗਰ ਨਿਗਮ ਦੀ ਉਕਤ ਹੱਦ ਨਾਲ ਚੱਲਦੇ ਹੋਏ ਨਹਿਰ ਰੋਡ ਕੋਟਰਾਣੀ ਚੌਂਕ ਤੀਕ, ਫਿਰ ਨਗਰ ਨਿਗਮ ਦੀ ਪੱਛਮੀ ਹੱਦ ਨਾਲ ਚੱਲਦੇ ਹੋਏ ਨਕੋਦਰ ਰੋਡ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
2342 PUNJAB GOVT. GAZ. (EXTRA), SEPTEMBER 6, 2023 (BHDR 15, 1945 SAKA)ਵਾਰਡ ਨੰ. 46 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਐਸ.ਡੀ ਪੁ~ਤਰੀ ਪਾਠਸ਼ਾਲਾ ਦੀ ਬੈਕਸਾਈਡ, ਗੁਰਪ੍ਰੀਤ ਸਿੰਘ ਘ~ਗ ਦੇ ਘਰ ਤੋਂ ਚਲਦੇ ਹੋਏ ਵਿਸ਼ਵਾ ਆਯੂਰਵੈਦਿਕ ਦਾ ਸ~ਜਾ ਪਾਸਾ, ਫਿਰ ਉਕਤ ਸਥਾਨ ਤੋਂ ਉ~ਚੀ ਮਸੀਹ (ਸ਼ਿਵ ਮੰਦਿਰ) ਵ~ਲ ਜਾਂਦੇ ਹੋਏ ਸ~ਜਾ ਪਾਸਾ, ਸ਼ਿਵ ਮੰਦਿਰ ਤੋਂ ਐਸ.ਕੇ. ਸਵੀਟ ਸ਼ਾਪ ਤ~ਕ ਜਾਂਦੇ ਹੋਏ ਸ~ਜਾ ਪਾਸਾ, ਐਸ.ਕੇ. ਸਵੀਟ ਸ਼ਾਪ ਤੋਂ ਕੁਨਤਲ ਇੰਟਰਪ੍ਰਾਈਸਜ਼ ਤੋਂ ਹਦੀਆਬਾਦ ਚੌਂਕ ਵ~ਲ ਜਾਂਦੇ ਹੋਏ ਸ~ਜਾ ਪਾਸਾ, ਹਦੀਆਬਾਦ ਚੌਂਕ ਤੋਂ ਅਨਮੋਲ ਸਵੀਟ ਸ਼ਾਪ ਤ~ਕ, ਅਨਮੋਲ ਸਵੀਟ ਸ਼ਾਪ ਤੋਂ ਨਕੋਦਰ ਰੋਡ ƒ ਜਾਂਦੇ ਹੋਏ ਨਗਰ ਨਿਗਮ ਦੀ ਪ~ਛਮੀ ਹ~ਦ ਵ~ਲ ਸ~ਜਾ ਪਾਸਾ, ਫਿਰ ਉਕਤ ਹ~ਦ ਦੇ ਨਾਲ-ਨਾਲ ਚ~ਲਦੇ ਹੋਏ ਐਸ.ਡੀ ਪੁ~ਤਰੀ ਪਾਠਸ਼ਾਲਾ ਦੀ ਬੈਕਸਾਈਡ, ਗੁਰਪ੍ਰੀਤ ਸਿੰਘ ਘ~ਗ ਦੇ ਮਿਲਣ ਸਥਾਨ ਤ~ਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ. 47 (ਇਸਤਰੀ ਮੈਂਬਰਾਂ ਲਈ ਰਾਖਵਾਂ)
ਨਗਰ ਨਿਗਮ ਦੀ ਉ~ਤਰੀ ਹ~ਦ ਅਤੇ ਕਾਲਜ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਕਾਲਜ ਰੋਡ ਨਾਲ ਚ~ਲਦੇ ਹੋਏ ਨਕੋਦਰ ਰੋਡ ਤੀਕ, ਫਿਰ ਨਕੋਦਰ ਰੋਡ ਨਾਲ ਚ~ਲਦੇ ਹੋਏ ਹਦੀਆਬਾਦ ਚੌਂਕ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਸਰਕਾਰੀ ਡਿਸਪੈਂਸਰੀ ਤੀਕ, ਫਿਰ ਉਕਤ ਚੌਂਕ ਨਾਲ ਚ~ਲਦੇ ਹੋਏ ਗਲੀ ਐਸ.ਡੀ ਪੁ~ਤਰੀ ਪਾਠਸ਼ਾਲਾ ਤੀਕ, ਫਿਰ ਪਾਠਸ਼ਾਲਾ ਦੇ ਨਾਲ-ਨਾਲ ਚ~ਲਦੋ ਹੋਏ ਨਗਰ ਨਿਗਮ ਦੀ ਪ~ਛਮੀ ਹ~ਦ ਤੀਕ, ਫਿਰ ਉਕਤ ਹ~ਦ ਨਾਲ ਚ~ਲਦੇ ਹੋਏ ਨਗਰ ਨਿਗਮ ਦੀ ਉ~ਤਰੀ ਹ~ਦ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ:48
ਨਿਊ ਮਨਸਾ ਦੇਵੀ ਨਗਰ ਗਲੀ ਅਤੇ ਗਲੀ ਆਦਰਸ਼ ਨਗਰ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਗਲੀ ਆਦਰਸ਼ ਨਗਰ ਨਾਲ ਚੱਲਦੇ ਹੋਏ ਗਲੀ ਬਸੰਤ ਬਾਗ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਨਕੋਦਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਕਾਲਜ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੀਕ, ਫਿਰ ਉਕਤ ਹੱਦ ਨਾਲ ਚੱਲਦੇ ਹੋਏ ਨਿਊ ਮਨਸਾਦੇਵੀ ਨਗਰ ਗਲੀ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ:49 (ਇਸਤਰੀ ਮੈਂਬਰਾਂ ਲਈ ਰਾਖਵਾਂ)
ਗਲੀ ਕੇਵਲ ਦੀ ਹੱਟੀ ਫਿਰਨੀ ਪਹਿਚਾਨ ਨਗਰ ਅਤੇ ਜੇ.ਕੇ. ਢਾਬਾ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ, ਗਲੀ ਜੇ.ਕੇ. ਢਾਬਾ ਨਾਲ ਚੱਲਦੇ ਹੋਏ ਗਲੀ ਸ਼ਰਮਾ ਪੀ.ਜੀ. ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕੇ.ਕੇ. ਸਵੀਟਸ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਨਕੋਦਰ ਰੋਡ ਤੀਕ, ਫਿਰ ਉਕਤ ਰੋਡ ਨਾਲ ਚੱਲਦੇ ਹੋਏ ਗਲੀ ਬਸੰਤ ਬਾਗ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਆਦਰਸ਼ ਨਗਰ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਕੇਵਲ ਦੀ ਹੱਟੀ ਫਿਰਨੀ ਪਹਿਚਾਨ ਨਗਰ ਅਤੇ ਜੇ.ਕੇ. ਢਾਬਾ ਦੇ ਮਿਲਣ ਸਥਾਨ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨੰ:50 (ਅਨੁੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਨਗਰ ਨਿਗਮ ਦੀ ਪੱਛਮੀ ਹੱਦ ਅਤੇ ਜਲੰਧਰ ਰੇਲਵੇ ਲਾਈਨ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਜਲੰਧਰ ਰੇਲਵੇ ਲਾਈਨ ਨਾਲ ਚੱਲਦੇ ਹੋਏ ਗਲੀ ਲਕਛਮੀ ਮੈਡੀਕਲ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਸਾਹਮਣੇ ਜੇ.ਕੇ. ਸੁੁਪਰ ਢਾਬਾ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨਿਊ ਸੰਤੋਖਪੁੁਰਾ ਫਿਰਨੀ ਪਹਿਚਾਨ ਨਗਰ ਗਲੀ ਕੇਵਲ ਦੀ ਹੱਟੀ ਤੀਕ, ਫਿਰ ਉਕਤ ਫਿਰਨੀ ਨਾਲ ਚੱਲਦੇ ਹੋਏ ਗਲੀ ਨਿਊ ਮਨਸਾ ਦੇਵੀ ਨਗਰ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੀਕ, ਅਰਥਾਤ ਜਿਥੋਂ ਆਰੰਭ ਕੀਤਾ ਸੀ।
ਅਜੋਏ ਸ਼ਰਮਾ, ਆਈ.ਏ.ਐਸ.,
ਸਕ~ਤਰ ਪੰਜਾਬ ਸਰਕਾਰ ਮਿਤੀ 29 ਅਗਸਤ, 2023
ਸਥਾਨਕ ਸਰਕਾਰ ਵਿਭਾਗ।